ਮੇਘ ਰਾਜ ਮਿੱਤਰ ਮਨੁੱਖੀ ਵਿਕਾਸ ਮਨੁੱਖ ਦੁਆਰਾ ਆਪਣੀ ਜੀਵਨ ਹਾਲਤਾਂ ਨੂੰ ਵਧੀਆ ਬਣਾਉਣ ਲਈ ਆਪਣੇ ਆਲੇ ਦੁਆਲੇ ਨਾਲ ਕੀਤੇ ਸੰਘਰਸ਼ ਦਾ ਸਿੱਟਾ ਹੈ। ਸੂਰਜ ਦੀ ਧੁੱਪ, ਮੀਂਹ ਤੇ ਹਨੇਰੀ ਤੋਂ ਬਚਣ ਲਈ ਉਸਨੇ ਮਕਾਨ ਬਣਾਏ, ਚਾਰ ਲੱਤਾਂ ਤੇ ਤੁਰਨਾ ਦੋ ਲੱਤਾਂ ਉੱਤੇ ਤੁਰਨ ਨਾਲੋਂ ਸੁਖਾਲਾ ਹੁੰਦਾ ਹੈ। ਪਰ ਮਨੁੱਖ ਨੇ ਜੀਵ ਵਿਕਾਸ ਦੌਰਾਨ ਆਪਣੀਆਂ ਮੂਹਰਲੀਆਂ […]
ਨੀਂਡਰਥਲੀ ਮਨੁੱਖ
ਮੇਘ ਰਾਜ ਮਿੱਤਰ ਮਨੁੱਖੀ ਵਿਕਾਸ ਦੇ ਇਤਿਾਸ ਵਿੱਚ ਮਨੁੱਖ ਦੀ ਇੱਕ ਅਜਿਹੀ ਨਸਲ ਵੀ ਧਰਤੀ ਤੇ ਪੈਦਾ ਹੋਈ ਹੈ ਜਿਸਨੂੰ ਅੱਜ ਨੀਂਡਰਥਲੀ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੇ ਅਵਸ਼ੇਸ਼ 1856 ਵਿੱਚ ਜਰਮਨੀ ਦੇ ਇੱਕ ਇਲਾਕੇ ਨੀਂਡਰਥਲੀ ਵਿੱਚੋਂ ਮਿਲੇ ਸਨ। ਇਹਨਾਂ ਦੀਆਂ ਗੁਫਾਵਾਂ ਵਿੱਚੋਂ ਅਜਿਹੇ ਹੋਰ ਬਹੁਤ ਸਾਰੇ ਹੱਡੀਆਂ ਤੇ ਪੱਥਰ ਦੇ ਹਥਿਆਰ ਮਿਲੇ ਹਨ ਜਿਹੜੇ […]
ਬਾਂਦਰ ਤੋਂ ਵੀ ਘਟੀਆ ਮਨੁੱਖੀ ਨਸਲ
ਮੇਘ ਰਾਜ ਮਿੱਤਰ ਅੱਜ ਤੋਂ ਲੱਗਭਗ ਤਿੰਨ ਸੌ ਚੁਰਾਨਵੇ ਸਾਲ ਪਹਿਲਾਂ 1606 ਈ: ਵਿੱਚ ਯੂਰਪ ਵਾਸੀ ਆਸਟ੍ਰੇਲੀਆ ਪੁੱਜਣ ਵਿੱਚ ਸਫ਼ਲ ਹੋ ਗਏ ਸਨ। ਪਰ ਵੱਡੇ ਵੱਡੇ ਮਾਰੂਥਲਾਂ ਦਲਦਲੀ ਇਲਾਕਿਆਂ ਕਾਰਨ ਉਹ ਇਸਦੇ ਬਹੁਤ ਸਾਰੇ ਅੰਦਰੂਨੀ ਇਲਾਕਿਆਂ ਤੱਕ ਪਹੁੰਚ ਨਾ ਸਕੇ। ਡੇਢ ਕੁ ਸੌ ਸਾਲ ਪਹਿਲਾਂ ਉਹਨਾਂ ਨੇ ਆਸਟ੍ਰ੍ਰੇਲੀਆ ਵਿੱਚ ਇੱਕ ਤਸਮਾਨੀਆ ਨਾਂ ਦਾ ਇਲਾਕਾ ਲੱਭਿਆ। […]
ਲੂਸੀ ਕੌਣ ਸੀ ?
ਮੇਘ ਰਾਜ ਮਿੱਤਰ ਇਥੋਪੀਆ ਦੇ ਹਾਡਾਰ ਨਾਂ ਦੇ ਸਥਾਨ ਤੋਂ ਨਵੰਬਰ 1974 ਵਿੱਚ ਇਕ ਇਸਤਰੀ ਦਾ ਫਾਸਿਲ ਮਿਲਿਆ ਜਿਹੜਾ ਬੱਤੀ ਲੱਖ ਵਰ੍ਹੇ ਪੁਰਾਣਾ ਸੀ ਇਸ ਦੀ ਉਚਾਈ ਇੱਕ ਮੀਟਰ ਤੋਂ ਮਾਮੂਲੀ ਜਿਹੀ ਵੱਧ ਸੀ ਭਾਰ ਲੱਗਭੱਗ ਤੀਹ ਕਿੱਲੋ ਸੀ। ਇਹ ਦੋ ਪੈਰਾਂ ਉੱਪਰ ਤੁਰਨ ਦੇ ਯੋਗ ਸੀ ਵਿਗਿਆਨੀਆਂ ਨੇ ਇਸ ਦਾ ਨਾਂ ਲੂਸੀ ਰੱਖ ਲਿਆ। […]
ਅਫ਼ਰੀਕਨ ਬਾਂਦਰ
ਮੇਘ ਰਾਜ ਮਿੱਤਰ ਇੱਕ ਕਰੋੜ ਪੰਜਾਹ ਲੱਖ ਸਾਲ ਪਹਿਲਾਂ ਅਫਰੀਕਾ ਦੇ ਘਣੇ ਜੰਗਲਾਂ ਵਿੱਚ ਬਹੁਤ ਹੀ ਭਿਆਨਕ ਕਿਸਮ ਦੇ ਜਾਨਵਰ ਹੁੰਦੇ ਸਨ ਇਹਨਾਂ ਜਾਨਵਰਾਂ ਵਿੱਚੋਂ ਦਰੱਖਤਾਂ ਉੱਤੇ ਰਹਿਣ ਵਾਲਾ ਇੱਕ ਵੱਡੇ ਆਕਾਰ ਦਾ ਬਾਂਦਰ ਵੀ ਸੀ ਜਿਸ ਨੂੰ ਅੱਜਕੱਲ ਕੱਪੀ ਕਹਿੰਦੇ ਹਨ। ਇਹ ਫਲ ਅਤੇ ਪੱਤੇ ਖਾ ਕੇ ਆਪਣਾ ਗੁਜਾਰਾ ਕਰਦਾ ਸੀ। ਧਰਤੀ ਦੀਆਂ ਕੰਡੇਦਾਰ […]
ਪਹਿਲਾ ਬਾਂਦਰ
ਮੇਘ ਰਾਜ ਮਿੱਤਰ ਵਿਗਿਆਨੀਆਂ ਨੇ ਮਨੁੱਖ ਜਾਤੀ ਦੇ ਵਿਕਾਸ ਦਾ ਵੀ ਬਹੁਤ ਡੂੰਘਾਈ ਨਾਲ ਅਧਿਐਨ ਕੀਤਾ ਹੈ। ਉਹਨਾਂ ਦਾ ਦਾਅਵਾ ਹੈ ਕਿ ਧਰਤੀ ਤੋਂ ਡਾਇਨੋਸੋਰਾਂ ਦੇ ਅਲੋਪ ਹੋ ਜਾਣ ਤੋਂ ਬਾਅਦ ਪ੍ਰਿਥਵੀ ਉੱਤੇ ਬਹੁਤ ਹੀ ਛੋਟੇ ਛੋਟੇ ਚੂਹੇ ਦੇ ਆਕਾਰ ਤੇ ਸ਼ਕਲ ਵਾਲੇ ਜਾਨਵਰ ਹੁੰਦੇ ਸਨ। ਇਹ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੇ ਤੇ ਜਨਮ ਦਿੰਦੇ। […]
ਜੰਗਲੀ ਜਾਨਵਰ
ਮੇਘ ਰਾਜ ਮਿੱਤਰ ਪ੍ਰਿਥਵੀ ਤੇ ਘਾਹ ਪੈਦਾ ਹੋਣ ਕਾਰਨ ਬੇਸ਼ੁਮਾਰ ਚਾਰਗਾਹਾਂ ਪੈਦਾ ਹੋ ਗਈਆਂ ਸਨ। ਜਿਹੜੇ ਥਣਧਾਰੀ ਅਲੋਪ ਹੋ ਗਏ ਸਨ ਉਹਨਾਂ ਤੋਂ ਵੀ ਚਮਤਕਾਰੀ ਘਾਸਾਹਾਰੀ ਪਸ਼ੂ ਤੇ ਇਹਨਾਂ ਨੂੰ ਮਾਰ ਮੁਕਾਉਣ ਵਾਲੇ ਜੰਗਲੀ ਜਾਨਵਰ ਹੋਂਦ ਵਿੱਚ ਆ ਗਏ। ਇਹਨਾਂ ਨਵੇਂ ਥਣਧਾਰੀ ਪਸ਼ੂਆਂ ਵਿੱਚ ਇੱਕ ਖਾਸ ਕਿਸਮ ਦਾ ਗੁਣ ਸੀ ਕਿ ਇਹ ਆਪਣੀ ਨਵੀਂ ਜਨਮੀ […]
ਮੁਢਲੇ ਪਸ਼ੂ
ਮੇਘ ਰਾਜ ਮਿੱਤਰ ਮੁਢਲੇ ਪੰਛੀਆਂ ਦੀ ਤਰ੍ਹਾਂ ਹੀ ਮੁਢਲੇ ਪਸ਼ੂਆਂ ਨੂੰ ਆਪਣੇ ਦੁਸ਼ਮਣਾਂ ਤੋਂ ਬਚਣ ਲਈ ਠੰਡੇ ਅਸਥਾਨਾਂ ਦਾ ਸਹਾਰਾ ਲੈਣਾ ਪਿਆ। ਨਵੀਆਂ ਹਾਲਤਾਂ ਅਨੁਸਾਰ ਨਵੇਂ ਸੁਭਾਅ ਤੇ ਨਵੇਂ ਸੁਭਾਅ ਨੇ ਉਹਨਾਂ ਦੇ ਅੰਗਾਂ ਪੈਰਾਂ ਦੀ ਬਣਤਰ ਵਿੱਚ ਤਬਦੀਲੀਆਂ ਲਿਆ ਦਿੱਤੀਆਂ। ਇਹ ਠੰਡੇ ਖੂਨ ਦੀ ਥਾਂ ਗਰਮ ਖੂਨ ਦੇ ਮਾਲਕ ਬਣ ਗਏ। ਪਰਾਂ ਦੀ ਥਾਂ […]
ਪੰਛੀ ਕਿਵੇਂ ਬਣੇ ?
ਮੇਘ ਰਾਜ ਮਿੱਤਰ ਜਦੋਂ ਡਾਇਨਾਸੋਰਾਂ ਦੀ ਨਸਲ ਦੇ ਛੋਟੇ ਛੋਟੇ ਜੀਵ ਮਾਸਾਹਾਰੀ ਜੀਵਾਂ ਦਾ ਟਾਕਰਾ ਨਾ ਕਰ ਸਕੇ ਤਾਂ ਇਹਨਾਂ ਵਿੱਚੋਂ ਕੁਝ ਪਹਾੜੀ ਸਥਾਨਾਂ ਤੇ ਕੂਚ ਕਰ ਗਏ। ਹਾਲਤਾਂ ਦੀ ਮੰਗ ਅਨੁਸਾਰ ਉਹਨਾਂ ਨੇ ਆਪਣੇ ਸਰੀਰਾਂ ਨੂੰ ਠੰਡ ਤੋਂ ਬਚਾਉਣ ਲਈ ਛੋਟੇ ਛੋਟੇ ਖੰਭ ਉਗਾ ਲਏ। ਇਹ ਛੋਟੇ ਛੋਟੇ ਖੰਭ ਉਹਨਾਂ ਨੂੰ ਪਹਾੜਾਂ ਵਿੱਚ ਉੱਚੀ […]
ਸੱਪ ਤੇ ਮਗਰਮੱਛ
ਮੇਘ ਰਾਜ ਮਿੱਤਰ ਸਮੇਂ ਦੀ ਤਬਦੀਲੀ ਨਾਲ ਧਰਤੀ ਤੇ ਗਰਮੀ ਪੈਣ ਲੱਗ ਪਈ ਜਿਸ ਨਾਲ ਸਰਦ ਮੌਸਮ ਦੇ ਜੀਵਾਂ ਦੀਆਂ ਕਈ ਨਸਲਾਂ ਅਲੋਪ ਹੋ ਗਈਆਂ ਪਰ ਗਰਮੀਆਂ ਵਿੱਚ ਚੁਸਤ ਹੋਣ ਵਾਲੇ ਜੀਵ ਹੋਂਦ ਵਿੱਚ ਆ ਗਏ। ਇਹਨਾਂ ਵਿੱਚ ਸੱਪ, ਕੱਛੂ, ਘੜਿਆਲ, ਮਗਰਮੱਛ, ਡੱਡੂ ਤੇ ਗਿਰਗਿਟ ਵਰਗੇ ਜੀਵ ਵਿਚਰਨ ਲੱਗ ਪਏ। ਅੱਜ ਤੋਂ ਚੌਵੀ ਕਰੋੜ ਸਾਲ […]
ਜ਼ਮੀਨ ਤੇ ਕੀੜੇ ਮਕੌੜੇ ਆਏ
ਮੇਘ ਰਾਜ ਮਿੱਤਰ ਪੌਦੇ ਭਾਵੇਂ ਜ਼ਮੀਨ ਤੇ ਆਉਣ ਵਿੱਚ ਜੀਵਾਂ ਨਾਲੋਂ ਅੱਗੇ ਸਨ ਪਰ ਇਹਨਾਂ ਵਿੱਚ ਸਮੇਂ ਦਾ ਫ਼ਰਕ ਬਹੁਤ ਹੀ ਘੱਟ ਸੀ। ਮਨੁੱਖੀ ਜ਼ਿੰਦਗੀ ਲਈ ਲੱਖਾਂ ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ ਪਰ ਧਰਤੀ ਦੇ ਚਾਰ ਸੌ ਸੱਠ ਕਰੋੜ ਵਰੇ੍ਹ ਦੇ ਇਤਿਹਾਸ ਵਿੱਚ ਇਸ ਸਮੇਂ ਦੀ ਵੱਡੀ ਮਹੱਤਤਾ ਨਹੀਂ ਹੈ। ਪੌਦਿਆਂ ਤੋਂ ਕੁਝ ਲੱਖ […]
ਸਮੁੰਦਰ ਤੋਂ ਦਲਦਲ ਵੱਲ
ਮੇਘ ਰਾਜ ਮਿੱਤਰ ਹੌਲੀ ਹੌਲੀ ਸਮੇਂ ਨੇ ਕਰਵਟ ਲਈ ਕੁਝ ਜੀਵਾਂ ਤੇ ਪੌਦਿਆਂ ਨੇ ਡੂੰਘੇ ਸਮੁੰਦਰਾਂ ਦੀ ਬਜਾਏ ਘੱਟ ਡੂੰਘੇ ਸਮੁੰਦਰਾਂ ਵਿੱਚ ਆਪਣੇ ਆਪ ਨੂੰ ਉਗਾਉਣਾ ਸਿੱਖ ਲਿਆ। ਕਦੇ ਕਦੇ ਪਾਣੀ ਦੀਆਂ ਲਹਿਰਾਂ ਉਹਨਾਂ ਨੂੰ ਦਲਦਲੀ ਇਲਾਕਿਆਂ ਜਾਂ ਸਮੁੰਦਰੀ ਕਿਨਾਰਿਆਂ ਤੇ ਲਿਆ ਸੁੱਟਦੀਆਂ ਸਨ। ਧਰਤੀ ਦੀ ਅੰਦਰਲੀ ਗਰਮੀ ਕਾਰਨ ਕਈ ਵਾਰੀ ਸਮੁੰਦਰੀੇ ਥੱਲੇ ਹੀ ਉੱਪਰ […]
ਜ਼ਮੀਨ ਤੇ ਹਰਿਆਲੀ ਕਿਵੇਂ ਆਈ ?
ਮੇਘ ਰਾਜ ਮਿੱਤਰ ਹੁਣ ਤੱਕ ਮਿਲੇ ਸਬੂਤਾਂ ਤੋਂ ਇੱਕ ਗੱਲ ਬਿਲਕੁਲ ਹੀ ਸਪਸ਼ਟ ਹੋ ਗਈ ਹੈ ਕਿ ਅੱਜ ਤੋਂ ਸੈਂਤੀ ਕਰੋੜ ਸਾਲ ਪਹਿਲਾਂ ਜਮੀਨ ਉੱਤੇ ਜੀਵ ਅਤੇ ਪੌਦਿਆਂ ਦੀ ਕੋਈ ਵੀ ਨਸਲ ਨਹੀਂ ਸੀ। ਸਾਰੀ ਜ਼ਮੀਨ ਪਥਰੀਲੀ ਸੀ ਅਤੇ ਜਵਾਲਾਮੁਖੀਆਂ ਤੇ ਬਰਫ਼ ਦੇ ਤੌਦਿਆਂ ਦੁਆਰਾ ਦੂਰ ਦੂਰ ਤੱਕ ਖਿਲਾਰੀਆਂ ਚੱਟਾਨਾਂ ਹੀ ਨਜ਼ਰ ਆਉਂਦੀਆਂ ਸਨ। ਵਿਰਾਨ […]
ਜੀਵ ਵਿਕਾਸ ਕਿਵੇਂ ਹੋਇਆ ?
ਜਿਵੇਂ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਅੱਜ ਤੋਂ ਚਾਰ ਸੌ ਸੱਠ ਕਰੋੜ ਸਾਲ ਪਹਿਲਾਂ ਧਰਤੀ ਗੈਸਾਂ ਦੀਆਂ ਬੱਦਲੀਆਂ ਦੇ ਕਣਾਂ ਦੇ ਇਕੱਠਾ ਹੋਣ ਕਾਰਨ ਹੋਂਦ ਵਿੱਚ ਆਈ ਸੀ। ਹੋਂਦ ਵਿੱਚ ਆਉਣ ਤੋਂ ਕੁਝ ਕਰੋੜ ਵਰੇ੍ਹ ਬਾਅਦ ਕਿਸੇ ਗ੍ਰਹਿ ਦੇ ਟਕਰਾਓਣ ਕਾਰਨ ਇਸ ਦਾ ਅੰਦਰੂਨੀ ਤਾਪਮਾਨ ਇਸ ਹੱਦ ਤੱਕ ਵਧ ਗਿਆ ਕਿ ਇਸਦਾ ਸਾਰਾ […]
ਧਰਤੀ ਤੇ ਤੇਲ ਕਿਵੇਂ ਬਣਿਆ ?
ਮੇਘ ਰਾਜ ਮਿੱਤਰ ਲਗਭੱਗ ਛੇ ਕਰੋੜ ਵਰੇ੍ਹ ਪਹਿਲਾਂ ਧਰਤੀ ਤੇ ਜੀਵ ਹੀ ਜੀਵ ਸਨ। ਪਰ ਇਸ ਸਮੇਂ ਧਰਤੀ ਤੇ ਹੋਈਆਂ ਵੱਡੀਆਂ ਤਬਦੀਲੀਆਂ ਨੇ ਬਹੁਤ ਸਾਰੇ ਜੀਵਾਂ ਨੂੰ ਮਾਰ ਮੁਕਾ ਦਿੱਤਾ। ਇਹਨਾਂ ਜੀਵਾਂ ਦੇ ਵੱਡੇ ਵੱਡੇ ਝੁੰਡ ਧਰਤੀ ਦੀਆਂ ਤੈਹਾਂ ਵਿੱਚ ਗਰਕ ਹੁੰਦੇ ਰਹੇ। ਆਕਸੀਜਨ ਦੀ ਅਣਹੋਂਦ ਕਾਰਨ ਇਹਨਾਂ ਦਾ ਸਰੀਰ ਬਗੈਰ ਨਸ਼ਟ ਹੋਏ ਧਰਤੀ ਦੀਆਂ […]