Tag: Rationalist Society

ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਸਹਿਯੋਗ ਦੇ ਪਾਈਆਂ ਨਵੇਕਲੀਆਂ ਪਿਰਤਾਂ । ਅਵਤਾਰ ਤਰਕਸ਼ੀਲ ਅਨੁਸਾਰ ਸਮੇਂ ਨਾਲ ਸੰਸਥਾਵਾਂ ਨੂੰ ਬਦਲਣੇ ਚਾਹੀਦੇ ਨੇ ਰੋਲ ।

ਕਰੋਨਾ ਵਾਇਰਸ ਜਿਸਨੂੰ ਵਿਗਿਆਨਕ ਤੌਰ ਤੇ ਕੋਵਿਡ-19 ਦਾ ਨਾਮ ਦਿੱਤਾ ਗਿਆ।   ਜਿਸਦੇ ਚੱਲਦਿਆਂ ਸਮੁਚੇ ਸੰਸਾਰ ਦੀ ਅਰਥ ਵਿਵਸਥਾ ਦਾ ਚੱਕਾ ਰੁਕਦਾ ਰੁਕਦਾ ਪੂਰੀ ਤਰਾਂ ਰੁਕ ਗਿਆ ।ਇਸ ਸਾਰੇ ਵਰਤਾਰੇ ਇਚੋਂ ਉਪਜੇ ਲੌਕ ਡੌਨ /ਕਰਫਿਊ ਦੌਰਾਨ ਆਮ ਲੋਕਾਂ ਦੀ ਜਿੰਦਗੀ ਮੁਹਾਲ ਹੁੰਦੀ ਨਜ਼ਰ ਆਈ l ਜਿਸ ਦੌਰਾਨ ਸਭ ਤੋਂ ਵੱਧ ਪ੍ਰਭਾਵ ਉਨ੍ਹਾਂ ਲੋਕਾਂ ਤੇ ਪਿਆ ਜਿਹੜੇ […]

ਕੋਵਿਡ-19 ਦਾ ਰਾਜਨੀਤਕ ਅਰਥਸ਼ਾਸਤਰ : ਮਨੀਸ਼ ਆਜ਼ਾਦ

(ਮਨੀਸ਼ ਆਜ਼ਾਦ ਇੱਕ ਰਾਜਨੀਤਕ ਕਾਰਕੁੰਨ ਹਨ। ਇਸ ਲਈ ਸੱਤਾ ਦੇ ਜ਼ਬਰ ਦਾ ਸ਼ਿਕਾਰ ਵੀ ਹੋ ਚੁੱਕੇ ਹਨ। 29 ਫਰਵਰੀ ਨੂੰ 8 ਮਹੀਨੇ ਬਾਅਦ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਪਰਤੇ ਹਨ। ਇਸ ਤੋਂ ਪਹਿਲਾਂ ਵੀ ਉਹ ‘ਦਸਤਕ’ ਲਈ ਲਿਖਦੇ ਰਹੇ ਹਨ। ਉਹਨਾਂ ਦਾ ਇਹ ਲੇਖ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੁੜੇ ਤਮਾਮ ਪਹਿਲੂਆਂ ਦੀ ਨਜ਼ਰਸਾਨੀ […]

10 ਅਪ੍ਰੈਲ ਨੂੰ ਜਨਮ ਦਿਨ ‘ਤੇ ਵਿਸ਼ੇਸ਼ ਕਿਹੜੀਆਂ ਹਾਲਤਾਂ ਨੇ ਡਾ. ਕੋਵੂਰ ਨੂੰ ਤਰਕਸ਼ੀਲ ਬਣਾਇਆ?

ਤਰਕਸ਼ੀਲ ਭਾਵੇਂ ਪੁਨਰਜਨਮ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਉਨ•ਾਂ ਨੇ ਪੁਨਰਜਨਮ ਕਰਕੇ ਵਿਖਾਇਆ ਹੈ। ਡਾ। ਕੋਵੂਰ ਦੇ ਵਿਛੋੜੇ ਨੂੰ ਭਾਵੇਂ ਚਾਲੀ ਵਰ•ੇ ਬੀਤ ਗਏ ਸਨ ਪਰ ਪੰਜਾਬ ਦੇ ਤਰਕਸ਼ੀਲਾਂ ਨੇ ਉਸਨੂੰ ਸ਼੍ਰੀਲੰਕਾ ਵਿੱਚੋਂ ਬਰਨਾਲੇ ਦੀ ਧਰਤੀ ‘ਤੇ ਲਿਆ ਕੇ 1984 ਵਿੱਚ ਮੁੜ ਜਿਉਂਦਾ ਕਰਕੇ ਵਿਖਾ ਦਿੱਤਾ। ਜਿਸਮਾਨੀ ਤੌਰ ‘ਤੇ ਭਾਵੇਂ ਉਹ ਉਸਨੂੰ ਨਹੀਂ ਲਿਆ ਸਕੇ […]

ਸਾਧ ਸੰਤ ਬਨਾਮ ਤਰਕਸ਼ੀਲ

ਮੇਘ ਰਾਜ ਮਿੱਤਰ (+91 98887 87440)  ਜਿਉਂ ਜਿਉਂ ਪੰਜਾਬ ਵਿਚ ਤਰਕਸ਼ੀਲ ਲਹਿਰ ਵਿਕਾਸ ਕਰ ਰਹੀ ਹੈ ਉਸੇ ਹੀ ਰਫਤਾਰ ਨਾਲ ਲੋਕਾਂ ਅਤੇ ਤਰਕਸ਼ੀਲਾਂ ਦੇ ਸਾਧਾਂ ਸੰਤਾਂ ਨਾਲ ਝਗੜੇ ਵਧ ਰਹੇ ਹਨ। ਕਿਸੇ ਸਥਾਨ ਤੇ ਮਕਸੂਦੜਾਂ ਵਾਲੇ ਨੇ ਪਿੰਡ ਦੇ ਲੋਕਾਂ ਦੀ ਜ਼ਮੀਨ ਦੱਬੀ ਹੋਈ ਹੈ ਅਤੇ ਕੋਈ ਬੜੂੰਦੀ ਦਾ ਪਾਖੰਡੀ ਹੀ ਉਸੇ ਪਿੰਡ ਦੇ ਵਸਨੀਕ […]

Back To Top