ਕਰੋਨਾ ਵਾਇਰਸ ਜਿਸਨੂੰ ਵਿਗਿਆਨਕ ਤੌਰ ਤੇ ਕੋਵਿਡ-19 ਦਾ ਨਾਮ ਦਿੱਤਾ ਗਿਆ। ਜਿਸਦੇ ਚੱਲਦਿਆਂ ਸਮੁਚੇ ਸੰਸਾਰ ਦੀ ਅਰਥ ਵਿਵਸਥਾ ਦਾ ਚੱਕਾ ਰੁਕਦਾ ਰੁਕਦਾ ਪੂਰੀ ਤਰਾਂ ਰੁਕ ਗਿਆ ।ਇਸ ਸਾਰੇ ਵਰਤਾਰੇ ਇਚੋਂ ਉਪਜੇ ਲੌਕ ਡੌਨ /ਕਰਫਿਊ ਦੌਰਾਨ ਆਮ ਲੋਕਾਂ ਦੀ ਜਿੰਦਗੀ ਮੁਹਾਲ ਹੁੰਦੀ ਨਜ਼ਰ ਆਈ l ਜਿਸ ਦੌਰਾਨ ਸਭ ਤੋਂ ਵੱਧ ਪ੍ਰਭਾਵ ਉਨ੍ਹਾਂ ਲੋਕਾਂ ਤੇ ਪਿਆ ਜਿਹੜੇ […]
ਸੰਤ ਰਾਮ ਉਦਾਸੀ ਨਾਲ ਜੁੜੀਆਂ ਯਾਦਾਂ
– ਮੇਘ ਰਾਜ ਮਿੱਤਰ ਪਹਿਲੀ ਜੁਲਾਈ 1970 ਦੀ ਗੱਲ ਹੈ। ਸਰਕਾਰੀ ਹਾਈ ਸਕੂਲ ਚੰਨਣਵਾਲ ਜ਼ਿਲ੍ਹਾ ਸੰਗਰੂਰ ਵਿੱਚ ਸਾਇੰਸ ਅਧਿਆਪਕ ਵਜੋਂ ਨਿਯੁਕਤੀ ਦਾ ਮੇਰਾ ਪਹਿਲਾ ਦਿਨ ਸੀ। ਇੱਕ ਐਨਕਾਂ ਵਾਲਾ ਵਿਅਕਤੀ ਮੈਨੂੰ ਸਟਾਫ਼ ਰੂਮ ਵਿੱਚੋਂ ਉਠਾ ਕੇ ਸਾਇੰਸ ਰੂਮ ਵੱਲ ਲੈ ਤੁਰਿਆ। ਉਥੇ ਪਹੁੰਚ ਕੇ ਉਸਨੇ ਆਪਣੇ ਨੇਫ਼ੇ ਵਿੱਚੋਂ ਕੁਝ ਹੱਥ ਲਿਖਤ ਇਸ਼ਤਿਹਾਰ ਕੱਢੇ ਤੇ ਮੈਨੂੰ […]
ਕੋਵਿਡ-19 ਦਾ ਰਾਜਨੀਤਕ ਅਰਥਸ਼ਾਸਤਰ : ਮਨੀਸ਼ ਆਜ਼ਾਦ
(ਮਨੀਸ਼ ਆਜ਼ਾਦ ਇੱਕ ਰਾਜਨੀਤਕ ਕਾਰਕੁੰਨ ਹਨ। ਇਸ ਲਈ ਸੱਤਾ ਦੇ ਜ਼ਬਰ ਦਾ ਸ਼ਿਕਾਰ ਵੀ ਹੋ ਚੁੱਕੇ ਹਨ। 29 ਫਰਵਰੀ ਨੂੰ 8 ਮਹੀਨੇ ਬਾਅਦ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਪਰਤੇ ਹਨ। ਇਸ ਤੋਂ ਪਹਿਲਾਂ ਵੀ ਉਹ ‘ਦਸਤਕ’ ਲਈ ਲਿਖਦੇ ਰਹੇ ਹਨ। ਉਹਨਾਂ ਦਾ ਇਹ ਲੇਖ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੁੜੇ ਤਮਾਮ ਪਹਿਲੂਆਂ ਦੀ ਨਜ਼ਰਸਾਨੀ […]
ਹੁਣ ਡਰੋਨ ਕਰਨ ਲੱਗੇ ਹਨ ਪੀੜਤਾਂ ਦੀ ਭਾਲ
ਅਮਿੱਤ ਮਿੱਤਰ, 9357512244 ਜਿਵੇਂ ਕਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਉਵੇਂ ਹੀ ਨਵੇਂ ਰਾਹ ਵੀ ਖੁਲ੍ਹਦੇ ਜਾ ਰਹੇ ਨੇ। ਵਿਗਿਆਨੀਆਂ ਨੇ ਅਜਿਹੇ ਡਰੌਨ ਕੈਮਰੇ ਇਜ਼ਾਦ ਕਰ ਲਏ ਹਨ ਜੋ ਕਿ ਕਈ ਕਿਲੋਮੀਟਰ ਦੇ ਘੇਰੇ ਵਿੱਚ ਅਜਿਹੇ ਵਿਅਕਤੀਆਂ ਦੀ ਪਹਿਚਾਣ ਕਰ ਲੈਂਦੇ ਹਨ ਜਿੰਨ੍ਹਾਂ ਨੂੰ ਬੁਖਾਰ ਆਦਿ ਚੜ੍ਹਿਆ ਹੋਵੇ। ਇਸ ਢੰਗ ਨਾਲ ਕਰੋਨਾ ਦਾ ਸ਼ਿਕਾਰ ਹੋਏ […]
10 ਅਪ੍ਰੈਲ ਨੂੰ ਜਨਮ ਦਿਨ ‘ਤੇ ਵਿਸ਼ੇਸ਼ ਕਿਹੜੀਆਂ ਹਾਲਤਾਂ ਨੇ ਡਾ. ਕੋਵੂਰ ਨੂੰ ਤਰਕਸ਼ੀਲ ਬਣਾਇਆ?
ਤਰਕਸ਼ੀਲ ਭਾਵੇਂ ਪੁਨਰਜਨਮ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਉਨ•ਾਂ ਨੇ ਪੁਨਰਜਨਮ ਕਰਕੇ ਵਿਖਾਇਆ ਹੈ। ਡਾ। ਕੋਵੂਰ ਦੇ ਵਿਛੋੜੇ ਨੂੰ ਭਾਵੇਂ ਚਾਲੀ ਵਰ•ੇ ਬੀਤ ਗਏ ਸਨ ਪਰ ਪੰਜਾਬ ਦੇ ਤਰਕਸ਼ੀਲਾਂ ਨੇ ਉਸਨੂੰ ਸ਼੍ਰੀਲੰਕਾ ਵਿੱਚੋਂ ਬਰਨਾਲੇ ਦੀ ਧਰਤੀ ‘ਤੇ ਲਿਆ ਕੇ 1984 ਵਿੱਚ ਮੁੜ ਜਿਉਂਦਾ ਕਰਕੇ ਵਿਖਾ ਦਿੱਤਾ। ਜਿਸਮਾਨੀ ਤੌਰ ‘ਤੇ ਭਾਵੇਂ ਉਹ ਉਸਨੂੰ ਨਹੀਂ ਲਿਆ ਸਕੇ […]
ਇਹ ਆਲਮੀ ਮਹਾਂਮਾਰੀ ਇਕ ਨਵੀਂ ਦੁਨੀਆ ਦਾ ਪ੍ਰਵੇਸ਼ ਦੁਆਰ ਹੈ – ਅਰੁੰਧਤੀ ਰਾਏ
ਅਨੁਵਾਦ : ਬੂਟਾ ਸਿੰਘ [ਆਲਮੀ ਪੱਧਰ ’ਤੇ ਮਕਬੂਲ, ਬੁੱਕਰ ਇਨਾਮ ਜੇਤੂ ਲੇਖਿਕਾ ਅਰੁੰਧਤੀ ਰਾਏ ਦੇ 3 ਅਪ੍ਰੈਲ 2020 ਨੂੰ ਫਾਇਨਾਂਸ਼ੀਅਲ ਟਾਈਮਜ਼ ਵਿਚ ਛਪੇ ਲੇਖ ਦਾ ਅਨੁਵਾਦ] ਅੰਗਰੇਜ਼ੀ ਦਾ ਸ਼ਬਦ ਹੈ ‘‘ਵਾਇਰਲ ਹੋਣਾ’ (ਕਿਸੇ ਵੀਡੀਓ, ਸੰਦੇਸ਼ ਆਦਿ ਦਾ ਫੈਲਣਾ) ਹੁਣ ਇਸ ਨੂੰ ਸੁਣਦੇ ਹੀ ਕੌਣ ਨਹੀਂ ਚੌਂਕੇਗਾ? ਦਰਵਾਜ਼ੇ ਦੇ ਹੈਂਡਲ, ਗੱਤੇ ਦਾ ਡੱਬਾ ਜਾਂ ਸਬਜ਼ੀ ਦਾ […]
ਹੁਣ ਜਾਨਵਰਾਂ ਨੂੰ ਵੀ ਹੋਣ ਲੱਗਿਆ ਕਰੋਨਾ
ਅਮਿੱਤ ਮਿੱਤਰ, 9357512244 ਬੀਬੀਸੀ ਦੀ ਇੱਕ ਅੱਜ ਦੀ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਇੱਕ ਚੀਤਾ ਕਰੋਨਾ ਨਾਲ ਰੋਗੀ ਹੋ ਗਿਆ ਹੈ। ਦੁਨੀਆਂ ਭਰ ਦੇ ਵਿਗਿਆਨਕ ਤੇ ਆਮ ਲੋਕਾਂ ਲਈ ਇਹ ਚਿੰਤਾ ਦਾ ਵਿਸ਼ਾ ਹੈ। ਪਹਿਲਾਂ ਇਹ ਆਮ ਧਾਰਨਾ ਸੀ ਕਿ ਕਰੋਨਾ ਜਾਨਵਰਾਂ ਨੂੰ ਆਪਣਾ ਨਿਸ਼ਾਨਾ ਨਹੀਂ ਬਣਾ ਰਿਹਾ। ਅੱਜ ਦੀ ਇਸ ਘਟਨਾ ਨੇ ਦੁਨੀਆਂ ਵਿੱਚ ਬਹੁਤ […]
ਪਿੰਡ ਦੀ ਵਰਕਸ਼ਾਪ ਵਿੱਚ ਹੀ ਬਣਾਇਆ ਜੈ ਸਿੰਘ ਜੀ ਨੇ ਵੈਂਟੀਲੇਟਰ…
ਬਰਨਾਲਾ ਧੂਰੀ ਰੋਡ ਤੇ ਪੈਂਦੇ ਪਿੰਡ ਕੱਕੜਵਾਲ ਦੇ ਰਹਿਣ ਵਾਲੇ ਜੈ ਸਿੰਘ ਜੀ ਸ਼ੁਰੂ ਤੋਂ ਹੀ ਲੋਕ ਪੱਖੀ ਰਹੇ ਹਨ। ਜੈ ਸਿੰਘ ਜੀ ਨੇ ਪਿੰਡ ਵਿੱਚ ਲੋੜਵੰਦ ਬੱਚਿਆਂ ਨੂੰ ਟੈਕਨੀਕਲ ਜਾਣਕਾਰੀ ਦੇਣ ਲਈ ਇੱਕ ਵਰਕਸ਼ਾਪ ਬਣਾਈ ਹੋਈ ਹੈ, ਇਸ ਵਰਕਸ਼ਾਪ ਵਿੱਚ ਬਹੁਤ ਸਾਰੇ ਬੱਚੇ ਰਹਿ ਕੇ ਉਨ੍ਹਾਂ ਤੋਂ ਹੁਨਰ ਸਿੱਖਦੇ ਹਨ ਅਤੇ ਬਾਅਦ ਵਿੱਚ ਆਪਣੀ […]
ਵਿਗਿਆਨ ਦੇ ਆਸਰੇ ਤੋਂ ਬਿਨਾਂ ਕਰੋਨਾ ਦਾ ਟਾਕਰਾ ਸੰਭਵ ਨਹੀਂ
ਅਮਿੱਤ ਮਿੱਤਰ ਕਰੋਨਾ ਮਨੁੱਖੀ ਜਾਤੀ ਦਾ ਇੱਕ ਅਜਿਹਾ ਦੁਸ਼ਮਨ ਹੈ ਜਿਸ ਨਾਲ ਸਮੁੱਚੀ ਦੁਨੀਆਂ ਜੂਝ ਰਹੀ ਹੈ। ਇਹ ਨਾ ਤਾ ਜਾਤ ਦੇਖਦਾ ਹੈ ਨਾ ਹੀ ਧਰਮ, ਨਾ ਅਮੀਰੀ ਨਾ ਗਰੀਬੀ। ਇਹ ਹਰ ਉਸ ਮਨੁੱਖ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਜੋ ਸਾਹਮਣੇ ਆ ਕੇ ਟੱਕਰ ਲੈਣ ਦੀ ਸੋਚਦਾ ਹੈ। ਇਸ ਨਾਲ ਲੜਨ ਲਈ ਸਾਡੇ ਸਾਹਮਣੇ […]
ਰੋਣ ਜਾਂ ਹੱਸਣ ਸਮੇਂ ਅੱਖਾਂ ਵਿੱਚ ਪਾਣੀ ਕਿਵੇਂ ਆ ਜਾਂਦਾ ਹੈ?
ਅਸੀਂ ਜਾਣਦੇ ਹਾਂ ਕਿ ਸਾਡੀਆਂ ਅੱਖਾਂ ਨੂੰ ਗਿੱਲਾ ਰੱਖਣਾ ਸਾਡੇ ਸ਼ਰੀਰ ਲਈ ਇੱਕ ਵੱਡੀ ਲੋੜ ਹੈ। ਜੇ ਸਾਡੀਆਂ ਅੱਖਾਂ ਵਿੱਚ ਪਾਣੀ ਨਹੀਂ ਹੋਵੇਗਾ ਤਾਂ ਅਸੀਂ ਘੁੰਮਾ ਕੇ ਅਗਲੀਆ ਪਿਛ- ਲੀਆ ਵਸਤੂਆਂ ਨਹੀਂ ਵੇਖ ਸਕਾਂਗੇ। ਸਾਡੀ ਉਪਰਲੀ ਪਲਕ ਵਿੱਚ ਇਹ ਖੂਬੀ ਹੁੰਦੀ ਹੈ ਕਿ ਹਰ ਛੇ ਸੈਕਿੰਡ ਬਾਅਦ ਆਪਣੇ ਆਪ ਬੰਦ ਹੁੰਦੀ ਹੈ। ਹਰੇਕ ਅੱਖ ਦੇ […]
ਸਾਡੇ ਪੇਟ ਵਿੱਚ ਧੁੰਨੀ ਕਿਉਂ ਹੁੰਦੀ ਹੈ ?
ਹਰੇਕ ਵਿਅਕਤੀ ਦੇ ਪੇਟ ਵਿੱਚ ਇੱਕ ਬਟਨ ਦੇ ਆਕਾਰ ਦਾ ਟੋਇਆ ਹੁੰਦਾ ਹੈ। ਜਿਸਨੂੰ ਨਾਭੀ ਜਾਂ ਧੁੰਨੀ ਕਿਹਾ ਜਾਂਦਾ ਹੈ। ਬੱਚਾ ਜਦ ਮਾਂ ਦੇ ਪੇਟ ਵਿੱਚ ਹੁੰਦਾ ਹੈ ਤਾਂ ਉਸਨੂੰ ਜਿੳਂੁਦੇ ਰਹਿਣ ਲਈ ਆਕਸੀਜਨ ਤੇ ਹੋਰ ਖੁਰਾਕ ਦੀ ਲੋੜ ਹੁੰਦੀ ਹੈ। ਇਸ ਹਾਲਤ ਵਿੱਚ ਉਹ ਆਪਣੇ ਮੂੰਹ ਰਾਹੀਂ ਖਾ ਪੀ ਨਹੀਂ ਸਕਦਾ। ਇਸ ਲਈ ਉਸਦੇ […]
ਨਹੁੰ ਜਾਂ ਵਾਲ ਕੱਟਣ ਤੇ ਦਰਦ ਕਿਉਂ ਨਾਹੀਂ ਹੁੰਦਾ ?
ਸਾਡੇ ਸਰੀਰ ਦੇ ਕੁਝ ਭਾਗਾਂ ਵਿੱਚ ਮੁਰਦਾ ਸੈੱਲ ਹੁੰਦੇ ਹਨ। ਨਹੁੰ ਤੇ ਵਾਲ ਵੀ ਸਾਡੇ ਸਰੀਰ ਦੇ ਨਿਰਜੀਵ ਭਾਗ ਹਨ। ਇਹ ਸਾਡੇ ਸਰੀਰ ਵਿੱਚ ਨਿਕਲਣ ਵਾਲੇ ਮਰੇ ਹੋਏ ਪ੍ਰੋਟੀਨ ਦੇ ਸੈੱਲ ਹਨ। ਇਹਨਾਂ ਦਾ ਵਿਗਿਆਨਕ ਨਾਂ ਕਿਰਾਟਿਨ ਹੈ। ਕਿਉਂਕਿ ਨਹੁੰ ਤੇ ਵਾਲਾਂ ਦੀਆਂ ਜੜ੍ਹਾਂ ਤੱਕ ਤਾਂ ਖੂਨ ਦੀ ਸਪਲਾਈ ਹੁੰਦੀ ਰਹਿੰਦੀ ਹੈ ਪਰ ਇਸਤੋਂ ਅਗਾਂਹ […]
ਸਾਨੂੰ ਪਸੀਨਾ ਕਿਉਂ ਆਉਂਦਾ ਹੈ ?
ਅਸੀ ਭੋਜਨ ਖਾਂਦੇ ਹਾਂ। ਇਹ ਭੋਜਨ ਸਾਡੇ ਸਰੀਰ ਦੇ ਤਾਪਮਾਨ ਨੂੰ 37 ਦਰਜੇ ਸੈਲਸੀਅਰ ਤੇ ਰੱਖਣ ਵਿੱਚ ਸਹਾਈ ਹੁੰਦਾ ਹੈ। ਇੱਕ ਸਿਹਤਮੰਦ ਆਦਮੀ ਦਿਨ ਵਿੱਚ ਐਨਾ ਭੋਜਨ ਖਾ ਜਾਂਦਾ ਹੈ ਕਿ ਉਸ ਨਾਲ 25 ਕਿਲੋ ਪਾਣੀ ਉਬਲਣ ਲਾਇਆ ਜਾ ਸਕਦਾ ਹੈ। ਅਸੀ ਜਾਣਦੇ ਹਾਂ ਕਿ ਤਰਲ ਪਦਾਰਥਾਂ ਦੀ ਵਾ੍ਤਸ਼ਪ ਬਣਕੇ ਉੱਡ ਜਾਣ ਦੀ ਕ੍ਰਿਆ ਨਾਲ […]