Author: Sonia Kaur

? ਸਰੋਂ ਦੇ ਤੇਲ ਦੀ ਬੰਦ ਬੋਤਲ ਦੇ ਬਾਹਰ ਚਿਪਚਿਪਾਹਟ ਕਿਵੇਂ ਹੋ ਜਾਂਦੀ ਹੈ।

ਮੇਘ ਰਾਜ ਮਿੱਤਰ ? ਸਾਇਕਲ, ਸਕੂਟਰ ਜਾਂ ਕੋਈ ਪਹੀਆ ਨਾਲ ਚੱਲਣ ਵਾਲੀ ਵਹੀਕਲ ਦੀ ਟਿਯੂਬ ਵਿੱਚ ਭਰੀ ਹੋਈ ਹਵਾ ਕਿਵੇਂ ਘੱਟ ਹੋ ਜਾਂਦੀ ਹੈ ਜੋ ਅਸੀਂ ਕੁੱਝ ਦਿਨਾਂ ਬਾਅਦ ਦੁਬਾਰਾ ਫਿਰ ਭਰਾਉਂਦੇ ਹਾਂ। ? ਰੰਗਦਾਰ ਕੱਪੜੇ ਦਾ ਗਿੱਲੀ (ਪਾਣੀ ਨਾਲ) ਅਵਸਥਾ ਵਿੱਚ ਸੁੱਕੀ ਅਵਸਥਾ ਨਾਲੋਂ ਰੰਗ ਗੂੜ੍ਹਾ ਕਿਉਂ ਦਿਸਦਾ ਹੈ। ? ਗੰਢਾ (ਪਿਆਜ਼) ਕੱਟਣ ਸਮੇਂ […]

? ਰੇਲ ਗੱਡੀ (ਬਿਜਲੀ ਵਾਲੀ) ਕਿਸ ਸਿਧਾਂਤ ਤੇ ਕੰਮ ਕਰਦੀ ਹੈ।

ਮੇਘ ਰਾਜ ਮਿੱਤਰ ? ਜਦੋਂ ਵੀ ਅਸੀਂ ਬਿਜਲੀ ਦਾ ਕੰਮ ਕਰਦੇ ਹਾਂ ਤਾਂ ਸਾਨੂੰ ਇੱਕ ਤਾਰ ਮੇਨ ਦੀ ਅਤੇ ਇੱਕ ਤਾਰ ਨਿਊਟਰਲ ਦੀ ਲੈਣੀ ਪੈਂਦੀ ਹੈ, ਪਰੰਤੂ ਬਿਜਲੀ ਵਾਲਾ ਰੇਲ ਦਾ ਇੰਜਣ ਸਿਰਫ਼ ਇੱਕ ਤਾਰ ਤੇ ਹੀ ਚੱਲਦਾ ਹੈ, ਕਿਸ ਤਰ੍ਹਾਂ। ? ਜਿਸ ਤਾਰ ਤੋਂ ਇੰਜਣ ਨੂੰ ਬਿਜਲੀ ਮਿਲਦੀ ਹੈ, ਉਹ ਕਿਸ ਧਾਤ ਦੀ ਬਣੀ […]

? ਸੱਪ ਦੇ ਕੱਟੇ ਆਦਮੀ ਨੂੰ ਜੇਕਰ ਦੁੱਧ ਦਿੱਤਾ ਜਾਵੇ ਤਾਂ ਕੀ ਜ਼ਹਿਰ ਜ਼ਿਆਦਾ ਫੈਲਦਾ ਹੈ।

ਮੇਘ ਰਾਜ ਮਿੱਤਰ ? ਅਸੀਂ ਆਪ ਜੀ ਦੀਆਂ ਕਿਤਾਬਾਂ ਵਿੱਚੋਂ ਪੜ੍ਹਿਆ ਹੈ ਕਿ 20% ਸੱਪ ਜ਼ਹਿਰੀਲੇ ਹੁੰਦੇ ਹਨ ਕੀ ਜੇ ਕਿਸੇ ਨੂੰ ਬਿਨਾਂ ਜ਼ਹਿਰ ਵਾਲਾ ਸੱਪ ਕੱਟੇ, ਤੇ ਡਾਕਟਰ ਉਸ ਦੇ ਜ਼ਹਿਰ ਦਾ ਟੀਕਾ ਲਾ ਦੇਣਾ। (ਜਿਵੇਂ ਕਿ ਕਹਿੰਦੇ ਹਨ ਕਿ ਜ਼ਹਿਰ ਨੂੰ ਜ਼ਹਿਰ ਮਾਰਦਾ ਹੈ ਇਸ ਲਈ ਡਾਕਟਰ ਜ਼ਹਿਰ ਦਾ ਟੀਕਾ ਲਾਉਂਦੇ ਹਨ।) ਤਾਂ […]

? ਚੰਨ ਤੇ ਠੁਰਲਗਿਹਟ ਕਿਉਂ ਨਹੀਂ ਹੁੰਦੀ।

ਮੇਘ ਰਾਜ ਮਿੱਤਰ – ਪਾਵੇਲ ਸਿੰਘ, ਧੂਰੀ – ਧਰਤੀ ਦੀਆਂ ਡੂੰਘਾਈਆਂ ਵਿੱਚ ਲਾਵਾ ਪਿਘਲੀ ਹੋਈ ਹਾਲਤ ਵਿੱਚ ਹੈ। ਜਦੋਂ ਜਵਾਲਾ ਮੁਖੀ ਫਟਦੇ ਹਨ ਤਾਂਇਹ ਲਾਵਾ ਬਾਹਰ ਆ ਜਾਂਦਾ ਹੈ ਅਤੇ ਚਟਾਨਾਂ ਹੋਂਦ ਵਿੱਚ ਆ ਜਾਂਦੀਆਂ ਹਨ। ਸਮੇਂ ਨਾਲ ਚਟਾਨਾਂ ਟੁੱਟਦੀਆਂ ਰਹਿੰਦੀਆਂ ਹਨ ਅਤੇ ਪਾਣੀ ਨਾਲ ਨੀਵੇਂ ਥਾਵਾਂ ਨੂੰ ਜਾਂਦੀਆਂ ਰਹਿੰਦੀਆਂ ਹਨ। ਹਜ਼ਾਰਾਂ ਮੀਲਾਂ ਦੀ ਪਾਣੀ […]

? ਅਰਬਾਂ ਵਰੇ੍ਹ ਪਹਿਲਾਂ ਮਹਾਂ ਧਮਾਕਾ ਕਿੱਥੇ ਹੋਇਆ ਸੀ ਤੇ ਬਗੈਰ ਘਟਨਾ ਦੇ ਕਾਰਨ ਕਿਵੇਂ ਹੋਇਆ ? ਕਿਉਂਕਿ ਕਿਸੇ ਵੀ ਘਟਨਾ ਦੇ ਵਾਪਰਨ ਪਿੱਛੇ ਕੋਈ ਅਹਿਮ ਕਾਰਨ ਜ਼ਰੂਰ ਹੁੰਦਾ ਹੈ, ਇਸ ਪਿੱਛੇ ਕੀ ਕਾਰਨ ਸੀ।

ਮੇਘ ਰਾਜ ਮਿੱਤਰ – ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾ. ਖੋਸਾ ਪਾਂਡੋ (ਮੋਗਾ) – ਪਦਾਰਥ ਤੇ ਊਰਜਾ ਦੇ ਘਟਣ ਜਾਂ ਵਧਣ ਨਾਲ ਬ੍ਰਹਿਮੰਡ ਫੈਲਦਾ ਜਾਂ ਸੁੰਗੜਦਾ ਹੈ। ਪੰਦਰਾਂ ਅਰਬ ਵਰੇ੍ਹ ਪਹਿਲਾਂ ਸਾਡੀ ਧਰਤੀ ਤੋਂ ਪੰਦਰਾਂ ਅਰਬ ਪ੍ਰਕਾਸ਼ਾਂ ਵਰੇ੍ਹ ਦੂਰ ਵੱਡਾ ਧਮਾਕਾ ਹੋਇਆ ਸੀ। ਸਾਡਾ ਬ੍ਰਹਿਮੰਡ ਅਜੇ ਹੋਰ 15 ਅਰਬ ਵਰੇ੍ਹ ਤੱਕ ਫੈਲਦਾ ਜਾਵੇਗਾ। ਫਿਰ ਇਹ […]

? ਜੋਗੀ ਅਤੇ ਵੈਦ ਕਹਿੰਦੇ ਹਨ ਕਿ ਸੱਪ ਨੂੰ ਮਾਰ ਕੇ ਉਸ ਨੂੰ ਮਿੱਟੀ ਵਿੱਚ ਦੱਬ ਕੇ ਉਸ ਉੱਪਰ ਕੋਈ ਫਲਦਾਰ ਦਰਖੱਤ ਲਗਾ ਦਿਉ। ਉਸ ਦਰੱਖਤ ਦੇ ਫਲ ਸਾਹ ਅਤੇ ਦਮੇ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੋਣਗੇ। ਕੀ ਇਸ ਵਿੱਚ ਕੋਈ ਸੱਚਾਈ ਹੈ।

ਮੇਘ ਰਾਜ ਮਿੱਤਰ ? ਸਰਦੀ ਦੇ ਮੌਸਮ ਵਿੱਚ ਸਾਡੇ ਮੂੰਹ ਵਿੱਚੋਂ ਭਾਫ਼ ਕਿਉਂ ਨਿਕਲਦੀ ਹੈ। ? ਕਈ ਵਾਰ ਸਾਡੇ ਸਰੀਰ ਦਾ ਕੋਈ ਅੰਗ ਜਾਂ ਹਿੱਸਾ ਫਰਕਣ (ਕੰਬਣ) ਕਿਉਂ ਲੱਗ ਪੈਂਦਾ ਹੈ। ? ਸਾਡੇ ਦੰਦਾਂ ਅਤੇ ਜਾੜ੍ਹਾਂ ਵਿੱਚ ਟੋਏ (ਖੰਡੇ) ਕਿਉਂ ਪੈ ਜਾਂਦੇ ਹਨ ? ਕੀ ਇਸ ਪਿੱਛੇ ਕਿਸੇ ਕੀੜੇ ਦਾ ਹੱਥ ਹੁੰਦਾ ਹੈ। – ਕੁਲਦੀਪ […]

? ਤਾਰਿਆਂ ਦੇ ਟਿਮਟਿਮਾਉਣ ਦਾ ਕਾਰਨ ਕੀ ਹੈ।

ਮੇਘ ਰਾਜ ਮਿੱਤਰ ? ਉੱਲੂ ਨੂੰ ਰਾਤ ਨੂੰ ਹੀ ਕਿਉਂ ਦਿਖਾਈ ਦਿੰਦਾ ਹੈ ਦਿਨੇ ਕਿਉਂ ਨਹੀਂ। – ਨਿਰਮਲ ਸਿੰਘ ਹੈਰੀ, ਪਿੰਡ ਮਹਿਲ ਖੁਰਦ, ਸੰਗਰੂਰ – ਤਾਰਿਆਂ ਅਤੇ ਧਰਤੀ ਵਿਚਕਾਰ ਬਹੁਤ ਸਾਰੇ ਹਵਾ ਦੇ ਕਣ ਹੁੰਦੇ ਹਨ। ਇਹਨਾਂ ਵਿੱਚ ਪ੍ਰਕਾਸ਼ ਕਿਰਨਾਂ ਦਾ ਸਫ਼ਰ ਇਕ ਸਾਰ ਨਹੀਂ ਹੁੰਦਾ ਕਿਤੇ ਇਹ ਹਵਾ ਵਿਰਲੀ ਕਿਤੇ ਸੰਘਣੀ ਹੁੰਦੀ ਹੈ। ਇਸ […]

? ਸੁਣਿਐ ਕਿ ਗਰਮ ਦ੍ਰਵ ਅਗਰ ਸਾਡੇ ਸਰੀਰ ਤੇ ਪੈ ਜਾਵੇ ਤਾਂ ਛਾਲੇ ਹੋ ਜਾਂਦੇ ਹਨ। ਪਰ ਕਈ ਚਾਹ ਪੀਣ ਵਾਲੇ ਲਹਿੰਦੀ ਲਹਿੰਦੀ ਗਰਮ ਚਾਹ ਵੀ ਪੀ ਜਾਂਦੇ ਹਨ। ਅਜਿਹਾ ਕਿਉਂ ਹੁੰਦਾ ਹੈ ਅਤੇ ਕਿਵੇਂ ਹੁੰਦਾ ਹੈ।

ਮੇਘ ਰਾਜ ਮਿੱਤਰ ? ਜਦੋਂ ਟੂਟੀ ਬੰਦ ਕੀਤੀ ਜਾਂਦੀ ਹੈ ਤਾਂ ਪਾਣੀ ਦੀ ਇੱਕ ਬੂੰਦ ਗੋਲ ਜਿਹੀ ਹੋ ਕੇ ਲਟਕਦੀ ਰਹਿੰਦੀ ਹੈ। ਇਸ ਦੇ ਪਿੱਛੇ ਕੀ ਸਿਧਾਂਤ ਕੰਮ ਕਰਦਾ ਹੈ। ਵਿਸਥਾਰ ਸਹਿਤ ਦੱਸਣਾ। ? ਜਾਦੂਗਰਾਂ ਵੱਲੋਂ ਲੜਕੀ ਨੂੰ ਦੋ ਭਾਗਾਂ ਵਿੱਚ ਵੰਡੇ ਜਾਣ ਪਿੱਛੇ ਕਿਹੜਾ ਦਿਮਾਗ ਜਾਂ ਵਿਗਿਆਨ ਕੰਮ ਕਰਦਾ ਹੈ ? – ਮਨਦੀਪ ਕੌਰ, […]

? ਮਿੱਤਰ ਜੀ ਜਦੋਂ ਮਨੁੱਖ ਦੀ ਮੌਤ ਹੁੰਦੀ ਹੈ ਤਾਂ ਸਰੀਰ ਵਿੱਚ ਕਿਹੜੀ ਚੀਜ਼ ਨਿੱਕਲਦੀ ਹੈ ਇਸ ਬਾਰੇ ਸਾਨੂੰ ਸ਼ੰਕਾ ਨਵਿਰਤੀ ਰਾਹੀਂ ਜ਼ਰੂਰ ਦੱਸਣਾ।

ਮੇਘ ਰਾਜ ਮਿੱਤਰ ? ਡਰੱਗਸ ਕਿਸ ਵਸਤੂ ਤੋਂ ਤਿਆਰ ਹੁੰਦੀ ਹੈ। ? ਮਿੱਤਰ ਜੀ ਕੀ ਵਾਰ ਵਾਰ ਖੂਨ ਦਾਨ ਕਰਨ ਨਾਲ ਬਲੱਡ ਪੈ੍ਰਸ਼ਰ ਦੀ ਬਿਮਾਰੀ ਹੋ ਜਾਂਦੀ ਹੈ। – ਸੁਖਜਿੰਦਰ, ਗਾਗੋਵਾਲ (ਮਾਨਸਾ) – ਜਦੋਂ ਰੇਡਿਓ ਚੱਲਣਾ ਬੰਦ ਹੋ ਜਾਂਦਾ ਹੈ ਤਾਂ ਕੀ ਉਸ ਵਿੱਚੋਂ ਕੋਈ ਚੀਜ਼ ਬਾਹਰ ਨਿੱਕਲ ਜਾਂਦੀ ਹੈ। ਨਹੀਂ ਅਸਲ ਵਿੱਚ ਰੇਡੀਓ ਦੇ […]

? ਜਦੋਂ ਕੰਪਿਊਟਰ ਦੀ ਸਕਰੀਨ ਟੀ.ਵੀ. ਵਿੱਚ ਦਿਖਾਈ ਜਾਂਦੀ ਹੈ ਤਾਂ ਉਹ ਝਪਕਦੀ (ਭਲਨਿਕਨਿਗ) ਦਿਖਾਈ ਦੰਦੀ ਹੈ ਜਦੋਂ ਕਿ ਅਸਲ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਕਿਉਂ ?

ਮੇਘ ਰਾਜ ਮਿੱਤਰ ? ਭੀਮ ਰਾਜ ਗੋਇਲ ਰਾਹੀਂ ਇਹ ਦੱਸਣਾ ਕਿ ਸਟੈਬਲਾਈਜ਼ਰ, ਯੂ.ਪੀ.ਐਸ. (ਆਫ/ਆਨ ਲਾਈਨ) ਅਤੇ ਸੀ.ਵੀ.ਟੀ. ਵਿੱਚ ਕੀ ਅੰਤਰ ਹੈ। – ਜੱਸਾ ਸਿੰਘ, ਪਿੰਡ ਬੁਢਲਾਡਾ, ਜ਼ਿਲ੍ਹਾ ਮਾਨਸਾ – ਅਜਿਹਾ ਇਸ ਕਾਰਣ ਹੁੰਦਾ ਹੈ ਕਿ ਦਰਮਿਆਨੀ ਕੁਆਲਿਟੀ ਦੇ ਟੀ.ਵੀ. ਜਾਂ ਕੰਪਿਊਟਰ ਦੀ ਸਕਰੀਨ ਤੇ ਬਰਾਈਟਨੈਸ ਵਧਾਉਣ ਨਾਲ ਅਕਸਰ ਲਾਈਟ ਬਾਰ ਨਜ਼ਰ ਆਉਂਦੀ ਹੈ। ਜਦੋਂ ਅਸੀਂ […]

? ਕਲਾਈਡੋਸਕੋਪ ਕੀ ਹੈ।

ਮੇਘ ਰਾਜ ਮਿੱਤਰ ? ਬਿਜਲੀ ਦੀ ਵੱਡੀ ਲਾਈਨ ਦੇ ਕੋਲ ਦੀ ਗੁਜ਼ਰਦੇ ਸਮੇਂ ਉਸ ਵਿੱਚੋਂ ਆਵਾਜ਼ ਕਿਉਂ ਆਉਂਦੀ ਹੈ। ? ਗਾਜਰ ਬੂਟੀ ਜਾਂ ਕਾਂਗਰ ਗਰਾਸ ਨੂੰ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ। ਕਿਸੇ ਰਸਾਇਣਿਕ ਪਦਾਰਥ ਦਾ ਨਾਂ ਦੱਸੋ ਜਿਸ ਦੀ ਸਪਰੇਅ ਆਦਿ ਨਾਲ ਬਿਲਕੁਲ ਖਤਮ ਕੀਤਾ ਜਾ ਸਕੇ। – ਜਸਵਿੰਦਰ ਸਿੰਘ ਗਿੱਲ, ਚੱਠਾ ਗੋਬਿੰਦਪੁਰਾ ਜ਼ਿਲ੍ਹਾ […]

? ਸਾਡੇ ਸਮਾਜ ਵਿੱਚ ਮੰਗਲੀਕ ਦਾ ਵਿਆਹ ਮੰਗਲੀਕ ਨਾਲ ਕਿਉਂ ਜ਼ਰੂਰੀ ਸਮਝਿਆ ਜਾਂਦਾ ਹੈ ? ਜੇਕਰ ਕੋਈ ਮੰਗਲੀਕ ਦਾ ਵਿਆਹ ਕਿਸੇ ਹੋਰ ਨਾਲ (ਗੈਰ ਮੰਗਲੀਕ ਨਾਲ) ਕਰ ਦਿੱਤਾ ਜਾਵੇ ਤਾਂ ਕੀ ਇਸ ਦਾ ਕੋਈ ਵਿਗਿਆਨਕ ਤੌਰ `ਤੇ ਖ਼ਤਰਾ ਹੁੰਦਾ ਹੈ ਜਾਂ ਨਹੀਂ।

ਮੇਘ ਰਾਜ ਮਿੱਤਰ ? ਅਜੋਕੇ ਸਮੇਂ ਵਿੱਚ ਗੁਰਬਾਣੀ ਦੀ ਸਾਰਥਕਤਾ ਕਿੰਨੀ ਕੁ ਹੈ। ? ਇਨਸਾਨਤਾਨ ਕਦੋਂ ਬਣੇਗਾ। ? ਕੀ ਪਾਣੀ ਉੱਪਰ ਚੱਲਿਆ/ਤੁਰਿਆ ਜਾ ਸਕਦਾ ਹੈ। – ਸਤਿੰਦਰ ਸਿੰਘ ‘ਓਠੀ’ ਪਿੰਡ : ਪਨਵਾ ਤਹਿ: ਬਟਾਲਾ – ਆਮ ਲੋਕਾਂ ਦੀ ਬ੍ਰਹਿਮੰਡ ਬਾਰੇ ਵਿਗਿਆਨਕ ਜਾਗ ਦੀ ਘਾਟ ਲੋਕਾਂ ਨੂੰ ਅੰਧਵਿਸ਼ਵਾਸ਼ੀ ਬਣਾ ਦਿੰਦੀ ਹੈ। ਅਜਿਹਾ ਵਿਅਕਤੀਆਂ ਨੂੂੰ ਡਰਾਉਣਾ ਬਹੁਤ […]

? ਜਦੋਂ ਸਾਡੇ ਸਿਰ ਵਿੱਚ ਦਰਦ ਹੁੰਦਾ ਹੋਵੇ ਤਾਂ ਅਸੀਂ ਆਮ ਤੌਰ `ਤੇ ਕੋਈ ਕੱਪੜਾ ਬੰਨ੍ਹ ਲੈਂਦੇ ਹਾਂ। ਕੀ ਇਸ ਤਰ੍ਹਾਂ ਕਰਨਾ ਠੀਕ ਹੈ ? ਕੱਪੜਾ ਬੰਨ੍ਹਣ ਨਾਲ ਸਿਰ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ।

ਮੇਘ ਰਾਜ ਮਿੱਤਰ ? ਕੀ ਸੱਪ ਦੀ ਹੱਡੀ ਨਾਲ ਸਰੀਰ ਵਿੱਚ ਜਖਮ ਹੋਣ ਨਾਲ ਜ਼ਹਿਰ ਸਰੀਰ ਵਿੱਚ ਪ੍ਰਵੇਸ਼ ਕਰ ਸਕਦਾ ਹੈ। ? ਗਰਮੀਆਂ ਵਿੱਚ ਕੜਕਦੀ ਧੁੱਪ ਵਿੱਚ ਹਵਾ ਵਿੱਚ ਇੱਕ ਝਿਲਮਿਲ ਦਿਖਾਈ ਦਿੰਦੀ ਹੈ, ਉਹ ਕੀ ਹੁੰਦੀ ਹੈ ਤੇ ਕਿਉਂ ਹੁੰਦੀ ਹੈ। ? ਜਲਣ ਨਾਲ ਛਾਲੇ ਕਿਉਂ ਪੈਂਦੇ ਹਨ। ? ਮਨੁੱਖ ਤੇ ਹੋਰ ਜਾਨਵਰਾਂ ਦੇ […]

? ਕਾਲਾ ਇਲਮ ਜਾਂ ਕਾਲਾ ਜਾਦੂ ਕੀ ਚੀਜ਼ ਹੈ। ਕੀ ਇਹ ਸੱਚਮੁੱਚ ਹੁੰਦਾ ਹੈ। ਕੀ ਇਸ ਦਾ ਮਨੁੱਖ ਦੇ ਜੀਵਨ ਤੇ ਕੋਈ ਅਸਰ ਪੈਂਦਾ ਹੈ ਜਾਂ ਨਹੀਂ।

ਮੇਘ ਰਾਜ ਮਿੱਤਰ ? ਅੱਜਕੱਲ੍ਹ ਕਿਸਾਨ ਨਵੇਂ-ਨਵੇਂ ਟੀਕੇ ਸਬਜ਼ੀਆਂ ਨੂੰ ਲਗਾ ਰਹੇ ਹਨ, ਜਿਨ੍ਹਾਂ ਨਾਲ ਸਬਜ਼ੀਆਂ ਰਾਤੋ-ਰਾਤ ਵੱਡੀਆਂ ਹੋ ਜਾਂਦੀਆਂ ਹਨ। ਕੀ ਇਹਨਾਂ ਨਾਲ ਮਨੁੱਖ ਦੀ ਸਿਹਤ ਨੂੰ ਹਾਨੀ ਹੁੰਦੀ ਹੈ। ? ਸਾਨੂੰ ਸੌਣ ਤੋਂ ਪਹਿਲਾਂ ਉਬਾਸੀਆਂ ਕਿਉਂ ਆਉਂਦੀਆਂ ਹਨ। ਤੇ ਨਾਲ ਹੀ ਅੱਖਾਂ ਵਿੱਚੋਂ ਪਾਣੀ ਕਿਉਂ ਆਉਣ ਲੱਗ ਜਾਂਦਾ ਹੈ, ਇਸਦਾ ਕੀ ਕਾਰਨ ਹੈ। […]

? ਆਮ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਮਾਮਾ-ਭਾਣਜਾ ਗਰਜਦੇ ਬੱਦਲਾਂ ਵਿੱਚ ਇਕੱਠੇ ਨਹੀਂ ਰਹਿ ਸਕਦੇ ਕਿਉਂਕਿ ਉਹਨਾਂ ਤੇ ਅਸਮਾਨੀ ਬਿਜਲੀ ਡਿੱਗਣ ਦਾ ਖ਼ਤਰਾ ਹੁੰਦਾ ਹੈ। ਕੀ ਇਸ ਨਾਲ ਸੱਚ-ਮੁੱਚ ਮੌਤ ਹੁੰਦੀ ਹੈ। ਜੇਕਰ ਇਹ ਸੱਚ ਹੈ ਤਾਂ ਇਸ ਦਾ ਕਾਰਨ ਦੱਸਣਾ।

ਮੇਘ ਰਾਜ ਮਿੱਤਰ ? ਤਰਕਸ਼ੀਲ ਸੁਸਾਇਟੀ ਦਾ ਮੈਂਬਰ ਬਣਨ ਲਈ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ ਅਤੇ ਕੀ ਕੁਝ ਕਰਨ ਦੀ ਲੋੜ ਹੁੰਦੀ ਹੈ। ? ਭੂਤਾਂ ਪ੍ਰੇਤਾਂ ਦੀ ਅਣਹੋਂਦ ਬਾਰੇ ਵਧੀਆ ਉਦਾਹਰਣਾਂ ਦੇ ਕੇ ਦੱਸਣਾ ਤਾਂ ਕਿ ਅਸੀਂ ਇਹ ਕਹਿ ਸਕੀਏ ਕਿ ਭੂਤਾਂ-ਪ੍ਰੇਤਾਂ ਬਿਲਕੁਲ ਨਹੀਂ ਹਨ। -ਬੂਟਾ ਸਿੰਘ, ਕਲਾਸ ਬਾਰਵੀਂ, ਪਿੰਡ ਫਰਵਾਹੀ। – ਅਸਮਾਨੀ ਬਿਜਲੀ ਡਿੱਗਣ […]

Back To Top