ਮੇਘ ਰਾਜ ਮਿੱਤਰ
? ਡਰੱਗਸ ਕਿਸ ਵਸਤੂ ਤੋਂ ਤਿਆਰ ਹੁੰਦੀ ਹੈ।
? ਮਿੱਤਰ ਜੀ ਕੀ ਵਾਰ ਵਾਰ ਖੂਨ ਦਾਨ ਕਰਨ ਨਾਲ ਬਲੱਡ ਪੈ੍ਰਸ਼ਰ ਦੀ ਬਿਮਾਰੀ ਹੋ ਜਾਂਦੀ ਹੈ।
– ਸੁਖਜਿੰਦਰ, ਗਾਗੋਵਾਲ (ਮਾਨਸਾ)
– ਜਦੋਂ ਰੇਡਿਓ ਚੱਲਣਾ ਬੰਦ ਹੋ ਜਾਂਦਾ ਹੈ ਤਾਂ ਕੀ ਉਸ ਵਿੱਚੋਂ ਕੋਈ ਚੀਜ਼ ਬਾਹਰ ਨਿੱਕਲ ਜਾਂਦੀ ਹੈ। ਨਹੀਂ ਅਸਲ ਵਿੱਚ ਰੇਡੀਓ ਦੇ ਅੰਦਰੂਨੀ ਸਰਕਟਾਂ ਦੇ ਆਪਸੀ ਤਾਲਮੇਲ ਵਿੱਚ ਕਿਸੇ ਸਰਕਟ ਦੇ ਬੰਦ ਹੋਣ ਨਾਲ ਰੁਕਾਵਟ ਆ ਜਾਂਦੀ ਹੈ। ਇਵੇਂ ਹੀ ਮਨੁੱਖ ਦੀਆਂ ਵੱਖ ਵੱਖ ਅੰਗ ਪ੍ਰਣਾਲੀਆਂ ਵਿੱਚੋਂ ਕਿਸੇ ਦੇ ਕੰਮ ਬੰਦ ਕਰ ਦੇਣ ਨਾਲ ਆਪਸੀ ਤਾਲ ਮੇਲ ਖ਼ਤਮ ਹੋ ਜਾਂਦਾ ਹੈ। ਸਿੱਟੇ ਵਜੋਂ ਮਨੁੱਖ ਦੀ ਮੌਤ ਹੋ ਜਾਂਦੀ ਹੈ।
– ਡਰੱਗਸ ਵੱਖ-ਵੱਖ ਪੌਦਿਆਂ ਤੇ ਰਸਾਇਣਕ ਪਦਾਰਥ ਤੋਂ ਤਿਆਰ ਹੁੰਦੀਆਂ ਹਨ।
– ਵਾਰ ਵਾਰ ਖੂਨ ਦਾਨ ਕਰਨ ਨਾਲ ਬਲੱਡ ਪੈ੍ਰਸ਼ਰ ਦੀ ਬਿਮਾਰ ਦਾ ਕੋਈ ਸੰਬੰਧ ਨਹੀਂ।
***