? ਅਰਬਾਂ ਵਰੇ੍ਹ ਪਹਿਲਾਂ ਮਹਾਂ ਧਮਾਕਾ ਕਿੱਥੇ ਹੋਇਆ ਸੀ ਤੇ ਬਗੈਰ ਘਟਨਾ ਦੇ ਕਾਰਨ ਕਿਵੇਂ ਹੋਇਆ ? ਕਿਉਂਕਿ ਕਿਸੇ ਵੀ ਘਟਨਾ ਦੇ ਵਾਪਰਨ ਪਿੱਛੇ ਕੋਈ ਅਹਿਮ ਕਾਰਨ ਜ਼ਰੂਰ ਹੁੰਦਾ ਹੈ, ਇਸ ਪਿੱਛੇ ਕੀ ਕਾਰਨ ਸੀ।

ਮੇਘ ਰਾਜ ਮਿੱਤਰ

– ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾ. ਖੋਸਾ ਪਾਂਡੋ (ਮੋਗਾ)
– ਪਦਾਰਥ ਤੇ ਊਰਜਾ ਦੇ ਘਟਣ ਜਾਂ ਵਧਣ ਨਾਲ ਬ੍ਰਹਿਮੰਡ ਫੈਲਦਾ ਜਾਂ ਸੁੰਗੜਦਾ ਹੈ। ਪੰਦਰਾਂ ਅਰਬ ਵਰੇ੍ਹ ਪਹਿਲਾਂ ਸਾਡੀ ਧਰਤੀ ਤੋਂ ਪੰਦਰਾਂ ਅਰਬ ਪ੍ਰਕਾਸ਼ਾਂ ਵਰੇ੍ਹ ਦੂਰ ਵੱਡਾ ਧਮਾਕਾ ਹੋਇਆ ਸੀ। ਸਾਡਾ ਬ੍ਰਹਿਮੰਡ ਅਜੇ ਹੋਰ 15 ਅਰਬ ਵਰੇ੍ਹ ਤੱਕ ਫੈਲਦਾ ਜਾਵੇਗਾ। ਫਿਰ ਇਹ 30 ਅਰਬ ਵਰੇ੍ਹ ਤੱਕ ਸੁੰਗੜਦਾ ਰਹੇਗਾ। ਫਿਰ ਇਹ ਗੋਲੇ ਦੇ ਰੂਪ ਵਿੱਚ ਇਕੱਠਾ ਹੋਵੇਗਾ। ਫਿਰ ਇਹ ਗੋਲਾ ਕਿੰਨਾ ਕੁ ਚਿਰ ਪਿਆ ਰਹੇਗਾ ਇਸ ਬਾਰੇ ਧਰਤੀ ਤੇ ਕਿਸੇ ਵਿਗਿਆਨਕ ਨੂੰ ਕੋਈ ਜਾਣਕਾਰੀ ਨਹੀਂ।
***

Back To Top