? ਕਲਾਈਡੋਸਕੋਪ ਕੀ ਹੈ।

ਮੇਘ ਰਾਜ ਮਿੱਤਰ

? ਬਿਜਲੀ ਦੀ ਵੱਡੀ ਲਾਈਨ ਦੇ ਕੋਲ ਦੀ ਗੁਜ਼ਰਦੇ ਸਮੇਂ ਉਸ ਵਿੱਚੋਂ ਆਵਾਜ਼ ਕਿਉਂ ਆਉਂਦੀ ਹੈ।
? ਗਾਜਰ ਬੂਟੀ ਜਾਂ ਕਾਂਗਰ ਗਰਾਸ ਨੂੰ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ। ਕਿਸੇ ਰਸਾਇਣਿਕ ਪਦਾਰਥ ਦਾ ਨਾਂ ਦੱਸੋ ਜਿਸ ਦੀ ਸਪਰੇਅ ਆਦਿ ਨਾਲ ਬਿਲਕੁਲ ਖਤਮ ਕੀਤਾ ਜਾ ਸਕੇ।
– ਜਸਵਿੰਦਰ ਸਿੰਘ ਗਿੱਲ, ਚੱਠਾ ਗੋਬਿੰਦਪੁਰਾ ਜ਼ਿਲ੍ਹਾ ਸੰਗਰੂਰ
– ਕਲਾਈਡੋਸਕੋਪ ਤਿੰਨ ਦਰਪਣਾਂ ਨੂੰ ਜੋੜ ਕੇ ਬਣਾਇਆ ਇੱਕ ਉਪਕਰਣ ਹੈ ਜਿਸ ਵਿੱਚ ਪਾਈਆਂ ਰੰਗ ਬਰੰਗੀਆਂ ਚੁੜੀਆਂ ਦੇ ਕੁਝ ਟੁਕੜਿਆਂ ਨਾਲ ਹਜ਼ਾਰਾਂ ਡੀਜ਼ਾਈਨਾਂ ਦੇ ਪ੍ਰਤੀਬਿੰਬ ਬਣ ਜਾਂਦੇ ਹਨ।
– ਲਾਈਨ ਨਾਲ ਹਵਾ ਟਕਰਾਉਣ ਕਾਰਨ ਪੈਦਾ ਹੋਈ ਆਵਾਜ਼ ਸੁਣਾਈ ਦਿੰਦੀ ਹੈ।
– ਗਾਜਰ ਬੂਟੀ ਜਾਂ ਕਾਂਗਰਸ ਘਾਹ ਨੂੰ ਸਪਰੇਅ ਨਾਲ ਕੀਟਨਾਸ਼ੀ ਨਾਲ ਪੁੱਟ ਕੇ ਖ਼ਤਮ ਕੀਤਾ ਜਾ ਸਕਦਾ ਹੈ।
***

Back To Top