– ਮੇਘ ਰਾਜ ਮਿੱਤਰ ਸਮਾਣਾ 26.4.86 ਸ਼ੁਭ ਇਛਾਵਾਂ ਮੈਂ ਆਪ ਜੀ ਦੀਆਂ ਪ੍ਰਕਾਸ਼ਤ ਕੀਤੀਆਂ ਡਾ. ਇਬਰਾਹੀਮ ਟੀ. ਕਾਵੂਰ ਦੀਆਂ ਦੋਵੇਂ ਕਿਤਾਬਾਂ ਪੜ੍ਹੀਆਂ ਹਨ। ਮੈਨੂੰ ਇਨ੍ਹਾਂ ਕਿਤਾਬਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ, ਸਿੱਟੇ ਵਜੋਂ ਮੈਂ ਬਿਲਕੁਲ ਨਾਸਤਿਕ ਹੋ ਗਿਆ ਹਾਂ। ਮੇਰੇ ਮੰਮੀ ਡੈਡੀ ਦੋਵੇਂ ਪੜ੍ਹੇ ਲਿਖੇ ਹਨ ਪਰ ਬਦਕਿਸਮਤੀ ਨਾਲ ਉਹ ਬਹੁਤ ਹੀ ਅੰਧ-ਵਿਸ਼ਵਾਸੀ ਹਨ। ਦੋਵੇਂ […]
26. ਮੁੰਦਰੀ ਵਿਚ ਮੂੰਗਾ
– ਮੇਘ ਰਾਜ ਮਿੱਤਰ ਅਜਨੋਹਾ 24।4।86 ਕਾਫ਼ੀ ਕੋਸ਼ਿਸ਼ ਤੋਂ ਬਾਅਦ ਆਪ ਜੀ ਦੀ ਨਵੀਂ ਪ੍ਰਕਾਸ਼ਤ ਕਿਤਾਬ ‘‘ਰੌਸ਼ਨੀ’’ ਪੜ੍ਹਨ ਨੂੰ ਪ੍ਰਾਪਤ ਹੋਈ। ਬਹੁਤ ਹੀ ਵਧੀਆ ਉੱਦਮ ਹੈ। ਕੁਝ ਇਕ ਸ਼ਬਦ ਜੋੜ ਧਿਆਨ ਮੰਗਦੇ ਹਨ ਕਿ ਸ਼ਬਦ ਹੈ ‘‘ਹੇਰਾਂ ਸ਼ਾਸਤਰ’’ ਮੇਰਾ ਖ਼ਿਆਲ ਹੈ ਕਿ ਇਹ ‘‘ਹੋਰਾਂ ਸ਼ਾਸਤਰ’’ ਹੈ। ਹਰ ਇਕ ਸ਼ਬਦ ਕੁਝ ਸਿਹਤ ਵਧੀਆ ਨਾ ਹੋਣ ਕਾਰਨ […]
25. ਅਚਾਰੀਆ ਚਾਰਵਾਕ
– ਮੇਘ ਰਾਜ ਮਿੱਤਰ ਫਰੀਦਕੋਟ 23 ਅਪ੍ਰੈਲ, 1986 ਤੁਹਾਡੇ ਵੱਲ ਸੰਪਾਦਿਤ ਪੁਸਤਕ ‘‘ਰੌਸ਼ਨੀ’’ ਪੜ੍ਹੀ। ਸੱਚ ਮੁੱਚ ਹੀ ਇਸ ਪੁਸਤਕ ਦੀ ਅੱਜ ਦੇ ਨੌਜਵਾਨਾਂ ਨੂੰ ਬੜੀ ਲੋੜ ਸੀ ਇਹ ਪੁਸਤਕ ਪੜ੍ਹ ਕੇ ਅੱਜ ਦਾ ਨੌਜਵਾਨ ਜਿੱਥੇ, ਮਜ੍ਹਬਾਂ ਅਤੇ ਵਹਿਮਾਂ ਭਰਮਾਂ ਤੋਂ ਉੱਪਰ ਉੱਠਦਾ ਹੈ ਉੁੱਥੇ ਆਉਣ ਵਾਲੀ ਪੀੜ੍ਹੀ ਲਈ ਮਾਰਗ ਦਰਸ਼ਕ ਵੀ ਬਣਦਾ ਹੈ। ਬਹੁਤੀਆਂ ਗੱਲਾਂ […]
24. ਕਾਲੀ ਬਿੱਲੀ ਆਉਂਦੀ ਹੈ
– ਮੇਘ ਰਾਜ ਮਿੱਤਰ ਅੰਮ੍ਰਿਤਸਰ 20.4.86 ਅਸੀਂ ਤੁਹਾਡੀ ਪੁਸਤਕ ‘ਰੌਸ਼ਨੀ’ ਬੜੇ ਦਿਲ ਅਤੇ ਦਿਮਾਗ ਨਾਲ ਪੜ੍ਹੀ। ਪੜ੍ਹ ਕੇ ਖੁਸ਼ੀ ਹੋਈ ਕਿ ਵਿਗਿਆਨ ਨੇ ਕਿੰਨੀ ਤਰੱਕੀ ਕੀਤੀ ਹੈ। ਇਸ ਲਈ ਅਸੀਂ ਤੁਹਾਨੂੰ ਅਜਮਾਉਣਾ ਚਾਹੁੰਦੇ ਹਾਂ ਤੇ ਇਹ ਲਿਖ ਰਹੇ ਹਾਂ ਕਿ ਅਸੀਂ ਸ਼ਹਿਰ ਅੰਮ੍ਰਿਤਸਰ ਦੇ ਨਿਵਾਸੀ ਹਾਂ ਅਤੇ ਕਿਸੇ ਕਾਰਨ ਕਰਕੇ ਅਸੀਂ ਤੁਹਾਡੇ ਸ਼ਹਿਰ ਵਿਚ ਨਹੀਂ […]
23. ਇਕ ਲੱਖ ਰੁਪੈ ਦਾ ਚੈੱਕ ਜੇਬ `ਚ
– ਮੇਘ ਰਾਜ ਮਿੱਤਰ ਮੌੜਾਂ 10.4.86 ਬਹੁਤ ਬਹੁਤ ਸਤਿਕਾਰ ਸਭ ਤੋਂ ਪਹਿਲਾਂ ਆਪ ਜੀ ਨੂੰ ਦੂਜੀ ਕਿਤਾਬ ‘‘ਦੇਵ ਦੈਂਤ ਤੇ ਰੂਹਾਂ’’ ਡਾ. ਕਾਵੂਰ ਦੁਆਰਾ ਲਿਖੀ ਅਤੇ ਤੁਹਾਡੇ ਦੁਆਰਾ ਤਰਜਮਾਈ ਗਈ ਛਾਪਣ `ਤੇ ਹਾਰਦਿਕ ਵਧਾਈ ਪੇਸ਼ ਕਰਦਾ ਹਾਂ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਇਸ ਤਰ੍ਹਾਂ ਕਰਕੇ ਮਨੁੱਖਤਾ ਦੀ ਕਿੰਨੀ ਵੱਡੀ ਅਨਮੋਲ ਸੇਵਾ ਕਰ ਰਹੇ […]
22. ਧੋਲੀਧਾਰ ਦੀ ਕੁਝ ਜ਼ਿਆਦਾ ਪ੍ਰਸਿੱਧੀ ਹੈ
– ਮੇਘ ਰਾਜ ਮਿੱਤਰ ਲੁਧਿਆਣਾ 24.3.86 ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਰਾਜ਼ੀ ਖੁਸ਼ੀ ਉਪਰੰਤ ਮੈਂ ਆਪ ਜੀ ਨੂੰ ਆਪ ਵੱਲੋਂ ਆਰੰਭ ਕੀਤੇ ਇਸ ਕਠਿਨ ਪਰ ਮਹੱਤਵਪੂਰਨ ਕੰਮ ਨੂੰ ਸਫ਼ਲਤਾਪੂਰਵਕ ਅੱਗੇ ਵਧਾਉਣ ਲਈ ਸ਼ਾਨਦਾਰ ਮੁਬਾਰਕਵਾਦ ਪੇਸ਼ ਕਰਦਾ ਹਾਂ। ਵੀਹਵੀਂ ਸਦੀ ਦੇ ਵਿਗਿਆਨਕ ਯੁੱਗ ਵਿਚ ਸਾਡੇ ਪੜ੍ਹੇ ਲਿਖੇ ਨੌਜਵਾਨ ਵੀ ਅੰਧ-ਵਿਸ਼ਵਾਸਾਂ ਨੂੰ ਸਵੀਕਾਰ ਕਰਦੇ ਹਨ। ਮੈਂ ਇਹਨਾਂ […]
21. ਨਬਜ਼ ਕਿਵੇਂ ਬੰਦ ਕੀਤੀ
– ਮੇਘ ਰਾਜ ਮਿੱਤਰ ਕੁਹਾਰ ਵਾਲਾ 19 ਮਾਰਚ, 1986 ਡਾ. ਕਾਵੂਰ ਦੀਆਂ ਲਿਖਤਾਂ ਦਾ ਪੰਜਾਬੀ ਵਿਚ ਉਲੱਥਾ ਕਰਕੇ ਛਪਵਾਉਣ ਲਈ ਤੁਹਾਡਾ ਅਤੇ ਤੁਹਾਡੀ ਸੁਸਾਇਟੀ ਦਾ ਧੰਨਵਾਦੀ ਹਾਂ। ਇਹ ਇਕ ਬਹੁਤ ਵਧੀਆ ਕਦਮ ਹੈ। ਮੈਂ ਡਾ. ਕਾਵੂਰ ਦੀ ਕਿਤਾਬ ‘‘ਤੇ ਦੇਵ ਪੁਰਸ਼ ਹਾਰ ਗਏ’’ ਪੜ੍ਹੀ। ਇਸ ਵਿਚਲੇ ਲੇਖ ‘ਮੰਦਾਏਤੀਵੂ ਦੀ ਚੁੜੇਲ’ ਵਿਚ ਉਨ੍ਹਾਂ ਦੱਸਿਆ ਹੈ ਕਿ […]
20. ਬਿਆਸਾ ਵਾਲੇ ਸੰਤ
– ਮੇਘ ਰਾਜ ਮਿੱਤਰ ਰਾਜਪੁਰਾ 17-3-86 ਜੈ ਡਾਕਟਰ ਕਾਵੂਰ ਜੀ ਮੈਂ ਆਪ ਜੀ ਨੂੰ ਇਸ ਪੱਤਰ ਰਾਹੀਂ ਸੂਚਿਤ ਕਰ ਰਹੀ ਹਾਂ ਕਿ ਤੁਸੀਂ ਪੰਜਾਬ ਦੇ ਸ਼ਹਿਰ ਬਿਆਸ ਦੀ ਚੰਗੀ ਤਰ੍ਹਾਂ ਪੜਤਾਲ ਕਰੋ। ਉਥੋਂ ਦੇ ਮਹਾਰਾਜ ਕਹੇ ਜਾਣ ਵਾਲੇ ਚਰਨ ਸਿੰਘ ਜੀ ਮੇਰੇ ਅਨੁਸਾਰ ਪਾਖੰਡੀ ਲੱਗਦੇ ਹਨ। ਉਹਨਾਂ ਦੇ ਲੱਖਾਂ ਕਰੋੜਾਂ ਦੇਸੀ-ਵਿਦੇਸ਼ੀ ਸ਼ਰਧਾਲੂ ਉਨ੍ਹਾਂ ਦੇ ਵਸਾਏ […]
19. ਮੈਂ ਨਾਸਤਿਕ ਕਿਉਂ ਹਾਂ?
-ਮੇਘ ਰਾਜ ਮਿੱਤਰ ਚੱਕ ਰਾਮ ਸਿੰਘ ਵਾਲਾ 12-3-86 ਨਮਸਤੇ। ਮੈਂ ਪੂਰਨ ਤੌਰ `ਤੇ ਨਾਸਤਿਕ ਵਿਅਕਤੀ ਹਾਂ। ਇਹ ਵਿਚਾਰ ਸ਼ਾਇਦ ਮੇਰੇ ਮਾਤਾ-ਪਿਤਾ ਦੇ ਅੰਧ ਵਿਸ਼ਵਾਸੀ ਨਾ ਹੋਣ ਕਰਕੇ ਹੋਏ ਜਾਂ ਉਨ੍ਹਾਂ ਦੇ ਭੂਤਾਂ-ਪ੍ਰੇਤਾਂ ਨੂੰ ਨਾ ਮੰਨਣ ਕਰਕੇ ਹੋਏ ਹਨ। ਪ੍ਰੰਤੂ ਉਹ ਪੂਰਨ ਰੂਪ ਵਿਚ ਆਸਤਿਕ ਹਨ। ਰੱਬ ਜਾਂ ਰੱਬ ਦੇ ਬਾਰੇ ਜਾਨਣ ਦੀ ਇੱਛਾ ਨੇ ਹੀ […]
18. ਵੱਸਦੇ ਰਸਦੇ ਘਰਾਂ ਵਿਚ ਵਿੱਥ ਪਵਾਉਂਦੇ ਨੇ
-ਮੇਘ ਰਾਜ ਮਿੱਤਰ ਪਟਿਆਲਾ 4-3-86 ਸਤਿ ਸ੍ਰੀ ਅਕਾਲ। ਅੱਜ ਦੇ ਸਾਇੰਸ ਯੁੱਗ ਵਿਚ ਅੰਧ ਵਿਸ਼ਵਾਸ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਸਾਡੇ ਪੜ੍ਹੇ ਲਿਖੇ ਲੋਕ ਇਸ ਵਿਚ ਹੋਰ ਡੂੰਘੇ ਫ਼ਸੇ ਜਾ ਰਹੇ ਹਨ। ਮੈਂ ਖ਼ੁਦ ਇਕ ਸਾਇੰਸ ਗਰੈਜੂਏਟ ਹਾਂ ਅਤੇ ਇਸ ਅੰਧਵਿਸ਼ਵਾਸ ਵਿਚ ਯਕੀਨ ਰੱਖਣ ਵਾਲੀ ਦੁਨੀਆ ਦਾ ਇਕ ਹਿੱਸਾ ਹਾਂ। ਮੈਂ […]
17. ਇਹ ਪੈਸੇ ਪਵਿੱਤਰ ਨਹੀਂ ਹਨ
-ਮੇਘ ਰਾਜ ਮਿੱਤਰ ਘੁਡਾਣੀ ਕਲਾ 27-2-86 ਨਮਸਤੇ, ਪੱਤਰ ਦਾ ਜੁਆਬ ਦੇਣ ਲਈ ਬਹੁਤ-ਬਹੁਤ ਸ਼ੁਕਰੀਆ। ਜਿਹੜੀ ਮੈਂ ਤੁਹਾਨੂੰ ਗੱਲ ਪੁੱਛੀ ਸੀ ਉਹ ਇਸ ਤਰ੍ਹਾਂ ਹੈ ਕਿ ਸਾਡਾ ਇਕ- ਰਿਸ਼ਤੇਦਾਰ ਜੋ ਕਿ ਰਿਟਾਇਰਡ ਹੈ। ਉਹ ਟੂਣੇ ਟਾਮਣ ਕਰਦਾ ਹੈ ਅਤੇ ਜਿਸ ਥਾਂ ਤੇ ਬੈਠ ਕੇ ਪੁੱਛਿਆ ਦਿੰਦਾ ਹੈ। ਉਹ ਕਹਿੰਦਾ ਹੈ ਕਿ ਜੋ ਬੰਦਾ ਬਿਨਾਂ ਪੁੱਛੇ ਇਸ […]
16. ਕਾਲਜੀਏਟਾਂ ਦਾ ਦਿਮਾਗ ਖਰਾਬ ਹੋ ਗਿਆ ਹੈ
-ਮੇਘ ਰਾਜ ਮਿੱਤਰ ਚੰਡੀਗੜ੍ਹ, 26.2.86 ਆਦਾਬ! ਅਸੀਂ ਵਿਗਿਆਨਕ ਅਤੇ ਤਰਕਵਾਦੀ ਨਜ਼ਰੀਏ ਤੋਂ ਸੋਚਣ ਅਤੇ ਜੀਣ ਵਾਲੇ ਬੰਦੇ ਹਾਂ। ਵੈਸੇ ਤਾਂ ਅਸੀਂ ਬਹੁਤ ਪਹਿਲਾਂ ਤੋਂ ਹੀ ਵਹਿਮਾਂ, ਭਰਮਾਂ, ਡਰਾਵਿਆਂ ਅਤੇ ਕਰਾਮਾਤਾਂ ਦਾ ਖੰਡਨ ਕਰਦੇ ਆ ਰਹੇ ਹਾਂ ਤੇ ਆਪਣੀ ਪਹੁੰਚ ਅਨੁਸਾਰ ਤਰਕਸ਼ੀਲ ਸੋਚ ਨੂੰ ਆਪਣੇ ਪੱਧਰ `ਤੇ ਲੋਕਾਂ ਤੱਕ ਪਹੁੰਚਾਉਣ ਲਈ ਸਰਗਰਮ ਹਾਂ ਪਰ ਜਦੋਂ ਤੁਹਾਡੀਆਂ […]
15. ਮਾਂ ਮਰੀਅਮ ਦੀਆਂ ਅੱਖਾਂ ਵਿਚੋਂ ਪਾਣੀ
-ਮੇਘ ਰਾਜ ਮਿੱਤਰ ਨਾਭਾ 14-2-86 ਅਸੀਂ ਤੁਹਾਡੀਆਂ ਤਿੰਨੋਂ ਕਿਤਾਬਾਂ ਪੜ੍ਹ ਲਈਆਂ ਹਨ। ……..‘‘ਤੇ ਦੇਵ ਪੁਰਸ਼ ਹਾਰ ਗਏ’’ ਇਸ ਕਿਤਾਬ ਦੀ ਜਿੰਨ੍ਹੀ ਪ੍ਰਸ਼ੰਸਾ ਕੀਤੀ ਜਾਵੇ ਉਨ੍ਹੀ ਹੀ ਥੋੜ੍ਹੀ ਹੈ। ਇਹ ਸਾਰੀਆਂ ਕਿਤਾਬਾਂ ਜਿਨ੍ਹਾਂ ਦੇ ਲੇਖਕ ਡਾ. ਕਾਵੂਰ ਹਨ, ਭਾਰਤ ਦੇ ਸਾਰੇ ਲੋਕਾਂ ਲਈ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਅੰਧ-ਵਿਸ਼ਵਾਸੀ ਹਨ ਤੇ ਆਪਣੇ ਅੰਧ-ਵਿਸ਼ਵਾਸ ਕਰਕੇ ਜਿਹੜੇ […]
14. ਇੱਕੀਵੀਂ ਸਦੀ ਵਿਚ ਤਰਕਸ਼ੀਲਾਂ ਤੋਂ ਖ਼ਤਰਾ
-ਮੇਘ ਰਾਜ ਮਿੱਤਰ ਗੁਰਦਾਸਪੁਰ 2-2-86 ਇਕ ਗੱਲ ਦੀ ਮੈਨੂੰ ਸਮਝ ਨਹੀਂ ਲੱਗੀ ਕਿ ਲੁਧਿਆਣੇ ਵਾਲੀ ਘਟਨਾ ਜੋ ਬਾਬਾ ਬੰਤੂ ਦੇ ਸੰਬੰਧ ਵਿਚ ਸੀ। ਉਸ ਦੇ ਬਾਰੇ ਇਕ ਖ਼ਬਰ ਲੱਗੀ ਜੋ ਕਿ ਜਗਰਾਉਂ ਦੇ ਪੱਤਰ ਪੇ੍ਰਰਕ (ਖੇਲਾਂ) ਦੁਆਰਾ ਭੇਜੀ ਗਈ ਸੀ ਕਿ ਤਰਕਸ਼ੀਲ ਭੱਜ ਗਏ। ਉਸਦਾ ਖੰਡਨ (ਸਪੱਸ਼ਟੀਕਰਨ) ਜਾਂ ਵਿਰੋਧ ਸੁਸਾਇਟੀ ਵੱਲੋਂ ਕਿਉਂ ਨਹੀਂ ਕੀਤਾ ਗਿਆ। […]
13. ਮੰਗਲੀਕ
-ਮੇਘ ਰਾਜ ਮਿੱਤਰ ਰਾਮਪੁਰਾ 2.12.85 ਨਮਸਕਾਰ ਵਹਿਮਾਂ ਭਰਮਾਂ ਨੂੰ ਦੂਰ ਕਰਨ ਲਈ ਜੋ ਕਦਮ ਤੁਸੀਂ ਪੰਜਾਬ ਵਿਚ ਉਠਾਏ ਹਨ ਜਾਂ ਉਠਾ ਰਹੇ ਹੋ ਉਨ੍ਹਾਂ ਦੀ ਅਸੀ ਬਹੁਤ ਸ਼ਲਾਘਾ ਕਰਦੇ ਹਾਂ ਕਿਉਂਕਿ ਇਹ ਕਦਮ ਉਠਾਉਣੇ ਜ਼ਰੂਰੀ ਹੋ ਗਏ ਸਨ। ਮੈਂ ਡਾਕਟਰ ਕਾਵੂਰ ਦੀਆਂ ਲਿਖੀਆਂ ਦੋ ਕਿਤਾਬਾਂ……ਤੇ ਦੇਵ ਪੁਰਸ਼ ਹਾਰ ਗਏ ਅਤੇ ‘ਦੇਵ ਦੈਂਤ ਤੇ ਰੂਹਾਂ’ ਪੜ੍ਹੀਆਂ […]