Author: Indian Rationalist

ਨੱਕੇ ਵਾਲਾ ਬਾਬਾ ਨੱਕੇ ਵਿੱਚ ਹੀ ਰੁੜ ਗਿਆ

ਮੇਘ ਰਾਜ ਮਿੱਤਰ, ਸੰਸਥਾਪਕ ਤਰਕਸ਼ੀਲ ਸੁਸਾਇਟੀ ਭ੍ਰਿਗੂ ਗ੍ਰੰਥ ਦੀ ਅਸਲੀਅਤ ਵਾਲਾ ਲੇਖ ਪੜਕੇ ਇੱਕ ਸ਼ਰਧਾਲੂ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦਾ ਇਕ ਕਸਬਾ ਹੈ, ‘ਮੂਨਕ’ ਇੱਥੋਂ ਦੀ ਟੋਹਾਣਾ ਰੋੜ ਤੇ ਬਾਬਾ ਨੱਕੇ ਵਾਲੇ ਦੀ ਯਾਦ ਵਿੱਚ ਇੱਕ ਡੇਰੇ ਦੀ ਉਸਾਰੀ ਕਰਵਾਈ ਗਈ ਹੈ। 93-94 ਦੀ ਗੱਲ ਹੈ ਕਿ ਡੇਰੇ ਵਿੱਚ ਦੀਵਾਨ ਸਜਿਆ ਹੋਇਆ ਸੀ। ਪਾਖੰਡੀ […]

ਜਦੋਂ ਕੁੜੀ ਨੂੰ ਝੀਲ ਵਿੱਚੋਂ ਬਾਹਰ ਕੱਢ ਕੇ ਲਿਆਂਦਾ ਗਿਆ

ਮੇਘ ਰਾਜ ਮਿੱਤਰ, ਸੰਸਥਾਪਕ ਤਰਕਸ਼ੀਲ ਸੁਸਾਇਟੀ ਵੀਹ ਕੁ ਵਰ੍ਹੇ ਪਹਿਲਾ ਦੀ ਗੱਲ ਹੈ ਕਿ ਬਠਿੰਡੇ ਤੋਂ ਸੇਠ ਗਿਆਨ ਚੰਦ ਜੀ ਆਪਣੀ ਬੇਟੀ ਸਸੀ ਨਾਲ ਮੇਰੇ ਘਰ ਆਏ। ਸਸੀ ਦੀਆਂ ਅੱਖਾਂ ਵਿਚ ਹੰਝੂ ਕੱਪੜੇ ਗਿੱਲੇ ਤੇ ਵਾਲ ਖਿੱਲਰੇ ਹੋਏ ਸਨ। ਮੇਰੇ ਪੁੱਛਣ ਤੇ ਉਨ੍ਹਾਂ ਨੇ ਦੱਸਿਆ ਕਿ ”ਹੁਣੇ ਇਸਨੂੰ ਥਰਮਲ ਪਲਾਂਟ ਦੀ ਝੀਲ ਵਿਚੋਂ ਬਾਹਰ ਕੱਢ […]

ਸੰਤਾਂ ਦੇ ਉਪਾਅ ਕਾਰਨ ਮੇਰੇ ਦੋਸਤ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ (Deport) ਦਿੱਤਾ ਗਿਆ

ਸੱਚ ਤੇ ਅਧਾਰਤ ਘਟਨਾ -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਵਿਦੇਸ਼ਾਂ ਨੂੰ ਜਾਣਾ ਬਹੁਤ ਵੱਡੀ ਲਾਗਤ ਦਾ ਕੰਮ ਹੈ l ਬਹੁਤ ਸਾਰੇ ਲੋਕ ਇਸ ਵਾਸਤੇ ਕਰਜ਼ਾ ਲੈਂਦੇ ਹਨ ਜਾਂ ਜ਼ਮੀਨਾਂ ਗਹਿਣੇ ਰੱਖਦੇ ਹਨ l ਕਈਆਂ ਨੂੰ ਜ਼ਮੀਨਾਂ ਵੇਚਣੀਆਂ ਵੀ ਪੈਂਦੀਆਂ ਹਨ l ਵਿਦੇਸ਼ ਭੇਜਣ ਵੇਲੇ ਪਰਿਵਾਰ ਦੇ ਸਾਰੇ ਮੈਂਬਰ ਪੂਰੀ ਕੋਸ਼ਿਸ਼ ਕਰਦੇ ਹਨ ਕਿ ਭੇਜਣ ਵੇਲੇ ਸਾਡੇ ਵਲੋਂ […]

ਡਾਕਟਰ ਅਤੇ ਦਵਾਈਆਂ ਸੋਚ ਕੇ ਚੁਣੋ

# ਖੁਦ ਡਾਕਟਰ ਬਣਨਾ ਖਤਰਨਾਕ ਹੋ ਸਕਦਾ *ਤੁਹਾਡੀ ਸਿਹਤ ਤੁਹਾਡੇ ਹੱਥ ਹੈ ਰੱਬ ਦੇ ਨਹੀਂ* -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਬਾਹਰਲੇ ਦੇਸ਼ਾਂ ਵਿੱਚ ਅੰਗਰੇਜ਼ੀ ਦਵਾਈਆਂ ਦੇਣ ਵਾਲਾ ਡਾਕਟਰ ਪੂਰਾ ਕੁਆਲੀਫਾਈਡ ਹੋਵੇ ਤਾਂ ਹੀ ਡਾਕਟਰੀ ਕਰ ਸਕਦਾ ਹੈ l ਜੇਕਰ ਡਾਕਟਰ ਦੀ ਯੋਗਤਾ ਪ੍ਰਤੀ ਤੁਹਾਨੂੰ ਕੋਈ ਸਵਾਲ ਹੋਵੇ ਤਾਂ ਤੁਸੀਂ ਡਾਕਟਰ ਨੂੰ ਪੁੱਛ ਵੀ ਸਕਦੇ ਹੋ l ਡਾਕਟਰ […]

ਬਿਨਾਂ ਹੱਥ ਜੋੜਨ ਤੋਂ ਅਤੇ ਬਿਨਾਂ ਮੱਥਾ ਰਗੜਨ ਤੋਂ ਨਾਸਤਿਕਾਂ ਦੇ ਮੁਲਕ ਨਿਊਜ਼ੀਲੈਂਡ ਨੇ ਕਰੋਨਾ ਵਾਇਰਸ ਨੂੰ ਪਾਈ ਨੱਥ

*ਮੁਲਕ ਦੇ ਸਭ ਹਸਪਤਾਲ ਮਰੀਜ਼ਾਂ ਤੋਂ ਮੁਕਤ* -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਨਿਊਜ਼ੀਲੈਂਡ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਕਿਸੇ ਵੀ ਰੱਬ ਜਾਂ ਧਰਮ ਨੂੰ ਨਹੀਂ ਮੰਨਦੇ l ਇਸ ਕਰਕੇ ਦੁਨੀਆਂ ਦੇ ਬਹੁਤ ਲੋਕ ਇਸ ਨੂੰ ਨਾਸਤਿਕਾਂ ਦਾ ਮੁਲਕ ਕਹਿੰਦੇ ਹਨ l ਭਾਵੇਂ ਇਥੇ ਰਹਿਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਨਾਸਤਿਕ ਹਨ ਪਰ ਇਨ੍ਹਾਂ ਦਾ ਇਨਸਾਨਾਂ ਪ੍ਰਤੀ […]

ਆਰਥਿਕ ਗੁਲਾਮੀ

*ਸਾਡਾ ਸਕੂਲ ਸਿਸਟਮ ਸਾਨੂੰ ਆਰਥਿਕ ਗੁਲਾਮੀ ਵੱਲ ਧੱਕਦਾ ਹੈ l ਰੱਬ ਵਿੱਚ ਯਕੀਨ ਵੀ ਇਸ ਵਿੱਚ ਸ਼ਾਮਿਲ * -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਹਰ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਆਪਣੇ ਦੇਸ਼ ਦੇ ਲੋਕਾਂ ਨੂੰ ਪੜ੍ਹਨ ਦੇ ਬਰਾਬਰ ਮੌਕੇ ਦੇਵੇ ਤੇ ਉਨ੍ਹਾਂ ਦੇ ਪੜ੍ਹਨ ਵਾਸਤੇ ਢੁਕਵੇਂ ਹਲਾਤ ਪੈਦਾ ਕਰੇ l ਭਾਰਤ ਨੂੰ ਅਜ਼ਾਦ ਹੋਇਆਂ 73 ਸਾਲ ਹੋ […]

ਕਾਮਯਾਬੀ ਦਾਇਰੇ/ਚੱਕਰ ਤੋਂ ਬਾਹਰ *(Success is outside the circle )*

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਕਾਮਯਾਬੀ (success) ਇਨਸਾਨ ਵੱਖ ਵੱਖ ਖੇਤਰਾਂ ਵਿੱਚ ਹਾਸਲ ਕਰਦਾ ਹੈ l ਕਿਸੇ ਖੇਤਰ ਦੀ ਕਾਮਯਾਬੀ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ l ਹਰ ਕਾਮਯਾਬੀ ਪਿਛੇ ਬਹੁਤ ਸਖਤ ਮਿਹਨਤ ਲੁਕੀ ਹੁੰਦੀ ਹੈ ਪਰ ਜਦੋੰ ਜਿਆਦਾ ਲੋਕ ਕਿਸੇ ਦੀ ਕਾਮਯਾਬੀ ਵੱਲ ਨਿਗ੍ਹਾ ਮਾਰਦੇ ਹਨ ਤਾਂ ਉਸ ਪਿੱਛੇ ਲੁਕੇ ਸੰਘਰਸ਼ ਤੇ ਨਿਗ੍ਹਾ ਨਹੀਂ ਮਾਰਦੇ […]

ਮਾਨਸਿਕ ਰੋਗ

*ਜਦੋੰ ਵਹਿਮ ਕਰਕੇ ਬਲੱਡ ਪ੍ਰੈਸ਼ਰ ਵਧਿਆ ਤੇ ਵਹਿਮ ਦੂਰ ਕਰਨ ਨਾਲ ਠੀਕ ਹੋਇਆ – ਸੱਚ ਤੇ ਅਧਾਰਤ * -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਬਹੁਤ ਸਾਰੇ ਸਰੀਰਕ ਰੋਗ ਸਾਨੂੰ ਗਲਤ ਖਾਣੇ, ਗਲਤ ਜਾਣਕਾਰੀ, ਨਾ ਸਮਝੀ ਅਤੇ ਕੀਤੀ ਹੋਈ ਅਣਗਿਹਲੀ ਨਾਲ ਲਗਦੇ ਹਨ l ਜੋ ਸਰੀਰਕ ਰੋਗ ਲਗਦੇ ਹਨ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਮਰੀਜ਼ ਸੌਖਿਆਂ ਹੀ ਸਮਝ ਲੈਂਦੇ ਹਨ […]

ਮਿੰਨੀ ਕਹਾਣੀ-ਕੱਚੀ ਲੱਸੀ

(ਸੱਚ ਤੇ ਅਧਾਰਤ ) -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਉਸ ਸਮੇਂ ਦੀ ਗੱਲ ਹੈ ਜਦੋੰ ਮੈਂ ਬਾਰਾਂ ਕੁ ਵਰ੍ਹਿਆਂ ਦਾ ਸੀ l ਸਾਡੇ ਪਿੰਡ ਖੁਰਦਪੁਰ ਤੋਂ ਥੋੜ੍ਹੀ ਦੂਰ ਸਾਡਾ ਇੱਕ ਖੇਤ ਸੀ ਜਿਸ ਦੇ ਬੰਨੇ ਤੇ ਇੱਕ ਟਾਹਲੀ ਤੇ ਇੱਕ ਬੇਰੀ ਇਕੱਠੇ ਉਗ ਕੇ ਵੱਡੇ ਦਰੱਖਤ ਬਣੇ ਹੋਏ ਸਨ l ਸਾਡਾ ਪਰਿਵਾਰ ਸ਼ੁਰੂ ਤੋਂ ਨੌਕਰੀ ਪੇਸ਼ੇ ਵਾਲਾ […]

ਭੁੱਖਮਰੀ ਤੇ ਵੱਧ ਖਾਣਾ ਦੋਨੋਂ ਇਨਸਾਨ ਨੂੰ ਮਾਰਦੇ ਹਨ – ਆਓ ਇੱਕ ਝਾਤ ਮਾਰੀਏ

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਭਾਰਤ ਵਿੱਚ 70 ਪ੍ਰਤੀਸ਼ਤ ਦੇ ਕਰੀਬ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਹਨ ਜਿਨ੍ਹਾਂ ਨੂੰ ਲੋੜ ਮੁਤਾਬਕ ਰੱਜਵਾਂ ਖਾਣਾ ਨਹੀਂ ਮਿਲਦਾ l ਇਹੀ ਲੋਕ ਹਨ ਜਿਨ੍ਹਾਂ ਨੂੰ ਲੋੜ ਤੋਂ ਵੱਧ ਕੰਮ ਕਰਨਾ ਪੈਂਦਾ ਹੈ ਅਤੇ ਇਹੀ ਲੋਕ ਮੁਲਕ ਨੂੰ ਚਲਾਉਣ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ l ਭੱਠਿਆਂ, ਫੈਕਟਰੀਆਂ ਅਤੇ ਖੇਤੀ ਦਾ ਸਾਰਾ […]

ਪੈਸੇ ਦੀ ਬੱਚਤ ਗਰੀਬੀ ਵੱਲ ਤੋਰਦੀ ਹੈ (ਆਓ ਦੇਖੀਏ ਕਿੱਦਾਂ ?)

ਬਹੁਤੀ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਪੈਸੇ ਬਚਾਉਣ ਦੀ ਆਦਤ ਹੁੰਦੀ ਹੈ l ਇਸ ਦੇ ਮੁਕਾਬਲੇ ਗੋਰਿਆਂ ਵਿੱਚ ਇਹ ਆਦਤ ਬਹੁਤ ਘੱਟ ਹੁੰਦੀ ਹੈ l ਭਾਰਤੀਆਂ ਨੂੰ ਪੈਸੇ ਬਚਾਉਣ ਦੀ ਕੋਈ ਟ੍ਰੇਨਿੰਗ ਦੀ ਲੋੜ ਨਹੀਂ ਪੈਂਦੀ l ਇਹ ਆਦਤ ਉਨ੍ਹਾਂ ਵਿੱਚ ਬਚਪਨ ਤੋਂ ਹੀ ਪੈ ਜਾਂਦੀ ਹੈ l ਉਸ ਦੇ ਮੁਕਾਬਲੇ ਜਿਆਦਾ ਗੋਰਿਆਂ ਨੂੰ ਇਸ […]

ਕੋਰੋਨਾ ਵਾਇਰਸ ਤੇ ਧਾਰਮਿਕ ਵਿਸ਼ਵਾਸ਼

-ਮੇਘ ਰਾਜ ਮਿੱਤਰ ਅੱਜ ਦੁਨੀਆਂ ਦੇ ਵਿੱਚ ਇੱਕ ਵੱਡੀ ਮਹਾਂਮਾਰੀ ਫੈਲੀੇ ਹੋਈ ਹੈ। ਜਿਸ ਵਿੱਚ ਲੱਖਾਂ ਵਿਅਕਤੀਆਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ ਇਹ ਭਾਵੇਂ ਚਾਈਨਾ ਦੇ ਸ਼ਹਿਰ ਵੁਹਾਨ ਤੋਂ ਦਸੰਬਰ 2019 ਵਿੱਚ ਸ਼ੁਰੂ ਹੋਈ। ਲੰਬੇ ਸਮੇਂ ਤੋਂ ਇਸ ਗੱਲ ਦੀ ਉਮੀਦ ਸੀ ਕਿ ਹੁਣ ਦੁਨੀਆਂ ਇੱਕ ਪਿੰਡ ਦਾ ਰੂਪ ਧਾਰਨ ਕਰ ਗਈ ਹੈ। ਹਰ […]

ਭਾਰਤ ਵਿੱਚ ਸਸਤੀਆਂ ਦਵਾਈਆਂ ਉਪਲੱਬਧ ਕਰਵਾਉਣ ਵਾਲੇ ਇੱਕ ਨੌਜ਼ਵਾਨ ਮੁਸਲਮਾਨ ਦੀ ਕਹਾਣੀ

ਮੁਸਲਮਾਨ ਦੇ ਘਰ ਇੱਕ ਮੁੰਡਾ ਹੋਇਆ, ਉਹ ਆਪਣੇ ਪਿਤਾ ਜੀ ਦੀ ਆਗਿਆ ਤੋਂ ਬਿਨਾਂ ਜਰਮਨੀ ਜਾ ਕੇ ਪੜਣ ਲੱਗ ਗਿਆ।1920 ਵਿੱਚ ਉਸਨੇ ਕਮਿਸਟਰੀ ਕਾਫੀ ਪੜ ਲਈ ਸੀ, ਫਿਰ ਉਸਨੂੰ ਇੱਕ ਕਾਮਰੇਡ ਕੁੜੀ ਨਾਲ ਪਿਆਰ ਹੋ ਗਿਆ ਅਤੇ ਉਸ ਨਾਲ ਵਿਆਹ ਕਰਵਾ ਲਿਆ, ਏਨੇ ਨੂੰ ਜਰਮਨੀ ਵਿੱਚ ਹਿਟਲਰੀ ਗੁੰਡਾ ਸਰਕਾਰ ਦਾ ਰਾਜ ਪੱਕਾ ਹੋ ਗਿਆ,,ਹਿਟਲਰ ਦੀ […]

*ਜਦੋੰ ਨਿਊਜ਼ੀਲੈਂਡ ਵਿੱਚ ਮੇਰਾ ਨਾਮ ਸੁਣ ਕੇ ਭੂਤ ਨੇ ਗੰਦ ਸੁੱਟਣਾ ਬੰਦ ਕੀਤਾ – ਸੱਚ ਤੇ ਅਧਾਰਤ ਘਟਨਾ *

ਇਹ ਘਟਨਾ ਤਕਰੀਬਨ ਸੰਨ 2001 ਦੀ ਹੈ ਜਦੋੰ ਮੈਂ ਇੱਕ ਔਕਲੈਂਡ ਦੀ ਸਭ ਤੋਂ ਵੱਡੀ ਕੀਵੀ ਫਰੂਟ ਪੈਦਾ ਕਰਨ ਵਾਲੀ ਕੰਪਨੀ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਸੀ l ਕੰਪਨੀ ਵੱਡੀ ਹੋਣ ਕਰਕੇ ਸੈਂਕੜੇ ਕਾਮੇ ਉਸ ਵਿੱਚ ਕੰਮ ਕਰਦੇ ਸੀ l ਮੇਰੇ ਕੋਲ ਜਦੋੰ ਵੀ ਸਮਾਂ ਹੋਵੇ ਮੈਂ ਇਕੱਲੇ ਇਕੱਲੇ ਕਾਮੇ ਨੂੰ ਮਿਲ ਕੇ ਉਸ ਦਾ […]

70. ਬਰਫ਼ ਦਾ ਸ਼ਿਵ ਲਿੰਗ

– ਮੇਘ ਰਾਜ ਮਿੱਤਰ ਨਕੋਦਰ 12-8-87 ਨਮਸਕਾਰ ਮੈਂ ਤੁਹਾਡੀ ਸੰਸਥਾ ਦੁਆਰਾ ਪ੍ਰਕਾਸ਼ਤ ਪੁਸਤਕਾਂ ਬੜੀ ਰੁਚੀ ਨਾਲ ਪੜ੍ਹ ਰਿਹਾ ਹਾਂ। ਜਿਵੇਂ ਰੌਸ਼ਨੀ, ਤਰਕਬਾਣੀ, ਦੇਵ ਦੈਂਤ ਤੇ ਰੂਹਾਂ, …..ਤੇ ਦੇਵ ਪੁਰਸ਼ ਹਾਰ ਗਏ ਆਦਿ ਪੜ੍ਹੀਆਂ। ਮੈਨੂੰ ਇਹ ਕਿਤਾਬਾਂ ਬਹੁਤ ਚੰਗੀਆਂ ਲੱਗੀਆਂ। ਮੈਂ ਇਹ ਕਿਤਾਬਾਂ ਆਪਣੇ ਸਾਥੀਆਂ ਨੂੰ ਵੀ ਪੜ੍ਹਾਈਆਂ ਅਤੇ ਵਹਿਮਾਂ-ਭਰਮਾਂ ਤੋਂ ਦੂਰ ਕੀਤਾ ਅਤੇ ਉਨ੍ਹਾਂ ਦੀ […]

Back To Top