Category: Chithian Likh Tarkseelan Nu Paian

70. ਬਰਫ਼ ਦਾ ਸ਼ਿਵ ਲਿੰਗ

– ਮੇਘ ਰਾਜ ਮਿੱਤਰ ਨਕੋਦਰ 12-8-87 ਨਮਸਕਾਰ ਮੈਂ ਤੁਹਾਡੀ ਸੰਸਥਾ ਦੁਆਰਾ ਪ੍ਰਕਾਸ਼ਤ ਪੁਸਤਕਾਂ ਬੜੀ ਰੁਚੀ ਨਾਲ ਪੜ੍ਹ ਰਿਹਾ ਹਾਂ। ਜਿਵੇਂ ਰੌਸ਼ਨੀ, ਤਰਕਬਾਣੀ, ਦੇਵ ਦੈਂਤ ਤੇ ਰੂਹਾਂ, …..ਤੇ ਦੇਵ ਪੁਰਸ਼ ਹਾਰ ਗਏ ਆਦਿ ਪੜ੍ਹੀਆਂ। ਮੈਨੂੰ ਇਹ ਕਿਤਾਬਾਂ ਬਹੁਤ ਚੰਗੀਆਂ ਲੱਗੀਆਂ। ਮੈਂ ਇਹ ਕਿਤਾਬਾਂ ਆਪਣੇ ਸਾਥੀਆਂ ਨੂੰ ਵੀ ਪੜ੍ਹਾਈਆਂ ਅਤੇ ਵਹਿਮਾਂ-ਭਰਮਾਂ ਤੋਂ ਦੂਰ ਕੀਤਾ ਅਤੇ ਉਨ੍ਹਾਂ ਦੀ […]

68. ਹਵਾ ਆਉਣ ਤੇੇੇ

– ਮੇਘ ਰਾਜ ਮਿੱਤਰ ਸੰਗਲ ਸੋਹਲ 6.8.87 ਮੈਂ ਅੱਜ ਹੀ ਦਸ ਰੁਪਏ ਦਾ ਮਨੀਆਰਡਰ ਭੇਜ ਰਿਹਾ ਹਾਂ ਅਤੇ ਮੈਂਬਰਸ਼ਿਪ ਹਾਸਿਲ ਕਰ ਰਿਹਾ ਹਾਂ। ਫਾਰਮ ਭਰ ਕੇ ਤੁਹਾਨੂੰ ਭੇਜ ਰਿਹਾ ਹਾਂ ਅਤੇ ਪੁੱਜਣ ਤੇ ਪਤਾ ਦੇਣਾ। ਅਗਰ ਜਲੰਧਰ ਫੇਰੀ ਮਾਰੋ ਤਾਂ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ। ਮੈਂ (ਪੰਜਾਬੀ) ਵਿਚ ਡੀ. ਏ. ਵੀ. ਕਾਲਜ ਵਿਚ ਦਾਖਲਾ ਲੈ […]

67. ਕੰਧ ਸਿੱਧੀ ਨਹੀਂ ਹੁੰਦੀ

– ਮੇਘ ਰਾਜ ਮਿੱਤਰ ਫਾਜ਼ਿਲਕਾ 27.7.87 ਪਿਆਰ ਭਰੀ ਸਤਿ ਸ੍ਰੀ ਅਕਾਲ ਸ੍ਰੀਮਾਨ ਜੀ ਵੈਸੇ ਤਾਂ ਮੈਂ ਤਰਕਸ਼ੀਲ ਸੁਸਾਇਟੀ ਬਣਨ ਦੇ ਵਕਤ ਤੋਂ ਹੀ ਇਸਦਾ ਪ੍ਰਸ਼ੰਸਕ ਅਤੇ ਤੁਹਾਡਾ ਹਮ ਵਿਚਾਰ ਰਿਹਾ ਹਾਂ। ਪਰ ਪੱਤਰ ਅੱਜ ਪਹਿਲੀ ਵਾਰ ਲਿਖ ਰਿਹਾ ਹਾਂ। ਮੈਂ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਸਾਰੀਆਂ ਪੁਸਤਕਾਂ ਪੜ੍ਹ ਚੁੱਕਾ ਹਾਂ ਅਤੇ ਹੁਣ ਸੁਸਾਇਟੀ ਦਾ ਰਸਾਲਾ ਵੀ ਪੜ੍ਹਦਾ […]

66. ਖਰੋੜੀ ਵਾਲੀ ਬੁੜੀ

– ਮੇਘ ਰਾਜ ਮਿੱਤਰ ਸਰਹਿੰਦ 24.7.87 ਸਤਿ ਸ੍ਰੀ ਅਕਾਲ ਆਪ ਜੀ ਦੀਆਂ ਪ੍ਰਕਾਸ਼ਤ ਕੀਤੀਆਂ ਤਰਕਸ਼ੀਲ ਵਿਚਾਰਾਂ ਦੀਆਂ ਪੰਜ ਕਿਤਾਬਾਂ ਪੜ੍ਹੀਆਂ ਜਿਸ ਤੋਂ ਜ਼ਿੰਦਗੀ ਨੂੰ ਘੋਖਣ ਦੀ ਨਵੀਂ ਸੇਧ ਮਿਲੀ। ਵਹਿਮਾਂ ਭਰਮਾਂ ਤੋਂ ਛੁਟਕਾਰਾ ਮਿਲਿਆ। ਖੁਦ ਸੋਚ ਦੇ ਕੰਮ ਕਰਨ ਬਾਰੇ ਅਗਾਊਂ ਜ਼ਿੰਦਗੀ ਵਿਚ ਜਿਉਣ ਦਾ ਤਜ਼ਰਬਾ ਮਿਲੇਗਾ। ਕੁਝ ਗੱਲਾਂ ਅੱਜ ਵੀ ਦਿਮਾਗ ਵਿਚ ਹਨ ਜਿਨ੍ਹਾਂ […]

65. ਬੌਣਾ ਤੇ ਛੱਪੜੀ

– ਮੇਘ ਰਾਜ ਮਿੱਤਰ ਪਟਿਆਲਾ 23.7.87 ਤੁਹਾਡੀ ਕਿਤਾਬ ‘ਰੌਸ਼ਨੀ’ ਪੜ੍ਹਨ ਨੂੰ ਮਿਲੀ। ਜਿਸ ਨੂੰ ਪੜ੍ਹ ਕੇ ਬਹੁਤ ਖੁਸ਼ੀ ਹੋਈ। ਇਹ ਕਿਤਾਬ ਵਹਿਮਾਂ-ਭਰਮਾਂ ਦੇ ਕੀਤੇ ਹਨੇਰੇ ਨੂੰ ਦੂਰ ਕਰਨ ਵਿਚ ਰੌਸ਼ਨੀ ਸਾਬਿਤ ਹੋਵੇਗੀ। ਉਂਝ ਵੀ ਅੱਜ ਕੱਲ੍ਹ ਹਰ ਮਿਲਣ ਵਾਲਾ ਤੁਹਾਡੀ ਸੁਸਾਇਟੀ ਦੀ ਤਾਰੀਫ਼ ਜ਼ਰੂਰ ਕਰਦਾ ਹੈ। ਕਿਤਾਬ ਵਿਚ ਛਪੇ ਲੇਖ ਮਨ `ਤੇ ਇਕ ਛਾਪ ਛੱਡਣ […]

52. ਮਸ਼ੀਨਾਂ ਆਪਣੇ ਆਪ ਹੀ ਚੱਲ ਪੈਂਦੀਆਂ ਹਨ

– ਮੇਘ ਰਾਜ ਮਿੱਤਰ ਲੁਧਿਆਣਾ 8.11.86 ਮੈਂ ਤੁਹਾਡੀਆਂ ਚਾਰ ਕਿਤਾਬਾਂ ਪੜ੍ਹੀਆਂ। ਬਹੁਤ ਵਧੀਆ ਲੱਗੀਆਂ। ਮੈਂ ਬਿਜਲੀ ਦਾ ਕੰਮ ਕਰਦਾ ਹਾਂ। ਅੱਜ ਤੋਂ ਕੋਈ ਤਿੰਨ ਸਾਲ ਪਹਿਲਾਂ ਮੇਰੇ ਕੋਲ ਕੋਈ ਗ੍ਰਾਹਕ ਆਇਆ ਸੀ ਕਿ ਉਸਦੇ ਕਾਰਖ਼ਾਨੇ ਦੀਆਂ ਟੂਟੀਆਂ ਵਿਚ ਕਰੰਟ ਆ ਜਾਂਦਾ ਹੈ। ਮੈਂ ਉਸਨੂੰ ਜਵਾਬ ਦੇ ਦਿੱਤਾ ਕਿਉਂਕਿ ਮੈਂ ਸੁਣ ਰੱਖਿਆ ਸੀ ਕਿ ਇਸ ਕਾਰਖ਼ਾਨੇ […]

51. ਥੱਪੜ ਪਰੇਡ ਕਰਵਾ ਸਕਦਾ ਹਾਂ

– ਮੇਘ ਰਾਜ ਮਿੱਤਰ ਗੋਬਿੰਦਪੁਰਾ 28.10.86 ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਪਹਿਲਾਂ ਵੀ ਇਕ ਪੱਤਰ ਲਿਖਿਆ ਸੀ ਉਸਦਾ ਜਵਾਬ ਦੇ ਦਿੱਤਾ ਸੀ ਸ਼ੁਕਰੀਆ। 27.10.86 ਦੇ ਅਜੀਤ ਅਖ਼ਬਾਰ ਵਿਚ ਜੋ ਸਾਧ ਦਾ ਇਸ਼ਤਿਹਾਰ ਸੀ। ਉਹ ਸ਼ਰੇ੍ਹਆਮ ਭੱਜਿਆ। ਇਹ ਲੋਕ ਕਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਪਰ ਜਦੋਂ ਪਰਖ ਦਾ ਸਮਾਂ ਆਉਂਦਾ ਹੈ ਤਾਂ ਲੋਕਾਂ ਨੂੰ […]

50. ਮਨ ਲਉ ਕਿ ਕਾਮਰੇਡ ਹੀ ਹਾਂ

– ਮੇਘ ਰਾਜ ਮਿੱਤਰ ਜਲੰਧਰ 23 ਅਕਤੂਬਰ, 1986 ਨਮਸਕਾਰ ਮੈਂ ਤੁਹਾਡੀਆਂ ਕਿਤਾਬਾਂ ‘‘ਰੌਸ਼ਨੀ’’, ‘‘ਤਰਕਬਾਣੀ’’ ਅਤੇ ਡਾ. ਕਾਵੂਰ ਜੀ ਦੀਆਂ: ਦੋਨੇ ਹੀ ਕਿਤਾਬਾਂ…….. ‘‘ਤੇ ਦੇਵ ਪੁਰਸ਼ ਹਾਰ ਗਏ’’ ਅਤੇ ‘‘ਦੇਵ ਦੈਂਤ ਅਤੇ ਰੂਹਾਂ’’ ਪੜ੍ਹ ਚੁੱਕੀ ਹਾਂ। ਮੈਂ ਆਪਣੇ ਬਚਪਨ ਤੋਂ ਹੀ ਇਨ੍ਹਾਂ ਭੂਤਾਂ ਪ੍ਰੇਤਾਂ ਵਿਚ ਵਿਸ਼ਵਾਸ ਨਹੀਂ ਕਰਦੀ ਅਤੇ ਇੰਝ ਮੰਨ ਲਉ ਕਿ ਕਾਮਰੇਡ ਹੀ ਹਾਂ। […]

49. ਲੜਕਾ ਅਵਤਾਰ ਹੈ

– ਮੇਘ ਰਾਜ ਮਿੱਤਰ ਤਲਵੰਡੀ 8.10.86 ਸਤਿ ਸ੍ਰੀ ਅਕਾਲ। ਬੇਨਤੀ ਹੈ ਕਿ ਆਪ ਜੀ ਦੀ ਲਿਖੀ ਕਿਤਾਬ ਰੌਸ਼ਨੀ ਪੜ੍ਹੀ। ਜਿਸ ਵਿਚ ਹਰੇਕ ਪ੍ਰਕਾਰ ਦਾ ਠੱਗੀ ਚੋਰੀ, ਭਰਮ-ਭੁਲੇਖੇ-ਭੂਤ ਆਦਿ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਸੋ ਇਹ ਇਕ ਭੁਲੇਖਾ ਜਾਂ ਹੇਰਾ-ਫੇਰੀ ਦੀ ਸਹੀ ਜਾਂਚ ਕਰਕੇ ਦਾਸ ਨੂੰ ਸੂਚਿਤ ਕਰਨਾ ਜੀ। ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਤਲਵੰਡੀ ਵਿਚ ਜਗਦੀਸ਼ […]

48. ਕਿੱਕਰ `ਤੇ ਬੈਠੀ ਹੈ

– ਮੇਘ ਰਾਜ ਮਿੱਤਰ ਨੱਥੋਵਾਲ 27.9.86 ਸਤਿ ਸ੍ਰੀ ਅਕਾਲ। ਬੜੀ ਪ੍ਰੇਸ਼ਾਨੀ ਦੀ ਹਾਲਤ ਵਿਚ ਲਿਖਣ ਲੱਗਾ ਹਾਂ। ਆਪ ਦੀ ਛਪਵਾਈ ਹੋਈ ਕਿਤਾਬ ਵੀ ਪੜ੍ਹੀ ਹੈ। ਪੜ੍ਹਨ ਦੇ ਬਾਵਜੂਦ ਸਾਡਾ ਮਨ ਵਹਿਮਾਂ ਭਰਮਾਂ ਵਿਚ ਹੀ ਪਿਆ ਹੈ। ਭੂਤਾਂ-ਪ੍ਰੇਤਾਂ ਵਿਚ ਵਿਸ਼ਵਾਸ ਕਰਦੇ ਹਾਂ। ਕਿਉਂਕਿ ਸਾਡੀ ਲੜਕੀ ਜਿਸ ਦੀ ਉਮਰ ਦਸ ਸਾਲ ਹੈ ਅਤੇ ਚੌਥੀ ਜਮਾਤ ਵਿਚ ਪੜ੍ਹਦੀ […]

47. ਪੰਜਾਹ ਕਿਲੋ ਆਟੇ ਦੀਆਂ ਰੋਟੀਆਂ

– ਮੇਘ ਰਾਜ ਮਿੱਤਰ ਬੰਗੀ ਦੀਪਾ ਸਿੰਘ 22.4.86 ਸਤਿ ਸ੍ਰੀ ਅਕਾਲ ਅਸੀਂ ਆਪ ਜੀ ਦੀ ਜੱਥੇਬੰਦੀ ਤਰਕਸ਼ੀਲ ਸੁਸਾਇਟੀ ਦੇ ਅਤਿ ਧੰਨਵਾਦੀ ਹਾਂ ਅਸੀਂ ਆਪ ਜੀ ਦੀਆਂ ਪ੍ਰਕਾਸ਼ਿਤ ਕੀਤੀਆਂ ਤਿੰਨੇ ਕਿਤਾਬਾਂ ‘……ਤੇ ਦੇਵ ਪੁਰਸ਼ ਹਾਰ ਗਏ’, ਦੇਵ ਦੈਂਤ ਤੇ ਰੂਹਾਂ, ਰੌਸ਼ਨੀ ਪੜ੍ਹੀਆਂ ਜਿਨ੍ਹਾਂ ਤੋਂ ਸਾਨੂੰ ਬਹੁਤ ਜਾਣਕਾਰੀ ਮਿਲੀ। ਅਸੀਂ ਭੂਤਾਂ ਨੂੰ ਤਾਂ ਪਹਿਲਾਂ ਵੀ ਨਹੀਂ ਸਾਂ […]

46. ਸੁਸਾਇਟੀ ਜੀ. ਟੀ. ਰੋਡ ਦਾ ਕੰਮ ਦਿੰਦੀ ਹੈ

– ਮੇਘ ਰਾਜ ਮਿੱਤਰ ਫਰੀਦਕੋਟ 20.9.86 ਸਤਿ ਸ੍ਰੀ ਅਕਾਲ ਡਾਕਟਰ ਕਾਵੂਰ ਜੀ ਦੀਆਂ ਵੱਡਮੁਲੀਆਂ ਪੁਸਤਕਾਂ ‘……..ਤੇ ਦੇਵ ਪੁਰਸ਼ ਹਾਰ ਗਏ `ਤੇ ਦੇਵ ਦੈਂਤ ਤੇ ਰੂਹਾਂ’ ਪੜ੍ਹੀਆਂ। ਉਸ ਤੋਂ ਅੱਗੇ ਆਪ ਜੀ ਦੀ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਰੌਸ਼ਨੀ’ ਅਤੇ ਮੇਰੇ ਹੱਥ ਵਿਚਲਾ ਰਸਾਲਾ ਅੰਕ 1 (ਰੈਸ਼ਨੇਲਿਸਟ) ਪੜ੍ਹਿਆ। ਇਹ ਸਭ ਕੁਝ ਪੜ੍ਹਨ ਉਪਰੰਤ ਮਨ ਆਪ ਜੀ ਦੀ […]

45. ਮੰਜੀ ਮੂਧੀ ਵੱਜਦੀ ਹੈ

– ਮੇਘ ਰਾਜ ਮਿੱਤਰ ਕਿਸ਼ਨਪੁਰਾ ਕਲਾਂ 18.9.1986 ਅਸੀਂ ਤੁਹਾਡੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਲੋਕਾਂ ਵਿਚੋਂ ਵਹਿਮ ਭਰਮ ਕੱਢਣ ਦੀ ਕੋਸ਼ਿਸ਼ ਕੀਤੀ। ਤੇ ਖੋਜਾਂ ਤੇ ਪੜਤਾਲਾਂ ਨੂੰ ਸਹੀ ਦੱਸਿਆ। ਅਸੀਂ ਲੋਕਾਂ ਨਾਲ ਭੂਤ ਨਾ ਹੋਣ ਦੇ ਦਾਅਵੇ ਕਰਦੇ ਹਾਂ। ਉਹ ਸਾਡਾ ਮਖੌਲ ਉਡਾਉਂਦੇ ਹਨ। ਪੜ੍ਹੇ ਲਿਖੇ ਤਾਂ ਪਾਗਲ ਹੁੰਦੇ ਹਨ। ‘ਭੂਤ ਕਿਉਂ ਨਹੀਂ?’ ਸਾਡੇ ਪਿੰਡ […]

44. ਘਰ ਵਿਚ ਦੋ ਮੌਤਾਂ

– ਮੇਘ ਰਾਜ ਮਿੱਤਰ ਅੰਮ੍ਰਿਤਸਰ, 10.9.86 ਸਤਿ ਸ੍ਰੀ ਅਕਾਲ, ਸਮਾਚਾਰ ਇਸ ਤਰ੍ਹਾਂ ਹੈ ਕਿ ਕੁਝ ਸਮੇਂ ਪਹਿਲਾਂ 12.4.86 ਨੂੰ ਵੀ ਤੁਹਾਡੀ ਸੁਸਾਇਟੀ ਵੱਲੋਂ ਲਿਖਿਆ ਲੇਖ ਅਜੀਤ ਅਖ਼ਬਾਰ ਵਿਚ ਪੜ੍ਹਨ ਦਾ ਮੌਕਾ ਮਿਲਿਆ। ‘‘ਅਚਾਨਕ ਘਰ ਵਿਚ ਕਹਿਰ ਵਰਤਣਾ ਸ਼ੁਰੂ ਹੋ ਗਿਆ ਮੈਂ ਉਸ ਦਿਨ ਤੋਂ ਸੋਚ ਰਿਹਾ ਸਾਂ ਕਿ ਤੁਹਾਨੂੰ ਚਿੱਠੀ ਲਿਖੀ ਜਾਵੇ ਪਰ ਤੁਹਾਡਾ ਐਡਰੈਸ […]

43. 29% ਲੋਕ ਤਰਕਸ਼ੀਲ ਨੇ

– ਮੇਘ ਰਾਜ ਮਿੱਤਰ ਧਰਮਕੋਟ 8.9.86 ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਤਰਕਵਾਦ ਜ਼ਿੰਦਗੀ ਦਾ ਇਕ ਵਧੀਆ ਪਹਿਲੂ ਹੈ। ਸਮੁੱਚੀ ਮਨੁੱਖਤਾ ਦਾ ਪੂਰਨ ਵਿਕਾਸ ਹੀ ਇਸਦਾ ਮੁੱਖ ਨਿਸ਼ਾਨਾ ਹੈ। ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਰੋਕਣ ਲਈ ਤਰਕਵਾਦ ਇਕ ਚੰਗਾ ਹਥਿਆਰ ਹੈ ਪਰ ਅਫ਼ਸੋਸ ਇਸਦਾ ਹੈ ਕਿ ਬਹੁਤ ਸਾਰੇ ਲੋਕ ਇਸ ਗੱਲ ਨਾਲ […]

Back To Top