ਮੇਘ ਰਾਜ ਮਿੱਤਰ ਆਖਰੀ ਦਿਨ ਸੀ. ਸੀ. ਟੀ. ਵੀ. ਦਾ ਡਾਇਰੈਕਟਰ, ਦੋਨੋਂ ਦੋ-ਭਾਸ਼ੀਏ, ਇੱਕ-ਦੋ ਹੋਰ ਸੱਜਣ ਪੁੱਜ ਗਏ। ਆਉਣ ਸਮੇਂ ਉਹ ਸਾਡੇ ਲਈ ਇੱਕ ਵੱਡਾ ਵੀਡੀਓ ਕੈਮਰਾ, ਇੱਕ ਡੀ. ਵੀ. ਡੀ., ਇੱਕ ਸੀ. ਡੀ. ਕਮ-ਆਡੀਓ ਕੈਸੇਟ ਪਲੇਅਰ ਅਤੇ ਦੋ ਘੜੀਆਂ, ਦੋ ਪੈਨ-ਸਟੈਂਡ ਅਤੇ ਹੋਰ ਕਈ ਨਿੱਕੇ-ਮੋਟੇ ਤੋਹਫੇ ਲੈ ਕੇ ਆਏ। ਇੱਕ ਹਜ਼ਾਰ ਡਾਲਰ ਦੀ ਰਾਸ਼ੀ […]
ਚਾਈਨਾ ਦੀ ਤਰਕਸ਼ੀਲ ਜਥੇਬੰਦੀ…(36)
ਮੇਘ ਰਾਜ ਮਿੱਤਰ ਜਿਸ ਦਿਨ ਸਾਡੀ ਚਾਈਨਾ ਸੀ. ਸੀ. ਟੀ. ਵੀ. ਵਾਲਿਆਂ ਦੇ ਸਟੂਡੀਓ ਵਿੱਚ ਇੰਟਰਵਿਉ ਚੱਲ ਰਹੀ ਸੀ ਉਸ ਦਿਨ ਸਾਨੂੰ ਬੀਜ਼ਿੰਗ ਵਿੱਚ ਕੰਮ ਕਰਦੀ `ਚਾਈਨਾ ਐਂਟੀਕਲਟ ਐਸੋਸ਼ੀਏਸ਼ਨ’ ਦੇ ਪ੍ਰਧਾਨ ਸ਼ੀਮਾ ਨੈਣ ਨੇ ਰਾਤ ਦੇ ਭੋਜਨ ਦਾ ਸੱਦਾ ਦਿੱਤਾ। ਨਿਸ਼ਚਿਤ ਦਿਨ ਅਤੇ ਸਮੇਂ `ਤੇ ਚੰਦਰਮਾ ਆਪਣੇ ਇੱਕ ਦੋਸਤ ਨੂੰ ਕਾਰ ਸਮੇਤ ਲੈ ਆਈ ਅਤੇ […]
ਹੋਰ ਦੇਖਣਯੋਗ ਥਾਂਵਾਂ…(35)
ਮੇਘ ਰਾਜ ਮਿੱਤਰ ਇਸ ਤੋਂ ਇਲਾਵਾ ਬੀਜ਼ਿੰਗ ਦਾ ਚਿੜੀਆਘਰ ਸਭ ਤੋਂ ਵੱਡਾ ਹੈ। ਚੀਨੀ ਰਿੱਛ ਜਿਸਨੂੰ ਜਿਆਂਟ-ਪਾਂਡਾ ਕਹਿੰਦੇ ਹਨ, ਵੀ ਇਸ ਵਿੱਚ ਦੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ 47 ਟਨ ਭਾਰੀ ਤੇ 7 ਮੀਟਰ ਉੱਚੀ ਬੈਲਟੈਂਪਲ ਦੀ ਘੰਟੀ ਹੈ। ਇਹ ਚੀਨ ਵਿੱਚ ਸਭ ਤੋਂ ਵੱਡੀ ਹੈ। 23 ਮੀਟਰ ਉੱਚੀ ਬੁੱਧ ਦੀ ਮੂਰਤੀ ਅਜਿਹੀ ਹੈ […]
ਬੀਜ਼ਿੰਗ ਵਿਚਲੀਆਂ ਦੇਖਣਯੋਗ ਥਾਂਵਾਂ…(34)
ਮੇਘ ਰਾਜ ਮਿੱਤਰ ਚੀਨ ਵਿੱਚ ਦੇਖਣ ਲਈ ਸਭ ਤੋਂ ਪੁਰਾਣੀ ਚੀਨ ਦੀ ਵੱਡੀ ਦੀਵਾਰ ਹੈ। ਇਹ ਦੀਵਾਰ ਇੱਕੋ-ਇੱਕ ਧਰਤੀ ਦੀ ਅਜਿਹੀ ਨਿਸ਼ਾਨੀ ਹੈ ਜਿਹੜੀ ਚੰਦਰਮਾ ਤੋਂ ਵੀ ਨਜ਼ਰ ਆਉਂਦੀ ਹੈ। ਇਹ ਬੀਜ਼ਿੰਗ ਤੋਂ 61 ਕਿਲੋਮੀਟਰ ਦੀ ਦੂਰੀ ਉੱਪਰ ਬੈਡਲਿੰਗ ਦੇ ਸਥਾਨ `ਤੇ ਹੈ। ਸਾਨੂੰ ਇਸ ਸਥਾਨ `ਤੇ ਜਾਣ ਲਈ ਲਗਭਗ 1 ਘੰਟਾ ਲੱਗਿਆ। ਇਸ ਦੀਵਾਰ […]
ਚੀਨ ਦੀ ਰਾਜਧਾਨੀ ਬੀਜ਼ਿੰਗ…(33)
ਮੇਘ ਰਾਜ ਮਿੱਤਰ ਚੀਨ ਦੀ ਰਾਜਧਾਨੀ ਬੀਜ਼ਿੰਗ ਹੈ। ਇਹ ਬਹੁਤ ਹੀ ਪੁਰਾਣਾ ਸ਼ਹਿਰ ਹੈ। ਬਹੁਤ ਸਮਾਂ ਪੁਰਾਣੇ ਮਾਨਵੀ ਪਿੰਜਰਾਂ ਦੇ ਪਥਰਾਟ ਇੱਥੋਂ ਮਿਲ ਚੁੱਕੇ ਹਨ ਜਿਹੜੇ ਇਸ ਗੱਲ ਦਾ ਸਬੂਤ ਹਨ ਕਿ ਮਨੁੱਖ 5 ਲੱਖ ਵਰ੍ਹੇ ਤੋਂ ਪਹਿਲਾਂ ਤੋਂ ਇੱਥੇ ਰਹਿੰਦਾ ਆਇਆ ਹੈ। ਇਹ ਇੱਕ ਵੱਡਾ ਮੈਟਰੋਪੋਲਿਟਨ ਸ਼ਹਿਰ ਹੈ, ਜਿਸ ਦਾ ਇਤਿਹਾਸ 3000 ਵਰ੍ਹੇ ਪੁਰਾਣਾ […]
ਕਿੱਲਾਂ-ਮੇਖਾਂ ਚੁਗਣਾ….(32)
ਮੇਘ ਰਾਜ ਮਿੱਤਰ ਚੀਨ ਵਿੱਚ ਮਾਓ-ਜੇ-ਤੁੰਗ ਦੀ ਅਗਵਾਈ ਵਿੱਚ ਬਹੁਤ ਸਾਰੇ ਜਨ-ਅੰਦੋਲਨ ਚਲਾਏ ਗਏ। ਮਾਓ-ਜੇ-ਤੁੰਗ ਅਨੁਸਾਰ ਨਵੇਂ ਸਮਾਜ ਦੀ ਸਿਰਜਣਾ ਲਈ ਜਨ ਅੰਦੋਲਨ ਮੁੱਖ ਭੂਮਿਕਾ ਨਿਭਾਉਂਦੇ ਹਨ। ਇਹਨਾਂ ਨਾਲ ਮਾਰਕਸੀ-ਲੈਨਿਨ ਵਿਚਾਰਧਾਰਾ ਦਾ ਪ੍ਰਚਾਰ ਹੁੰਦਾ ਹੈ। ਲੋਕਾਂ ਦੇ ਵਿਚਾਰ ਪਤਾ ਲਗਦੇ ਹਨ ਅਤੇ ਲੋਕਾਂ ਵਿੱਚ ਆਪਣੇ-ਪਣ ਦੀ ਭਾਵਨਾ ਪੈਦਾ ਹੁੰਦੀ ਹੈ। ਇਹਨਾਂ ਜਨ-ਅੰਦੋਲਨਾਂ ਨਾਲ ਲੋਕਾਂ ਵਿੱਚ […]
ਰਾਸ਼ਟਰੀ ਜਨ ਕਾਂਗਰਸ…(31)
ਮੇਘ ਰਾਜ ਮਿੱਤਰ ਚੀਨ ਦੀ ਰਾਸ਼ਟਰੀ ਜਨ ਕਾਂਗਰਸ ਰਾਜਸੱਤਾ ਦੀ ਸਭ ਤੋਂ ਸਰਵਉੱਚ ਸੰਸਥਾ ਹੈ। ਮਾਰਚ 1999 ਵਿੱਚ ਰਾਸ਼ਟਰੀ ਜਨ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ 3000 ਦੇ ਲਗਭਗ ਸੀ। ਰਾਸ਼ਟਰੀ ਜਨ ਕਾਂਗਰਸ ਦੇ ਮੈਂਬਰ ਨੂੰ ਡਿਪਟੀ ਕਿਹਾ ਜਾਂਦਾ ਹੈ। ਇਹਨਾਂ ਦੀ ਚੋਣ ਵਿਧਾਨ ਪਾਲਿਕਾਵਾਂ ਅਤੇ ਨਗਰ ਪਾਲਿਕਾਵਾਂ ਦੁਆਰਾ ਕੀਤੀ ਜਾਂਦੀ ਹੈ ਤੇ ਇਹਨਾਂ ਦਾ ਅਰਸਾ […]
ਚੀਨ ਬਾਰੇ…(30)
ਮੇਘ ਰਾਜ ਮਿੱਤਰ ਨੈਪੋਲੀਅਨ ਬੋਨਾਪਾਰਟ ਨੇ ਕਿਹਾ ਸੀ ਕਿ, ‘‘ਚੀਨ ਇੱਕ ਸੁੱਤਾ ਹੋਇਆ ਸ਼ੇਰ ਹੈ। ਇਸਨੂੰ ਸੁੱਤਾ ਹੀ ਰਹਿਣ ਦਿਉ, ਜਦੋਂ ਜਾਗ ਪਿਆ ਤਾਂ ਸਾਰੀ ਦੁਨੀਆਂ ਨੂੰ ਹਿਲਾ ਦੇਵੇਗਾ।’’ ਉਸ ਦੁਆਰਾ ਇਹ ਕਹੇ ਗਏ ਸ਼ਬਦ 1949 ਵਿੱਚ ਉਸ ਸਮੇਂ ਹਕੀਕਤ ਬਣ ਗਏ ਜਦੋਂ ਮਾਓ-ਜੇ-ਤੁੰਗ ਦੀ ਅਗਵਾਈ ਵਿੱਚ ਉੱਥੋਂ ਦੇ ਕਮਿਊਨਿਸਟਾਂ ਨੇ ਰਾਜਸੱਤਾ `ਤੇ ਕਬਜ਼ਾ ਕਰ […]
ਵਿਦਿਆਰਥੀ ਅੰਦੋਲਨ…(29)
ਮੇਘ ਰਾਜ ਮਿੱਤਰ ਤਿਆਨਮਿਨ ਚੌਕ ਵਿੱਚ ਹੋਏ ਵਿਦਿਆਰਥੀ ਵਿਦਰੋਹ ਬਾਰੇ ਵੀ ਮੈਂ ਜਾਣਕਾਰੀ ਲੈਣ ਦਾ ਯਤਨ ਕੀਤਾ। ਉਹ ਕਹਿਣ ਲੱਗੇ ਕਿ ‘‘ਅਜਿਹੇ ਵਿਦਿਆਰਥੀਆਂ ਨੂੰ ਸਮਝਾਉਣ ਲਈ ਅਸੀਂ ਭਰਪੂਰ ਯਤਨ ਕੀਤੇ। ਚੀਨ ਦਾ ਪ੍ਰਧਾਨ ਮੰਤਰੀ ਉਹਨਾਂ ਕੋਲ ਉਹਨਾਂ ਨੂੰ ਸਮਝਾਉਣ ਲਈ ਖੁਦ ਚੱਲ ਕੇ ਗਿਆ। ਇੱਥੋਂ ਦੀਆਂ ਹਜ਼ਾਰਾਂ ਜਥੇਬੰਦੀਆਂ ਦੇ ਕਾਰਕੁਨਾਂ ਨੇ ਲੱਖਾਂ ਦੀ ਤਾਦਾਦ ਦੇ […]
ਚੀਨੀ ਪੁਲਿਸ…(28)
ਮੇਘ ਰਾਜ ਮਿੱਤਰ ਚੀਨ ਦੀ ਪੁਲਿਸ ਦਾ ਜ਼ਿਕਰ ਵੀ ਜ਼ਰੂਰ ਹੋਣਾ ਚਾਹੀਦਾ ਹੈ। ਤੁਸੀਂ ਵੇਖੋਗੇ ਕਿ ਕਿਸੇ ਵੀ ਚੀਨੀ ਪੁਲਿਸ ਵਾਲੇ ਕੋਲ ਰਾਈਫਲ ਜਾਂ ਪਿਸਤੌਲ ਤਾਂ ਕੀ ਹੋਣੀ ਸੀ, ਇੱਕ ਡੰਡਾ ਵੀ ਨਹੀਂ ਹੁੰਦਾ। ਪੁਲਿਸ ਵਾਲੇ ਨਜ਼ਰੀਂ ਵੀ ਬਹੁਤ ਹੀ ਘੱਟ ਆਉਣਗੇ। ਪਰ ਉੱਥੇ ਕਾਨੂੰਨ ਬਹੁਤ ਸਖ਼ਤ ਹਨ। ਕਾਨੂੰਨ ਤੋੜਨ ਵਾਲੇ ਵਿਅਕਤੀਆਂ ਨੂੰ ਸਜ਼ਾ ਜ਼ਰੂਰ […]
ਚੀਨ ਦੇ ਧਾਰਮਿਕ ਸਥਾਨ…(27)
ਮੇਘ ਰਾਜ ਮਿੱਤਰ ਭਾਰਤੀ ਧਾਰਮਿਕ ਸਥਾਨਾਂ ਉੱਪਰ ਕਰੋੜਾਂ ਰੁਪਏ ਖਰਚ ਕਰਕੇ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਲਾਊਡ ਸਪੀਕਰਾਂ ਰਾਹੀਂ ਉਹ ਲੋਕਾਂ ਦੀ ਨੀਂਦ ਖਰਾਬ ਕਰਨ ਦਾ ਕਾਰਨ ਬਣਦੇ ਹਨ ਅਤੇ ਇਹਨਾਂ ਵਿੱਚ ਰਹਿਣ ਵਾਲੇ ਪੁਜਾਰੀ ਵਰਗ ਵਿਹਲੜ ਰਹਿ ਕੇ ਲੋਕਾਂ ਵਿੱਚ ਵਿਹਲੇ ਰਹਿਣ ਦੀ ਪ੍ਰਵਿਰਤੀ ਵਧਾਉਂਦੇ ਹਨ। ਚੀਨ ਵਿੱਚ ਧਾਰਮਿਕ ਸਥਾਨ ਹੁੰਦੇ ਜ਼ਰੂਰ […]
ਬੱਤਖ ਦਾ ਮੀਟ ਖਾਧਾ!….(26)
ਮੇਘ ਰਾਜ ਮਿੱਤਰ ਇੰਝ ਇੱਕ ਦਿਨ ਉਹਨਾਂ ਨੇ ਸਾਨੂੰ ਕਿਹਾ ਕਿ ਅੱਜ ਅਸੀਂ ਤੁਹਾਨੂੰ ਬੱਤਖ ਖੁਆਵਾਂਗੇ। ਉਹ ਸਾਨੂੰ ਇੱਕ ਅਜਿਹੇ ਹੋਟਲ ਵਿੱਚ ਲੈ ਗਏ ਜਿਹੜਾ ਬੱਤਖ ਦੇ ਮੀਟ ਲਈ ਪ੍ਰਸਿੱਧ ਸੀ। ਉਸ ਹੋਟਲ ਵਿੱਚ ਅਜਿਹੇ ਵੇਟਰਾਂ ਦੀਆਂ ਵੱਡੀਆਂ-ਵੱਡੀਆਂ 10-12 ਤਸਵੀਰਾਂ ਲੱਗੀਆਂ ਹੋਈਆਂ ਸਨ ਜਿਹੜੇ ਆਪਣੇ-ਆਪਣੇ ਸਮਿਆਂ ਵਿੱਚ ਬੱਤਖ ਦਾ ਮੀਟ ਪਕਾਉਣ ਲਈ ਬੜੇ ਮਾਹਿਰ ਰਹੇ […]
ਜਿਉਂਦੀਆਂ ਮੱਛੀਆਂ ਖਾਧੀਆਂ!….(25)
ਮੇਘ ਰਾਜ ਮਿੱਤਰ ਇਸ ਤਰ੍ਹਾਂ ਹੀ ਮਾਸ ਸਬੰਧੀ ਇੱਕ ਹੋਰ ਘਟਨਾ, ਜੋ ਸਾਡੇ ਨਾਲ ਵਾਪਰੀ, ਉਸ ਦਾ ਜ਼ਿਕਰ ਕਰਨਾ ਵੀ ਮੈਂ ਅਤਿ ਜ਼ਰੂਰੀ ਸਮਝਦਾ ਹਾਂ। ਸਾਡੀ ਵਿਦਾਇਗੀ ਵਾਲੇ ਦਿਨ ਉਹਨਾਂ ਨੇ ਸਾਨੂੰ ਕਿਹਾ ਕਿ ਅੱਜ ਦੀ ਪਾਰਟੀ ਤੁਹਾਨੂੰ ‘ਹੌਟ-ਪੌਟ’ ਦੀ ਕਰਵਾਵਾਂਗੇ। ਮੈਂ ਤੇ ਜਗਦੇਵ ਨੇ ਕਿਹਾ ਕਿ ਦੇਖਦੇ ਹਾਂ ‘ਹੌਟ-ਪੌਟ’ ਕੀ ਹੁੰਦਾ ਹੈ, ਉਹਨੂੰ ਵੀ […]
ਗਧੇ ਦਾ ਮਾਸ!…(24)
ਮੇਘ ਰਾਜ ਮਿੱਤਰ ਸਾਨੂੰ ਵੱਖ-ਵੱਖ ਹੋਟਲਾਂ ਵਿੱਚ ਤੇ ਦਾਅਵਤਾਂ `ਤੇ ਚੀਨੀਆਂ ਨਾਲ ਖਾਣ-ਪੀਣ ਦਾ ਮੌਕਾ ਮਿਲਿਆ। ਅਸੀਂ ਵੇਖਿਆ ਕਿ ਉਹਨਾਂ ਦੇ ਖਾਣੇ ਵਿੱਚ ਬਹੁਤ ਕਿਸਮ ਦਾ ਮਾਸ ਹੁੰਦਾ ਹੈ। ਇੱਥੇ ਮੈਂ ਇੱਕ ਘਟਨਾ ਦਾ ਜ਼ਿਕਰ ਕੀਤੇ ਤੋਂ ਬਗੈਰ ਨਹੀਂ ਰਹਿ ਸਕਦਾ। ਮੈਂ ਤੇ ਜਗਦੇਵ ਖਾਣੇ ਵਿੱਚ ਸ਼ਾਮਿਲ ਮਾਸ ਦੀਆਂ ਵੱਖ-ਵੱਖ ਵੰਨਗੀਆਂ ਦਾ ਸੁਆਦ ਚੱਖ ਰਹੇ […]
ਵਿਗਿਆਨਕ ਪ੍ਰਾਪਤੀਆਂ…(23)
ਮੇਘ ਰਾਜ ਮਿੱਤਰ ਵਿਗਿਆਨਕ ਪੱਖੋਂ ਵੀ ਚੀਨ ਦੀਆਂ ਪ੍ਰਾਪਤੀਆਂ ਘੱਟ ਨਹੀਂ। ਕਾਗਜ, ਛਾਪਾਖਾਨਾ, ਬੰਦੂਕਾਂ, ਤੋਪਾਂ, ਆਈਸਕਰੀਮ ਆਦਿ ਦੀਆਂ ਕਾਢਾਂ ਚੀਨੀਆਂ ਦੀ ਹੀ ਦੁਨੀਆਂ ਨੂੰ ਦੇਣ ਹੈ। ਬਾਂਸ ਦੀਆਂ ਪਾਈਪਾਂ ਰਾਹੀਂ ਉਹ ਘਰੇਲੂ ਗੈਸ ਦੀ ਵਰਤੋਂ ਤਾਂ ਕਈ ਸਦੀਆਂ ਪਹਿਲਾਂ ਹੀ ਕਰਦੇ ਰਹੇ ਹਨ। ਅੱਜ ਵੀ ਵਿਗਿਆਨ ਦੇ ਹਰ ਖੇਤਰ ਵਿੱਚ ਚੀਨੀ ਵਿਗਿਆਨਕ ਘੱਟ ਨਹੀਂ ਹਨ। […]