Category: Shanka Nivrti

? ਜਾਪਾਨ ਵਿਚ ਲਾਲ ਮੀਂਹ ਅਤੇ ਲਾਲ ਬਰਫ਼ ਕਿਉਂ ਪੈਂਦੀ ਹੈ।

ਮੇਘ ਰਾਜ ਮਿੱਤਰ ? ਉੱਲੂਆਂ ਨੂੰ ਰਾਤ ਵੇਲੇ ਦਿਖਾਈ ਦਿੰਦਾ ਹੈ, ਸਵੇਰੇ ਕਿਉਂ ਨਹੀਂ। ? ਭਾਰਤ ਵਿਚ ਜਦੋਂ 12 ਵੱਜਦੇ ਹਨ ਤਾਂ ਮਾਸਕੋ ਵਿਚ ਸਵੇਰੇ 9-30 ਵਜਦੇ ਹਨ, ਅਜਿਹਾ ਕਿਉਂ। ? ਕਿਹੜਾ ਦੇਸ਼ ਹੈ, ਜਿੱਥੇ 6 ਮਹੀਨੇ ਦਿਨ ਅਤੇ 6 ਮਹੀਨੇ ਰਾਤ ਰਹਿੰਦੀ ਹੈ ਅਤੇ ਕਿਉਂ ? – ਦਲਜੀਤ, ਸੁਖਦੇਵ, ਜਸਵੀਰ, ਰਾਜਵਿੰਦਰ, ਸੁਖਰਾਜ, ਪਰਮਜੀਤ, ਸ਼ਰਨਜੀਤ […]

? ਸ਼ਹਿਦ ਦੀਆਂ ਮੱਖੀਆਂ ਇਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਗੋਲਾਈ ਵਿਚ ਹੀ ਉੱਡਦੀਆਂ ਹਨ ? ਸਿੱਧੀਆਂ ਕਿਉਂ ਨਹੀਂ ਉੱਡਦੀਆਂ।

ਮੇਘ ਰਾਜ ਮਿੱਤਰ ? ਸਰਦੀ ਦੇ ਮੌਸਮ ਵਿਚ ਨਦੀਆਂ ਦੇ ਪਾਣੀ ਉੱਪਰ ਭਾਫ਼ ਕਿਉਂ ਬਣਦੀ ਹੈ ? ? ਡੱਡੂ ਅਤੇ ਮੱਛੀਆਂ ਲੰਮਾਂ ਸਮਾਂ ਪਾਣੀ ਵਿਚ ਕਿਵੇਂ ਰਹਿੰਦੇ ਹਨ ? ਉਹਨਾਂ ਨੂੰ ਸਾਹ ਕਿਵੇਂ ਆਉਂਦਾ ਹੈ ? ? ਅੱਖ ਉੱਪਰ ਉਂਗਲ ਰੱਖ ਕੇ ਦਬਾਉਣ ਨਾਲ ਸਾਨੂੰ ਚੀਜ਼ਾਂ ਇਕ ਤੋਂ ਦੋ ਕਿਉਂ ਦਿਖਾਈ ਦਿੰਦੀਆਂ ਹਨ ? – […]

? ਮਿੱਤਰ ਜੀ, ਹਨੇਰੀਆਂ ਆਉਣ ਪਿੱਛੇ ਕੀ ਕਾਰਨ ਹੈ ? ਅਕਸਰ ਦੇਖਿਆ ਹੈ ਕਿ ਹਨੇਰੀਆਂ ਗਰਮੀਆਂ ਵਿਚ ਹੀ ਚੱਲਦੀਆਂ ਹਨ, ਅਜਿਹਾ ਕਿਉਂ ?

ਮੇਘ ਰਾਜ ਮਿੱਤਰ ? ਧਰਤੀ ਹੇਠਾਂ ਪਾਣੀ ਦਾ ਪੱਧਰ ਦਿਨ-ਬ-ਦਿਨ ਹੇਠਾਂ ਡਿੱਗ ਰਿਹਾ ਹੈ। ਇਸਦੇ ਆਉਣ ਵਾਲੇ ਸਮੇਂ ਵਿਚ ਮਨੁੱਖੀ ਜੀਵਨ ਉੱਤੇ ਕੀ ਤੇ ਕਿਹੋ ਜਿਹੇ ਪ੍ਰਭਾਵ ਪੈ ਸਕਦੇ ਹਨ। ਦੱਸਣ ਦੀ ਕਿਰਪਾ ਕਰਨੀ। – ਰੁਪਿੰਦਰ ਰਮਨ ਧਰੌੜ, ਡਾਕ : ਸਾਹਨੇਵਾਲ – ਧਰਤੀ ਉੱਤੇ ਸੂਰਜ ਦੀ ਗਰਮੀ ਕਾਰਨ ਹਵਾ ਦੇ ਦਬਾਓ ਵਿਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ […]

? ਸਾਡੀਆਂ ਅੱਖਾਂ ਰੰਗਾਂ ਦੀ ਪਹਿਚਾਣ ਕਿਸ ਤਰ੍ਹਾਂ ਕਰਦੀਆਂ ਹਨ ?

ਮੇਘ ਰਾਜ ਮਿੱਤਰ ? ਮਲਟੀ ਮੀਡੀਆ ਕਿਸ ਨੂੰ ਕਹਿੰਦੇ ਹਨ ? ? ਕਾਗਜ਼ ਨੂੰ ਪਾੜਨ ਦੇ ਇਕ ਵਿਸ਼ੇਸ਼ ਆਵਾਜ਼ ਪੈਦਾ ਹੁੰਦੀ ਹੈ, ਜਦ ਕਿ ਗਿੱਲੇ ਕਾਗਜ਼ ਨੂੰ ਪਾੜਨ ਤੇ ਨਹੀਂ ? ਕਿਉਂ ? – ਰਾਮਦਾਸ ਸਿੰਘ ‘ਬੰਗੜ’, ਸੁਖਵਿੰਦਰ ਸਿੰਘ ‘ਬੰਗੜ’ ਪਿੰਡ ਦਾਤੇਵਾਸ, ਜ਼ਿਲ੍ਹਾ ਮਾਨਸਾ, ਤਹਿ: ਬੁਢਲਾਡਾ – ਅਸਲ ਵਿਚ ਵੱਖ-ਵੱਖ ਰੰਗਾਂ ਦੀ ਤਰੰਗ ਲੰਬਾਈ ਵੱਖ-ਵੱਖ […]

? ਆਇਓਡੀਨ ਦੀ ਬਹੁਤਾਤ ਨਾਲ ਕਿਹੜਾ ਰੌਗ ਹੁੰਦਾ ਹੈ ?

ਮੇਘ ਰਾਜ ਮਿੱਤਰ ? ਕੋਲਡ ਡਰਿੰਕਸ ਪੀਣ ਨਾਲ ਕਿਹੜਾ ਰੋਗ ਹੁੰਦਾ ਹੈ ਅਤੇ ਇਸ ਵਿਚ ਅਜਿਹਾ ਕੀ ਹੁੰਦਾ ਹੈ ਜਿਸ ਨਾਲ ਇਹ ਰੋਗ ਹੁੰਦਾ ਹੈ ? ? ਬਾਡੀ ਸਪਰੇਅ ਵਰਤਣ ਨਾਲ ਕੀ ਨੁਕਸਾਨ ਹੁੰਦਾ ਹੈ ? ? ‘ਨਮਸਤੇ’, ‘ਨਮਸਕਾਰ’ ਸ਼ਬਦ ਦਾ ਕੀ ਅਰਥ ਹੈ ਸਾਨੂੰ ਇਹ ਵਰਤਣਾ ਚਾਹੀਦਾ ਹੈ ਕਿ ਨਹੀਂ ? – ਸੁਮਿਤ ਕੁਮਾਰ, […]

? ਚੰਦ ਉੱਪਰ ਰਾਤ ਨੂੰ ਜੋ ਤੇਜ਼ ਰੌਸ਼ਨੀ ਦਿਖਾਈ ਦਿੰਦੀ ਹੈ ਉਹ ਕਿਸ ਚੀਜ਼ ਦੀ ਹੈ, ਚੰਦ ਉੱਤੇ ਸਾਨੂੰ ਜਿਹੜੇ ਧੱਬੇ ਦਿਖਾਈ ਦਿੰਦੇ ਹਨ ਉਹ ਕਿਸ ਚੀਜ਼ ਦੇ ਹਨ ? ਕੀ ਚੰਦ ਉੱਤੇ ਪਾਣੀ ਦੀ ਹੋਂਦ ਹੈ ?

ਮੇਘ ਰਾਜ ਮਿੱਤਰ ? ਅਪ੍ਰੈਲ ਮਹੀਨੇ ਵਿਚ ਆਕਾਸ਼ ਵਿਚ ਸੂਰਜੀ ਤੂਫ਼ਾਨ ਦੇਖਿਆ ਗਿਆ ਜਿਸ ਦੇ ਕਈ ਰੰਗ ਸਨ, ਇਹ ਸੂਰਜੀ ਤੂਫ਼ਾਨ ਕੀ ਹਨ ਤੇ ਕਿਵੇਂ ਆਉਂਦੇ ਹਨ। ? ਬਿਜਲੀ ਚਮਕਣ ਦੇ ਕੀ ਕਾਰਣ ਹਨ ਇਹ ਕਿਉਂ ਚਮਕਦੀ ਹੈ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਬਿਜਲੀ ਹਮੇਸ਼ਾ ਕਾਲੀ ਚੀਜ਼ ਤੇ ਪੈਂਦੀ ਹੈ ਕੀ ਇਹ […]

? ਮੈਂ ਆਪਣੇ ਫਓ੍ਰSੌਂੳL ਓਯਫਓ੍ਰੀਓਂਛਓ ਤੋਂ ਲਿਖ ਰਿਹਾ ਹਾਂ। ਮੈਂ ਨਹੀਂ ਜਾਣਦਾ ਕਿ ਇਹ ਕਿਸੇ, ਹੋਰ ਨਾਲ ਵੀ ਹੁੰਦਾ ਹੈ ਕਿ ਨਹੀਂ ? ਰਾਤ ਨੂੰ ਸੌਣ ਤੋਂ ਠੀਕ ਪਹਿਲਾਂ ਜੇਕਰ ਮੈਂ ਆਪਣੀ ਪੂਰੀ ਛੋਨਚੲਨਟਰਅਟiੋਨ ਨਾਲ ਇਹ ਸੋਚ ਕੇ ਸੌਂਵਾਂ ਕਿ ਮੈਂ ਰਾਤ ਨੂੰ ਪੌਣੇ ਦੋ ਵਜੇ ਜਾਂ ਕੋਈ ਹੋਰ ਟਾਈਮ ਉੱਠਣਾ ਹੈ ਤਾਂ ਮੇਰੀ ਹੈਰਾਨੀ ਦੀ ਉਸ ਵਕਤ ਕੋਈ ਹੱਦ ਨਹੀਂ ਰਹਿੰਦੀ ਜਦੋਂ ਮੈਂ ਬਿਲਕੁਲ ਠੀਕ ਸਮੇਂ ਜਾਂ ਵੱਧ ਤੋਂ ਵੱਧ 5-10 ਮਿੰਟ ਦੇ ਫ਼ਰਕ ਨਾਲ ਜਾਗ ਜਾਂਦਾ ਹਾਂ। ਮੇਰੇ ਦਿਮਾਗ ਵਿਚ ਉਹ ਕਿਹੜੀ ਘੜੀ ਹੈ ਜਿਹੜੀ ਮੈਨੂੰ ਠੀਕ ਵਕਤ ਦਾ ਅਹਿਸਾਸ ਕਰਾਉਂਦੀ ਹੈ ਤੇ ਜਗਾਉਂਦੀ ਹੈ। ਕਿਰਪਾ ਕਰਕੇ ਵਿਸਥਾਰ ਨਾਲ ਦੱਸਣਾ।

ਮੇਘ ਰਾਜ ਮਿੱਤਰ ? ਦੂਜਾ ਸਵਾਲ ਇਹ ਹੈ ਕਿ ਆਮ ਬੱਸਾਂ ਵਿਚ ਸੁਰਮਾ ਵੇਚਣ ਵਾਲੇ ਫਿਰਦੇ ਹੁੰਦੇ ਹਨ। ਉਹ ਕਹਿੰਦੇ ਹਨ ਕਿ ਇਹ ਮਮੀਰੇ ਵਾਲਾ ਸੁਰਮਾ ਹੈ ਜੋ ਕਿ ਅੱਖਾਂ ਵਾਸਤੇ ਬਹੁਤ ਫਾਇਦੇਮੰਦ ਹੁੰਦਾ ਹੈ। ਫਿਰ ਉਹ ਇਕ ਲੱਕੜੀ ਜਿਹੀ ਕੱਢ ਕੇ ਵਿਖਾਉਂਦੇ ਹਨ ਜਿਸ ਨੂੰ ਮਮੀਰਾ ਕਹਿੰਦੇ ਹਨ। ਉਹ ਇਹ ਵੀ ਕਹਿੰਦੇ ਹਨ ਕਿ […]

? ਸਰੋਂ ਦੇ ਤੇਲ ਦੀ ਬੰਦ ਬੋਤਲ ਦੇ ਬਾਹਰ ਚਿਪਚਿਪਾਹਟ ਕਿਵੇਂ ਹੋ ਜਾਂਦੀ ਹੈ।

ਮੇਘ ਰਾਜ ਮਿੱਤਰ ? ਸਾਇਕਲ, ਸਕੂਟਰ ਜਾਂ ਕੋਈ ਪਹੀਆ ਨਾਲ ਚੱਲਣ ਵਾਲੀ ਵਹੀਕਲ ਦੀ ਟਿਯੂਬ ਵਿੱਚ ਭਰੀ ਹੋਈ ਹਵਾ ਕਿਵੇਂ ਘੱਟ ਹੋ ਜਾਂਦੀ ਹੈ ਜੋ ਅਸੀਂ ਕੁੱਝ ਦਿਨਾਂ ਬਾਅਦ ਦੁਬਾਰਾ ਫਿਰ ਭਰਾਉਂਦੇ ਹਾਂ। ? ਰੰਗਦਾਰ ਕੱਪੜੇ ਦਾ ਗਿੱਲੀ (ਪਾਣੀ ਨਾਲ) ਅਵਸਥਾ ਵਿੱਚ ਸੁੱਕੀ ਅਵਸਥਾ ਨਾਲੋਂ ਰੰਗ ਗੂੜ੍ਹਾ ਕਿਉਂ ਦਿਸਦਾ ਹੈ। ? ਗੰਢਾ (ਪਿਆਜ਼) ਕੱਟਣ ਸਮੇਂ […]

? ਰੇਲ ਗੱਡੀ (ਬਿਜਲੀ ਵਾਲੀ) ਕਿਸ ਸਿਧਾਂਤ ਤੇ ਕੰਮ ਕਰਦੀ ਹੈ।

ਮੇਘ ਰਾਜ ਮਿੱਤਰ ? ਜਦੋਂ ਵੀ ਅਸੀਂ ਬਿਜਲੀ ਦਾ ਕੰਮ ਕਰਦੇ ਹਾਂ ਤਾਂ ਸਾਨੂੰ ਇੱਕ ਤਾਰ ਮੇਨ ਦੀ ਅਤੇ ਇੱਕ ਤਾਰ ਨਿਊਟਰਲ ਦੀ ਲੈਣੀ ਪੈਂਦੀ ਹੈ, ਪਰੰਤੂ ਬਿਜਲੀ ਵਾਲਾ ਰੇਲ ਦਾ ਇੰਜਣ ਸਿਰਫ਼ ਇੱਕ ਤਾਰ ਤੇ ਹੀ ਚੱਲਦਾ ਹੈ, ਕਿਸ ਤਰ੍ਹਾਂ। ? ਜਿਸ ਤਾਰ ਤੋਂ ਇੰਜਣ ਨੂੰ ਬਿਜਲੀ ਮਿਲਦੀ ਹੈ, ਉਹ ਕਿਸ ਧਾਤ ਦੀ ਬਣੀ […]

? ਸੱਪ ਦੇ ਕੱਟੇ ਆਦਮੀ ਨੂੰ ਜੇਕਰ ਦੁੱਧ ਦਿੱਤਾ ਜਾਵੇ ਤਾਂ ਕੀ ਜ਼ਹਿਰ ਜ਼ਿਆਦਾ ਫੈਲਦਾ ਹੈ।

ਮੇਘ ਰਾਜ ਮਿੱਤਰ ? ਅਸੀਂ ਆਪ ਜੀ ਦੀਆਂ ਕਿਤਾਬਾਂ ਵਿੱਚੋਂ ਪੜ੍ਹਿਆ ਹੈ ਕਿ 20% ਸੱਪ ਜ਼ਹਿਰੀਲੇ ਹੁੰਦੇ ਹਨ ਕੀ ਜੇ ਕਿਸੇ ਨੂੰ ਬਿਨਾਂ ਜ਼ਹਿਰ ਵਾਲਾ ਸੱਪ ਕੱਟੇ, ਤੇ ਡਾਕਟਰ ਉਸ ਦੇ ਜ਼ਹਿਰ ਦਾ ਟੀਕਾ ਲਾ ਦੇਣਾ। (ਜਿਵੇਂ ਕਿ ਕਹਿੰਦੇ ਹਨ ਕਿ ਜ਼ਹਿਰ ਨੂੰ ਜ਼ਹਿਰ ਮਾਰਦਾ ਹੈ ਇਸ ਲਈ ਡਾਕਟਰ ਜ਼ਹਿਰ ਦਾ ਟੀਕਾ ਲਾਉਂਦੇ ਹਨ।) ਤਾਂ […]

? ਚੰਨ ਤੇ ਠੁਰਲਗਿਹਟ ਕਿਉਂ ਨਹੀਂ ਹੁੰਦੀ।

ਮੇਘ ਰਾਜ ਮਿੱਤਰ – ਪਾਵੇਲ ਸਿੰਘ, ਧੂਰੀ – ਧਰਤੀ ਦੀਆਂ ਡੂੰਘਾਈਆਂ ਵਿੱਚ ਲਾਵਾ ਪਿਘਲੀ ਹੋਈ ਹਾਲਤ ਵਿੱਚ ਹੈ। ਜਦੋਂ ਜਵਾਲਾ ਮੁਖੀ ਫਟਦੇ ਹਨ ਤਾਂਇਹ ਲਾਵਾ ਬਾਹਰ ਆ ਜਾਂਦਾ ਹੈ ਅਤੇ ਚਟਾਨਾਂ ਹੋਂਦ ਵਿੱਚ ਆ ਜਾਂਦੀਆਂ ਹਨ। ਸਮੇਂ ਨਾਲ ਚਟਾਨਾਂ ਟੁੱਟਦੀਆਂ ਰਹਿੰਦੀਆਂ ਹਨ ਅਤੇ ਪਾਣੀ ਨਾਲ ਨੀਵੇਂ ਥਾਵਾਂ ਨੂੰ ਜਾਂਦੀਆਂ ਰਹਿੰਦੀਆਂ ਹਨ। ਹਜ਼ਾਰਾਂ ਮੀਲਾਂ ਦੀ ਪਾਣੀ […]

? ਅਰਬਾਂ ਵਰੇ੍ਹ ਪਹਿਲਾਂ ਮਹਾਂ ਧਮਾਕਾ ਕਿੱਥੇ ਹੋਇਆ ਸੀ ਤੇ ਬਗੈਰ ਘਟਨਾ ਦੇ ਕਾਰਨ ਕਿਵੇਂ ਹੋਇਆ ? ਕਿਉਂਕਿ ਕਿਸੇ ਵੀ ਘਟਨਾ ਦੇ ਵਾਪਰਨ ਪਿੱਛੇ ਕੋਈ ਅਹਿਮ ਕਾਰਨ ਜ਼ਰੂਰ ਹੁੰਦਾ ਹੈ, ਇਸ ਪਿੱਛੇ ਕੀ ਕਾਰਨ ਸੀ।

ਮੇਘ ਰਾਜ ਮਿੱਤਰ – ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾ. ਖੋਸਾ ਪਾਂਡੋ (ਮੋਗਾ) – ਪਦਾਰਥ ਤੇ ਊਰਜਾ ਦੇ ਘਟਣ ਜਾਂ ਵਧਣ ਨਾਲ ਬ੍ਰਹਿਮੰਡ ਫੈਲਦਾ ਜਾਂ ਸੁੰਗੜਦਾ ਹੈ। ਪੰਦਰਾਂ ਅਰਬ ਵਰੇ੍ਹ ਪਹਿਲਾਂ ਸਾਡੀ ਧਰਤੀ ਤੋਂ ਪੰਦਰਾਂ ਅਰਬ ਪ੍ਰਕਾਸ਼ਾਂ ਵਰੇ੍ਹ ਦੂਰ ਵੱਡਾ ਧਮਾਕਾ ਹੋਇਆ ਸੀ। ਸਾਡਾ ਬ੍ਰਹਿਮੰਡ ਅਜੇ ਹੋਰ 15 ਅਰਬ ਵਰੇ੍ਹ ਤੱਕ ਫੈਲਦਾ ਜਾਵੇਗਾ। ਫਿਰ ਇਹ […]

? ਜੋਗੀ ਅਤੇ ਵੈਦ ਕਹਿੰਦੇ ਹਨ ਕਿ ਸੱਪ ਨੂੰ ਮਾਰ ਕੇ ਉਸ ਨੂੰ ਮਿੱਟੀ ਵਿੱਚ ਦੱਬ ਕੇ ਉਸ ਉੱਪਰ ਕੋਈ ਫਲਦਾਰ ਦਰਖੱਤ ਲਗਾ ਦਿਉ। ਉਸ ਦਰੱਖਤ ਦੇ ਫਲ ਸਾਹ ਅਤੇ ਦਮੇ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੋਣਗੇ। ਕੀ ਇਸ ਵਿੱਚ ਕੋਈ ਸੱਚਾਈ ਹੈ।

ਮੇਘ ਰਾਜ ਮਿੱਤਰ ? ਸਰਦੀ ਦੇ ਮੌਸਮ ਵਿੱਚ ਸਾਡੇ ਮੂੰਹ ਵਿੱਚੋਂ ਭਾਫ਼ ਕਿਉਂ ਨਿਕਲਦੀ ਹੈ। ? ਕਈ ਵਾਰ ਸਾਡੇ ਸਰੀਰ ਦਾ ਕੋਈ ਅੰਗ ਜਾਂ ਹਿੱਸਾ ਫਰਕਣ (ਕੰਬਣ) ਕਿਉਂ ਲੱਗ ਪੈਂਦਾ ਹੈ। ? ਸਾਡੇ ਦੰਦਾਂ ਅਤੇ ਜਾੜ੍ਹਾਂ ਵਿੱਚ ਟੋਏ (ਖੰਡੇ) ਕਿਉਂ ਪੈ ਜਾਂਦੇ ਹਨ ? ਕੀ ਇਸ ਪਿੱਛੇ ਕਿਸੇ ਕੀੜੇ ਦਾ ਹੱਥ ਹੁੰਦਾ ਹੈ। – ਕੁਲਦੀਪ […]

? ਤਾਰਿਆਂ ਦੇ ਟਿਮਟਿਮਾਉਣ ਦਾ ਕਾਰਨ ਕੀ ਹੈ।

ਮੇਘ ਰਾਜ ਮਿੱਤਰ ? ਉੱਲੂ ਨੂੰ ਰਾਤ ਨੂੰ ਹੀ ਕਿਉਂ ਦਿਖਾਈ ਦਿੰਦਾ ਹੈ ਦਿਨੇ ਕਿਉਂ ਨਹੀਂ। – ਨਿਰਮਲ ਸਿੰਘ ਹੈਰੀ, ਪਿੰਡ ਮਹਿਲ ਖੁਰਦ, ਸੰਗਰੂਰ – ਤਾਰਿਆਂ ਅਤੇ ਧਰਤੀ ਵਿਚਕਾਰ ਬਹੁਤ ਸਾਰੇ ਹਵਾ ਦੇ ਕਣ ਹੁੰਦੇ ਹਨ। ਇਹਨਾਂ ਵਿੱਚ ਪ੍ਰਕਾਸ਼ ਕਿਰਨਾਂ ਦਾ ਸਫ਼ਰ ਇਕ ਸਾਰ ਨਹੀਂ ਹੁੰਦਾ ਕਿਤੇ ਇਹ ਹਵਾ ਵਿਰਲੀ ਕਿਤੇ ਸੰਘਣੀ ਹੁੰਦੀ ਹੈ। ਇਸ […]

? ਸੁਣਿਐ ਕਿ ਗਰਮ ਦ੍ਰਵ ਅਗਰ ਸਾਡੇ ਸਰੀਰ ਤੇ ਪੈ ਜਾਵੇ ਤਾਂ ਛਾਲੇ ਹੋ ਜਾਂਦੇ ਹਨ। ਪਰ ਕਈ ਚਾਹ ਪੀਣ ਵਾਲੇ ਲਹਿੰਦੀ ਲਹਿੰਦੀ ਗਰਮ ਚਾਹ ਵੀ ਪੀ ਜਾਂਦੇ ਹਨ। ਅਜਿਹਾ ਕਿਉਂ ਹੁੰਦਾ ਹੈ ਅਤੇ ਕਿਵੇਂ ਹੁੰਦਾ ਹੈ।

ਮੇਘ ਰਾਜ ਮਿੱਤਰ ? ਜਦੋਂ ਟੂਟੀ ਬੰਦ ਕੀਤੀ ਜਾਂਦੀ ਹੈ ਤਾਂ ਪਾਣੀ ਦੀ ਇੱਕ ਬੂੰਦ ਗੋਲ ਜਿਹੀ ਹੋ ਕੇ ਲਟਕਦੀ ਰਹਿੰਦੀ ਹੈ। ਇਸ ਦੇ ਪਿੱਛੇ ਕੀ ਸਿਧਾਂਤ ਕੰਮ ਕਰਦਾ ਹੈ। ਵਿਸਥਾਰ ਸਹਿਤ ਦੱਸਣਾ। ? ਜਾਦੂਗਰਾਂ ਵੱਲੋਂ ਲੜਕੀ ਨੂੰ ਦੋ ਭਾਗਾਂ ਵਿੱਚ ਵੰਡੇ ਜਾਣ ਪਿੱਛੇ ਕਿਹੜਾ ਦਿਮਾਗ ਜਾਂ ਵਿਗਿਆਨ ਕੰਮ ਕਰਦਾ ਹੈ ? – ਮਨਦੀਪ ਕੌਰ, […]

Back To Top