-ਮੇਘ ਰਾਜ ਮਿੱਤਰ ਸਟੀਫਨ ਹਾਕਿੰਗ ਦੁਨੀਆਂ ਦੇ ਪ੍ਰਸਿੱਧ ਵਿਗਿਆਨਕਾਂ ਵਿਚੋਂ ਇੱਕ ਹੈ। 21 ਸਾਲ ਦੀ ਉਮਰ ਵਿੱਚ ਹੀ ਉਸ ਨੂੰ ਇੱਕ ਨਾਮੁਰਾਦ ਬਿਮਾਰੀ ਨੇ ਘੇਰ ਲਿਆ। ਜਿਸ ਕਾਰਨ ਉਸਨੂੰ ਸੁਣਾਈ ਦੇਣਾ ਬੰਦ ਹੋ ਗਿਆ। ਮੂੰਹ, ਬੁੱਲ• ਤੇ ਜੀਭ ਵੀ ਹਰਕਤਾਂ ਘਟਾ ਗਏ ਜਿਸ ਕਾਰਨ ਆਵਾਜ਼ ਨਿਕਲਣੀ ਵੀ ਬੰਦ ਹੋ ਗਈ। ਤੁਰਨ ਫਿਰਨ ਦੀਆਂ ਮਾਸ ਪੇਸ਼ੀਆਂ […]
ਭਗਤ ਪ੍ਰੇਮ
– ਮੇਘ ਰਾਜ ਮਿੱਤਰ 1. ਸਵੇਰੇ ਚਾਰ ਵਜੇ ਉੱਠਦਾ ਹੈ। ਹਜ਼ਾਰ ਵਾਰ ਇੱਕੋ ਗੱਲ ਨੂੰ ਵਾਰ-ਵਾਰ ਦੁਹਰਾਉਂਦਾ ਹੈ, ਰੱਟਾ ਲਾਉਂਦਾ ਹੈ। ਦੂਸਰਿਆਂ ਦੀ ਨੀਂਦ ਖਰਾਬ ਕਰਦਾ ਹੈ। ਸਪੀਕਰ, ਰੇਡੀਓ ਜਾਂ ਟੈਲੀਵਿਜ਼ਨ ਉੱਚੀ ਆਵਾਜ਼ ਵਿੱਚ ਲਗਾਉਂਦਾ ਹੈ। 2. ਅਧਿਆਤਮਵਾਦ ਵਿੱਚ ਡੂੰਘਾ ਯਕੀਨ ਹੈ। ਇਸ ਲਈ ਗਊ ਨੂੰ ਪਵਿੱਤਰ ਸਮਝਦਾ ਹੈ। ਉਸਦਾ ਪਿਸ਼ਾਬ ਪੀਂਦਾ ਹੈ ਅਤੇ ਦੇਸੀ […]
ਆਓ ਮਾਨਵ ਪ੍ਰੇਮ ਨੂੰ ਸਮਰਪਿਤ ਹੋਈਏ
– ਮੇਘ ਰਾਜ ਮਿੱਤਰ 1. ਸਵੇਰੇ 6.00 ਵਜੇ ਉੱਠਦਾ ਹੈ। ਸੈਰ ਨੂੰ ਜਾਂਦਾ ਹੈ। ਕਸਰਤ ਕਰਦਾ ਹੈ। ਅਖਬਾਰ ਪੜਦਾ ਹੈ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਦਾ ਹੈ ਕਿ ਕਿਸੇ ਹੋਰ ਦੀ ਨੀਂਦ ਉਸਦੀ ਕਿਸੇ ਹਰਕਤ ਨਾਲ ਖਰਾਬ ਨਾ ਹੋਵੇ। 2. ਵਿਗਿਆਨਕ ਸੋਚ ਵਿੱਚ ਯਕੀਨ ਰੱਖਦਾ ਹੈ। ਉਹ ਸਮਝਦਾ ਹੈ ਕਿ 90% ਜ਼ਿੰਦਗੀ ਉਸਦੇ ਆਪਣੇ ਹੱਥ […]
ਘਟਨਾਵਾਂ ਸਿਰਫ਼ ਨੰਗੀ ਅੱਖ ਨਾਲ ਹੀ ਵੇਖੀਆਂ ਜਾ ਸਕਦੀਆਂ ਹਨ?
– ਮੇਘ ਰਾਜ ਮਿੱਤਰ ਧਰਤੀ ਤੇ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਹਨ ਜਿਹਨ•ਾਂ ਨੂੰ ਮਾਪਣ ਲਈ ਜਾਂ ਵੇਖਣ ਲਈ ਯੰਤਰਾਂ ਦੀ ਲੋੜ ਪੈਂਦੀ ਹੈ। ਕੋਈ ਮਾਈਕਰੋਸਕੋਪ ਨਾਲ ਵੇਖੀ ਜਾ ਸਕਦੀ ਹੈ ਕੋਈ ਇਲੈਕਟਰੋਨਿਕ ਮਾਈਕਰੋਸਕੋਪ ਨਾਲ ਵੇਖੀ ਜਾ ਸਕਦੀ ਹੈ ਕਿਸੇ ਨੂੰ ਵੇਖਣ ਲਈ ਟੈਲੀਸਕੋਪ ਦੀ ਵਰਤੋਂ ਜਾਂਦੀ ਹੈ। ਕਿਸੇ ਨੂੰ ਤਾਪਮਾਨ ਦੀ ਘਾਟ ਵਾਧ ਨਾਲ ਕਿਸੇ […]
ਕੀ ਮਨੁੱਖ ਨੂੰ ਮਰਨ ਕਿਨਾਰੇ ਪੁੱਜ ਕੇ ਪ੍ਰਮਾਤਮਾ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ?
– ਮੇਘ ਰਾਜ ਮਿੱਤਰ ਮਨੁੱਖੀ ਮਨ ਹਮੇਸ਼ਾ ਹੀ ਕਲਪਨਾਸ਼ੀਲ ਰਹਿੰਦਾ ਹੈ। ਕੱਚੀ ਨੀਂਦ ਵਿਚ ਕੀਤੀਆਂ ਕਲਪਨਾਵਾਂ ਸੁਪਨੇ ਬਣ ਜਾਂਦੀਆਂ ਹਨ। ਮਰਨ ਕਿਨਾਰੇ ਜਦੋਂ ਪੁੱਜ ਜਾਂਦਾ ਹੈ ਤਾਂ ਉਸਨੂੰ ਕੁਝ ਧੁੰਦਲੀਆਂ ਕਲਪਨਾਵਾਂ ਨਜ਼ਰ ਆਉਣੀਆਂ ਸ਼ੁਰੂ ਹੋ ਸਕਦੀਆਂ ਹਨ ਪਰ ਇਹ ਹਕੀਕਤਾਂ ਨਹੀਂ ਹੁੰਦੀਆਂ ਧਾਰਮਿਕ ਵਿਅਕਤੀ ਇਸਨੂੰ ਪ੍ਰਮਾਤਮਾ ਦੇ ਦਰਸ਼ਨ ਸਮਝ ਲੈਂਦੇ ਹਨ। ਨਾਸਤਿਕਾਂ ਤੇ ਤਰਕਸ਼ੀਲਾਂ ਲਈ […]
ਕੀ ਖੋਜਾਂ ਧਾਰਮਿਕ ਗ੍ਰੰਥਾਂ ਵਿਚ ਪਹਿਲਾ ਹੀ ਦਰਜ ਹੁੰਦੀਆਂ ਹਨ?
– ਮੇਘ ਰਾਜ ਮਿੱਤਰ ਹਰ ਧਰਮ ਦਾ ਇੱਕ ਸਾਂਝਾ ਗੁਣ ਹੁੰਦਾ ਹੈ। ਉਹ ਦਾਅਵੇ ਕਰਦੇ ਹਨ ਕਿ ਦੁਨੀਆਂ ਦੀ ਹਰ ਖੋਜ ਉਨ•ਾਂ ਦੇ ਧਾਰਮਿਕ ਗ੍ਰੰਥ ਵਿਚ ਪਹਿਲਾਂ ਹੀ ਦਰਜ ਹੈ। ਜੇ ਇਹ ਹੁੰਦਾ ਤਾਂ ਦੁਨੀਆਂ ਦੇ ਵੱਡੇ ਵੱਡੇ ਧਾਰਮਿਕ ਪੁਜਾਰੀਆਂ ਨੇ ਹੀ ਇਹ ਖੋਜਾਂ ਕੀਤੀਆਂ ਹੁੰਦੀਆਂ। ਧਰਮਾਂ ਦੇ ਗ੍ਰੰਥ ਪੰਜ ਹਜ਼ਾਰ ਸਾਲ ਪਹਿਲਾਂ ਤੋਂ ਇਥੇ […]
ਕੀ ਵਿਗਿਆਨ ਧਰਮ ਦੀ ਦੇਣ ਹੈ ਜਾਂ ਵਿਗਿਆਨ ਦਾ ਰਾਸਤਾ ਧਰਮ ਤੋਂ ਸ਼ੁਰੂ ਹੁੰਦਾ ਹੈ?
– ਮੇਘ ਰਾਜ ਮਿੱਤਰ ਇਹ ਅਸਲੀਅਤ ਹੈ ਕਿ ਦੁਨੀਆਂ ਦੀਆਂ ਬਹੁਤੀਆਂ ਪ੍ਰਾਚੀਨ ਖੋਜਾਂ ਬੋਧੀਆਂ ਦੀ ਧਰਤੀ ਤੇ ਹੋਈਆਂ ਸਨ ਕਿਉਂਕਿ ਇਨ•ਾਂ ਦੇਸ਼ਾਂ ਵਿਚ ਬੁੱਧ ਧਰਮ ਭਾਰੂ ਰਿਹਾ ਹੈ ਅਤੇ ਬੁੱਧ ਧਰਮ ਦਾ ਯਕੀਨ ਰੱਬ ਵਿਚ ਨਹੀਂ ਹੈ। ਧਰਮ ਤਾਂ ਭੂਤਾਂ ਪ੍ਰੇਤਾਂ, ਕਰਾਮਾਤੀ ਸ਼ਕਤੀਆਂ, ਮੰਦਰਾਂ ਮਸਜਿਦਾਂ ਦੀ ਸ਼ਕਤੀ, ਆਤਮਾ, ਪ੍ਰਮਾਤਮਾ ਪੁਨਰ ਜਨਮ ਵਰਗੇ ਸਵਰਗਾਂ, ਨਰਕਾਂ, ਜਮਦੂਤਾਂ, […]
ਕਾਲੇ ਛੇਕ
ਮੇਘ ਰਾਜ ਮਿੱਤਰ ਜੇ ਤਾਰੇ ਦਾ ਭਾਰ ਸਾਡੇ ਸੂਰਜ ਦੇ ਭਾਰ ਤੋਂ ਡੇਢ ਗੁਣਾ ਜਾਂ ਇਸ ਤੋਂ ਵੀ ਘੱਟ ਹੋਵੇ ਤਾਂ ਇਸ ਦਾ ਅੰਤ ਹੋਰ ਢੰਗ ਨਾਲ ਹੁੰਦਾ ਹੈ। ਜਦੋਂ ਇਸਦੀ ਹਾਈਡਰੋਜਨ ਹੀਲੀਅਮ ਵਿੱਚ ਬਦਲਣੀ ਬੰਦ ਹੋ ਜਾਂਦੀ ਹੈ ਤਾਂ ਇਸਦਾ ਬਾਹਰੀ ਤਲ ਇਸ ਨਾਲੋਂ ਵੱਖ ਹੋ ਜਾਂਦਾ ਹੈ। ਬਚੀ ਹੋਈ ਹੀਲੀਅਮ ਕਾਰਬਨ ਵਿੱਚ ਬਦਲਣੀ […]
ਤਾਰਿਆਂ ਦੀ ਮੌਤ :
ਮੇਘ ਰਾਜ ਮਿੱਤਰ ਜਦੋਂ ਤਾਰਿਆਂ ਵਿੱਚ ਹਾਈਡੋ੍ਰਜਨ ਮੁੱਕਣ ਦੇ ਕਿਨਾਰੇ ਪੁੱਜ ਜਾਂਦੀ ਹੈ ਤਾਂ ਇਸਦੇ ਕੇਂਦਰ ਵਿੱਚ ਹੀਲੀਅਮ ਦੀ ਬਹੁਤਾਤ ਹੋ ਜਾਂਦੀ ਹੈ, ਅਤੇ ਕੇਂਦਰ ਵਿੱਚ ਨਿਊਕਲੀ ਸੰਯੋਜਨ ਦੀ ਕਿਰਿਆ ਰੁਕ ਜਾਂਦੀ ਹੈ। ਗੁਰੂਤਾ ਆਕਰਸ਼ਣ ਕਾਰਨ ਇਸਦੀ ਕੋਰ ਸੁੰਘੜਨਾ ਸ਼ੁਰੂ ਕਰ ਦਿੰਦੀ ਹੈ। ਪਰ ਸਤ੍ਹਾ ਤੇ ਹਾਈਡੋ੍ਰਜਨ ਦੇ ਹੀਲੀਅਮ ਵਿੱਚ ਬਦਲਣ ਦੀ ਕਿਰਿਆ ਚੱਲਦੀ ਰਹਿੰਦੀ […]
ਤਾਰਿਆਂ ਦਾ ਜਨਮ :
ਮੇਘ ਰਾਜ ਮਿੱਤਰ ਜਦੋਂ ਕਿਸੇ ਸਥਾਨ ਤੇ ਹਾਈਡੋ੍ਰਜਨ ਗੈਸ ਦੇ ਅਣੂਆਂ ਦਾ ਬੱਦਲ ਸੰਘਣਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਵੱਡੇ ਬੱਦਲਾਂ ਦਾ ਆਕਾਰ ਲੱਗਭੱਗ ਇੱਕ ਪ੍ਰਕਾਸ਼ ਵਰੇ੍ਹ ਦੇ ਲੱਗਭੱਗ ਹੁੰਦਾ ਹੈ। ਇਹ ਬੱਦਲ ਮੁੱਖ ਤੌਰ ਤੇ ਹਾਈਡੋ੍ਰਜਨ ਅਤੇ ਹੀਲੀਅਮ ਗੈਸਾਂ ਦੇ ਹੁੰਦੇ ਹਨ। ਜਿਹਨਾਂ ਦਾ ਤਾਪਮਾਨ -173 ਡਿਗਰੀ ਸੈਲਸੀਅਸ ਹੁੰਦਾ ਹੈ। ਅਸੀਂ ਜਾਣਦੇ ਹਾਂ […]
ਸਾਡਾ ਗ੍ਰਹਿ ਮੰਡਲ ਕਿਵੇਂ ਹੋਂਦ ਵਿੱਚ ਆਇਆ ?
ਮੇਘ ਰਾਜ ਮਿੱਤਰ ਸਮੇਂ ਦੇ ਬੀਤਣ ਨਾਲ ਗਲੈਕਸੀਆਂ ਵਿਚਲੀ ਹਾਈਡੋ੍ਰਜਨ ਤੇ ਹੀਲੀਅਮ ਦੇ ਛੋਟੇ ਛੋਟੇ ਬੱਦਲ ਬਣ ਗਏ। ਇਸ ਸੁੰਗੜੇ ਪਦਾਰਥ ਦੇ ਆਪਸੀ ਟਕਰਾਉ ਕਾਰਨ ਇਹਨਾਂ ਦਾ ਤਾਪਮਾਨ ਵਧਣ ਲੱਗ ਪਿਆ। ਜਿਉਂ ਜਿਉਂ ਇਹ ਤਾਪਮਾਨ ਵਧਦਾ ਗਿਆ ਤਾਂ ਇਹਨਾਂ ਵਿੱਚ ਨਿਊਕਲੀ ਸੰਯੋਜਨ ਦੀਆਂ ਕ੍ਰਿਆਵਾਂ ਸ਼ੁਰੂ ਹੋ ਗਈਆਂ। ਛੋਟੇ ਤਾਰਿਆਂ ਵਿੱਚ ਇਹ ਕ੍ਰਿਆਵਾਂ ਕਰੋੜਾਂ ਵਰਿ੍ਹਆਂ ਤੱਕ […]
ਸਾਡੀਆਂ ਨਜ਼ਦੀਕੀ ਗਲੈਕਸੀਆਂ
ਮੇਘ ਰਾਜ ਮਿੱਤਰ ਸੋ ਉਪਰੋਕਤ ਢੰਗਾਂ ਨਾਲ ਜਾਣਕਾਰੀ ਪ੍ਰਾਪਤ ਕਰਕੇ ਸਾਡੇ ਵਿਗਿਆਨੀ ਦੱਸਦੇ ਹਨ ਕਿ ਸਾਡੀ ਆਕਾਸ਼ ਗੰਗਾ ਮਿਲਕੀ ਵੇ ਵੀਹ ਗਲੈਕਸੀਆਂ ਦੇ ਸਥਾਨਕ ਝੁੰਡ ਵਿੱਚੋਂ ਇੱਕ ਹੈ। ਇਹਨਾਂ ਮੈਂਬਰਾਂ ਵਿੱਚੋਂ ਸਾਡੀ ਸਭ ਤੋਂ ਨਜ਼ਦੀਕੀ ਆਕਾਸ਼ ਗੰਗਾ ਦਾ ਨਾਂ ਐਂਡਰੋਮੀਡਾ ਹੈ। ਇਹ ਗਲੈਕਸੀ ਸਾਡੀ ਗਲੈਕਸੀ ਤੋਂ ਵੀਹ ਲੱਖ ਪ੍ਰਕਾਸ਼ ਵਰੇ੍ਹ ਦੂਰ ਹੈ। ਜਿਸਦਾ ਮਤਲਬ ਹੈ […]
ਬ੍ਰਹਿਮੰਡ ਬਾਰੇ ਜਾਣਕਾਰੀ ਕਿਵੇਂ ?
ਮੇਘ ਰਾਜ ਮਿੱਤਰ ਬ੍ਰਹਿਮੰਡ ਵਿੱਚ ਦੂਰੀ ਤੇ ਚਮਕ ਦਾ ਸੰਬੰਧ ਅਸਿੱਧਾ ਹੁੰਦਾ ਹੈ। ਮਤਲਬ ਜਿੰਨੀ ਕਿਸੇ ਵਸਤੂ ਦੀ ਚਮਕ ਘੱਟ ਹੋਵੇਗੀ ਉਨੀ ਹੀ ਉਹ ਵਸਤੂ ਦੂਰ ਹੋਵੇਗੀ। ਜਿਵੇਂ ਰਾਤਾਂ ਨੂੰ ਦੂਰ ਤੋਂ ਆ ਰਹੀਆਂ ਗੱਡੀਆਂ ਦੀ ਲਾਈਟ ਸਾਨੂੰ ਮਾਮੂਲੀ ਜਿਹੀ ਨਜ਼ਰ ਆਉਂਦੀ ਹੈ ਜਿਉਂ ਜਿਉਂ ਉਹ ਨੇੜੇ ਆਉਂਦੀਆਂ ਜਾਂਦੀਆਂ ਹਨ ਉਹਨਾਂ ਦੀ ਲਾਈਟ ਵਧਦੀ ਜਾਂਦੀ […]
ਬ੍ਰਹਿਮੰਡ ਕਿੰਨਾ ਵਿਸ਼ਾਲ ਹੈ
ਮੇਘ ਰਾਜ ਮਿੱਤਰ ਸਾਡੇ ਬ੍ਰਹਿਮੰਡ ਵਿੱਚ ਸੌ ਅਰਬ ਗਲੈਕਸੀਆਂ ਹਨ ਤੇ ਹਰ ਗਲੈਕਸੀ ਵਿੱਚ ਲੱਗਭੱਗ ਸੌ ਅਰਬ ਤਾਰੇ ਹਨ। ਜੇ ਇਹ ਮੰਨ ਲਿਆ ਜਾਵੇ ਕਿ ਧਰਤੀ ਤੋਂ ਵਗੈਰ ਹੋਰ ਕਿਸੇ ਗ੍ਰਹਿ ਤੇ ਜੀਵਨ ਨਹੀਂ ਹੈ ਭਾਵੇਂ ਇਸ ਗੱਲ ਦੀ ਸੰਭਾਵਨਾ ਵੀ ਆਟੇ ਵਿੱਚ ਲੂਣ ਦੀ ਮਾਤਰਾ ਦੇ ਬਰਾਬਰ ਹੀ ਹੈ। ਫਿਰ ਵੀ ਧਰਤੀ ਤੇ ਰਹਿਣ […]
ਗਲੈਕਸੀਆਂ ਕਿਵੇਂ ਬਣੀਆਂ ?
ਮੇਘ ਰਾਜ ਮਿੱਤਰ ਜਿਉਂ ਜਿਉਂ ਬ੍ਰਹਿਮੰਡ ਫੈਲਦਾ ਗਿਆ ਤਾਪਮਾਨ ਘੱਟਦਾ ਗਿਆ। ਕਿਉਂਕਿ ਜਦੋਂ ਕਣਾਂ ਦੀ ਗਤੀ ਜ਼ਿਆਦਾ ਹੁੰਦੀ ਹੈ ਤਾਂ ਤਾਪਮਾਨ ਵੀ ਵੱਧ ਹੁੰਦਾ ਹੈ ਗਤੀ ਦੇ ਘੱਟਣ ਨਾਲ ਹੀ ਤਾਪਮਾਨ ਵੀ ਘੱਟ ਜਾਂਦਾ ਹੈ। ਹੁਣ ਪੁਲਾੜ ਵਿੱਚ ਕੁਝ ਅਜਿਹੇ ਖਿੱਤੇ ਬਣ ਗਏ ਜਿੱਥੇ ਪਦਾਰਥ ਵੱਧ ਸੰਘਣਾ ਹੋ ਗਿਆ। ਇਹਨਾਂ ਖਿੱਤਿਆਂ ਵਿੱਚ ਗੁਰੂਤਾ ਖਿੱਚ ਕਾਰਨ […]