ਮੇਘ ਰਾਜ ਮਿੱਤਰ ? ਨਾਰਵੇ ਦੇਸ਼ ਦੇ ਇੱਕ ਏਰੀਏ ਦੇ ਵਿੱਚ 6 ਮਹੀਨੇ ਦਿਨ 6 ਮਹੀਨੇ ਰਾਤ ਹੁੰਦੀ ਹੈ। ਇਸ ਤਰ੍ਹਾਂ ਕਿਉਂ ਹੈ। ? ਜਦੋਂ ਦੋ ਟੀ. ਵੀ. ਚਲਦੇ ਹਨ। ਆਪਾਂ ਇੱਕ ਨੂੰ ਸੁਣਦੇ ਹਾਂ। ਇਸ ਤਰ੍ਹਾਂ ਲਗਦਾ ਹੈ ਜਿਵੇਂ ਦੂੂਸਰੇ ਟੀ. ਵੀ. ਦੀ ਆਵਾਜ਼ ਬਾਅਦ ਵਿੱਚ ਸੁਣਦੀ ਹੈ। ਇਸ ਤਰ੍ਹਾਂ ਕਿਉਂ ਹੁੰਦਾ ਹੈ। ? […]
? ਜਵਾਲਾ ਜੀ ਮੰਦਰ ਵਿੱਚ ਜੋ ਕੁਦਰਤੀ ਜੋਤਾਂ ਚਲਦੀਆਂ ਹਨ। ਉਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ।
ਮੇਘ ਰਾਜ ਮਿੱਤਰ ? ਕੀ ਉਕਤ ਜੋਤਾਂ ਨੂੰ ਅੱਜ ਤੋਂ ਪਹਿਲਾਂ ਕਿਸੇ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ। ? ਆਪ ਜੀ ਦੇ ਵਿਚਾਰ ਮੁਤਾਬਕ ਕੀ ਉਕਤ ਜੋਤਾਂ ਬੰਦ ਹੋ ਸਕਦੀਆਂ ਹਨ। ਅਗਰ ਬੰਦ ਹੋ ਸਕਦੀਆਂ ਹਨ ਤਾਂ ਉਨ੍ਹਾਂ ਦੇ ਦਿਨ-ਰਾਤ ਚੱਲਣ ਦਾ ਕੀ ਕਾਰਨ ਹੈ। ? ਮਾਤਾ ਮਾਇਸਰਖਾਨਾ ਮੰਦਰ ਵਿੱਚ ਮੇਲੇ ਵਾਲੇ ਦਿਨ ਰਾਤ ਨੂੰ ਸਹੀ […]
? ਜੇਕਰ ਬਿਗ-ਬੈਂਗ ਪਹਿਲੀ ਜਨਵਰੀ ਨੂੰ ਹੋਇਆ ਹੋਵੇ ਤਾਂ ਪਹਿਲਾ ਮਨੁੱਖ ਕਦੋਂ ਚੱਲਿਆ ਹੋਵੇਗਾ।
ਮੇਘ ਰਾਜ ਮਿੱਤਰ ? ਕੀ ਵਿਗਿਆਨੀਆਂ ਨੇ ਸੂਰਜ ਦਾ ਭਾਰ ਤੋਲ ਲਿਆ ਹੈ ? ਜੇ ਤੋਲ ਲਿਆ ਹੈ ਤਾਂ ਕਿੰਨਾ ਹੈ। ? ਹਾਈਡਰੋਜਨ ਦੇ ਇੱਕ ਪ੍ਰਮਾਣੂੰ ਦਾ ਭਾਰ ਕਿੰਨਾ ਹੁੰਦਾ ਹੈ। ? ਪ੍ਰਕਾਸ਼ ਦੀ ਇੱਕ ਕਿਰਨ ਬ੍ਰਹਿਮੰਡ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੇ ਕਿੰਨੇ ਸਮੇਂ ਵਿੱਚ ਪਹੁੰਚਦੀ ਹੈ। -ਸੰਦੀਪ ਸੋਨੀ (ਰੱਲਾ), ਕਲਾਸ ਦਸਵੀਂ – […]
? ਲੋਕਾਂ ਦਾ ਮੰਨਣਾ ਹੈ ਕਿ ਦੇਸੀ ਘਿਉ ਖਾਣ ਨਾਲ ਹਾਰਟ ਅਟੈਕ ਹੋ ਜਾਂਦਾ ਹੈ।
ਮੇਘ ਰਾਜ ਮਿੱਤਰ ? ਪਾਪ ਅਤੇ ਪੁੰਨ ਕੀ ਚੀਜ ਹੈ। ਕੀ ਇਸ ਚੀਜ ਦਾ ਮਨੁੱਖ ਨਾਲ ਕੋਈ ਨਾਤਾ ਹੈ ਕਿ ਇਹ ਵੀ ਭੂਤ-ਪ੍ਰੇਤ ਵਾਂਗ ਅੰਧਵਿਸ਼ਵਾਸ ਹੀ ਹੈ। ? ਧਅੇ ਅਨਦ ਨਗਿਹਟ ਸ਼ੀਸ਼ੇ ਧੁੱਪ ਵਿੱਚ ਕਾਲੇ ਅਤੇ ਛਾਂ ਵਿੱਚ ਚਿੱਟੇ ਕਿਵੇਂ ਹੋ ਜਾਂਦੇ ਹਨ। ਵਿਸਥਾਰ ਪੂਰਵਕ ਦੱਸੋ। ? ਕੀ ਮਨੁੱਖ ਦੇ ਮਰਨ ਤੋਂ ਬਾਅਦ ਮਨੁੱਖ ਦੇ […]
? ਇੱਕ ਬੱਚਾ ਗਰਭ ਦੇ ਵਿੱਚ ਬਹੁਤ ਜ਼ਿਆਦਾ ਤਾਪਮਾਨ ਵਿੱਚ ਜਿੰਦਾ ਰਹਿੰਦਾ ਹੈ, ਜੇਕਰ ਬੱਚੇ ਨੂੰ ਬਾਹਰ ਇੰਨੇ ਤਾਪਮਾਨ ਵਿੱਚ ਰੱਖਿਆ ਜਾਵੇ ਤਾਂ ਉਹ ਜਲਦੀ ਹੀ ਮਰ ਜਾਏਗਾ। ਅਜਿਹਾ ਕਿਉਂ ਹੁੰਦਾ ਹੈ।
ਮੇਘ ਰਾਜ ਮਿੱਤਰ ? ਅਕਸਰ ਹੀ ਕਿਹਾ ਜਾਂਦਾ ਹੈ ਕਿ ਖਰਬੂਜਾ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਹੈਜਾ ਹੋ ਜਾਂਦਾ ਹੈ। ਕੀ ਇਹ ਗੱਲ ਠੀਕ ਹੈ। ? ਕੀ ਅਸਮਾਨੀ ਬਿਜਲੀ ਤੋਂ ਕਿਸੇ ਢੰਗ ਨਾਲ ਬਚਿਆ ਜਾ ਸਕਦਾ ਹੈ। -ਹੈਪੀ ਅਤੇ ਪਰਵੀਨ ਬਾਂਸਲ, ਪਿੰਡ ਕਣਕਵਾਲ ਚਹਿਲਾਂ, ਜ਼ਿਲ੍ਹਾ ਮਾਨਸਾ। – ਗਰਭ ਵਿੱਚ ਬੱਚੇ ਦਾ ਤਾਪਮਾਨ ਲਗਭਗ 370 […]
? ਮੈਂ ਪਿਛਲੇ ਕਈ ਸਾਲਾਂ ਤੋਂ ਤਰਕਬੋਧ, ਤਰਕਸ਼ੀਲ, ਵਿਗਿਆਨ ਜੋਤ ਆਦਿ ਮੈਗਜ਼ੀਨ ਸਮੇਤ ਤਰਕਸ਼ੀਲ ਲਿਟਰੇਚਰ ਪੜ੍ਹਨ ਕਾਰਨ ਤਰਕਸ਼ੀਲਤਾ ਵਿੱਚ ਮੇਰਾ ਵਿਸ਼ਵਾਸ ਦ੍ਰਿੜ ਹੋਇਆ ਹੈ ਮੈਂ ਕਿਸੇ ਵੀ ਭਰਮ ਪਖੰਡ ਨੂੰ ਨਹੀਂ ਮੰਨਦਾ। ਪਿਛਲੇ ਦਿਨਾਂ ਦੀ ਗੱਲ ਹੈ ਮੇਰੇ ਘਰਵਾਲੀ ਦੇ ਪੈਰ ਦੇ ਅੰਗੂਠੇ ਤੇ ਛਾਲਾ ਹੋ ਗਿਆ। ਮੈਂ ਫੌਰਨ ਡਾਕਟਰ ਕੋਲ ਲੈ ਗਿਆ ਡਾ. ਨੇ ਪੱਟੀ ਕਰ ਦਿੱਤੀ, ਟੀਕਾ ਲਾ ਕੇ ਵੱਟੀਆਂ ਕੈਪਸੂਲ ਵਗੈਰਾ ਦੇ ਦਿੱਤੇ। ਦੂਜੇ ਦਿਨ ਸਵੇਰੇ ਛਾਲਾ ਹੋਰ ਵੱਡਾ ਹੋ ਗਿਆ। ਡਾ. ਕੋਲ ਲੈ ਗਏ ਇਸ ਦਰਮਿਆਨ ਲੋਕਾਂ ਨੇ ਮੇਰੀ ਘਰਵਾਲੀ ਨੂੰ ਕਿਹਾ ਕਿ ਤੂੰ ਨੈਣਾ ਕੌਤ ਜਾ ਕੇ ਚੌਕੀ ਭਰ ਆ। ਇਹ ਤਾਂ ਕੀੜਾ ਛੂ ਗਿਆ ਹੈ। ਮੈਂ ਨਹੀਂ ਮੰਨਿਆ। ਡਾ. ਤੋਂ ਚੀਰਾ ਦੁਆ ਕੇ ਛਾਲਾ ਸਾਫ ਕਰਾ ਕੇ ਪੱਟੀ ਕਰਾ ਲਿਆਇਆ। ਟੀਕਾ ਤੇ ਵੱਟੀਆਂ ਭੀ ਦਿੱਤੀਆਂ। ਇਹ ਸਿਲਸਿਲਾ ਕਈ ਦਿਨ ਚੱਲਿਆ ਪਰ ਜ਼ਖ਼ਮ ਬਹੁਤ ਖਰਾਬ ਹੋ ਗਿਆ। ਬਾਵਜੂਦ ਵਧੀਆ ਤੋਂ ਵਧੀਆ ਟਰੀਟਮੈਂਟ ਦੇ। ਅਖੀਰ ਵਿੱਚ ਮੇਰੀ ਪਤਨੀ ਮੇਰਾ ਵਿਰੋਧ ਕਰਕੇ ਨੈਣਾ ਕੌਤ ਚੌਕੀ ਭਰ ਆਈ। ਪੱਟੀ ਖੋਲ੍ਹ ਦਿੱਤੀ। ਕੋਈ ਭੀ ਦਵਾ ਆਦਿ ਲੈਣੀ ਬੰਦ ਕਰ ਦਿੱਤੀ। 2 ਦਿਨਾਂ ਬਾਅਦ ਜ਼ਖ਼ਮ ਬਿਲਕੁੱਲ ਸੁੱਕ ਗਿਆ। ਹੁਣ ਮੈਨੂੰ ਬਹੁਤ ਨਮੋਸ਼ੀ ਮੰਨਣੀ ਪੈਂਦੀ ਹੈ ਕਿ ਤੂੰ ਅਜਿਹੀਆਂ ਗੱਲਾਂ ਕਿਉਂ ਨਹੀਂ ਮੰਨਦਾ। ਮੈਂ ਕੀ ਕਰਾਂ। ਕਿਰਪਾ ਕਰਕੇ ਮੈਨੂੰ ਵਿਸਥਾਰ ਨਾਲ ਦੱਸਿਆ ਜਾਵੇ ਅਜਿਹਾ ਕਿਉਂ ਹੋਇਆ। ਡਾਕਟਰ ਭੀ ਹੈਰਾਨ ਹੈ ਮੇਰੇ ਕੋਲੇ ਜ਼ਖ਼ਮ ਕਿਉਂ ਠੀਕ ਨਹੀਂ ਹੋਇਆ ? ਅੱਗੇ ਵਾਸਤੇ ਮੈਂ ਘਰਦਿਆਂ ਨੂੰ ਵਹਿਮਾਂ ਪਖੰਡਾਂ ਤੋਂ ਰੋਕਣ ਤੋਂ ਅਸਮਰਥ ਹੋ ਗਿਆ ਹਾਂ। ਆਪ ਜੀ ਦਾ ਧੰਨਵਾਦੀ
ਮੇਘ ਰਾਜ ਮਿੱਤਰ – ਦਰਬਾਰਾ ਸਿੰਘ ਪੰਜੋਲਾ, ਪਿੰਡ ਪੰਜੋਲਾ ਡਾਕ. ਮੁੱਲੇਪੁਰ (ਥਾਣਾ) ਜ਼ਿਲ੍ਹਾ, ਫਤਹਿਗੜ੍ਹ ਸਾਹਿਬ। – ਅਸਲ ਵਿੱਚ ਕਿਸੇ ਜ਼ਖ਼ਮ ਦੇ ਠੀਕ ਹੋਣ ਦਾ ਸੰਬੰਧ ਚੌਕੀ ਭਰਨ ਨਾਲ ਨਹੀਂ ਹੁੰਦਾ ਸਗੋਂ ਜ਼ਖ਼ਮ ਦੀ ਸੰਭਾਲ ਅਤੇ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਠੀਕ ਦਵਾਈਆਂ ਕਰਕੇ ਹੀ ਹੁੰਦਾ ਹੈ।
? ਜਿਸ ਤਰ੍ਹਾਂ ਸਾਡੇ ਸਮਾਜ ਵਿੱਚ ਖੁਸਰੇ ਨੂੰ ਪੀਰਾਂ ਫਕੀਰਾਂ ਵਾਂਗ ਸਤਿਕਾਰ ਦਿੱਤਾ ਜਾਂਦਾ ਹੈ। ਹਰ ਮੁੰਡੇ ਵਾਲੇ ਘਰ ਖੁਸਰੇ ਵਧਾਈ ਦੇ ਹੱਕਦਾਰ ਸਮਝੇ ਜਾਂਦੇ ਹਨ। ਅਕਸਰ ਮੁੰਡਾ ਖੁਸਰਾ ਜਾਂ ਕੁੜੀ ਖੁਸਰਾ ਬਣਨ ਦਾ ਕੀ ਭੇਦ ਹੈ। ਜਦੋਂ ਕਿ ਹੋਰ ਪ੍ਰਾਣੀਆਂ ਜਿਵੇਂ ਕਿ ਮੱਝਾਂ, ਗਾਵਾਂ ਆਦਿ ਵਿੱਚ ਇਹ ਸਥਿਤੀ ਵੇਖਣ ਨੂੰ ਨਹੀਂ ਮਿਲਦੀ।
ਮੇਘ ਰਾਜ ਮਿੱਤਰ – ਹਰਬੰਸ ਸਿੰਘ ਸਪੁੱਤਰ ਗੁਰਬਖਸ ਸਿੰਘ ਪਿੰਡ ਗੁਰਨੇ ਕਲਾਂ, ਡਾ. ਖਾਸ, ਤਹਿ. ਬੁਢਲਾਡਾ, ਮਾਨਸਾ – ਜਿਵੇਂ ਅਸੀਂ ਜਾਣਦੇ ਹਾਂ ਕਿ ਕਰੋਮੋਸੋਮਾ ਦੇ 23 ਮਣਕੇ ਹੁੰਦੇ ਹਨ। ਤੇਈਆਂ ਮਣਕਿਆਂ ਦੇ ਆਪਸ ਵਿੱਚ ਜੁੜਨ ਸਮੇਂ ਰਹੇ ਨੁਕਸ ਹੀ ਨੁਕਸਦਾਰ ਬੱਚਿਆਂ ਦੀ ਪੈਦਾਇਸ਼ ਦਾ ਕਾਰਨ ਬਣਦੇ ਹਨ। ਖੁਸਰੇ ਪੈਦਾ ਹੋਣ ਦਾ ਕਾਰਨ ਵੀ ਅਜਿਹਾ ਹੀ […]
? ਜੋ ਮੱਕੜੀ ਜਾਲਾ ਬਣਾਉਂਦੀ ਹੈ, ਅਸੀਂ ਉਸ ਧਾਗੇ ਨੂੰ ਕਿਉਂ ਨਹੀਂ ਵਰਤਦੇ। ਅਜਿਹਾ ਕਿਉਂ ?
ਮੇਘ ਰਾਜ ਮਿੱਤਰ ? ਨੌਜਵਾਨ ਲੜਕਿਆਂ ਦੀਆਂ ਇੰਨੀਆਂ ਸਮੱਸਿਆਵਾਂ ਕਿਉਂ ਹੁੰਦੀਆਂ ਹਨ। ? ਜਦੋਂ ਅਸੀਂ ਮੋਮਬੱਤੀ ਦੇ ਧਾਗੇ ਨੂੰ ਅੱਗ ਲਗਾਉਂਦੇ ਹਾਂ ਤਾਂ ਇਹ ਪਿਘਲ ਕਿਉਂ ਜਾਂਦੀ ਹੈ, ਕੀ ਇਹ ਪਿਘਲੀ ਹੋਈ ਦੁਬਾਰਾ ਵੀ ਜਲਾਈ ਜਾ ਸਕਦੀ ਹੈ। ? ਲੋਹੇ ਤੇ ਬਿਨਾਂ ਪੇਂਟ ਕੀਤੇ ਲੋਹੇ ਨੂੰ ਜੰਗ ਲੱਗ ਜਾਂਦਾ ਹੈ ਜਦਕਿ ਪਿੱਤਲ ਸਟੀਲ ਨੂੰ ਬਿਨਾਂ […]
? ਪ੍ਰਕਾਸ਼ ਕੀ ਹੁੰਦਾ ਹੈ।
ਮੇਘ ਰਾਜ ਮਿੱਤਰ ? ਹਵਾ ਦਿਖਾਈ ਕਿਉਂ ਨਹੀਂ ਦਿੰਦੀ। ? ਜਾਨਵਰ ਜੁਗਾਲੀ ਕਿਉਂ ਕਰਦੇ ਹਨ। ? ਕੋਈ ਵੀ ਨਸ਼ਾ ਕਰਨ ਨਾਲ ਸਰੀਰ ਨਸ਼ੇ ਦੀ ਹਾਲਤ ਵਿੱਚ ਕਿਵੇਂ ਆ ਜਾਂਦਾ ਹੈ। ? ਅੱਖ ਕਿਉਂ ਫੜਕਦੀ ਹੈ। ? ਸਮੁੰਦਰ ਤੋਂ ਕਿਸੇ ਥਾਂ ਦੀ ਉਚਾਈ ਕਿਵੇਂ ਮਾਪੀ ਜਾਂਦੀ ਹੈ। ? ਜੁੜਵੇਂ ਬੱਚੇ ਕਿਉਂ ਪੈਦਾ ਹੁੰਦੇ ਹਨ। ? ਦੁੱਧ […]
? ਲੱਸੀ ਪੀ ਕੇ ਸਰੀਰ ਨੂੰ ਸੁਸਤੀ ਕਿਉਂ ਹੁੰਦੀ ਹੈ। ਜਦਕਿ ਚਾਹ ਪੀ ਕੇ ਚੁਸਤੀ।
ਮੇਘ ਰਾਜ ਮਿੱਤਰ ? ਅਸੀਂ ਇੱਕੋ ਹੀ ਸਮੇਂ ਦੋ ਗੱਲਾਂ ਦਾ ਫ਼ੈਸਲਾ ਕਿਵੇਂ ਲੈਂਦੇ ਹਾਂ। ? ਕੀ ਕੋਈ ਪੰਛੀ ਬਰਫੀਲੀ ਜਗਾ੍ਹ ਤੇ ਵੀ ਅੰਡੇ ਦਿੰਦੇ ਹਨ। ? ਅੱਖਾਂ ਬਿੱਲੀਆਂ ਕਿਉਂ ਹੁੰਦੀਆਂ ਹਨ। – ਜਸਵੀਰ ਸਿੰਘ, ਸੰਦੀਪ ਗਿੱਲ, ਮਨਜੀਤ ਸਿੰਘ, ਸੁਖਜਿੰਦਰ ਗਾਗੋਵਾਲ, ਮਾਨਸਾ (ਪੰਜਾਬ) -151505 – ਚਾਹ ਵਿੱਚ ਇੱਕ ਰਸਾਇਣਿਕ ਪਦਾਰਥ ਨਿਕੋਟੀਨ ਹੁੰਦਾ ਹੈ ਜਿਹੜਾ ਹਲਕੇ […]
? ਕੀ ਤੀਜੀ ਸੰਸਾਰ ਜੰਗ ਦਾ ਬਿਗਲ ਵੱਜ ਚੁੱਕਾ ਹੈ? ਜੇਕਰ ਹਾਂ ਤਾਂ ਆਪ ਦੇ ਵਿਚਾਰ ਮੁਤਾਬਕ ਇਹ ਕਿਸ ਅਧਾਰ ਤੇ ਕਿੰਝ ਲੜੀ ਜਾਵੇਗੀ ਅਤੇ ਇਸਦੇ ਨਤੀਜੇ ਕਿੰਨੇ ਭਿਆਨਕ ਹੋਣਗੇ।
ਮੇਘ ਰਾਜ ਮਿੱਤਰ ? ਕੰਪਿਊਟਰੀ ਵਾਇਰਸ ਦਾ ਅਕਾਰ ਪ੍ਰਕਾਰ, ਤੇ ਕੰਮ ਕਰਨ ਦੀ ਬਣਤਰ ਬਾਰੇ ਚਾਨਣਾ ਪਾਓ। – ਤੇਜਾ ਸਿੰਘ ਖੋਜੀ, ਇੰਜੀ: ਵਿਭਾਗ, ਭਗਵਾਨਪੁਰਾ ਸ਼ੂਗਰ ਮਿਲਜ਼, ਧੂਰੀ। – ਅੱਜ ਦੀਆਂ ਹਾਲਤਾਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਤੀਸਰੀ ਸੰਸਾਰ ਜੰਗ ਹੋਵੇ ਜਾਂ ਨਾ ਹੋਵੇ ਪਰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਹੋ ਸਕਦੀ […]
? ਤੁਸੀਂ ਕਹਿੰਦੇ ਹੋ ਕਿ ਆਦਮੀ ਦਾ ਵਿਕਾਸ ਬਾਂਦਰ ਤੋਂ ਹੋਇਆ ਹੈ। ਜੇਕਰ ਇਹ ਗੱਲ ਸਹੀ ਹੈ ਤਾਂ ਫਿਰ ਸਾਰੇ ਬਾਂਦਰ ਆਦਮੀ ਕਿਉਂ ਨਹੀਂ ਬਣ ਗਏ ?
ਮੇਘ ਰਾਜ ਮਿੱਤਰ -ਹੈਪੀ ਅਤੇ ਪਰਵੀਨ ਬਾਂਸਲ ਪਿੰਡ-ਕਣਕਵਾਲ ਚਹਿਲ਼ਾਂ, ਜ਼ਿਲ੍ਹਾ-ਮਾਨਸਾ। – ਮਨੁੱਖੀ ਨਸਲ ਨੇ ਆਪਣੇ ਆਲੇ-ਦੁਆਲੇ ਨਾਲ ਸੰਘਰਸ਼ ਦੇ ਲੱਖਾਂ ਵਰਿ੍ਹਆਂ ਵਿੱਚ ਆਧੁਨਿਕ ਮਨੁੱਖ ਦੇ ਮਨੁੱਖੀ ਗੁਣ ਪ੍ਰਾਪਤ ਕੀਤੇ ਹਨ। ਅਸਲ ਵਿੱਚ ਇੱਕ ਮਨੁੱਖ ਦਾ ਜੀਵਨ ਤਾਂ 70-80 ਵਰਿ੍ਹਆਂ ਦਾ ਹੀ ਹੁੰਦਾ ਹੈ। ਇਸ ਵਿੱਚ ਉਹ ਕੁਝ ਚੰਗੇ ਗੁਣ ਪ੍ਰਾਪਤ ਕਰ ਲੈਂਦਾ ਹੈ। ਉਹ ਗੁਣ […]
? ਸ਼ਾਮ ਨੂੰ ਤੰਦਰੁਸਤ ਪਏ ਮਰਦ ਜਾਂ ਔਰਤਾਂ ਜਦੋਂ ਸਵੇਰੇ ਉਠਦੇ ਹਨ ਤਾਂ ਬੁੱਲ੍ਹ ਸੁੱਜ ਜਾਂਦੇ ਹਨ। ਇਹ ਕੀ ਬਿਮਾਰੀ ਹੈ।
ਮੇਘ ਰਾਜ ਮਿੱਤਰ ? ਇੱਕ ਹੀ ਮਾਂ ਦੇ ਪੇਟੋਂ ਜੰਮੇ ਬੱਚੇ ਇੱਕ ਗੋਰਾ ਅਤੇ ਇੱਕ ਕਾਲਾ ਇਹ ਕਿਉਂ ਹੁੰਦਾ ਹੈ। ? ਅੱਜ ਕੱਲ੍ਹ ਨਰਮੇਂ ਦੇ ਖੇਤਾਂ ਤੇ ਪੈ ਰਹੀ ਸੁੰਡੀ ਮਰ ਨਹੀਂ ਰਹੀ। ਕੀ ਇਹ ਕੁਰਦਤੀ ਕਰੋਪੀ ਹੈ ਜਾਂ ਵਿਗਿਆਨਕ ਢੰਗਾਂ ਨਾਲ ਤਿਆਰ ਕੀਤੇ ਬੀਜ ਅਤੇ ਦਵਾਈਆਂ ਵਿੱਚ ਕਿਸੇ ਖਾਸ ਤੱਤ ਦੀ ਕਮੀ। ? ਆਮ […]
? ਅਸੀਂ ਸਾਹ ਰਾਹੀਂ ਆਕਸੀਜਨ ਲੈਂਦੇ ਹਾਂ ਪਰ ਉਹ ਕਾਰਬਨ ਡਾਈਆਕਸਾਈਡ ਵਿੱਚ ਕਿਵੇਂ ਬਦਲ ਜਾਂਦੀ ਹੈ।
ਮੇਘ ਰਾਜ ਮਿੱਤਰ ? ਰਾਤੀਂ ਸੌਣ ਵੇਲੇ ਦਿਲ ਤੇ ਹੱਥ ਰੱਖਣ ਨਾਲ ਡਰਾਉਣੇ ਸੁਪਨੇ ਹੀ ਆਉਂਦੇ ਹਨ। ਚੰਗੇ ਕਿਉਂ ਨਹੀਂ ਆਉਂਦੇ। ? ਅੰਗਰੇਜ਼ਾਂ ਦੇ ਵਾਲ਼ ਭੂਰੇ ਕਿਉਂ ਹੁੰਦੇ ਹਨ। ? ਸ਼ਹਿਦ ਦੀ ਵੱਡੀ ਮੱਖੀ ਦਾ ਸ਼ਹਿਦ ਛੋਟੀ ਮੱਖੀ ਦੇ ਸ਼ਹਿਦ ਨਾਲੋਂ ਘੱਟ ਗੁਣਕਾਰੀ ਹੁੰਦਾ ਹੈ। ਜਦੋਂ ਕਿ ਦੇਖਣ ਵਿੱਚ ਦੋਵੇਂ ਸ਼ਹਿਦ ਇੱਕੋ ਤਰ੍ਹਾਂ ਦੇ ਲਗਦੇ […]
? ਮੇਰੇ ਇੱਕ ਜਾਣਕਾਰ ਦੇ ਘਰ ਕਿਸੇ ਨੂੰ ਕਸਰ ਹੈ। ਜਿਸ ਦੇ ਘਰ ਕਸਰ ਹੋਈ ਹੈ, ਉਹ ਸਾਡੀ ਦੁਕਾਨ ਦਾ ਗਾਹਕ ਹੈ। ਉਹ ਬਾਬਿਆਂ ਜਾਂ ਸਾਧਾਂ ਤੋਂ ਆਪਣੀ ਬਹੁਤ ਲੁੱਟ ਕਰਾ ਰਿਹਾ ਹੈ। ਮੈਨੂੰ ਦੱਸੋ ਕਿ ਮੈਂ ਉਸਨੂੰ ਕਿਵੇਂ ਸਮਝਾਵਾਂ ਕਿ ਸਾਧਾਂ ਕੋਲ ਕੁਝ ਨਹੀਂ ਹੁੰਦਾ। ਮੈਂ ਉਸਨੂੰ ਸੁਸਾਇਟੀ ਦੇ ਕਿਸੇ ਮਨੋਰੋਗ ਕੇਂਦਰ ਵਿੱਚ ਭੇਜ ਸਕਾਂ। ਜਵਾਬ ਦਿੰਦੇ ਸਮੇਂ ਮੇਰੀ ਤੇ ਉਸਦੀ ਉਮਰ ਦਾ ਧਿਆਨ ਰੱਖਣਾ। ਉਸਦੀ ਉਮਰ 30-35 ਸਾਲ ਹੈ ਤੇ ਮੇਰੀ ਉਮਰ 18 ਸਾਲ ਹੈ ਤੇ ਉਹ ਅਨਪੜ੍ਹ ਹੈ।
ਮੇਘ ਰਾਜ ਮਿੱਤਰ -ਸੁਮਿੱਤ ਕੁਮਾਰ – ਅਜਿਹੇ ਕੇਸ ਨੂੰ ਆਪਣੇ ਕਿਸੇ ਨਜ਼ਦੀਕੀ ਤਰਕਸ਼ੀਲ ਸੰਸਥਾ ਦੇ ਦਫਤਰ ਵਿੱਚ ਲੈ ਕੇ ਜਾਓ। ਜੇ ਤੁਹਾਡੇ ਨਜ਼ਦੀਕ ਕੋਈ ਸੰਸਥਾ ਨਹੀਂ ਜਾਂ ਉਹ ਸਰਗਰਮ ਨਹੀਂ ਤਾਂ ਤੁਸੀਂ ਬਰਨਾਲੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਅਕਸਰ ਘਰ ਹੀ ਹੁੰਦਾ ਹਾਂ। *** ? ਸੂਰਜ ਕਿੰਨੇ ਸਮੇਂ ਵਿੱਚ ਆਪਣੀ ਇੱਕ ਪਰਿਕਰਮਾ ਪੂਰੀ […]