? ਜੇਕਰ ਬਿਗ-ਬੈਂਗ ਪਹਿਲੀ ਜਨਵਰੀ ਨੂੰ ਹੋਇਆ ਹੋਵੇ ਤਾਂ ਪਹਿਲਾ ਮਨੁੱਖ ਕਦੋਂ ਚੱਲਿਆ ਹੋਵੇਗਾ।

ਮੇਘ ਰਾਜ ਮਿੱਤਰ

? ਕੀ ਵਿਗਿਆਨੀਆਂ ਨੇ ਸੂਰਜ ਦਾ ਭਾਰ ਤੋਲ ਲਿਆ ਹੈ ? ਜੇ ਤੋਲ ਲਿਆ ਹੈ ਤਾਂ ਕਿੰਨਾ ਹੈ।
? ਹਾਈਡਰੋਜਨ ਦੇ ਇੱਕ ਪ੍ਰਮਾਣੂੰ ਦਾ ਭਾਰ ਕਿੰਨਾ ਹੁੰਦਾ ਹੈ।
? ਪ੍ਰਕਾਸ਼ ਦੀ ਇੱਕ ਕਿਰਨ ਬ੍ਰਹਿਮੰਡ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੇ ਕਿੰਨੇ ਸਮੇਂ ਵਿੱਚ ਪਹੁੰਚਦੀ ਹੈ।
-ਸੰਦੀਪ ਸੋਨੀ (ਰੱਲਾ), ਕਲਾਸ ਦਸਵੀਂ
– ਜੇ ਬਿਗ-ਬੈਂਗ ਪਹਿਲੀ ਜਨਵਰੀ ਨੂੰ ਹੋਇਆ ਹੋਵੇਗਾ ਤਾਂ ਮਨੁੱਖ 30 ਦਸੰਬਰ ਨੂੰ ਧਰਤੀ ਤੇ ਵਿਚਰਿਆ ਹੋਵੇਗਾ।
– ਵਿਗਿਆਨੀ ਸੂਰਜ ਦੇ ਭਾਰ ਤੋਂ ਜਾਣੂੰ ਹਨ। ਇਸ ਦਾ ਭਾਰ ਧਰਤੀ ਤੋਂ 10 ਲੱਖ ਗੁਣਾ ਵੱਧ ਹੈ।
– ਹਾਈਡਰੋਜਨ ਦੇ ਇੱਕ ਪ੍ਰਮਾਣੂ ਦਾ ਭਾਰ 1/6.023ਯ1023 ਗ੍ਰਾਮ ਹੁੰਦਾ ਹੈ।
– ਬ੍ਰਹਿਮੰਡ ਦੀ ਕੋਈ ਸੀਮਾ ਨਹੀਂ ਹੈ। ਨਾ ਹੀ ਇਸ ਦਾ ਕੋਈ ਸਿਰਾ ਹੈ।
***

Back To Top