ਮੇਘ ਰਾਜ ਮਿੱਤਰ ? ਆਂਡੇ ਵਿੱਚ ਚੂਚੇ ਨੂੰ ਆਕਸੀਜਨ ਕਿੱਥੋਂ ਪ੍ਰਾਪਤ ਹੁੰਦੀ ਹੈ। ? ਕੀੜਿਆਂ ਨੂੰ ਅਮਰੂਦ ਅੰਦਰ ਆਕਸੀਜਨ ਕਿੱਥੋਂ ਪ੍ਰਾਪਤ ਹੁੰਦੀ ਹੈ। – ਅਮਨਜੋਤ ਕੌਰ, ਲੁਧਿਆਣਾ -ਹਵਾਈ ਜਹਾਜ਼ ਵਿਗਿਆਨ ਦੇ ਬਹੁਤ ਸਾਰੇ ਨਿਯਮਾਂ ਦੀ ਵਰਤੋਂ ਕਰਕੇ ਉਡਦਾ ਹੈ। ਇਨ੍ਹਾਂ ਵਿੱਚੋ ਇੱਕ ਨਿਯਮ ਬਰਨੌਲੀ ਦਾ ਸਿਧਾਂਤ ਹੁੰਦਾ ਹੈ। ਜਿਸ ਕਰਕੇ ਜਹਾਜ ਨੂੰ ਹੇਠਲੇ ਪਾਸੇ ਤੋਂ […]
? ਘੁਮਿਆਰਾਂ ਦੇ ਭਾਂਡੇ ਅੱਗ ਨਾਲ ਪੱਕ ਜਾਂਦੇ ਹਨ। ਪਰ ਚੁੱਲ੍ਹੇ ਵਿੱਚ ਹਰ ਰੋਜ਼ ਅੱਗ ਬਲ਼ਦੀ ਹੈ। ਉਹ ਕਿਉਂ ਨਹੀਂ ਪੱਕਦਾ।
ਮੇਘ ਰਾਜ ਮਿੱਤਰ ? ਕੀ ਪਿੱਪਲ ਤੇ ਬਰੋਟਾ 24 ਘੰਟੇ ਹੀ ਆਕਸੀਜਨ ਛੱਡਦੇ ਹਨ ? ਜਾਂ ਫਿਰ ਅਕਾਰ ਵਿੱਚ ਵੱਡੇ ਹੋਣ ਕਰਕੇ ਹੀ ਜ਼ਿਆਦਾ ਆਕਸੀਜਨ ਛੱਡਦੇ ਹਨ। ਕੀ ਕੋਈ ਐਸਾ ਦਰਖਤ ਹੈ ਜੋ 24 ਘੰਟੇ ਆਕਸੀਜਨ ਛੱਡਦਾ ਹੋਵੇ। -ਹਰਿੰਦਰ ਸਿੰਘ, ਵੀ. ਪੀ. ਓ. ਬਡਬਰ, (ਸੰਗਰੂਰ) -ਘੁਮਿਆਰ ਆਪਣੇ ਭਾਂਡਿਆਂ ਨੂੰ ਹਵਾ ਦੀ ਅਣਹੋਂਦ ਵਿੱਚ ਲਗਾਤਾਰ ਲੰਬੇ […]
? ਲੋਕ, ਰੱਬ ਜਿਸ ਤਰੀਕੇ ਨਾਲ ਇਸ ਦੁਨੀਆਂ ਨੂੰ ਚਲਾ ਰਿਹਾ ਹੈ ਉਸਨੂੰ ‘ਕੁਦਰਤ’ ਮੰਨਦੇ ਹਨ। ਪਰ ਤੁਹਾਡੇ ਲਈ ਕੁਦਰਤ ਦੇ ਕੀ ਅਰਥ ਹਨ।
ਮੇਘ ਰਾਜ ਮਿੱਤਰ ? ਲੋਕਾਂ ਵਿੱਚ ਇੱਕ ਗੱਲ ਪ੍ਰਚਲਿਤ ਹੈ ਕਿ ਕਈ ਲੋਕ ਤਾਂਬੇ ਦੀ ਧਾਤ ਦਾ ਕੜਾ ਬਣਾ ਕੇ ਦਿੰਦੇ ਹਨ। ਜਿਸ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ। ਕੀ ਇਹ ਗੱਲ ਠੀਕ ਹੈ ? ਜੇ ਹੈ ਤਾਂ ਇਹ ਕਿਵੇਂ ਹੁੰਦਾ ਹੈ ? ? ਫਰਾਂਸ ਵਿੱਚ ਮੱਛਰ ਕਿਉਂ ਨਹੀਂ ਹਨ। ? ਕੋਈ ਖੱਟੀ ਚੀਜ਼ ਖਾਣ […]
? ਮਨ ਕਿਸ ਨੂੰ ਕਹਿੰਦੇ ਹਨ।
ਮੇਘ ਰਾਜ ਮਿੱਤਰ ? ਜਿਹੜੇ ਸੱਪਾਂ ਦੀ ਲੰਬਾਈ 6-7 ਇੰਚ ਹੁੰਦੀ ਹੈ ਅਤੇ ਰੰਗ ਕਾਲਾ, ਇਹ ਸੱਪ ਕਿੰਨੇ ਕੁ ਖਤਰਨਾਕ ਹੁੰਦੇ ਹਨ। ? ਕੀ ਗੰਜੇਪਣ ਦਾ ਇਲਾਜ ਹੈ। ? ਅੱਜਕੱਲ੍ਹ ਕਈ ਡਾਕਟਰ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਅਜਿਹੀ ਦੇਸੀ ਦਵਾਈ ਹੈ। ਜੋ ਸ਼ਰਾਬੀ ਨੂੰ ਬਿਨਾਂ ਦੱਸੇ, ਸਬਜ਼ੀ, ਦਾਲ ਵਿੱਚ ਦੇਣ ਨਾਲ ਸ਼ਰਾਬੀ 7 ਦਿਨਾਂ […]
? ਵਿਗਿਆਨ ਅਜੇ ਸੂਰਜ ਤੇ ਨਹੀਂ ਪਹੁੰਚ ਸਕੀ ਪ੍ਰੰਤੂ ਕੁਝ ਵਿਗਿਆਨੀ ਕਹਿ ਰਹੇ ਹਨ ਕਿ ਸੂਰਜ ਦੀ ਦੂਰੀ ਸਾਡੀ ਧਰਤੀ ਤੋਂ 14, 95, 03, 923 ਕਿਲੋਮੀਟਰ ਹੈ। ਸੂਰਜ ਦੀ ਦੂਰੀ ਕਿਸ ਤਰ੍ਹਾਂ ਮਾਪੀ ਗਈ ਹੈ।
ਮੇਘ ਰਾਜ ਮਿੱਤਰ -ਸੰਦੀਪ ਸ਼ਰਮਾ, ਪਰਦੀਪ ਸ਼ਰਮਾ, ਅਮਨਪ੍ਰੀਤ ਸਿੰਘ, ਪਿੰਡ, ਰੱਲਾ, ਜਿਲ੍ਹਾ ਮਾਨਸਾ। -ਗ੍ਰਹਿਆਂ ਦੀ ਦੂਰੀ ਮਾਪਣ ਦੇ ਬਹੁਤ ਸਾਰੇ ਢੰਗ ਹਨ। ਜੇ ਅਸੀਂ ਕਿਸੇ ਦਰਖਤ ਦੀ ਉਚਾਈ ਲੱਭਣੀ ਹੈ ਤਾਂ ਇਸ ਲਈ ਕੋਈ ਜ਼ਰੂਰੀ ਨਹੀਂ ਕਿ ਅਸੀਂ ਫੀਤਾ ਲੈ ਕੇ ਉਚਾਈ ਮਾਪੀਏ। ਅਸੀਂ ਕਿਸੇ ਵੀ ਸਥਾਨ ਤੋਂ ਉਸ ਦਰਖਤ ਦੀ ਦੂਰੀ ਪਤਾ ਕਰਕੇ ਅਤੇ […]
? ਨਹਾਉਣ ਤੋਂ ਬਾਅਦ ਅਸੀਂ ਫਰੈਸ਼ (ਤਾਜ਼ਾ) ਕਿਉਂ ਮਹਿਸੂਸ ਕਰਦੇ ਹਾਂ।
ਮੇਘ ਰਾਜ ਮਿੱਤਰ ? ਜਾਦੂਗਰ ਸਟੇਜ ਤੋਂ ਕਾਰ ਸਮੇਤ ਮੀਆਂ-ਬੀਵੀ ਕਿਵੇਂ ਗਾਇਬ ਕਰ ਦਿੰਦੇ ਹਨ। ਜਦੋਂ ਮੀਆਂ-ਬੀਵੀ ਕੋਲੋਂ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਤਾਂ ਗਾਇਬ ਹੋਏ ਸੀ, ਤਾਂ ਉਹਨਾਂ ਦਾ ਉੱਤਰ ਹੁੰਦਾ ਹੈ ਕਿ ਸਾਨੂੰ ਤਾਂ ਕੁਝ ਵੀ ਪਤਾ ਨਹੀਂ ਲੱਗਿਆ ਕਿ ਕੀ ਹੋਇਆ ਸੀ। ? ਜਾਦੂਗਰ ਸਮਰਾਟ ਸ਼ੰਕਰ ਨੇ ਇੱਕ 6 ਫੁੱਟੇ ਬੰਦੇ […]
? ਬੱਦਲਾਂ ਦਾ ਰੰਗ ਨੀਲਾ, ਕਾਲਾ ਜਾਂ ਚਿੱਟਾ ਕਿਸ ਵਜ੍ਹਾ ਕਰਕੇ ਹੁੰਦਾ ਹੈ।
ਮੇਘ ਰਾਜ ਮਿੱਤਰ ? ਧਰਤੀ ਦੀ ਮੋਟਾਈ ਕਿੰਨੀ ਹੈ ? -ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾਕ: ਖੋਸਾ ਪਾਂਡੋ, (ਮੋਗਾ) -ਬੱਦਲਾਂ ਦੇ ਰੰਗ ਉਨ੍ਹਾਂ ਦੀ ਮੋਟਾਈ, ਅਤੇ ਉਨ੍ਹਾਂ ਵਿੱਚ ਪਾਣੀ ਦੀ ਮਾਤਰਾ ਅਤੇ ਸੂਰਜੀ ਪ੍ਰਕਾਸ਼ ਤੇ ਨਿਰਭਰ ਕਰਦੇ ਹਨ। -ਧਰਤੀ ਦਾ ਵਿਆਸ ਲਗਭਗ 12, 800 ਕਿਲੋਮੀਟਰ ਹੈ। ***
? – ਕੀ ਪਾਣੀ ਨੂੰ 100c ਤੋਂ ਵੱਧ ਕਿਸੇ ਵਿਗਿਆਨਕ ਢੰਗ ਨਾਲ ਗਰਮ ਕੀਤਾ ਜਾ ਸਕਦਾ ਹੈ। ਜੇਕਰ ਕੀਤਾ ਜਾ ਸਕਦਾ ਹੈ ਤਾਂ ਉਹ ਕਿਹੜਾ ਢੰਗ ਹੈ।
ਮੇਘ ਰਾਜ ਮਿੱਤਰ ? – ਦੋ ਜੁੜਵਾਂ ਲੜਕਿਆਂ ਵਿੱਚੋਂ ਜੇਕਰ ਇੱਕ ਕਿਸੇ ਹੋਰ ਗ੍ਰਹਿ ਤੇ ਧਰਤੀ ਤੋਂ ਉੱਪਰ ਚਲਾ ਜਾਵੇ ਤਾਂ ਉਹ ਧਰਤੀ ਉੱਤਲੇ ਭਰਾ ਤੋਂ ਵੱਧ ਉਮਰ ਭੋਗ ਸਕਦਾ ਹੈ ਜੇ ਹਾਂ ਤਾਂ ਕਿਉਂ। ? – ਪ੍ਰਮਾਣੂ ਬੰਬ ਐਨਾ ਮਾਰੂ ਪ੍ਰਭਾਵ ਕਿਵੇਂ ਕਰਦੇ ਹਨ। – ਤੋਤਾ ਸਿੰਘ – ਪਾਣੀ ਉੱਪਰ ਦਬਾਉ ਵਧਾ ਕੇ ਇਸਦਾ […]
? – ਕੀ ਛਿਪਕਲੀਆਂ ਡਾਇਨਾਸੌਰ ਦਾ ਛੋਟਾ ਰੂਪ ਹਨ।
ਮੇਘ ਰਾਜ ਮਿੱਤਰ ? – ਫਰਿੱਜ਼ ਵਿਚ ਬਰਫ਼ ਦੇ ਖਾਨੇ ਅੰਦਰ ਹੱਥ ਰੱਖਣ ਨਾਲ, ਹੱਥ ਨਾਲ ਕਿਉਂ ਚਿਪਕ ਜਾਂਦਾ ਹੈ। ? – ਅੱਖਾਂ, ਕੰਨ, ਨੱਕ ਸਭ ਦੇ ਇਕੋ ਜਿਹੇ ਹੋਣ ਦੇ ਬਾਵਜੂਦ ਵੀ ਸ਼ਕਲ ਕਿਸੇ ਦੀ ਇੱਕ ਦੂਜੇ ਨਾਲ ਨਹੀਂ ਮਿਲਦੀ ਕਿਉਂ। ? – ਆਈਸ ਬਾਕਸ ਵਿਚ ਬਰਫ਼ ਘੱਟ ਕਿਉਂ ਖੁਰਦੀ ਹੈ। ? – ਆਮ […]
? – ਜਦੋਂ ਏਡਜ਼ ਦੇ ਰੋਗੀ ਦੇ ਮ੍ਰਿਤਕ ਸਰੀਰ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ਤਾਂ ਪਾਣੀ ਵਿਚ ਰਹਿਣ ਵਾਲੇ ਜੀਵ ਮ੍ਰਿਤਕ ਸਰੀਰ ਨੂੰ ਖਾਂਦੇ ਹਨ ਅਤੇ ਇਹਨਾਂ ਜੀਵਾਂ ਨੂੰ ਫਿਰ ਆਦਮੀ ਖਾਂਦਾ ਹੈ ਕੀ ਇਹ ਜੀਵਾਂ ਨੂੰ ਖਾਣ ਨਾਲ ਆਦਮੀ ਨੂੰ ਏਡਜ਼ ਦੇ ਰੋਗ ਪੈਦਾ ਹੋ ਸਕਦੇ ਹਨ।
ਮੇਘ ਰਾਜ ਮਿੱਤਰ ? – ਘਾਹ ਹਰਾ ਕਿਉਂ ਹੁੰਦਾ ਹੈ। ? – ਭੂਚਾਲ ਕਿਵੇਂ ਆਉਂਦੇ ਹਨ। ? – ਔਰਤਾਂ ਦੇ ਦਾੜ੍ਹੀ ਕਿਉਂ ਨਹੀਂ ਆਉਂਦੀ। – ਸਵਿੰਦਰ ਸਿੰਘ, ਹਰਜਿੰਦਰ ਸਿੰਘ, ਖਜ਼ਾਨ ਸਿੰਘ, ਧਰਮਿੰਦਰ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਰਾਜਿੰਦਰ ਕੌਰ, ਰਮਨੀਤ ਕੌਰ, ਨਾਗੋਕੇ (ਅੰਮ੍ਰਿਤਸਰ) – ਏਡਜ਼ ਦੇ ਰੋਗੀ ਦੀ ਲਾਸ਼ ਨੂੰ ਖਾਣ ਵਾਲੇ ਜੀਵਾਂ ਨੂੰ ਏਡਜ਼ ਨਹੀਂ […]
? – ਕੀ ਕੱਦ ਵਧਾਉਣ ਦੀ ਕੋਈ ਦਵਾਈ ਹੈ, ਕੱਦ ਹੋਰ ਵੀ ਕਿਸੇ ਤਰੀਕੇ ਨਾਲ ਵਧਾਇਆ ਜਾ ਸਕਦਾ ਹੈ।
ਮੇਘ ਰਾਜ ਮਿੱਤਰ ? – ਕਹਿੰਦੇ ਹਨ ਕਿ ਜਿਉਣਾ ਮੌੜ ਨੇ ਨੈਣਾਂ ਦੇਵੀ ਤੋਂ ਬਹੁਤ ਉਚਾਈ ਤੋਂ ਛਾਲ ਮਾਰੀ ਸੀ ਅਤੇ ਉਹ ਬਚ ਗਿਆ ਸੀ ਇਸ ਤਰ੍ਹਾਂ ਦੀ ਕਹਾਣੀ ਕਿਹੀ ਹੈ ਤੁਸੀਂ ਇਸ ਬਾਰੇ ਕੀ ਕਹੋਗੇ। – ਧਰਮਿੰਦਰ ਸਿੰਘ, ਪਿੰਡ ਅਭੋਵਾਲ, ਡਾ: ਭੁੰਗਾ, ਹੁਸ਼ਿਆਰਪੁਰ – ਕੱਦ ਦਵਾਈਆਂ ਨਾਲ ਨਹੀਂ ਵਧਾਇਆ ਜਾ ਸਕਦਾ। ਹਾਂ ਪੇਚਾਂ ਅਤੇ […]
? – ਗਾਹੇ ਬਗਾਹੇ ਅਸੀਂ ਬਹੁਤ ਕੁਝ ਚੰਗਾ ਪੜ੍ਹਦੇ ਸੁੱਣਦੇ ਰਹਿੰਦੇ ਹਾਂ। ਸਾਡੀ ਸਖਸ਼ੀਅਤ ਉੱਪਰ ਉਸ ਦਾ ਕਿੰਨਾ ਕੁ ਪ੍ਰਭਾਵ ਪੈਂਦਾ ਹੈ।
ਮੇਘ ਰਾਜ ਮਿੱਤਰ ? – ਸ਼ਰਾਬ ਕਿੰਨੀ ਕੁ ਮਾਤਰਾ ਵਿਚ ਪੀਣੀ ਸਿਹਤ ਲਈ ਠੀਕ ਰਹਿੰਦੀ ਹੈ। – ਕਰਮਜੀਤ ਕੌਰ ਤੇ ਜਗਦੇਵ ਮਕਸੂਦੜਾ, ਲੁਧਿਆਣਾ – ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਉਸ ਦੁਆਰਾ ਪ੍ਰਾਪਤ ਗਿਆਨ ਦਾ ਨਤੀਜਾ ਹੁੰਦੀ ਹੈ। ਇਹ ਗਿਆਨ ਉਸਨੇ ਕਿਹੜੇ ਸੋਮੇ (ਪੁਸਤਕਾਂ, ਟੀ.ਵੀ., ਵਿਅਕਤੀ, ਅਧਿਆਪਕ, ਮਾਪੇ, ਦੋਸਤ) ਤੋਂ ਪ੍ਰਾਪਤ ਕੀਤਾ ਹੈ ਇਹ ਵੱਖਰੀ ਗੱਲ […]
? – ਲਾਜਵੰਤੀ ਦੇ ਬੂਟੇ ਨੂੰ ਹੱਥ ਨਾਲ ਛੂਹਣ ਤੇ ਉਸ ਵਿਚਲਾ ਪਾਣੀ ਥੱਲੇ ਜਾਣ ਕਾਰਣ ਉਹ ਮੁਰਝਾ ਜਾਂਦਾ ਹੈ। ਜਦ ਕਿ ਹੋਰ ਦਰੱਖਤਾਂ (ਬੂਟਿਆਂ) ਵਿਚ ਅਜਿਹਾ ਕਿਉਂ ਨਹੀਂ ਹੁੰਦਾ। ਕੀ ਕਾਰਣ ਹੈ ਕਿ ਲਾਜਵੰਤੀ ਦਾ ਬੂਟਾ ਹੀ ਮੁਰਝਾ ਜਾਂਦਾ ਹੈ।
ਮੇਘ ਰਾਜ ਮਿੱਤਰ – ਰਾਜਿੰਦਰ ਸਿੰਘ, ਵੀ.ਪੀ.ਓ. ਬਰਗਾੜੀ, ਜ਼ਿਲ੍ਹਾ ਫਰੀਦਕੋਟ – ਜਦੋਂ ਅਸੀਂ ਲਾਜਵੰਤੀ ਦੇ ਪੱਤੇ ਨੂੰ ਹੱਥ ਲਾਉਂਦੇ ਹਾਂ ਤਾਂ ਸਾਡੀਆਂ ਉਂਗਲਾਂ ਦੇ ਹਲਕੇ ਦਬਾਓ ਸਦਕਾ ਇਸ ਬੂਟੇ ਦੀਆਂ ਪਤਲੀਆਂ ਟਾਹਣੀਆਂ ਦਾ ਪਾਣੀ ਤਣੇ ਵਿਚ ਚਲਿਆ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਇਸ ਬੂਟੇ ਦੇ ਸੈੱਲ ਸੁੰਗੜ ਜਾਂਦੇ ਹਨ ਤੇ ਬੂਟਾ ਆਪਣੇ ਪੱਤੇ ਸੁੱਟ […]
? – ਕੀ ਧਾਰਮਿਕ ਅਸਥਾਨਾਂ ਵਿਚ ਕੁਝ ਨਹੀਂ ਇਹ ਸਾਨੂੰ ਕੁਝ ਨਹੀਂ ਦੇ ਸਕਦੇ।
ਮੇਘ ਰਾਜ ਮਿੱਤਰ ? – ਜੇਕਰ ਕੋਈ ਵਿਅਕਤੀ ਪਾਪ ਕਰਦਾ ਹੈ ਭਾਵ ਕਿਸੇ ਨੂੰ ਦੁੱਖ ਪਹੁੰਚਾਉਂਦਾ ਹੈ। ਜੀਵ ਹੱਤਿਆ ਕਰਦਾ ਹੈ। ਕੀ ਅਜਿਹਾ ਕਰਨ ਨਾਲ ਉਸ ਦੇ ਜੀਵਨ ਤੇ ਕੋਈ ਅਸਰ ਪੈਂਦਾ ਹੈ। – ਰਾਜੇਸ਼ ਰਿਖੀ, ਵੀ.ਪੀ.ਓ. ਪੰਜਗਰਾਈਆਂ, (ਸੰਗਰੂਰ) – ਧਾਰਮਿਕ ਅਸਥਾਨਾਂ ਵਿਚ ਧਾਗੇ, ਤਬੀਤ, ਜਾਦੂ-ਟੂਣੇ, ਨਸ਼ੇ ਅਤੇ ਜੀਵਾਣੂਆਂ ਨਾਲ ਭਰੇ ਹੋਏ ਤਲਾਅ ਤੇ ਤੁਹਾਡੇ […]
? – ਸਿਸਮੋਗ੍ਰਾਫ ਕੀ ਹੁੰਦਾ ਹੈ।
ਮੇਘ ਰਾਜ ਮਿੱਤਰ ? – ਸੁਣਿਆ ਹੈ ਕਿ ਕਰੰਟ (ਬਿਜਲੀ) ਨੂੰ ਸਿੱਧਾ ਹੱਥ ਲਗਾਉਣ ਨਾਲ ਇਹ ਹੱਥ ਨੂੰ ਆਪਣੇ ਵੱਲ ਖਿੱਚਦਾ ਹੈ। ਪਰ ਹੱਥ ਦੇ ਉੱਪਰ ਵਾਲਾ ਪਾਸਾ ਲਗਾਉਣ ਨਾਲ ਇਹ ਹੱਥ ਨੂੰ ਪਿੱਛੇ ਵੱਲ ਧੱਕਦਾ ਹੈ। ਇਸ ਦਾ ਕੀ ਕਾਰਨ ਹੈ। ? – ਸੂਰਜ ਵੱਲ ਨੱਕ ਕਰਕੇ ਵੇਖਣ ਨਾਲ ਸਾਨੂੰ ਨਿੱਛ ਕਿਉਂ ਆਉਂਦੀ ਹੈ। […]