? – ਸਿਸਮੋਗ੍ਰਾਫ ਕੀ ਹੁੰਦਾ ਹੈ।

ਮੇਘ ਰਾਜ ਮਿੱਤਰ

? – ਸੁਣਿਆ ਹੈ ਕਿ ਕਰੰਟ (ਬਿਜਲੀ) ਨੂੰ ਸਿੱਧਾ ਹੱਥ ਲਗਾਉਣ ਨਾਲ ਇਹ ਹੱਥ ਨੂੰ ਆਪਣੇ ਵੱਲ ਖਿੱਚਦਾ ਹੈ। ਪਰ ਹੱਥ ਦੇ ਉੱਪਰ ਵਾਲਾ ਪਾਸਾ ਲਗਾਉਣ ਨਾਲ ਇਹ ਹੱਥ ਨੂੰ ਪਿੱਛੇ ਵੱਲ ਧੱਕਦਾ ਹੈ। ਇਸ ਦਾ ਕੀ ਕਾਰਨ ਹੈ।
? – ਸੂਰਜ ਵੱਲ ਨੱਕ ਕਰਕੇ ਵੇਖਣ ਨਾਲ ਸਾਨੂੰ ਨਿੱਛ ਕਿਉਂ ਆਉਂਦੀ ਹੈ।
– ਪਰਮਜੀਤ ਸਿੰਘ ਸਿੱਧੂ, ਰਸੂਲਪੁਰ (ਲੁਧਿਆਣਾ)
– ਭੂਚਾਲਾਂ ਦੀ ਆਵਿ੍ਰਤੀ ਮਾਪਣ ਵਾਲੇ ਯੰਤਰ ਨੂੰ ਸਿਸਮੋਗ੍ਰਾਫ ਕਹਿੰਦੇ ਹਨ।
– ਇਹ ਸੱਚ ਨਹੀਂ ਹੈ।
– ਜਦੋਂ ਅਸੀਂ ਸੂਰਜ ਵੱਲ ਦੇਖਣ ਲਈ ਆਪਣੇ ਚਿਹਰੇ ਨੂੰ ਉਤਾਂਹ ਨੂੰ ਚੁੱਕਦੇ ਹਾਂ ਤਾਂ ਵਾਇਰਸ ਅੰਦਰਲੇ ਤਰਲ ਪਦਾਰਥਾਂ ਸਮੇਤ ਸਾਹ ਨਾਲੀ ਵੱਲ ਨੂੰ ਜਾਂਦੇ ਹਨ ਤਾਂ ਦਿਮਾਗ ਵੱਲੋਂ ਉਹਨਾਂ ਨੂੰ ਬਾਹਰ ਕੱਢਣ ਲਈ ਹਵਾ ਨੂੰ ਤੇਜ਼ੀ ਨਾਲ ਭੇਜਣ ਦਾ ਹੁਕਮ ਹੁੰਦਾ ਹੈ।
***

Back To Top