ਮੇਘ ਰਾਜ ਮਿੱਤਰ
? – ਘਾਹ ਹਰਾ ਕਿਉਂ ਹੁੰਦਾ ਹੈ।
? – ਭੂਚਾਲ ਕਿਵੇਂ ਆਉਂਦੇ ਹਨ।
? – ਔਰਤਾਂ ਦੇ ਦਾੜ੍ਹੀ ਕਿਉਂ ਨਹੀਂ ਆਉਂਦੀ।
– ਸਵਿੰਦਰ ਸਿੰਘ, ਹਰਜਿੰਦਰ ਸਿੰਘ, ਖਜ਼ਾਨ ਸਿੰਘ,
ਧਰਮਿੰਦਰ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ,
ਰਾਜਿੰਦਰ ਕੌਰ, ਰਮਨੀਤ ਕੌਰ, ਨਾਗੋਕੇ (ਅੰਮ੍ਰਿਤਸਰ)
– ਏਡਜ਼ ਦੇ ਰੋਗੀ ਦੀ ਲਾਸ਼ ਨੂੰ ਖਾਣ ਵਾਲੇ ਜੀਵਾਂ ਨੂੰ ਏਡਜ਼ ਨਹੀਂ ਹੁੰਦੀ ਕਿਉਂਕਿ ਇਹ ਬਿਮਾਰੀ ਮਨੁੱਖਾਂ ਤੇ ਅਸਰ ਕਰਦੀ ਹੈ। ਨਾ ਹੀ ਅਜਿਹੇ ਜੀਵਾਂ ਨੂੰ ਖਾਣ ਵਾਲੇ ਮਨੁੱਖਾਂ ਤੇ ਹੀ ਇਸਦਾ ਅਸਰ ਹੁੰਦਾ ਹੈ।
– ਘਾਹ ਵਿਚ ਕਲੋਰੋਫਿਲ ਹੁੰਦਾ ਹੈ ਜਿਸ ਕਾਰਨ ਇਸ ਦਾ ਰੰਗ ਹਰਾ ਹੁੰਦਾ ਹੈ।
– ਧਰਤੀ ਦੀਆਂ ਟਾਈਟੈਨਿਕ ਪਲੇਟਾਂ ਦੀ ਹਿੱਲਜੁੱਲ ਕਾਰਨ ਭੂਚਾਲ ਆਉਂਦੇ ਹਨ।
– ਐਡਰੋਜਨ ਨਾਂ ਦੇ ਰਸ ਕਾਰਨ ਦਾੜ੍ਹੀ ਮਨੁੱਖਾਂ ਵਿਚ ਹੀ ਆਉਂਦੀ ਹੈ। ਲੜਕੀਆਂ ਵਿਚ ਐਸਟਰੋਜਨ ਨਾਂ ਦਾ ਰਸ ਪੈਦਾ ਹੁੰਦਾ ਹੈ। ਇਸ ਰਸ ਕਾਰਨ ਉਹਨਾਂ ਦੀਆਂ ਛਾਤੀਆਂ ਦਾ ਵਿਕਾਸ ਅਤੇ ਮਾਸਿਕ ਧਰਮ ਆਦਿ ਆਉਂਦੇ ਹਨ।
***