Category: Bhootan pretan naal Yudh

ਕਾਮੀ ਅਤੇ ਸ਼ਰਾਬੀ ਭੂਤ ਦਾ ਰਹੱਸ ਕਿਵੇਂ ਖੁੱਲਿਆ

-ਮੇਘ ਰਾਜ ਮਿੱਤਰ ਮੌਜੂਦਾ ਭਾਰਤੀ ਸਮਾਜ ਅਨੇਕਾਂ ਕੁਰੀਤੀਆਂ ਦਾ ਸ਼ਿਕਾਰ ਹੋ ਚੁੱਕਿਆ ਹੈ। ਇਹ ਅਨੇਕਾਂ ਤਬਦੀਲੀਆਂ ਦੀ ਮੰਗ ਕਰਦਾ ਹੈ। ਇਹ ਕੁਰੀਤੀਆਂ ਸਮਾਜ ਦੇ ਹਰ ਵਰਗ ਵਿੱਚਬੁਰੀ ਤਰ੍ਹਾਂ ਘਰ ਕਰ ਚੁੱਕੀਆਂ ਹਨ। ਭੂਤ, ਪ੍ਰੇਤ, ਜਿੰਨ, ਪੌਣ ਆਦਿ ਇਹਨਾਂ ਕੁਰੀਤੀਆਂ ਤੋਂ ਘਬਰਾਏ ਤੇ ਡਰੇ ਮਨੁੱਖ ਦੇ ਦ੍ਰਿਸ਼ਟੀ ਭੁਲੇਖੇ ਹਨ। ਕਈ ਵਾਰ ਇਹ ਮਨੁੱਖ ਸਮਾਜ ਤੋਂ ਬਦਲਾ […]

ਪਾਲੀ ਨੇ ਘਰ ਵਿੱਚ ਦਹਿਸ਼ਤ ਪਾ ਦਿੱਤੀ

-ਮੇਘ ਰਾਜ ਮਿੱਤਰ ਜੂਨ ਦਾ ਤਪਦਾ ਮਹੀਨਾ ਹੋਵੇ ਤੇ ਹੋਵੇ ਸਿਖਰ ਦੁਪਹਿਰ। ਇਸ ਵਕਤ ਨੂੰ ਕਾਂ ਦੀ ਅੱਖ ਨਿੱਕਲਦੀ ਦਾ ਵਕਤ ਵੀ ਕਹਿ ਦਿੰਦੇ ਹਨ। ਅਚਾਨਕ ਬਠਿੰਡੇ ਦੇ ਪਿੰਡ ਨਰੂਆਣੇ ਤੋਂ ਦੋ ਵਿਅਕਤੀ ਬੜੀ ਤੇਜ਼ੀ ਨਾਲ ਸੁਸਾਇਟੀ ਦੇ ਦਫਤਰ ਬਰਨਾਲੇ ਪੁੱਜੇ। ਬੜੇ ਘਬਰਾਏ ਹੋਏ, ਘਰ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਵਿਥਿਆ ਸੁਣਾਉਣ ਲੱਗੇ। ਉਹ ਇਸ […]

ਹਰਿਆਣੇ ਦਾ ਭੂਤ

– ਮੇਘ ਰਾਜ ਮਿੱਤਰ ਪਿਛਲੇ ਦੋ ਮਹੀਨਿਆਂ ਤੋਂ ਮੈਨੂੰ ਜੱਗ ਮਾਲੇਰਾ (ਹਰਿਆਣਾ) ਤੋਂ ਬਹੁਤ ਸਾਰੀਆਂ ਚਿੱਠੀਆਂ ਮਿਲ ਰਹੀਆਂ ਹਨ। ਹਰਿਆਣੇ ਦੇ ਤਰਕਸ਼ੀਲ ਸਾਥੀ ਇਹ ਚਾਹੁੰਦੇ ਸਨ ਕਿ ਮੈਂ ਉਹਨਾਂ ਦੇ ਇਲਾਕੇ ਵਿਚ ਜਾ ਕੇ ਲੋਕਾਂ ਦੇ ਮਨਾਂ ਵਿਚ ਪਏ ਕੁਝ ਭਰਮਾਂ ਨੂੰ ਨਵਿਰਤ ਕਰ ਸਕਾਂ। ਅੰਤ ਮੈਂ ਮਿਤੀ 27 ਜੂਨ 1987 ਨੂੰ ਉਹਨਾਂ ਪਾਸ ਪਹੁੰਚਣ […]

? ਜ਼ਹਿਰੀਲਾ ਧੂੰਆ

– ਮੇਘ ਰਾਜ ਮਿੱਤਰ ਟਿਕਲੇ ਨੇ ਦੱਸਿਆ ਕਿ ਇਹਨਾਂ ਚੀਜ਼ਾਂ ਦਾ ਧੂੰਆਂ ਜ਼ਹਿਰੀਲਾ ਹੁੰਦਾ ਹੈ ਅਤੇ ਇਹ ਵਿਅਕਤੀ ਦੇ ਸਿਰ ਨੂੰ ਚਕਰਾਉਣ ਲਾ ਦਿੰਦਾ ਹੈ। ਇਹ ਹੀ ਕਾਰਨ ਹੈ ਕਿ ਭੂਤਾਂ ਕੱਢਣ ਵਾਲੇ ਆਮ ਤੌਰ ਤੇ ਬਹੁਤਾ ਧੂੰਆ ਕਰਦੇ ਹਨ। ਧੂੰਆਂ ਦਿਮਾਗ ਨੂੰ ਹਿਲਾ ਦਿੰਦਾ ਹੈ ਅਤੇ ਵਿਅਕਤੀ ਆਪਣਾ ਸਿਰ ਘੁਮਾਉਣ ਲੱਗ ਜਾਂਦਾ ਹੈ। ਅਤੇ […]

ਭੂਤ, ਪ੍ਰੇਤ, ਮੰਤਰ ਅਤੇ ਟੂਣੇ

– ਮੇਘ ਰਾਜ ਮਿੱਤਰ ਇਸ ਲਿਖਾਰੀ ਨੇ ਭੂਤਾਂ-ਪ੍ਰੇਤਾਂ ਦੀ ਖੋਜ ਵਿਚ ਆਪਣੀ ਜ਼ਿੰਦਗੀ ਦੇ ਕਈ ਸਾਲ ਬਰਬਾਦ ਕੀਤੇ ਹਨ। ਇਹ ਭੂਤਾਂ-ਪ੍ਰੇਤਾਂ ਨੂੰ ਭਜਾਉਣਾ ਸਿੱਖਣ ਵਾਸਤੇ ਬਹੁਤ ਸਾਰੇ ਚੇਲਿਆਂ ਤੇ ਸਿਆਣਿਆਂ ਪਿੱਛੇ ਦੌੜਿਆ ਹੈ। ਇਸ ਭੱਜ ਦੌੜ ਵਿਚ ਉਸ ਨੇ ਜੋ ਕੁਝ ਲਿਖਿਆ ਹੈ ਉਹ ਦਿਲਚਸਪ ਹੀ ਨਹੀਂ ਸਗੋਂ ਇਸ ਧੋਖੇ ਵਾਲੇ ਪਾਖੰਡ ਦੇ ਪਰਦੇ ਵੀ […]

ਤਰਕਸ਼ੀਲ ਲਹਿਰ ਦੀਆਂ

– ਮੇਘ ਰਾਜ ਮਿੱਤਰ ਕੁਝ ਸਰਗਰਮੀਆਂ ਕਾਰਨ ਮੈਨੂੰ ਬਹੁਤ ਸਾਰੇ ਪਿੰਡਾਂ ਤੇ ਸ਼ਹਿਰਾਂ ਵਿਚ ਜਾਣ ਦਾ ਮੌਕਾ ਮਿਲਿਆ ਹੈ। ਵੱਖ-ਵੱਖ ਸਾਥੀਆਂ ਨੇ ਮੈਨੂੰ ਸਾਧਾਂ, ਸੰਤਾਂ, ਡਾਕਟਰਾਂ, ਤਰਕਸ਼ੀਲਾਂ ਤੇ ਸਾਧਾਰਣ ਲੋਕਾਂ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਹਨ। ਇਹਨਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਵੀ ਹਨ ਜਿਹੜੀਆਂ ਸਾਡੇ ਨਾਲ ਖੁਦ ਵੀ ਵਾਪਰਦੀਆਂ ਹਨ। ਪਾਠਕਾਂ ਨੂੰ ਅਸੀਂ ਇਹ […]

ਚਮਤਕਾਰ

– ਮੇਘ ਰਾਜ ਮਿੱਤਰ ਅਸੀਂ ਜਾਣਦੇ ਹਾਂ ਕਿ ਬ੍ਰਹਿਮੰਡ ਵਿੱਚ ਸਾਰੀਆਂ ਘਟਨਾਵਾਂ ਵਿਗਿਆਨ ਦੇ ਖਾਸ ਨਿਯਮਾਂ ਅਨੁਸਾਰ ਵਾਪਰ ਰਹੀਆਂ ਹਨ। ਭਾਵੇਂ ਬਹੁਤੇ ਵਿਗਿਆਨ ਦੇ ਨਿਯਮਾਂ ਦੀ ਖੋਜ ਹੋ ਚੁੱਕੀ ਹੈ ਪਰ ਅਜੇ ਵੀ ਕਾਫੀ ਨਿਯਮਾਂ ਦੀ ਖੋਜ ਹੋਣੀ ਬਾਕੀ ਹੈ। ਵਿਗਿਆਨੀ ਇਹ ਮੰਨ ਕੇ ਅਗਾਂਹ ਵਧ ਰਹੇ ਹਨ ਕਿ ਕੁਦਰਤ ਦੇ ਨਿਯਮਾਂ ਨੂੰ ਜਾਣ ਕੇ […]

ਅਪਰਾਧ

-ਮੇਘ ਰਾਜ ਮਿੱਤਰ ਤਰਕਸ਼ੀਲਾਂ ਦੇ ਰਾਜ ਵਿੱਚ ਇਕ ਦਿਨ ਵਿੱਚ ਲੱਖਪਤੀ ਬਣਾਉਣ ਵਾਲੀਆਂ ਲਾਟਰੀਆਂ ਤੇ ਪਾਬੰਦੀ ਹੋਵੇਗੀ। ਕਿਉਂਕਿ ਇਸ ਰਾਜ ਵਿਚ ਅਮੀਰਾਂ ਗਰੀਬਾਂ ਵਿੱਚ ਬਹੁਤ ਹੀ ਘੱਟ ਅੰਤਰ ਹੋਵੇਗਾ। ਹਰ ਕਿਸਮ ਦੇ ਕਾਰਖਾਨੇ ਸਰਕਾਰੀ ਕੰਟਰੋਲ ਵਿੱਚ ਹੋਣਗੇ। ਸਰਮਾਏਦਾਰੀ ਯੁੱਗ ਦੀ “ਲੁੱਟ ਖਸੁੱਟ ਨਾ ਹੋਣ ਕਰਕੇ ਹਰ ਮਸ਼ੀਨ ਵਿੱਚ ਉੱਚ ਕੁਆਲਟੀ ਦੇ ਸਮਾਨ ਦੀ ਵਰਤੋਂ ਹੋਵੇਗੀ। […]

ਮਾਤਰ ਭਾਸ਼ਾ

-ਮੇਘ ਰਾਜ ਮਿੱਤਰ ਤਰਕਸ਼ੀਲਾਂ ਦੇ ਰਾਜ ਵਿੱਚ ਮਾਤਰ ਭਾਸ਼ਾ ਦੀ ਕੋਈ ਸਪੱਸਿਆ ਨਹੀਂ ਹੋਵੇਗੀ ਕਿਉਂਕਿ ਅਜਿਹੇ ਸਮਾਜ ਵਿੱਚ ਰਹਿਣ ਵਾਲੇ ਹਿੰਦੂ ਸਿੱਖ ਜਾਂ ਮੁਸਲਮਾਨ ਨਹੀਂ ਹੋਣਗੇ ਸਗੋਂ ਸੱਚੇ ਮਨੁੱਖ ਹੋਣਗੇ ਜੋ ਹਰ ਕੰਮ ਮਨੁੱਖ ਜਾਤੀ ਦੀ ਭਲਾਈ ਲਈ ਹੀ ਕਰਿਆ ਕਰਨਗੇ। ਇਸ ਲਈ ਮਾਤਰ ਭਾਸ਼ਾ ਦੱਸਣ ਵੇਲੇ ਕੋਈ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਨਹੀਂ ਵੇਖਿਆ ਕਰੇਗਾ […]

ਮਾਨਸਿਕ ਬਿਮਾਰੀਆਂ

-ਮੇਘ ਰਾਜ ਮਿੱਤਰ ਅੱਜ ਸਾਡੇ ਦੇਸ਼ ਵਿੱਚ ਬਹੁਤ ਸਾਰੇ ਘਰਾਂ ਵਿਚ ਅੱਗਾਂ ਲੱਗ ਰਹੀਆਂ ਹਨ ਅਤੇ ਔਰਤਾਂ ਤੇ ਮਰਦਾਂ ਨੂੰ ਕਸਰਾਂ ਹੋ ਰਹੀਆਂ ਹਨ। ਹਰ ਸਮਝਦਾਰ ਵਿਅਕਤੀ ਜਾਣਦਾ ਹੈ ਕਿ ਇਹ ਸਾਰਾ ਕੁਝ ਘਰਾਂ ਦੀਆਂ ਸਮੱਸਿਆਵਾਂ ਕਾਰਨ ਅਤੇ ਲੋਕਾਂ ਦੇ ਅੰਧ ਵਿਸ਼ਵਾਸੀ ਹੋਣ ਕਾਰਨ ਵਾਪਰ ਰਿਹਾ ਹੈ। ਸਾਡੇ ਪਿੰਡਾਂ ਤੇ ਸ਼ਹਿਰਾਂ ਵਿਚ ਬਹੁਤ ਵੱਡੇ-ਵੱਡੇ ਡੇਰੇ ਹਨ। […]

ਅਦਾਲਤਾਂ

-ਮੇਘ ਰਾਜ ਮਿੱਤਰ ਅੱਜ ਦੇ ਯੁੱਗ ਵਿਚ ਬਹੁਤ ਸਾਰੇ ਲੜਾਈ ਝਗੜਿਆਂ ਦੀ ਅਸਲ ਜੜ੍ਹ, ਨਿੱਜੀ ਜਾਇਦਾਦ ਹੈ। ਹਰ ਵਿਅਕਤੀ ਸੋਚਦਾ ਹੈ ਕਿ ਉਹ ਕਿਸੇ ਵੀ ਜਾਇਜ਼ ਜਾਂ ਨਜਾਇਜ਼ ਢੰਗ ਨਾਲ ਐਨਾ ਪੈਸਾ ਇਕੱਠਾ ਕਰ ਲਵੇ ਕਿ ਉਸਦੀਆਂ ਆਉਣ ਵਾਲੀਆਂ ਸੱਤ ਪੀੜ੍ਹੀਆਂ ਬਗੈਰ ਕੋਈ ਕੰਮ ਧੰਦਾ ਕਰਨ ਤੋਂ ਖਾ ਸਕਨ। ਤਰਕਸ਼ੀਲਾਂ ਦੇ ਰਾਜ ਵਿੱਚ ਹਰ ਕਿਸਮ […]

ਵਿਆਹ ਤੋਂ ਬਾਅਦ

-ਮੇਘ ਰਾਜ ਮਿੱਤਲ ਅੱਜ ਸਾਡੇ ਸਮਾਜ ਵਿੱਚ ਸਾਡੇ ਦੇਸ਼ ਦੀ ਕੁੱਲ ਆਬਾਦੀ ਦਾ ਅੱਧਾ ਹਿੱਸਾ ਅਰਥਾਤ ਇਸ ਦੇਸ਼ ਦੀਆਂ ਔਰਤਾਂ ਦੂਹਰੀ ਗੁਲਾਮੀ ਦਾ ਸ਼ਿਕਾਰ ਹਨ। ਪਹਿਲੀ ਗੁਲਾਮੀ ਤਾਂ ਭਾਵੇਂ ਸਾਡੇ ਦੇਸ਼ ਦੀ ਸਰਮਾਏਦਾਰੀ ਸਰਕਾਰ ਦੀ ਹੈ ਦੂਜੀ ਗੁਲਾਮੀ ਮਰਦ ਜਾਤ ਦੀ। ਬਹੁਤ ਆਦਮੀ ਆਪਣੀ ਔਰਤ ਨੂੰ ਪੈਰ ਦੀ ਜੁੱਤੀ ਹੀ ਸਮਝਦੇ ਹਨ ਪਰ ਤਰਕਸ਼ੀਲਾਂ ਦੇ […]

ਵਿਆਹ ਢੰਗ

-ਮੇਘ ਰਾਜ ਮਿੱਤਲ ਸਾਡੇ ਗੁਆਂਢ ਵਿਚ ਰਹਿੰਦੀ ਇਕ ਲੜਕੀ ਇੰਦਰਾ ਦੀ ਉਮਰ ਤੀਹਾਂ ਤੋਂ ਟੱਪ ਗਈ ਸੀ ਪਰ ਅਜੇ ਤੱਕ ਉਸਨੂੰ ਕੋਈ ਢੁਕਵਾਂ ਵਰ ਨਹੀਂ ਸੀ ਮਿਲ ਸਕਿਆ ਭਾਵੇਂ ਉਸਦੇ ਮਾਪੇ ਵਿਆਹ ਵਿਚ ਕਾਫੀ ਸਾਰਾ ਦਹੇਜ ਵੀ ਦੇ ਸਕਦੇ ਸਨ ਇਸਦਾ ਮੁੱਖ ਕਾਰਨ ਸੀ ਕਿ ਕਿਸੇ ਜੋਤਸ਼ੀ ਨੇ ਉਸਦੀ ਜਨਮ ਕੁੰਡਲੀ ਬਣਾਉਣ ਸਮੇਂ ਉਸਨੂੰ ਮੰਗਲੀਕ […]

ਜਦੋਂ ਤਰਕਸ਼ੀਲਾਂ ਦਾ ਰਾਜ ਹੋਊ

-ਮੇਘ ਰਾਜ ਮਿੱਤਲ ਸਾਡੇ ਭਾਰਤ ਵਿੱਚ ਇਕ ਸਮਾਂ ਅਜਿਹਾ ਜ਼ਰੂਰ ਆਵੇਗਾ ਜਦੋਂ ਰਾਜ ਭਾਗ ਦੀ ਡੋਰ ਤਰਕਸ਼ੀਲਾਂ ਦੀ ਕਿਸੇ ਟੀਮ ਦੇ ਹੱਥ ਹੋਵੇਗੀ। ਇਸ ਗੱਲ ਨੂੰ ਸਮਾਂ ਤਾਂ ਵੱਧ ਜਾਂ ਘੱਟ ਲੱਗ ਸਕਦਾ ਹੈ ਪਰ ਇਹ ਹੋਵੇਗਾ ਅਵੱਸ਼। ਦੁਨੀਆਂ ਦੀ ਕੋਈ ਵੀ ਤਾਕਤ ਇੱਥੋਂ ਦੇ ਤਰਕਸ਼ੀਲਾਂ ਨੂੰ ਰਾਜ ਭਾਗ ਤੇ ਕਾਬਜ਼ ਹੋਣ ਤੋਂ ਨਹੀਂ ਰੋਕ […]

ਰੈਸ਼ਨਲਿਸਟ ਸੁਸਾਇਟੀ ਪੰਜਾਬ (ਰਜਿ: ) ਲਗਾਤਾਰ ਅੱਗੇ ਵੱਧ ਰਹੀ ਹੈ।

-ਮੇਘ ਰਾਜ ਮਿੱਤਰ ਰੈਸ਼ਨਲਿਸਟ ਸੁਸਾਇਟੀ ਪੰਜਾਬ ਵਿਚ ਖੜੇ ਕੀਤੇ ਗਏ ਇਸ ਵਾਦ-ਵਿਵਾਦ ਕਾਰਨ ਭਾਵੇਂ ਸਾਨੂੰ ਵਕਤੀ ਤੌਰ ਤੇ ਕੁਝ ਨਿਰਾਸ਼ਤਾ ਜ਼ਰੂਰ ਹੋਈ ਸੀ। ਪਰ ਛੇਤੀ ਹੀ ਅਸੀਂ ਆਪਣੀ ਇਸ ਮਾਨਸਿਕ ਸਥਿਤੀ ਤੇ ਕਾਬੂ ਪਾ ਲਿਆ ਅਤੇ ਮੁੜ ਲਹਿਰ ਨੂੰ ਚੜਦੀ ਕਲਾ ਵਿਚ ਲੈ ਜਾਣ ਲਈ ਸਰਗਰਮੀ ਵਿਢ ਦਿੱਤੀ। ਸੁਸਾਇਟੀ ਵਿਚਲੇ ਵਾਦ-ਵਿਵਾਦ ਤੋਂ ਬਾਅਦ ਹੀ ਅਸੀਂ […]

Back To Top