Category: Samay Da Ithias

ਜ਼ਮੀਨ ਤੇ ਹਰਿਆਲੀ ਕਿਵੇਂ ਆਈ ?

ਮੇਘ ਰਾਜ ਮਿੱਤਰ ਹੁਣ ਤੱਕ ਮਿਲੇ ਸਬੂਤਾਂ ਤੋਂ ਇੱਕ ਗੱਲ ਬਿਲਕੁਲ ਹੀ ਸਪਸ਼ਟ ਹੋ ਗਈ ਹੈ ਕਿ ਅੱਜ ਤੋਂ ਸੈਂਤੀ ਕਰੋੜ ਸਾਲ ਪਹਿਲਾਂ ਜਮੀਨ ਉੱਤੇ ਜੀਵ ਅਤੇ ਪੌਦਿਆਂ ਦੀ ਕੋਈ ਵੀ ਨਸਲ ਨਹੀਂ ਸੀ। ਸਾਰੀ ਜ਼ਮੀਨ ਪਥਰੀਲੀ ਸੀ ਅਤੇ ਜਵਾਲਾਮੁਖੀਆਂ ਤੇ ਬਰਫ਼ ਦੇ ਤੌਦਿਆਂ ਦੁਆਰਾ ਦੂਰ ਦੂਰ ਤੱਕ ਖਿਲਾਰੀਆਂ ਚੱਟਾਨਾਂ ਹੀ ਨਜ਼ਰ ਆਉਂਦੀਆਂ ਸਨ। ਵਿਰਾਨ […]

ਜੀਵ ਵਿਕਾਸ ਕਿਵੇਂ ਹੋਇਆ ?

ਜਿਵੇਂ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਅੱਜ ਤੋਂ ਚਾਰ ਸੌ ਸੱਠ ਕਰੋੜ ਸਾਲ ਪਹਿਲਾਂ ਧਰਤੀ ਗੈਸਾਂ ਦੀਆਂ ਬੱਦਲੀਆਂ ਦੇ ਕਣਾਂ ਦੇ ਇਕੱਠਾ ਹੋਣ ਕਾਰਨ ਹੋਂਦ ਵਿੱਚ ਆਈ ਸੀ। ਹੋਂਦ ਵਿੱਚ ਆਉਣ ਤੋਂ ਕੁਝ ਕਰੋੜ ਵਰੇ੍ਹ ਬਾਅਦ ਕਿਸੇ ਗ੍ਰਹਿ ਦੇ ਟਕਰਾਓਣ ਕਾਰਨ ਇਸ ਦਾ ਅੰਦਰੂਨੀ ਤਾਪਮਾਨ ਇਸ ਹੱਦ ਤੱਕ ਵਧ ਗਿਆ ਕਿ ਇਸਦਾ ਸਾਰਾ […]

ਧਰਤੀ ਤੇ ਤੇਲ ਕਿਵੇਂ ਬਣਿਆ ?

ਮੇਘ ਰਾਜ ਮਿੱਤਰ ਲਗਭੱਗ ਛੇ ਕਰੋੜ ਵਰੇ੍ਹ ਪਹਿਲਾਂ ਧਰਤੀ ਤੇ ਜੀਵ ਹੀ ਜੀਵ ਸਨ। ਪਰ ਇਸ ਸਮੇਂ ਧਰਤੀ ਤੇ ਹੋਈਆਂ ਵੱਡੀਆਂ ਤਬਦੀਲੀਆਂ ਨੇ ਬਹੁਤ ਸਾਰੇ ਜੀਵਾਂ ਨੂੰ ਮਾਰ ਮੁਕਾ ਦਿੱਤਾ। ਇਹਨਾਂ ਜੀਵਾਂ ਦੇ ਵੱਡੇ ਵੱਡੇ ਝੁੰਡ ਧਰਤੀ ਦੀਆਂ ਤੈਹਾਂ ਵਿੱਚ ਗਰਕ ਹੁੰਦੇ ਰਹੇ। ਆਕਸੀਜਨ ਦੀ ਅਣਹੋਂਦ ਕਾਰਨ ਇਹਨਾਂ ਦਾ ਸਰੀਰ ਬਗੈਰ ਨਸ਼ਟ ਹੋਏ ਧਰਤੀ ਦੀਆਂ […]

ਮਹਾਂਦੀਪ ਹੋਂਦ ਵਿੱਚ ਕਿਵੇਂ ਆਏ ?

ਮੇਘ ਰਾਜ ਮਿੱਤਰ ਇਤਿਹਾਸਕਾਰਾਂ ਨੇ ਦੁਨੀਆਂ ਨੂੰ ਸੱਤ ਮਹਾਂਦੀਪਾਂ ਵਿੱਚ ਵੰਡਿਆ ਹੋਇਆ ਹੈ। ਇਹਨਾਂ ਵਿੱਚ ਯੂਰਪ ਏਸ਼ੀਆ ਤੇ ਅਫ਼ਰੀਕਾ ਤਾਂ ਲੱਗਭੱਗ ਇੱਕ ਦੂਜੇ ਨਾਲ ਜੁੜੇ ਹੋਏ ਹਨ ਪਰ ਆਸਟਰੇਲੀਆ, ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਇਹਨਾਂ ਤੋਂ ਹਜ਼ਾਰਾਂ ਕਿਲੋਮੀਟਰਾਂ ਦੀ ਵਿੱਥ ਤੇ ਹਨ। ਜੇ ਤੁਸੀਂ ਇਹਨਾਂ ਮਹਾਂਦੀਪਾਂ ਦੇ ਕਿਨਾਰਿਆਂ ਨੂੰ ਧਿਆਨ ਨਾਲ ਵੇਖੋ ਤਾਂ ਤੁਹਾਡੇ ਸਾਹਮਣੇ […]

ਬਰਫ਼ਾਨੀ ਯੁੱਗ

ਮੇਘ ਰਾਜ ਮਿੱਤਰ ਪਿਛਲੇ ਲੱਖਾਂ ਸਾਲਾਂ ਵਿੱਚ ਧਰਤੀ ਤੇ ਵੱਡੇ ਵੱਡੇ ਬਰਫ਼ਾਨੀ ਯੁੱਗ ਵੀ ਆਉਂਦੇ ਰਹੇ ਹਨ। ਪਿਛਲੇ ਵੀਹ ਲੱਖ ਸਾਲਾਂ ਵਿੱਚ ਚਾਰ ਵੱਡੇ ਵੱਡੇ ਅਜਿਹੇ ਯੁੱਗ ਆਏ ਹਨ। ਪਹਿਲਾ ਬਰਫ਼ਾਨੀ ਯੁੱਗ ਦੋ ਲੱਖ ਸਾਲ ਧਰਤੀ ਤੇ ਕਾਇਮ ਰਿਹਾ। ਇਸ ਬਰਫ਼ਾਨੀ ਯੁੱਗ ਤੋਂ ਬਾਅਦ ਆਏ ਗਰਮ ਮੌਸਮ ਵਿੱਚ ਬਰਫ਼ ਦੇ ਵੱਡੇ ਵੱਡੇ ਤੋਦਿਆਂ ਨੇ ਹੇਠਾਂ […]

ਹਿਮਾਲਾ ਪਰਬਤ ਕਿਵੇਂ ਹੋਂਦ ਵਿੱਚ ਆਇਆ ?

ਮੇਘ ਰਾਜ ਮਿੱਤਰ ਜਦੋਂ ਤੁਸੀਂ ਪਹਾੜਾਂ ਦੀ ਯਾਤਰਾ ਤੇ ਜਾਂਦੇ ਹੋ ਤਾਂ ਤੁਹਾਨੂੰ ਵੱਡੇ ਵੱਡੇ ਪੱਥਰ ਦਿਖਾਈ ਦਿੰਦੇ ਹਨ ਜਿਹੜੇ ਤੁਹਾਡੇ ਜਗਿਆਸੂ ਮਨ ਨੂੰ ਘੁੰਮਣ ਘੇਰੀਆਂ ਵਿੱਚ ਪਾ ਦਿੰਦੇ ਹਨ ਅਤੇ ਤੁਸੀਂ ਸੋਚਦੇ ਹੋ ਕਿ ਇਹ ਐਡਾ ਵੱਡਾ ਪੱਥਰ ਇਸ ਸਥਾਨ ਤੇ ਕਿਵੇਂ ਆਇਆ ਹੈ ? ਇਸ ਤਰ੍ਹਾਂ ਜਦੋਂ ਤੁਸੀਂ ਛੋਟੇ ਛੋਟੇ ਪੱਥਰਾਂ ਨੂੰ ਮਿੱਟੀ […]

ਸਾਡੇ ਸੂਰਜ ਮੰਡਲ ਦੇ ਬਾਕੀ ਗ੍ਰਹਿਆਂ ਉੱਤੇ ਜੀਵਨ ਕਿਉਂ ਨਹੀਂ?

ਮੇਘ ਰਾਜ ਮਿੱਤਰ ਧਰਤੀ ਸੂਰਜ ਦੁਆਲੇ ਇੱਕ ਸਾਲ ਵਿੱਚ ਜਿਹੜਾ ਚੱਕਰ ਲਾਉਂਦੀ ਹੈ ਉਸ ਘੇਰੇ ਦੇ ਦੋਹੀਂ ਪਾਸੀ ਸਾਢੇ ਛੇ ਕਰੋੜ ਕਿਲੋਮੀਟਰ ਦੇ ਅੰਦਰ ਅੰਦਰ ਜੀਵ ਜਿਉਂਦੇ ਰਹਿ ਸਕਦੇ ਹਨ। ਮੰਗਲ ਤੇ ਸ਼ੁੱਕਰ ਅਜਿਹੇ ਗ੍ਰਹਿ ਹਨ ਜਿਹੜੇ ਇਸ ਦੂਰੀ ਦੇ ਵਿਚਕਾਰ ਹਨ। ਮੰਗਲ ਇਸ ਚੱਕਰ ਦੇ ਬਾਹਰਲੇ ਕਿਨਾਰੇ ਤੇ ਸਥਿਤ ਹੈ ਤੇ ਸ਼ੁੱਕਰ ਇਸ ਦੇ […]

ਕੀ ਕਿਸੇ ਹੋਰ ਗ੍ਰਹਿ ਤੇ ਜੀਵਨ ਹੈ ?

ਮੇਘ ਰਾਜ ਮਿੱਤਰ ਸਾਡੀ ਆਕਾਸ਼ ਗੰਗਾ ਦੇ ਤਿੰਨ ਖਰਬ ਤਾਰਿਆਂ ਵਿੱਚੋਂ ਸਾਡਾ ਸੂਰਜ ਵੀ ਇੱਕ ਤਾਰਾ ਹੈ। ਤੇ ਬ੍ਰਹਿਮੰਡ ਵਿੱਚ ਇੱਕ ਖਰਬ ਤੋਂ ਵਧੇਰੇ ਗਲੈਕਸੀਆਂ ਹਨ ਤੇ ਜੇ ਸੂਰਜ ਦੇ ਇੱਕ ਗ੍ਰਹਿ ਤੇ ਜੀਵਨ ਹੋ ਸਕਦਾ ਤਾਂ ਇਹ ਅਸੰਭਵ ਹੈ ਕਿ ਬ੍ਰਹਿਮੰਡ ਵਿੱਚ ਅਰਬਾਂ ਖਰਬਾਂ ਤਾਰਿਆਂ ਦੇ ਕਿਸੇ ਗ੍ਰਹਿ ਤੇ ਜੀਵਨ ਨਹੀਂ ਹੋਵੇਗਾ। ਸੋ ਸਾਡੇ […]

ਪਹਿਲਾ ਜੀਵਤ ਸੈੱਲ ਕਦੋਂ ਤੇ ਕਿਵੇਂ ਹੋਂਦ ਵਿੱਚ ਆਇਆ ?

ਮੇਘ ਰਾਜ ਮਿੱਤਰ ਦੱਖਣੀ ਅਫ਼ਰੀਕਾ ਵਿੱਚੋਂ ਮਿਲੀਆਂ ਤਿੰਨ ਸੌ ਚਾਲੀ ਕਰੋੜ ਸਾਲ ਪੁਰਾਣੀਆਂ ਚੱਟਾਨਾਂ ਦੇ ਟੁਕੜਿਆਂ ਨੂੰ ਜਦੋਂ ਖੁਰਦਬੀਨ ਨਾਲ ਵੇਖਿਆ ਗਿਆ ਤਾਂ ਇਸ ਵਿੱਚੋਂ ਬੈਕਟੀਰੀਆ ਦੇ ਅਵਸ਼ੇਸ਼ ਮਿਲੇ ਹਨ। ਇਸਦਾ ਭਾਵ ਹੈ ਕਿ ਅੱਜ ਤੋਂ ਤਿੰਨ ਸੌ ਚਾਲੀ ਕਰੋੜ ਸਾਲ ਪਹਿਲਾਂ ਜਿਉਂਦੀਆਂ ਚੀਜ਼ਾਂ ਇਸ ਧਰਤੀ ਤੇ ਵਿਚਰਨ ਲੱਗ ਪਈਆਂ ਸਨ। ਸੁਆਲ ਇਹ ਪੈਦਾ ਹੁੰਦਾ […]

ਧਰਤੀ ਤੇ ਰਹਿਣ ਲਈ ਹਾਲਤਾਂ ਕਿਵੇਂ ਬਣੀਆਂ ?

ਮੇਘ ਰਾਜ ਮਿੱਤਰ ਜਿਵੇਂ ਜਿਵੇਂ ਧਰਤੀ ਠੰਡੀ ਹੁੰਦੀ ਗਈ ਤੇ ਇਸਦੇ ਵਾਯੂਮੰਡਲ ਦਾ ਤਾਪਮਾਨ ਘਟਦਾ ਰਿਹਾ। ਇੱਕ ਸਮਾਂ ਅਜਿਹਾ ਵੀ ਆ ਗਿਆ ਕਿ ਧਰਤੀ ਦੇ ਵਾਯੂਮੰਡਲ ਦਾ ਤਾਪਮਾਨ ਇੱਕ ਹਜ਼ਾਰ ਦਰਜੇ ਸੈਲਸੀਅਸ ਤੋਂ ਘਟ ਗਿਆ। ਇਸ ਤਰ੍ਹਾਂ ਧਰਤੀ ਦੇ ਵਾਯੂਮੰਡਲ ਵਿੱਚ ਉੱਡੀ ਫਿਰਦੀ ਭਾਫ਼ ਮੀਂਹ ਬਣ ਕੇ ਵਰ੍ਹਣ ਲੱਗ ਪਈ। ਸ਼ਾਇਦ ਹਜ਼ਾਰਾਂ ਵਰੇ੍ਹ ਲਗਾਤਾਰ ਮੀਂਹ […]

ਧਰਤੀ ਕਿਵੇਂ ਪੈਦਾ ਹੋਈ ?

ਮੇਘ ਰਾਜ ਮਿੱਤਰ ਅੱਜ ਤੋਂ ਕੋਈ ਪੰਜ ਅਰਬ ਵਰੇ੍ਹ ਪਹਿਲਾਂ ਸਾਡੀ ਆਕਾਸ਼ ਗੰਗਾ ਫੈਲ ਰਹੀ ਸੀ ਇਸਦੇ ਇੱਕ ਕੋਨੇ ਵਿੱਚ ਧੂੜ ਤੇ ਹੋਰ ਕਣਾਂ ਦੀ ਬਹੁਤ ਵੱਡੀ ਬੱਦਲੀ ਆਪਣੇ ਕੇਂਦਰ ਦੁਆਲੇ ਚੱਕਰ ਕੱਟ ਰਹੀ ਸੀ। ਪਦਾਰਥਾਂ ਦੇ ਵੱਡੇ ਵੱਡੇ ਟੁਕੜੇ ਇਸ ਦੇ ਕੇਂਦਰ ਵੱਲ ਡਿੱਗ ਰਹੇ ਸਨ। ਇਸ ਵੱਡੀ ਬੱਦਲੀ ਤੋਂ ਕੁੱਝ ਦੂਰੀ ਤੇ ਨੌਂ […]

ਸਜੀਵ ਵਸਤੂਆਂ ਦੀ ਅੰਦਰੂਨੀ ਬਣਤਰ ਕੀ ਹੈ ?

ਮੇਘ ਰਾਜ ਮਿੱਤਰ ਹਰ ਪੌਦਾ ਜਾਂ ਜੀਵ ਛੋਟੇ ਛੋਟੇ ਸੈੱਲਾਂ ਤੋਂ ਬਣਿਆ ਹੁੰਦਾ ਹੈ। ਇਹਨਾਂ ਸੈੱਲਾਂ ਵਿੱਚ ਰਸ ਹੁੰਦੇ ਹਨ। ਇਹ ਰਸ ਵੱਖ ਵੱਖ ਕਿਸਮ ਦੇ ਪਦਾਰਥਾਂ ਦੇ ਅਣੂ ਹੁੰਦੇ ਹਨ। ਧਰਤੀ ਤੇ ਹੁਣ ਤੱਕ ਉਪਲਬਧ ਇੱਕ ਸੌ ਪੰਜ ਤੱਤਾਂ ਵਿੱਚੋਂ ਸਿਰਫ਼ ਬੰਨਵੇ ਹੀ ਕੁਦਰਤੀ ਰੂਪ ਵਿੱਚ ਮਿਲਦੇ ਹਨ। ਸਾਰੀਆਂ ਜੀਵਤ ਵਸਤੂਆਂ ਵਿੱਚ ਕੁਲ ਮਿਲਾ […]

ਧਰਤੀ ਤੇ ਜੀਵਾਂ ਦੀ ਉਤਪਤੀ

ਮੇਘ ਰਾਜ ਮਿੱਤਰ ਜੀਵਨ ਕੀ ਹੈ ? ਵਾਇਰਸ ਜਦੋਂ ਕਿਸੇ ਜੀਵ ਪੌਦੇ ਜਾਂ ਮਨੁੱਖ ਦੇ ਸੰਪਰਕ ਵਿੱਚ ਆ ਜਾਂਦਾ ਹੈ ਤਾਂ ਉਹ ਜਿਉਂਦਾ ਹੋ ਜਾਂਦਾ ਹੈ ਤੇ ਵੱਧਦਾ ਫੁਲਦਾ ਹੈ। ਆਪਣੇ ਵਰਗੇ ਹੋਰ ਜੀਵ ਪੈਦਾ ਕਰਦਾ ਅਤੇ ਆਲੇ ਦੁਆਲੇ ਅਨੁਸਾਰ ਆਪਣੇ ਆਪ ਨੂੰ ਢਾਲਣ ਆਦਿ ਦੀਆਂ ਜੀਵਤ ਕ੍ਰਿਆਵਾਂ ਸ਼ੁਰੂ ਕਰ ਦਿੰਦਾ ਹੈ। ਪਰ ਜਦੋਂ ਇਹਨਾਂ […]

ਦੋਗਲਾਪਣ

ਮੇਘ ਰਾਜ ਮਿੱਤਰ 1822 ਵਿੱਚ ਆਸਟਰੀਆ ਵਿੱਚ ਪੈਦਾ ਹੋਇਆ ਗੇ੍ਰਗਰ ਜੋਹਨ ਮੈਂਡਲ ਵੱਡਾ ਹੋ ਕੇ ਇੱਕ ਗਿਰਜੇ ਦਾ ਪਾਦਰੀ ਬਣ ਗਿਆ। ਉਸ ਨੇ ਆਪਣੇ ਗਿਰਜੇ ਵਿੱਚ ਮਟਰਾਂ ਦੇ ਪੌਦਿਆਂ ਉੱਪਰ ਬਹੁਤ ਸਾਰੇ ਪ੍ਰਯੋਗ ਕੀਤੇ। ਆਪਣੇ ਬਗੀਚੇ ਵਿੱਚ ਉਸਨੇ ਮਟਰਾਂ ਦੇ ਪੌਦਿਆਂ ਦੀਆਂ ਦੋ ਕਿਸਮਾਂ ਲਈਆਂ। ਇਹਨਾਂ ਵਿੱਚੋਂ ਇੱਕ ਛੇ ਫੁੱਟ ਲੰਮੀ ਸੀ ਅਤੇ ਦੂਜੀ ਸਿਰਫ਼ […]

ਅੱਡ ਅੱਡ ਇਲਾਕਿਆਂ ਦੇ ਜੀਵ

ਮੇਘ ਰਾਜ ਮਿੱਤਰ ਦੁਨੀਆਂ ਦੇ ਅੱਡ ਅੱਡ ਦੇਸ਼ਾਂ ਵਿੱਚ ਅੱਡ ਅੱਡ ਕਿਸਮ ਦੇ ਜੀਵ ਕਿਉਂ ਮਿਲਦੇ ਹਨ ? ਵਾਤਾਵਰਣ ਦੀਆਂ ਹਾਲਤਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਇਹ ਜੀਵ ਲੱਖਾਂ ਸਾਲਾਂ ਤੋਂ ਆਪਣੇ ਇਲਾਕਿਆਂ ਵਿੱਚ ਵਿਕਸਿਤ ਹੁੰਦੇ ਗਏ। ਹਾਥੀ ਦੱਖਣੀ ਪੂਰਬੀ ਏਸ਼ੀਆ ਤੇ ਅਫਰੀਕਾ ਦੇ ਜੰਗਲਾਂ ਵਿੱਚ ਹੀ ਮਿਲਦੇ ਹਨ ਪਰ ਅਮਰੀਕਾ, ਆਸਟਰੇਲੀਆ, ਰੂਸ ਤੇ ਕੈਨੇਡਾ ਵਿੱਚ […]

Back To Top