Category: Shanka Nivrti

? ਪ੍ਰਕਾਸ਼ ਕੀ ਹੁੰਦਾ ਹੈ।

ਮੇਘ ਰਾਜ ਮਿੱਤਰ ? ਹਵਾ ਦਿਖਾਈ ਕਿਉਂ ਨਹੀਂ ਦਿੰਦੀ। ? ਜਾਨਵਰ ਜੁਗਾਲੀ ਕਿਉਂ ਕਰਦੇ ਹਨ। ? ਕੋਈ ਵੀ ਨਸ਼ਾ ਕਰਨ ਨਾਲ ਸਰੀਰ ਨਸ਼ੇ ਦੀ ਹਾਲਤ ਵਿੱਚ ਕਿਵੇਂ ਆ ਜਾਂਦਾ ਹੈ। ? ਅੱਖ ਕਿਉਂ ਫੜਕਦੀ ਹੈ। ? ਸਮੁੰਦਰ ਤੋਂ ਕਿਸੇ ਥਾਂ ਦੀ ਉਚਾਈ ਕਿਵੇਂ ਮਾਪੀ ਜਾਂਦੀ ਹੈ। ? ਜੁੜਵੇਂ ਬੱਚੇ ਕਿਉਂ ਪੈਦਾ ਹੁੰਦੇ ਹਨ। ? ਦੁੱਧ […]

? ਲੱਸੀ ਪੀ ਕੇ ਸਰੀਰ ਨੂੰ ਸੁਸਤੀ ਕਿਉਂ ਹੁੰਦੀ ਹੈ। ਜਦਕਿ ਚਾਹ ਪੀ ਕੇ ਚੁਸਤੀ।

ਮੇਘ ਰਾਜ ਮਿੱਤਰ ? ਅਸੀਂ ਇੱਕੋ ਹੀ ਸਮੇਂ ਦੋ ਗੱਲਾਂ ਦਾ ਫ਼ੈਸਲਾ ਕਿਵੇਂ ਲੈਂਦੇ ਹਾਂ। ? ਕੀ ਕੋਈ ਪੰਛੀ ਬਰਫੀਲੀ ਜਗਾ੍ਹ ਤੇ ਵੀ ਅੰਡੇ ਦਿੰਦੇ ਹਨ। ? ਅੱਖਾਂ ਬਿੱਲੀਆਂ ਕਿਉਂ ਹੁੰਦੀਆਂ ਹਨ। – ਜਸਵੀਰ ਸਿੰਘ, ਸੰਦੀਪ ਗਿੱਲ, ਮਨਜੀਤ ਸਿੰਘ, ਸੁਖਜਿੰਦਰ ਗਾਗੋਵਾਲ, ਮਾਨਸਾ (ਪੰਜਾਬ) -151505 – ਚਾਹ ਵਿੱਚ ਇੱਕ ਰਸਾਇਣਿਕ ਪਦਾਰਥ ਨਿਕੋਟੀਨ ਹੁੰਦਾ ਹੈ ਜਿਹੜਾ ਹਲਕੇ […]

? ਕੀ ਤੀਜੀ ਸੰਸਾਰ ਜੰਗ ਦਾ ਬਿਗਲ ਵੱਜ ਚੁੱਕਾ ਹੈ? ਜੇਕਰ ਹਾਂ ਤਾਂ ਆਪ ਦੇ ਵਿਚਾਰ ਮੁਤਾਬਕ ਇਹ ਕਿਸ ਅਧਾਰ ਤੇ ਕਿੰਝ ਲੜੀ ਜਾਵੇਗੀ ਅਤੇ ਇਸਦੇ ਨਤੀਜੇ ਕਿੰਨੇ ਭਿਆਨਕ ਹੋਣਗੇ।

ਮੇਘ ਰਾਜ ਮਿੱਤਰ ? ਕੰਪਿਊਟਰੀ ਵਾਇਰਸ ਦਾ ਅਕਾਰ ਪ੍ਰਕਾਰ, ਤੇ ਕੰਮ ਕਰਨ ਦੀ ਬਣਤਰ ਬਾਰੇ ਚਾਨਣਾ ਪਾਓ। – ਤੇਜਾ ਸਿੰਘ ਖੋਜੀ, ਇੰਜੀ: ਵਿਭਾਗ, ਭਗਵਾਨਪੁਰਾ ਸ਼ੂਗਰ ਮਿਲਜ਼, ਧੂਰੀ। – ਅੱਜ ਦੀਆਂ ਹਾਲਤਾਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਤੀਸਰੀ ਸੰਸਾਰ ਜੰਗ ਹੋਵੇ ਜਾਂ ਨਾ ਹੋਵੇ ਪਰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਹੋ ਸਕਦੀ […]

? ਤੁਸੀਂ ਕਹਿੰਦੇ ਹੋ ਕਿ ਆਦਮੀ ਦਾ ਵਿਕਾਸ ਬਾਂਦਰ ਤੋਂ ਹੋਇਆ ਹੈ। ਜੇਕਰ ਇਹ ਗੱਲ ਸਹੀ ਹੈ ਤਾਂ ਫਿਰ ਸਾਰੇ ਬਾਂਦਰ ਆਦਮੀ ਕਿਉਂ ਨਹੀਂ ਬਣ ਗਏ ?

ਮੇਘ ਰਾਜ ਮਿੱਤਰ -ਹੈਪੀ ਅਤੇ ਪਰਵੀਨ ਬਾਂਸਲ ਪਿੰਡ-ਕਣਕਵਾਲ ਚਹਿਲ਼ਾਂ, ਜ਼ਿਲ੍ਹਾ-ਮਾਨਸਾ। – ਮਨੁੱਖੀ ਨਸਲ ਨੇ ਆਪਣੇ ਆਲੇ-ਦੁਆਲੇ ਨਾਲ ਸੰਘਰਸ਼ ਦੇ ਲੱਖਾਂ ਵਰਿ੍ਹਆਂ ਵਿੱਚ ਆਧੁਨਿਕ ਮਨੁੱਖ ਦੇ ਮਨੁੱਖੀ ਗੁਣ ਪ੍ਰਾਪਤ ਕੀਤੇ ਹਨ। ਅਸਲ ਵਿੱਚ ਇੱਕ ਮਨੁੱਖ ਦਾ ਜੀਵਨ ਤਾਂ 70-80 ਵਰਿ੍ਹਆਂ ਦਾ ਹੀ ਹੁੰਦਾ ਹੈ। ਇਸ ਵਿੱਚ ਉਹ ਕੁਝ ਚੰਗੇ ਗੁਣ ਪ੍ਰਾਪਤ ਕਰ ਲੈਂਦਾ ਹੈ। ਉਹ ਗੁਣ […]

? ਸ਼ਾਮ ਨੂੰ ਤੰਦਰੁਸਤ ਪਏ ਮਰਦ ਜਾਂ ਔਰਤਾਂ ਜਦੋਂ ਸਵੇਰੇ ਉਠਦੇ ਹਨ ਤਾਂ ਬੁੱਲ੍ਹ ਸੁੱਜ ਜਾਂਦੇ ਹਨ। ਇਹ ਕੀ ਬਿਮਾਰੀ ਹੈ।

ਮੇਘ ਰਾਜ ਮਿੱਤਰ ? ਇੱਕ ਹੀ ਮਾਂ ਦੇ ਪੇਟੋਂ ਜੰਮੇ ਬੱਚੇ ਇੱਕ ਗੋਰਾ ਅਤੇ ਇੱਕ ਕਾਲਾ ਇਹ ਕਿਉਂ ਹੁੰਦਾ ਹੈ। ? ਅੱਜ ਕੱਲ੍ਹ ਨਰਮੇਂ ਦੇ ਖੇਤਾਂ ਤੇ ਪੈ ਰਹੀ ਸੁੰਡੀ ਮਰ ਨਹੀਂ ਰਹੀ। ਕੀ ਇਹ ਕੁਰਦਤੀ ਕਰੋਪੀ ਹੈ ਜਾਂ ਵਿਗਿਆਨਕ ਢੰਗਾਂ ਨਾਲ ਤਿਆਰ ਕੀਤੇ ਬੀਜ ਅਤੇ ਦਵਾਈਆਂ ਵਿੱਚ ਕਿਸੇ ਖਾਸ ਤੱਤ ਦੀ ਕਮੀ। ? ਆਮ […]

? ਅਸੀਂ ਸਾਹ ਰਾਹੀਂ ਆਕਸੀਜਨ ਲੈਂਦੇ ਹਾਂ ਪਰ ਉਹ ਕਾਰਬਨ ਡਾਈਆਕਸਾਈਡ ਵਿੱਚ ਕਿਵੇਂ ਬਦਲ ਜਾਂਦੀ ਹੈ।

ਮੇਘ ਰਾਜ ਮਿੱਤਰ ? ਰਾਤੀਂ ਸੌਣ ਵੇਲੇ ਦਿਲ ਤੇ ਹੱਥ ਰੱਖਣ ਨਾਲ ਡਰਾਉਣੇ ਸੁਪਨੇ ਹੀ ਆਉਂਦੇ ਹਨ। ਚੰਗੇ ਕਿਉਂ ਨਹੀਂ ਆਉਂਦੇ। ? ਅੰਗਰੇਜ਼ਾਂ ਦੇ ਵਾਲ਼ ਭੂਰੇ ਕਿਉਂ ਹੁੰਦੇ ਹਨ। ? ਸ਼ਹਿਦ ਦੀ ਵੱਡੀ ਮੱਖੀ ਦਾ ਸ਼ਹਿਦ ਛੋਟੀ ਮੱਖੀ ਦੇ ਸ਼ਹਿਦ ਨਾਲੋਂ ਘੱਟ ਗੁਣਕਾਰੀ ਹੁੰਦਾ ਹੈ। ਜਦੋਂ ਕਿ ਦੇਖਣ ਵਿੱਚ ਦੋਵੇਂ ਸ਼ਹਿਦ ਇੱਕੋ ਤਰ੍ਹਾਂ ਦੇ ਲਗਦੇ […]

? ਮੇਰੇ ਇੱਕ ਜਾਣਕਾਰ ਦੇ ਘਰ ਕਿਸੇ ਨੂੰ ਕਸਰ ਹੈ। ਜਿਸ ਦੇ ਘਰ ਕਸਰ ਹੋਈ ਹੈ, ਉਹ ਸਾਡੀ ਦੁਕਾਨ ਦਾ ਗਾਹਕ ਹੈ। ਉਹ ਬਾਬਿਆਂ ਜਾਂ ਸਾਧਾਂ ਤੋਂ ਆਪਣੀ ਬਹੁਤ ਲੁੱਟ ਕਰਾ ਰਿਹਾ ਹੈ। ਮੈਨੂੰ ਦੱਸੋ ਕਿ ਮੈਂ ਉਸਨੂੰ ਕਿਵੇਂ ਸਮਝਾਵਾਂ ਕਿ ਸਾਧਾਂ ਕੋਲ ਕੁਝ ਨਹੀਂ ਹੁੰਦਾ। ਮੈਂ ਉਸਨੂੰ ਸੁਸਾਇਟੀ ਦੇ ਕਿਸੇ ਮਨੋਰੋਗ ਕੇਂਦਰ ਵਿੱਚ ਭੇਜ ਸਕਾਂ। ਜਵਾਬ ਦਿੰਦੇ ਸਮੇਂ ਮੇਰੀ ਤੇ ਉਸਦੀ ਉਮਰ ਦਾ ਧਿਆਨ ਰੱਖਣਾ। ਉਸਦੀ ਉਮਰ 30-35 ਸਾਲ ਹੈ ਤੇ ਮੇਰੀ ਉਮਰ 18 ਸਾਲ ਹੈ ਤੇ ਉਹ ਅਨਪੜ੍ਹ ਹੈ।

ਮੇਘ ਰਾਜ ਮਿੱਤਰ -ਸੁਮਿੱਤ ਕੁਮਾਰ – ਅਜਿਹੇ ਕੇਸ ਨੂੰ ਆਪਣੇ ਕਿਸੇ ਨਜ਼ਦੀਕੀ ਤਰਕਸ਼ੀਲ ਸੰਸਥਾ ਦੇ ਦਫਤਰ ਵਿੱਚ ਲੈ ਕੇ ਜਾਓ। ਜੇ ਤੁਹਾਡੇ ਨਜ਼ਦੀਕ ਕੋਈ ਸੰਸਥਾ ਨਹੀਂ ਜਾਂ ਉਹ ਸਰਗਰਮ ਨਹੀਂ ਤਾਂ ਤੁਸੀਂ ਬਰਨਾਲੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਅਕਸਰ ਘਰ ਹੀ ਹੁੰਦਾ ਹਾਂ। *** ? ਸੂਰਜ ਕਿੰਨੇ ਸਮੇਂ ਵਿੱਚ ਆਪਣੀ ਇੱਕ ਪਰਿਕਰਮਾ ਪੂਰੀ […]

? ਉਹ ਕਿਹੜੀ ਥਾਂ ਅਤੇ ਕਿੱਥੇ ਹੈ ਜਿਸ ਦਾ ਪਾਣੀ ਬਹੁਤ ਗਰਮ ਹੈ। ਉਸ ਉੱਪਰ ਰੋਟੀਆਂ ਅਤੇ ਚੌਲ ਬਣਾਏ ਜਾਂਦੇ ਹਨ।

ਮੇਘ ਰਾਜ ਮਿੱਤਰ ? ਸਾਡੀ ਹਿਸਟਰੀ ਦੀ ਪੁਸਤਕ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੇ ਪਿਤਾ ਜੀ ਨੇ ਵਪਾਰ ਕਰਨ ਲਈ 20 ਰੁਪਏ ਦਿੱਤੇ ਸਨ। ਪਰ ਗੁਰੂ ਨਾਨਕ ਦੇਵ ਜੀ ਦੇ ਸਮੇਂ ਤਾਂ ਰੁਪਏ ਹੁੰਦੇ ਹੀ ਨਹੀਂ ਸਨ। ਫਿਰ ਇਹ ਗੱਪ ਮਾਰਨ ਦੀ ਕੀ ਲੋੜ ਸੀ। ? ਜਦੋਂ ਕੋਕਰੇਚ ਦਾ ਗਲ਼ ਕੱਟਿਆ ਜਾਂਦਾ […]

? ਕੀ ਹੋਮੀਓਪੈਥੀ ਵਿਗਿਆਨਕ ਹੈ ? ਜੇਕਰ ਹਾਂ ਤਾਂ ਕਿਵੇਂ ਅਤੇ ਜੇਕਰ ਨਹੀਂ ਤਾਂ ਕਿਉਂ ?

ਮੇਘ ਰਾਜ ਮਿੱਤਰ ? ਤੁਸੀਂ ਲਿਖਿਆ ਸੀ ਕਿ ਇੱਕ ਵਾਰ ਤੁਸੀਂ ਮਾਤਾ ਦੇ ਮੰਦਿਰ `ਚ ਗਏ ਸੀ। ਤੁਸੀਂ ਪੁਜਾਰੀਆਂ ਨੂੰ ਕਿਹਾ ਸੀ ਕਿ ਤੁਸੀਂ ਸਦੀਆਂ ਤੋਂ ਜਗ ਰਹੀਆਂ ਲਾਟਾਂ ਕੁਝ ਮਿੰਟਾਂ ਵਿੱਚ ਬੁਝਾ ਸਕਦੇ ਹੋ। ਪਰ ਪੁਜਾਰੀਆਂ ਨੇ ਤੁਹਾਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਸੀ ਦਿੱਤੀ। ਤੁਸੀਂ ਵਾਪਸ ਪਰਤ ਆਏ ਸੀ। ਪਰ ਜੇਕਰ ਪੁਜਾਰੀ ਇਸ […]

? ਖੁਰਕ ਆਦਮੀ ਨੂੰ ਕਿਉਂ ਹੁੰਦੀ ਹੈ।

ਮੇਘ ਰਾਜ ਮਿੱਤਰ ? ਆਦਮੀ ਰਾਤ ਨੂੰ ਉੱਠ ਕੇ ਕਿਉਂ ਬੁੜਬੁੜਾਉਂਦਾ ਹੈ। ? ਸੂਰਜ ਕਿਸ ਤਰ੍ਹਾਂ ਬਣਿਆ। ਵਿਆਖਿਆ ਕਰੋ। ? ਸਮੁੰਦਰ ਦੇ ਪਾਣੀ ਤੋਂ ਬਿਜਲੀ ਕਿਉਂ ਨਹੀਂ ਪੈਦਾ ਕੀਤੀ ਜਾ ਸਕਦੀ। ? ਚੰਦਰਮਾ ਤੇ ਹਵਾ ਕਿਉਂ ਨਹੀਂ ਹੈ। ਵਿਆਖਿਆ ਕਰੋ। ? ਕਿਸੇ ਦੀ ਅੱਖ ਕਿਉਂ ਫਰਕਦੀ ਹੈ। -ਅੰਮ੍ਰਿਤਪਾਲ ਸਿੰਘ ਠੱਠੀਆਂ, ਕਲਾਸ +2 ਜ਼ਿਲ੍ਹਾ, ਅੰਮ੍ਰਿਤਸਰ – […]

? ਘੜੀ ਤੇ 10:10 ਕਿਉਂ ਵੱਜੇ ਹੁੰਦੇ ਹਨ (ਤਸਵੀਰਾਂ ਵਿੱਚ)

ਮੇਘ ਰਾਜ ਮਿੱਤਰ ? ਆਦਮੀ ਕੋਮਾ ਵਿੱਚ ਕਿਵੇਂ ਪਹੁੰਚ ਜਾਂਦਾ ਹੈ। ? ਕੀ ਕੰਪਿਊਟਰ ਦੀ ਸਕਰੀਨ ਅੱਖਾਂ ਤੇ ਪ੍ਰਭਾਵ ਪਾਉਂਦੀ ਹੈ। ? ਟੈਲੀਵਿਜ਼ਨ ਜ਼ਿਆਦਾ ਚਿਰ ਚੱਲਣ ਤੋਂ ਬਾਅਦ ਬੰਦ ਕਰਨ ਤੇ ਉਸਦੀ ਸਕਰੀਨ ਤੇ ਹੱਥ ਲਾਇਆਂ ਵਾਲ ਕਿਉਂ ਖੜ੍ਹੇ ਹੋ ਜਾਂਦੇ ਹਨ ਅਤੇ ਕਰ-ਕਰ ਦੀ ਆਵਾਜ਼ ਕਿਉਂ ਆਉਂਦੀ ਹੈ। -ਜਸਪ੍ਰੀਤ ਸਿੰਘ ਬੰਡਾਲਾ (ਅੰਮ੍ਰਿਤਸਰ) – 10:10 […]

? ਏਡਜ਼ ਦੀ ਸ਼ੁਰੂਆਤ ਕਿੱਥੋਂ, ਕਦੋਂ ਤੇ ਕਿਵੇਂ ਹੋਈ। ਵਿਆਖਿਆ ਕਰੋ।

  ? ਕੁੜੀਆਂ ਵਿੱਚ ਮੁੰਡਿਆਂ ਮੁਕਾਬਲੇ ਜ਼ਿਆਦਾ ਸਹਿਣ-ਸ਼ਕਤੀ ਅਤੇ ਗਰਮੀ ਹੁੰਦੀ ਹੈ ? ਕੀ ਇਹ ਸੱਚ ਹੈ, ਜੇ ਹੈ ਤਾਂ ਕਿਵੇਂ। ? ਦੋਵਾਂ ਕੁੜੀ-ਮੁੰਡੇ ਨੂੰ ਜੇਕਰ ਏਡਜ਼ ਨਹੀਂ ਹੋਈ ਤਾਂ ਕੁੜੀ ਦੇ ਮੂੰਹ ਵਿੱਚ ਛਾਲੇ ਹੋਏ ਹਨ ਤਾਂ ਉਹਨਾਂ ਦੋਵਾਂ ਦੇ ਚੁੰਮਣ ਕਰਨ ਨਾਲ ਉਹਨਾਂ ਨੂੰ ਏਡਜ਼ ਹੋ ਸਕਦੀ ਹੈ। -ਗੁਰਜੀਤ ਸਿੰਘ ਅਟਾਰੀ, ਕਲਾਸ ਦਸਵੀਂ […]

? ਜਦੋਂ ਕਿਸੇ ਵਿਅਕਤੀ ਦੇ ਸਰੀਰ ਤੇ ਸੱਟ ਵਜਦੀ ਹੈ ਤਾਂ ਕਿਸ ਕਾਰਨ ਦਰਦ ਮਹਿਸੂਸ ਹੁੰਦਾ ਹੈ।

ਮੇਘ ਰਾਜ ਮਿੱਤਰ ? ਉਹ ਪੰਛੀ ਦਾ ਨਾਂ ਦੱਸੋ ਜਿਹੜੇ ਥਣਧਾਰੀ ਹੁੰਦੇ ਹਨ ਜੇਕਰ ਥਣਧਾਰੀ ਪੰਛੀ ਹੁੰਦੇ ਹਨ ਤਾਂ ਉਹ ਕਿਹੜੇ ਖੇਤਰ ਵਿੱਚ ਰਹਿੰਦੇ ਹਨ। -ਮਨਜੀਤ ਸਿੰਘ ਗਾਗੋਵਾਲੀਆ, ਕਲਾਸ 10ਵੀਂ (ਮਾਨਸਾ) – ਸਰੀਰ ਦੇ ਕਿਸੇ ਥਾਂ ਤੇ ਸੱਟ ਵੱਜਣ ਦਾ ਮਤਲਬ ਉਸ ਥਾਂ ਦੇ ਅੰਦਰੂਨੀ ਜਾਂ ਬਾਹਰੀ ਭਾਗ ਵਿੱਚ ਕੁਝ ਸੈੱਲਾਂ ਦਾ ਜ਼ਖ਼ਮੀ ਜਾਂ ਨਸ਼ਟ […]

? ਮਨੀਕਰਨ ਸਾਹਿਬ ਸਾਰਾ ਇਲਾਕਾ ਠੰਢਾ ਹੈ ਪੰ੍ਰਤੂ ਇੱਕ ਚਸਮਾ ਗਰਮ ਪਾਣੀ ਦਾ ਹੈ। ਜਿੱਥੇ ਲੰਗਰ ਦੀ ਦਾਲ ਸਬਜ਼ੀ ਤਿਆਰ ਹੁੰਦੀ ਹੈ ਅਜਿਹਾ ਕਿਉਂ। -ਰਜਿੰਦਰ ਸਿੰਘ

ਮੇਘ ਰਾਜ ਮਿੱਤਰ S/ੋ ਹਰਦਿਆਲ ਸਿੰਘ, ਪਿੰਡ ਬੀੜ, ਡਾ. ਮੁੱਲਾਪੁਰ ਕਲਾਂ – ਧਰਤੀ ਦੀਆਂ ਡੂੰਘਾਈ ਵਿੱਚ ਪਿਘਲਿਆ ਹੋਇਆ ਲਾਵਾ ਭਰਿਆ ਹੋਇਆ ਹੈ। ਕੁਝ ਅਸਥਾਨਾਂ ਤੇ ਇਹ ਲਾਵਾ ਪਾਣੀ ਦੇ ਸੰਪਰਕ ਵਿੱਚ ਆ ਜਾਂਦਾ ਹੈ ਅਤੇ ਪਾਣੀ ਗਰਮ ਹੋ ਜਾਂਦਾ ਹੈ। ਗਰਮ ਪਾਣੀ ਦੇ ਸਾਰੇ ਚਸਮੇਂ ਇਸ ਤਰ੍ਹਾਂ ਹੋਂਦ ਵਿੱਚ ਆਉਂਦੇ ਹਨ। *** ————————————————————– ? ਵੱਧ […]

? ਛਾਪੇ ਖਾਨੇ ਦੀ ਕਾਢ ਕਿਸ ਦੇਸ਼ ਦੇ ਵਿਗਿਆਨੀ ਨੇ ਕਿਸ ਸਾਲ ਕੱਢੀ ਅਤੇ ਕਿਹੜੀ ਭਾਸ਼ਾ ਵਿੱਚ।

ਮੇਘ ਰਾਜ ਮਿੱਤਰ ? ਕੀ ਬਾਬੇ ਨਾਨਕ ਦੇ ਬਚਪਨ ਵੇਲੇ ਸਕੂਲਾਂ ਵਿੱਚ ਪੰਜਾਵੀ ਦੀ ਪੜ੍ਹਾਈ ਹੁੰਦੀ ਸੀ। ? ਪੰਜਾਬੀ ਛਾਪਾ ਖਾਨਾ ਕਦੋਂ ਤੋਂ ਸ਼ੁਰੂ ਹੋਇਆ। ? ਕੀ ਆਦਿ ਗੰ੍ਰਥ ਪਹਿਲਾਂ ਤੋਂ ਹੀ ਗੁਰਮੁਖੀ/ਪੰਜਾਬੀ ਭਾਸ਼ਾ ਵਿੱਚ ਛਾਪੇ ਗਏ ਜਾਂ ਬਾਅਦ ਵਿੱਚ ਉਲੱਥਾ ਕਰਕੇ। ? ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਮਾਧਿਅਮ ਵਿੱਚ ਪੜ੍ਹਾਈ ਕਦੋਂ ਸ਼ੁਰੂ ਹੋਣੀ। -ਜਸਦੀਪ […]

Back To Top