Category: Shanka Nivrti

? – ਕੀ ਛਿਪਕਲੀਆਂ ਡਾਇਨਾਸੌਰ ਦਾ ਛੋਟਾ ਰੂਪ ਹਨ।

ਮੇਘ ਰਾਜ ਮਿੱਤਰ ? – ਫਰਿੱਜ਼ ਵਿਚ ਬਰਫ਼ ਦੇ ਖਾਨੇ ਅੰਦਰ ਹੱਥ ਰੱਖਣ ਨਾਲ, ਹੱਥ ਨਾਲ ਕਿਉਂ ਚਿਪਕ ਜਾਂਦਾ ਹੈ। ? – ਅੱਖਾਂ, ਕੰਨ, ਨੱਕ ਸਭ ਦੇ ਇਕੋ ਜਿਹੇ ਹੋਣ ਦੇ ਬਾਵਜੂਦ ਵੀ ਸ਼ਕਲ ਕਿਸੇ ਦੀ ਇੱਕ ਦੂਜੇ ਨਾਲ ਨਹੀਂ ਮਿਲਦੀ ਕਿਉਂ। ? – ਆਈਸ ਬਾਕਸ ਵਿਚ ਬਰਫ਼ ਘੱਟ ਕਿਉਂ ਖੁਰਦੀ ਹੈ। ? – ਆਮ […]

? – ਜਦੋਂ ਏਡਜ਼ ਦੇ ਰੋਗੀ ਦੇ ਮ੍ਰਿਤਕ ਸਰੀਰ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ਤਾਂ ਪਾਣੀ ਵਿਚ ਰਹਿਣ ਵਾਲੇ ਜੀਵ ਮ੍ਰਿਤਕ ਸਰੀਰ ਨੂੰ ਖਾਂਦੇ ਹਨ ਅਤੇ ਇਹਨਾਂ ਜੀਵਾਂ ਨੂੰ ਫਿਰ ਆਦਮੀ ਖਾਂਦਾ ਹੈ ਕੀ ਇਹ ਜੀਵਾਂ ਨੂੰ ਖਾਣ ਨਾਲ ਆਦਮੀ ਨੂੰ ਏਡਜ਼ ਦੇ ਰੋਗ ਪੈਦਾ ਹੋ ਸਕਦੇ ਹਨ।

ਮੇਘ ਰਾਜ ਮਿੱਤਰ ? – ਘਾਹ ਹਰਾ ਕਿਉਂ ਹੁੰਦਾ ਹੈ। ? – ਭੂਚਾਲ ਕਿਵੇਂ ਆਉਂਦੇ ਹਨ। ? – ਔਰਤਾਂ ਦੇ ਦਾੜ੍ਹੀ ਕਿਉਂ ਨਹੀਂ ਆਉਂਦੀ। – ਸਵਿੰਦਰ ਸਿੰਘ, ਹਰਜਿੰਦਰ ਸਿੰਘ, ਖਜ਼ਾਨ ਸਿੰਘ, ਧਰਮਿੰਦਰ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਰਾਜਿੰਦਰ ਕੌਰ, ਰਮਨੀਤ ਕੌਰ, ਨਾਗੋਕੇ (ਅੰਮ੍ਰਿਤਸਰ) – ਏਡਜ਼ ਦੇ ਰੋਗੀ ਦੀ ਲਾਸ਼ ਨੂੰ ਖਾਣ ਵਾਲੇ ਜੀਵਾਂ ਨੂੰ ਏਡਜ਼ ਨਹੀਂ […]

? – ਕੀ ਕੱਦ ਵਧਾਉਣ ਦੀ ਕੋਈ ਦਵਾਈ ਹੈ, ਕੱਦ ਹੋਰ ਵੀ ਕਿਸੇ ਤਰੀਕੇ ਨਾਲ ਵਧਾਇਆ ਜਾ ਸਕਦਾ ਹੈ।

ਮੇਘ ਰਾਜ ਮਿੱਤਰ ? – ਕਹਿੰਦੇ ਹਨ ਕਿ ਜਿਉਣਾ ਮੌੜ ਨੇ ਨੈਣਾਂ ਦੇਵੀ ਤੋਂ ਬਹੁਤ ਉਚਾਈ ਤੋਂ ਛਾਲ ਮਾਰੀ ਸੀ ਅਤੇ ਉਹ ਬਚ ਗਿਆ ਸੀ ਇਸ ਤਰ੍ਹਾਂ ਦੀ ਕਹਾਣੀ ਕਿਹੀ ਹੈ ਤੁਸੀਂ ਇਸ ਬਾਰੇ ਕੀ ਕਹੋਗੇ। – ਧਰਮਿੰਦਰ ਸਿੰਘ, ਪਿੰਡ ਅਭੋਵਾਲ, ਡਾ: ਭੁੰਗਾ, ਹੁਸ਼ਿਆਰਪੁਰ – ਕੱਦ ਦਵਾਈਆਂ ਨਾਲ ਨਹੀਂ ਵਧਾਇਆ ਜਾ ਸਕਦਾ। ਹਾਂ ਪੇਚਾਂ ਅਤੇ […]

? – ਗਾਹੇ ਬਗਾਹੇ ਅਸੀਂ ਬਹੁਤ ਕੁਝ ਚੰਗਾ ਪੜ੍ਹਦੇ ਸੁੱਣਦੇ ਰਹਿੰਦੇ ਹਾਂ। ਸਾਡੀ ਸਖਸ਼ੀਅਤ ਉੱਪਰ ਉਸ ਦਾ ਕਿੰਨਾ ਕੁ ਪ੍ਰਭਾਵ ਪੈਂਦਾ ਹੈ।

ਮੇਘ ਰਾਜ ਮਿੱਤਰ ? – ਸ਼ਰਾਬ ਕਿੰਨੀ ਕੁ ਮਾਤਰਾ ਵਿਚ ਪੀਣੀ ਸਿਹਤ ਲਈ ਠੀਕ ਰਹਿੰਦੀ ਹੈ। – ਕਰਮਜੀਤ ਕੌਰ ਤੇ ਜਗਦੇਵ ਮਕਸੂਦੜਾ, ਲੁਧਿਆਣਾ – ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਉਸ ਦੁਆਰਾ ਪ੍ਰਾਪਤ ਗਿਆਨ ਦਾ ਨਤੀਜਾ ਹੁੰਦੀ ਹੈ। ਇਹ ਗਿਆਨ ਉਸਨੇ ਕਿਹੜੇ ਸੋਮੇ (ਪੁਸਤਕਾਂ, ਟੀ.ਵੀ., ਵਿਅਕਤੀ, ਅਧਿਆਪਕ, ਮਾਪੇ, ਦੋਸਤ) ਤੋਂ ਪ੍ਰਾਪਤ ਕੀਤਾ ਹੈ ਇਹ ਵੱਖਰੀ ਗੱਲ […]

? – ਲਾਜਵੰਤੀ ਦੇ ਬੂਟੇ ਨੂੰ ਹੱਥ ਨਾਲ ਛੂਹਣ ਤੇ ਉਸ ਵਿਚਲਾ ਪਾਣੀ ਥੱਲੇ ਜਾਣ ਕਾਰਣ ਉਹ ਮੁਰਝਾ ਜਾਂਦਾ ਹੈ। ਜਦ ਕਿ ਹੋਰ ਦਰੱਖਤਾਂ (ਬੂਟਿਆਂ) ਵਿਚ ਅਜਿਹਾ ਕਿਉਂ ਨਹੀਂ ਹੁੰਦਾ। ਕੀ ਕਾਰਣ ਹੈ ਕਿ ਲਾਜਵੰਤੀ ਦਾ ਬੂਟਾ ਹੀ ਮੁਰਝਾ ਜਾਂਦਾ ਹੈ।

ਮੇਘ ਰਾਜ ਮਿੱਤਰ – ਰਾਜਿੰਦਰ ਸਿੰਘ, ਵੀ.ਪੀ.ਓ. ਬਰਗਾੜੀ, ਜ਼ਿਲ੍ਹਾ ਫਰੀਦਕੋਟ – ਜਦੋਂ ਅਸੀਂ ਲਾਜਵੰਤੀ ਦੇ ਪੱਤੇ ਨੂੰ ਹੱਥ ਲਾਉਂਦੇ ਹਾਂ ਤਾਂ ਸਾਡੀਆਂ ਉਂਗਲਾਂ ਦੇ ਹਲਕੇ ਦਬਾਓ ਸਦਕਾ ਇਸ ਬੂਟੇ ਦੀਆਂ ਪਤਲੀਆਂ ਟਾਹਣੀਆਂ ਦਾ ਪਾਣੀ ਤਣੇ ਵਿਚ ਚਲਿਆ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਇਸ ਬੂਟੇ ਦੇ ਸੈੱਲ ਸੁੰਗੜ ਜਾਂਦੇ ਹਨ ਤੇ ਬੂਟਾ ਆਪਣੇ ਪੱਤੇ ਸੁੱਟ […]

? – ਕੀ ਧਾਰਮਿਕ ਅਸਥਾਨਾਂ ਵਿਚ ਕੁਝ ਨਹੀਂ ਇਹ ਸਾਨੂੰ ਕੁਝ ਨਹੀਂ ਦੇ ਸਕਦੇ।

ਮੇਘ ਰਾਜ ਮਿੱਤਰ ? – ਜੇਕਰ ਕੋਈ ਵਿਅਕਤੀ ਪਾਪ ਕਰਦਾ ਹੈ ਭਾਵ ਕਿਸੇ ਨੂੰ ਦੁੱਖ ਪਹੁੰਚਾਉਂਦਾ ਹੈ। ਜੀਵ ਹੱਤਿਆ ਕਰਦਾ ਹੈ। ਕੀ ਅਜਿਹਾ ਕਰਨ ਨਾਲ ਉਸ ਦੇ ਜੀਵਨ ਤੇ ਕੋਈ ਅਸਰ ਪੈਂਦਾ ਹੈ। – ਰਾਜੇਸ਼ ਰਿਖੀ, ਵੀ.ਪੀ.ਓ. ਪੰਜਗਰਾਈਆਂ, (ਸੰਗਰੂਰ) – ਧਾਰਮਿਕ ਅਸਥਾਨਾਂ ਵਿਚ ਧਾਗੇ, ਤਬੀਤ, ਜਾਦੂ-ਟੂਣੇ, ਨਸ਼ੇ ਅਤੇ ਜੀਵਾਣੂਆਂ ਨਾਲ ਭਰੇ ਹੋਏ ਤਲਾਅ ਤੇ ਤੁਹਾਡੇ […]

? – ਸਿਸਮੋਗ੍ਰਾਫ ਕੀ ਹੁੰਦਾ ਹੈ।

ਮੇਘ ਰਾਜ ਮਿੱਤਰ ? – ਸੁਣਿਆ ਹੈ ਕਿ ਕਰੰਟ (ਬਿਜਲੀ) ਨੂੰ ਸਿੱਧਾ ਹੱਥ ਲਗਾਉਣ ਨਾਲ ਇਹ ਹੱਥ ਨੂੰ ਆਪਣੇ ਵੱਲ ਖਿੱਚਦਾ ਹੈ। ਪਰ ਹੱਥ ਦੇ ਉੱਪਰ ਵਾਲਾ ਪਾਸਾ ਲਗਾਉਣ ਨਾਲ ਇਹ ਹੱਥ ਨੂੰ ਪਿੱਛੇ ਵੱਲ ਧੱਕਦਾ ਹੈ। ਇਸ ਦਾ ਕੀ ਕਾਰਨ ਹੈ। ? – ਸੂਰਜ ਵੱਲ ਨੱਕ ਕਰਕੇ ਵੇਖਣ ਨਾਲ ਸਾਨੂੰ ਨਿੱਛ ਕਿਉਂ ਆਉਂਦੀ ਹੈ। […]

? – ਸਾਰੇ ਗ੍ਰਹਿ ਸੂਰਜ ਦੁਆਲੇ ਕਿਉਂ ਘੁੰਮਦੇ ਹਨ।

ਮੇਘ ਰਾਜ ਮਿੱਤਰ ? – ਚੁੰਬਕ ਲੋਹੇ ਨੂੰ ਹੀ ਆਪਣੇ ਵੱਲ ਕਿਉਂ ਖਿੱਚਦਾ ਹੈ। ? – ਸੌਂਦੇ ਸਮੇਂ ਦਿਲ ਤੇ ਹੱਥ ਰੱਖ ਕੇ ਸੌਣ ਨਾਲ ਸਾਨੂੰ ਭਿਆਨਕ ਸੁਪਨੇ ਕਿਉਂ ਆਉਂਦੇ ਹਨ ? ? – ਸ਼ੀਸ਼ਾ ਕਿਵੇਂ ਬਣਦਾ ਹੈ। – ਨਿਰਮਲ ਸਿੰਘ ਹੈਰੀ, ਪਿੰਡ ਮਹਿਲ ਖੁਰਦ (ਸੰਗਰੂਰ) – ਸਾਡੀ ਗਲੈਕਸੀ ਦੇ ਹੋਂਦ ਵਿਚ ਆਉਣ ਸਮੇਂ ਹੀ […]

? – ਜਦ ਤੋਂ ਮੈਂ ਤੁਹਾਡਾ ਤਰਕਸ਼ੀਲ ਸਾਹਿਤ ਪੜ੍ਹਿਆ ਮੇਰੀ ਜਿਹੜੀ ਮਾਨਸਿਕ ਸ਼ਾਂਤੀ ਸੀ। ਪੂਰੀ ਖ਼ਤਮ ਹੋ ਗਈ। ਮੈਂ ਬਹੁਤ ਬੇਚੈਨੀ ਮਹਿਸੂਸ ਕਰਦਾ ਹਾਂ। ਕਿਉਂਕਿ ਮੇਰਾ ਪਹਿਲਾਂ ਧਰਮ ਦੇ ਵਿਚ ਵਿਸ਼ਵਾਸ ਸੀ। ਤੁਸੀਂ ਦੱਸਣਾ ਕਿ ਮਨ ਨੂੰ ਵਿਗਿਆਨਕ ਤਰੀਕੇ ਨਾਲ ਕਿਸ ਤਰ੍ਹਾਂ ਇਕਾਗਰ ਕਰਨਾ ਹੈ।

ਮੇਘ ਰਾਜ ਮਿੱਤਰ ?- ਜੱਗਬਾਣੀ ਅਖਬਾਰ ਵਿਚ ਆਇਆ ਸੀ ਕਿ ਜਿਹੜਾ ਗੁਜਰਾਤ ਵਿਚ ਭੂਚਾਲ ਆਇਆ ਹੈ। ਉਸ ਦਾ ਅੱਧਾ ਘੰਟਾ ਪਹਿਲਾਂ ਦੋ ਕੁੱਤਿਆਂ ਨੂੰ ਪਤਾ ਲੱਗ ਗਿਆ ਸੀ। ਉਹ ਆਪਦੇ ਮਾਲਕ ਦੇ ਕੱਪੜੇ ਫੜ ਕੇ ਬਾਹਰ ਨੂੰ ਖਿੱਚਣ ਲੱਗ ਪਏ ਸਨ। ਕੀ ਇਹ ਗੱਲ ਸਹੀ ਹੈ। – ਭਾਗਰਥੀਆ ‘ਕਮਲ’, ਵੀ.ਪੀ.ਓ. ਚੱਕ ਦੇਸ ਰਾਜ, ਜਲੰਧਰ – […]

? ਕੁਦਰਤ ਤੇ ਰੱਬ ਵਿਚ ਕੀ ਫ਼ਰਕ ਹੈ।

ਮੇਘ ਰਾਜ ਮਿੱਤਰ ? ਕੀ ਅੰਡਾ ਖਾਣਾ ਪਾਪ ਹੈ। ? ਜੋ ਲੱਕੜ ਨੂੰ ਲੱਗਣ ਵਾਲਾ ਕੀੜਾ ਜਿਸ ਨੂੰ ਘੁਣਾ ਕਿਹਾ ਜਾਂਦਾ ਹੈ ਲੱਕੜ ਦੇ ਵਿਚ ਕਿੱਥੋਂ ਤੇ ਕਿਵੇਂ ਆਉਂਦਾ ਹੈ ਅਤੇ ਪਾਣੀ ਤੋਂ ਬਿਨਾਂ ਕਿਵੇਂ ਜਿਉਂਦਾ ਰਹਿੰਦਾ ਹੈ। – ਨਛੱਤਰ ਸਿੰਘ, ਪਿੰਡ ਜਰਖੜ, ਡਾ. ਘਵੱਦੀ (ਲੁਧਿਆਣਾ) – ਕੁਦਰਤ ਅਤੇ ਪ੍ਰਕ੍ਰਿਤੀ ਦੇ ਨਿਯਮ ਹਰ ਜਗ੍ਹਾ ਬਿਰਾਜਮਾਨ […]

? ਕੀ ਕਦੇ ਧਰਤੀ ਦਾ ਘੁੰਮਣਾ ਵੀ ਬੰਦ ਹੋ ਸਕਦਾ ਹੈ, ਜੇਕਰ ਕਦੀ ਧਰਤੀ ਘੁੰਮਣੀ ਬੰਦ ਕਰ ਦੇਵੇ ਤਾਂ ਇਥੇ ਦਿਨ-ਰਾਤ, ਰੁੱਤਾਂ, ਅਤੇ ਮੌਸਮ ਆਦਿ `ਚ ਕੀ-ਕੀ ਤਬਦੀਲੀਆਂ ਹੋਣਗੀਆਂ ?

ਮੇਘ ਰਾਜ ਮਿੱਤਰ – ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾ. ਖੋਸਾ ਪਾਂਡੋ (ਮੋਗਾ) – ਨੇੜੇ ਭਵਿੱਖ ਵਿਚ ਧਰਤੀ ਦਾ ਘੁੰਮਣਾ ਬੰਦ ਨਹੀਂ ਹੋ ਸਕਦਾ। ਧਰਤੀ ਦੂਸਰੇ ਗ੍ਰਹਿਆਂ ਦੇ ਗੁਰੂਤਾ ਖਿੱਚ ਦੇ ਪ੍ਰਭਾਵ ਕਾਰਨ ਸੂਰਜ ਦੁਆਲੇ ਘੁੰਮ ਰਹੀ ਹੈ। ਜੇ ਧਰਤੀ ਘੁੰਮਣੋਂ ਬੰਦ ਕਰ ਦੇਵੇ ਤਾਂ ਇਸ ਉੱਤੇ ਦਿਨ-ਰਾਤ ਨਹੀਂ ਪਵੇਗੀ। ਜਿਹੜਾ ਪਾਸਾ ਸੂਰਜ ਵੱਲ ਹੋਵੇਗਾ, […]

? ਸਵੇਰ ਵੇਲੇ ਤੇ੍ਰਲ ਪਏ ਘਾਹ ਉੱਪਰ ਨੰਗੇ ਪੈਰੀਂ ਤੁਰਨ ਨਾਲ ਅੱਖਾਂ ਨੂੰ ਕੋਈ ਫਾਇਦਾ ਹੁੰਦਾ ਹੈ, ਜੇ ਹਾਂ ਤਾਂ ਕਿਵੇਂ ?

ਮੇਘ ਰਾਜ ਮਿੱਤਰ ? ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਬ ਕੋਲ ਗੰਗਾ ਨਦੀ ਸ਼ੋਰ ਕਿਉਂ ਨਹੀਂ ਕਰਦੀ, ਸ਼ਾਂਤ ਕਿਉਂ ਵਹਿੰਦੀ ਹੈ। ? ਸਵੇਰ ਦੇ ਦਸ ਵੱਜਣ ਨੂੰ 10 ੳ।ੰ। ਕਹਿੰਦੇ ਹਨ ਅਤੇ ਰਾਤ ਦੇ ਦਸ ਵੱਜਣ ਨੂੰ 10 ਫ।ੰ। ਕਹਿੰਦੇ ਹਨ। ਇਸ ਫ।ੰ। ਅਤੇ ੳ।ੰ।ਦਾ ਕੀ ਅਰਥ ਹੈ ? ? ਕੀ ਪਹਾੜ ਵੀ ਬੋਲੇ ਹੁੰਦੇ ਹਨ ? […]

? ਜੇ ਸਾਰੇ ਰੋਪੜ ਸ਼ਹਿਰ ਵਿਚ ਦਹੀਂ ਅਤੇ ਲੱਸੀ ਖ਼ਤਮ ਹੋ ਜਾਵੇ। ਹੁਣ ਦੁਬਾਰਾ ਜਾਗ ਲਗਾਉਣ ਲਈ ਦਹੀਂ ਲੱਸੀ ਬਿਲਕੁਲ ਨਾ ਬਚੇ ਤਾਂ ਹੁਣ ਸਾਨੂੰ ਦੁਬਾਰਾ ਜਾਗ ਲਈ ਲਾਗਲੇ ਸ਼ਹਿਰ ਜਾਣਾ ਪਵੇਗਾ ਜਾਂ ਕਿਸੇ ਬਨਾਵਟੀ ਢੰਗ ਦੁਆਰਾ ਜਾਗ ਲਗਾਇਆ ਜਾ ਸਕਦਾ ਹੈ।

ਮੇਘ ਰਾਜ ਮਿੱਤਰ – ਚੌਧਰੀ ਪਵਨ ਕੁਮਾਰ ਰੱਤੋ, ਦਸ਼ਮੇਸ਼ ਕਾਲੋਨੀ, ਰੋਪੜ – ਅਸਲ ਵਿਚ ਇਹ ਸਵਾਲ ਸਾਰੇ ਰੋਪੜ ਵਿਚੋਂ ਦਹੀਂ ਜਾਂ ਲੱਸੀ ਦੇ ਖ਼ਤਮ ਹੋਣ ਦਾ ਨਹੀਂ ਹੈ। ਸੁਆਲ ਤਾਂ ਉਸ ਸੂਖਮ ਜੀਵ ਦੇ ਖ਼ਤਮ ਹੋਣ ਦਾ ਹੈ ਜੋ ਦੁੱਧ ਨੂੰ ਦਹੀਂ ਵਿਚ ਬਦਲਣ ਲਈ ਸਹਾਈ ਹੁੰਦਾ ਹੈ। ਇਹ ਸੂਖਮ-ਜੀਵ ਹਵਾ ਸਮੇਤ ਬਹੁਤ ਸਾਰੀਆਂ ਖਾਣ-ਪੀਣ […]

? ਜਿਸ ਤਰ੍ਹਾਂ ਸੂਰਜ ਦੀ ਰੌਸ਼ਨੀ ਸਾਡੇ ਤੱਕ ਅੱਠ ਮਿੰਟ ਤੇ ਵੀਹ ਸਕਿੰਟ ਵਿਚ ਪਹੁੰਚਦੀ ਹੈ ਇਸੇ ਤਰ੍ਹਾਂ ਹੀ ਸਾਡੀ ਅੱਖ ਦੀ ਨਜ਼ਰ ਚੰਦ ਤੇ ਕਿੰਨੇ ਸਮੇਂ `ਚ ਪਹੁੰਚਦੀ ਹੈ।

ਮੇਘ ਰਾਜ ਮਿੱਤਰ ? ਧਰਤੀ ਗੋਲ ਹੈ ਅਤੇ 71 ਪ੍ਰਤੀਸ਼ਤ ਹਿੱਸਾ ਪਾਣੀ ਅਤੇ 29 ਪ੍ਰਤੀਸ਼ਤ ਹਿੱਸਾ ਖੁਸ਼ਕ ਹੈ। ਕੀ ਦੁਨੀਆਂ ਧਰਤੀ ਦੀ ਬਾਹਰਲੀ ਪਰਤ ਤੇ ਹੀ ਨਿਵਾਸ ਕਰਦੀ ਹੈ ਜਾਂ ਫਿਰ ਧਰਤੀ ਦੀ ਅੰਦਰੂਨੀ ਹਿੱਸੇ ਵਿਚ ਵੀ । ? ਮਿੱਤਰ ਜੀ ਜਦੋਂ ਕੋਈ ਵਿਅਕਤੀ ਜਾਂ ਫਿਰ ਪਸ਼ੂ ਜਾਨਵਰ ਮਰ ਜਾਂਦਾ ਹੈ ਤਾਂ ਕੀ ਇਨ੍ਹਾਂ ਨੂੰ […]

? ਰਾਮਾਇਣ ਦਾ ਪਾਤਰ ਹਨੂੰਮਾਨ ਹਵਾ ਵਿਚ ਕਿਵੇਂ ਉੱਡ ਸਕਦਾ ਸੀ ? ਜਹਾਜ਼ ਨਾਲ ਤੁਲਨਾ ਕਰਕੇ ਸਮਝਾਇਆ ਜਾਵੇ।

ਮੇਘ ਰਾਜ ਮਿੱਤਰ ? ਸ਼ਿਵ ਜੀ ਭਗਵਾਨ ਦੇ ਗਲ ਵਿਚਲੇ ਸੱਪਾਂ ਵਾਰੇ ਕੁਝ ਸਮਝਾਓ ਕੀ ਇਹ ਸੱਪ ਜ਼ਹਿਰੀਲੇ ਨਹੀਂ ਸਨ ਹੁੰਦੇ ਜਾਂ ਇਹ ਸ਼ਿਵ ਜੀ ਭਗਵਾਨ ਨੇ ਵੱਸ ਵਿਚ ਕੀਤੇ ਹੋਏ ਸਨ। ? ਗਣੇਸ਼ ਦਾ ਸਿਰ ਉਤਾਰਨ ਮਗਰੋਂ ਸ਼ਿਵ ਅਤੇ ਸਮੂਹ ਦੇਵਤਾਵਾਂ ਵੱਲੋਂ ਗਣੇਸ਼ ਦੇ ਹਾਥੀ ਦਾ ਸਿਰ ਜੋੜਨ ਦਾ ਰਹੱਸ ਸਮਝਾਓ। ਕੀ ਵਾਕਿਆ ਹੀ […]

Back To Top