ਮੇਘ ਰਾਜ ਮਿੱਤਰ ਸ਼ਾਮ ਦੇ ਠੀਕ ਚਾਰ ਕੁ ਵਜੇ ਸਾਡਾ ਜਹਾਜ਼ ਬੀਜ਼ਿੰਗ ਹਵਾਈ ਅੱਡੇ ਤੇ ਮੰਡਰਾਉਣ ਲੱਗ ਪਿਆ। ਖਿੜਕੀ ਵਿੱਚੋਂ ਬੀਜ਼ਿੰਗ ਦੇ ਹਰੇ-ਭਰੇ ਖੇਤਾਂ ਦੀ ਤਰਤੀਬ ਅਤੇ ਬਹੁ-ਮੰਜ਼ਲੀ ਇਮਾਰਤਾਂ ਦਿਖਾਈ ਦੇ ਰਹੀਆਂ ਸਨ। ਇਹ ਸਾਰਾ ਕੁਝ ਚੀਨੀਆਂ ਦੀ ਜਥੇਬੰਦ ਹੋ ਕੇ ਕੀਤੀ ਯੋਜਨਾਬੰਦੀ ਅਤੇ ਮਿਹਨਤ ਦਾ ਸਿੱਟਾ ਸੀ। ਭਾਰਤੀ ਤਾਂ ਬਹੁਤਾ ਸਮਾਂ ਪੂਜਾ ਵਿੱਚ ਹੀ […]
ਬੈਂਕਾਕ ਦਾ ਹਵਾਈ ਅੱਡਾ…(5)
ਮੇਘ ਰਾਜ ਮਿੱਤਰ ਬੈਂਕਾਕ ਹਵਾਈ ਅੱਡੇ ਉੱਤੇ ਉਤਰਨ ਤੋਂ ਬਾਅਦ ਸਾਡੇ ਕੋਲ ਲੱਗਭਗ 5 ਘੰਟੇ ਦਾ ਸਮਾਂ ਸੀ। ਅਸੀਂ ਹਵਾਈ ਅੱਡੇ ਦੀ ਇਮਾਰਤ ਅੰਦਰ ਘੁੰਮਣ ਦਾ ਮਨ ਬਣਾਇਆ। ਬਹੁਤ ਹੀ ਸੁੰਦਰ ਇਮਾਰਤ ਹੈ। ਦੁਕਾਨਾਂ ਬਹੁਤ ਹੀ ਸੁੰਦਰ ਸਮਾਨ ਨਾਲ ਸਜੀਆਂ ਹੋਈਆਂ ਹਨ। ਦੁਨੀਆਂ ਦਾ ਹਰ ਸਮਾਨ ਇਹਨਾਂ ਦੁਕਾਨਾਂ ਤੇ ਉਪਲਬਧ ਹੈ ਪਰ ਮਹਿੰਗਾ ਬਹੁਤ ਜ਼ਿਆਦਾ […]
ਸ਼ਾਹੀ ਸਫ਼ਰ ਅਤੇ ਸਹੂਲਤਾਂ…(4)
ਮੇਘ ਰਾਜ ਮਿੱਤਰ ਏਅਰ ਹੋਸਟੈਸਾਂ ਸਾਰੇ ਯਾਤਰੀਆਂ ਨੂੰ ਇੱਕ ਛੋਟਾ ਜਿਹਾ ਰੰਗਦਾਰ ਲਿਫਾਫਾ ਫੜ੍ਹਾ ਰਹੀਆਂ ਸਨ, ਜਿਸ ਵਿੱਚ 15-15 ਗ੍ਰਾਮ ਸੂਰਜਮੁਖੀ ਦੇ ਭੁੰਨੇ ਹੋਏ ਨਮਕੀਨ ਬੀਜ ਸਨ। ਇਸ ਤੋਂ ਕੁਝ ਸਮੇਂ ਬਾਅਦ ਹੀ ਉਹ ਟਰੱਾਲੀਆਂ ਲੈ ਆਈਆਂ ਜਿੰਨ੍ਹਾਂ ਵਿੱਚ ਵੱਖ-ਵੱਖ ਕਿਸਮ ਦੀਆਂ, ਪੀਣ ਵਾਲੀਆਂ ਵਸਤੂਆਂ ਰੱਖੀਆਂ ਹੋਈਆਂ ਸਨ। ਭਾਵ ਕਿ ਕੋਕਾ ਕੋਲਾ, ਬੀਅਰ, ਵਿਸਕੀ, ਵਾਈਨ […]
ਕਾਗਜ਼ ਪੱਤਰ ਮੁਕੰਮਲ ਹੋਏ…(3)
ਮੇਘ ਰਾਜ ਮਿੱਤਰ ਕਮਰੇ ਵਿੱਚ ਜਾ ਕੇ ਮੈਂ ਜਗਦੇਵ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਚਾਈਨਾ ਸੈਂਟਰਲ ਟੈਲੀਵਿਜ਼ਨ ਲਈ ਦਿਖਾਉਣ ਵਾਲੇ ਪੰਜਾਹ ਟ੍ਰਿੱਕਾਂ ਦੇ ਵੇਰਵੇ, ਲੋੜੀਂਦਾ ਸਮਾਨ ਅਤੇ ਸਮਾਂ ਆਦਿ ਦੇ ਵੇਰਵੇ ਚਾਰ-ਪੰਜ ਕਾਗਜ਼ਾਂ ਉੱਤੇ ਤਿਆਰ ਕਰ ਲਏ ਅਤੇ ਠੀਕ ਚਾਰ ਵਜੇ ਮੈਂ ਯਾਂਗ ਊ ਨੂੰ ਫੈਕਸ ਰਾਹੀਂ ਭੇਜ ਦਿੱਤੇ। ਮਿਸਟਰ ਯਾਂਗ ਊ ਨੇ ਫੋਨ ਉੱਤੇ ਹੀ […]
ਮੈਡਮ ਜਾਓ ਜੁਚੀਆ….(2)
ਮੇਘ ਰਾਜ ਮਿੱਤਰ 16 ਮਈ 2001 ਨੂੰ ਠੀਕ 9 ਵਜੇ ਅਸੀਂ ਚਾਨਕਿਆਪੁਰੀ ਵਿੱਚ ਚੀਨੀ ਇੰਵੈਸੀ ਪੁੱਜ ਗਏ। ਕੁਝ ਸਮੇਂ ਬਾਅਦ ਯਾਂਗ ਊ ਵੀ ਉੱਥੇ ਆ ਗਿਆ। ਅਸੀਂ ਦੋਵੇਂ ਫਾਰਮ ਵੀਜ਼ੇ ਲਈ ਭਰ ਕੇ ਦੇ ਦਿੱਤੇ। ਵੀਜ਼ੇ ਵਾਲਿਆਂ ਨੇ ਸਾਨੂੰ ਮੁੜ 18 ਮਈ ਨੂੰ 4 ਵਜੇ ਆਉਣ ਲਈ ਰਸੀਦ ਦੇ ਦਿੱਤੀ। ਇਸ ਤੋਂ ਬਾਅਦ ਯਾਂਗ ਊ […]
ਘਰੋਂ ਰਵਾਨਗੀ…(1)
ਮੇਘ ਰਾਜ ਮਿੱਤਰ ਸਫ਼ਰ ਉੱਤੇ ਜਾਣ ਸਮੇਂ ਮੇਰੀ ਰੁਚੀ ਘੱਟ ਤੋਂ ਘੱਟ ਭਾਰ ਚੁੱਕਣ ਵਿੱਚ ਹੁੰਦੀ ਹੈ। ਪਰ ਮੇਰੀ ਪਤਨੀ ਵੱਧ ਤੋਂ ਵੱਧ ਭਾਰ ਚੁਕਾਉਣਾ ਚਾਹੁੰਦੀ ਹੁੰਦੀ ਹੈ ਅਤੇ ਅਕਸਰ ਸਾਡਾ ਸਮਝੌਤਾ ਵਿੱਚ-ਵਿਚਾਲੇ ਜਿਹੇ ਹੀ ਹੋ ਜਾਂਦਾ ਹੈ। ਸੋ ਪਹਿਨੇ ਹੋਏ ਕੱਪੜਿਆਂ ਤੋਂ ਇਲਾਵਾ ਦੋ ਸੂਟ ਮੈਂ ਆਪਣੇ ਬੈਗ ਵਿੱਚ ਪਾ ਲਏ। ਸਾਡੇ ਦੁਆਰਾ ਪਿੰਡਾਂ […]
ਮਾਓ ਦੇ ਦੇਸ਼ `ਚ (ਚੀਨ ਯਾਤਰਾ) ਮੇਘ ਰਾਜ ਮਿੱਤਰ
ਮੇਘ ਰਾਜ ਮਿੱਤਰ ਅਪ੍ਰੈਲ ਦੇ ਅਖੀਰਲੇ ਹਫਤੇ ਮੈਨੂੰ ਇੱਕ ਫ਼ੋਨ ਆਇਆ, ਇੱਕ ਇਸਤਰੀ ਟੁੱਟੀ-ਫੁੱਟੀ ਅੰਗਰੇਜ਼ੀ ਵਿੱਚ ਬੋਲ ਰਹੀ ਸੀ। ਉਸਨੇ ਦੱਸਿਆ ਕਿ ਉਹ ਚੀਨ ਦੀ ਰਾਜਧਾਨੀ ਬੀਜ਼ਿੰਗ ਤੋਂ ਬੋਲ ਰਹੀ ਹੈ। ਉਸ ਦਾ ਨਾਂ ਵੂ-ਜਿਆਓ-ਲਿਆਂਗ ਹੈ। ਉਹ ਸੈਂਟਰਲ ਚਾਈਨਾ ਟੈਲੀਵਿਜ਼ਨ ਦੇ ਪ੍ਰੋਗਰਾਮ Tell it you like it ਲਕਿੲ ਟਿ ਦੀ ਸਹਾਇਕ ਡਾਇਰੈਕਟਰ ਹੈ। ਉਹਨਾਂ ਦੇ […]
? 25 ਜੂਨ ਦੇ ਅਜੀਤ `ਚ ਸੂਰਜ ਉੱਤੇ ਪਾਣੀ ਦੀ ਹੋਂਦ ਬਾਰੇ ਡਾ. ਪੀ. ਸਿੰਘ ਦਾ ਆਰਟੀਕਲ ਛਪਿਆ ਹੈ ‘ਜੇਕਰ ਸੂਰਜ ਉੱਪਰ ਪਾਣੀ ਦੀ ਹੋਂਦ ਹੈ ਤਾਂ ਫਿਰ ਸੂਰਜ ਤੇ ਜੀਵਨ ਦਾ ਹੋਣਾ ਵੀ ਸੰਭਵ ਹੈ।’ ਆਦਿ ਬਾਰੇ ਵਿਗਿਆਨ ਦਾ ਕੀ ਜੁਆਬ ਹੋਵੇਗਾ।
ਮੇਘ ਰਾਜ ਮਿੱਤਰ ? ਜਦੋਂ ਸੂਰਜ ਖ਼ਤਮ ਹੋ ਗਿਆ ਤਾਂ ਕੀ ਧਰਤੀ ਦਾ ਘੁੰਮਣਾ ਵੀ ਰੁਕ ਜਾਵੇਗਾ। – ਜਸਵੰਤ ਕੌਰ ਕੰਬੋਜ, ਵੀ.ਪੀ.ਓ. ਖੋਸਾ ਪਾਂਡੋ (ਮੋਗਾ) – ਸੂਰਜ ਉੱਪਰ ਤਾਪਮਾਨ 6000 ਡਿਗਰੀ ਸੈਲਸੀਅਸ ਤੋਂ ਘੱਟ ਨਹੀਂ ਹੈ ਇਸ ਲਈ ਐਨੇ ਤਾਪਮਾਨ ਤੇ ਕਿਸੇ ਜੀਵ ਦਾ ਰਹਿਣਾ ਅਸੰਭਵ ਹੈ। – ਸੂਰਜ ਨੇ ਆਪਣੇ ਖਾਤਮੇ ਵੇਲੇ ਫੈਲ ਕੇ […]
? ਜਦੋਂ ਅਸੀਂ ਪੱਖਾ ਚਲਾਉਂਦੇ ਹਾਂ ਤਾਂ ਚੱਲਣ ਸਮੇਂ ਕੁਝ ਪਲ ਇਹ ਪੁੱਠਾ ਘੁੰਮਦਾ ਨਜ਼ਰ ਆਉਣ ਲੱਗਦਾ ਹੈ, ਅਜਿਹਾ ਕਿਉਂ ਹੈ ?
ਮੇਘ ਰਾਜ ਮਿੱਤਰ ? ਫਰਿਜ਼ ਦੀ ਮੋਟਰ ਖੁਦ ਗਰਮ ਹੋਣ ਦੇ ਬਾਵਜੂਦ ਚੀਜ਼ਾਂ ਨੂੰ ਕਿਵੇਂ ਠੰਢਾ ਰੱਖਦੀ ਹੈ ? ? ਕਿਹਾ ਜਾਂਦਾ ਹੈ ਕਿ ਪੰਛੀ ਜਾਂ ਕਈ ਜਾਨਵਰ ਜਦੋਂ ਅੰਡੇ ਦਿੰਦੇ ਹਨ ਤਾਂ ਇਹ ਤਰਲ ਰੂਪ ਵਿੱਚ ਬਾਹਰ ਆਉਂਦੇ ਹਨ ਤੇ ਬਾਹਰ ਆ ਹਵਾ ਦੇ ਸੰਪਰਕ ਕਾਰਨ ਠੋਸ ਹੋ ਜਾਂਦੇ ਹਨ। ਕੀ ਇਹ ਸੱਚ ਹੈ। […]
? ਟਟੀਰੀ (ਟਟੀਹਰੀ) ਨਾਂ ਦਾ ਪੰਛੀ ਹੈ, ਉਹ ਕਿਸੇ ਵੀ ਦਰਖਤ ਤੇ ਕਿਉਂ ਨਹੀਂ ਬੈਠਦਾ ?
ਮੇਘ ਰਾਜ ਮਿੱਤਰ ? ਕਈ ਵਾਰੀ ਵਾਤਾਵਰਨ ਵਿੱਚੋਂ ਬਹੁਤ ਵੱਡਾ ਧਮਾਕਾ ਹੋਣ ਦੀ ਆਵਾਜ਼ ਆਉਂਦੀ ਹੈ ਅਤੇ ਧਰਤੀ ਵੀ ਕੰਬ ਜਾਂਦੀ ਹੈ। ਉਹ ਕੀ ਹੁੰਦਾ ਹੈ ? – ਮਿੱਠਾ ਸਿੰਘ, ਬਲਵੰਤ ਸਿੰਘ, ਲਾਡਬਨਜਾਰਾ ਕਲਾਂ, ਸੁਨਾਮ – ਟਟੀਰੀ ਇੱਕ ਅਜਿਹਾ ਪੰਛੀ ਹੈ ਜਿਹੜਾ ਹਮੇਸ਼ਾ ਆਪਣੇ ਖੰਭਾਂ ਨੂੰ ਫੜਫੜਾਉਂਦਾ ਰਹਿੰਦਾ ਹੈ। ਇਹ ਆਪਣੇ ਆਂਡੇ ਉੱਚੀਆਂ ਥਾਵਾਂ ਜਾਂ […]
? ਮੈਂ ਜਾਣਦਾ ਹਾਂ ਕਿ ਤੁਸੀਂ ਜਾਦੂ ਨੂੰ ਨਹੀਂ ਮੰਨਦੇ। ਮੈਂ ਖੁਦ ਵੀ ਜਾਦੂ ਨੂੰ ਨਹੀਂ ਮੰਨਦਾ। ਪਰ ਤੁਹਾਡੀ ਆਪਣੀ ਪੁਸਤਕ – ‘‘ਹਿਪਨੋਟਿਜ਼ਮ ਤੁਹਾਡੇ ਲਈ’’ ਵਿੱਚ ਲੇਖਕ ਟੀ.ਐਸ. ਰਾਓ ਨੇ ਪੇਜ ਨੰ. 34 ਉੱਪਰ ਅੰਕਤ ‘ਕੀ ਹਵਾ ਵਿੱਚ ਉੱਡਣਾ ਸੰਭਵ ਹੈ?’ ਇਸ ਦੇ ਉੱਤਰ ਵਿੱਚ ਲਿਖਿਆ ਹੈ ਕਿ ਇਹ ਜਾਦੂ ਵਿੱਚ ਸੰਭਵ ਹੋ ਸਕਦਾ ਹੈ ਪਰ ਹਿਪਨੋਟਿਜ਼ਮ ਵਿੱਚ ਨਹੀਂ। ਅੱਗੇ ਲੇਖਕ ਨੇ ਲਿਖਿਆ ਹੈ ਜਾਦੂਗਰ ਨੇ ਪ੍ਰਦਰਸ਼ਨੀ ਦੌਰਾਨ ਇੱਕ ਲੜਕੀ ਨੂੰ ਕੁਝ ਮਿੰਟਾਂ ਲਈ ਹਵਾ ਵਿੱਚ ਉੱਡਦੀ ਦਿਖਾਇਆ।
ਮੇਘ ਰਾਜ ਮਿੱਤਰ ਉਪਰੋਕਤ ਤੱਥ ਤੋਂ ਸਪਸ਼ਟ ਹੈ ਕਿ ਲੇਖਕ ਜਾਦੂ ਨਾਲ ਸਹਿਮਤ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ :- – ਡਾ. ਇਕਬਾਲ ਸਿੰਘ ਗਿੱਲ, ਵੀ.ਪੀ.ਓ. ਕਾਲੇਕੇ (ਮੋਗਾ) – ਅਸੀਂ ਸਿਰਫ਼ ਜਾਦੂ ਜਾਣਦੇ ਹੀ ਨਹੀਂ ਸਗੋਂ ਸਾਡੇ ਕੋਲ ਜਾਦੂ ਕਰਨ ਵਾਲੀਆਂ ਕਈ ਦਰਜਨ ਟੀਮਾਂ ਹਨ। ਆਪਣੇ ਤਜ਼ਰਬੇ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ […]
? ਕੀ ਧਰਤੀ ਦੇ ਵਿੱਚ ਦੀ ਸੁਰਾਖ ਕਰਕੇ ਅਮਰੀਕਾ ਜਾਂ ਧਰਤੀ ਦੇ ਦੂਸਰੇ ਪਾਸੇ ਕੋਈ ਦੇਸ਼ ਜੋ ਵੀ ਹੋਵੇ ਤੱਕ ਸੁਰਾਖ ਕੱਢਿਆ ਜਾ ਸਕਦਾ ਹੈ।
ਮੇਘ ਰਾਜ ਮਿੱਤਰ ? ਕਈ ਵਾਰ ਬਿਜਲੀ ਚਮਕਦੀ ਹੈ ਜੋ ਕਿ ਬਿਜਲੀ ਚਮਕਣ ਤੋਂ ਥੋੜ੍ਹੀ ਦੇਰ ਬਾਅਦ ਆਵਾਜ਼ ਸੁਣਾਈ ਦਿੰਦੀ ਹੈ ਪਰ ਕਈ ਵਾਰ ਬਿਜਲੀ ਚਮਕਦੀ ਹੈ। ਪਰ ਉਸ ਦੀ ਆਵਾਜ਼ ਕਾਫੀ ਦੇਰ ਬਾਅਦ ਤੱਕ ਵੀ ਸੁਣਾਈ ਨਹੀਂ ਦਿੰਦੀ ਇਹ ਕਿਉਂ। ? ਕੀ ਚੰਦ ਉੱਪਰ ਧਰਤੀ ਵੀ ਚਮਕਦੀ ਦਿਸਦੀ ਹੈ ਜਿਸ ਤਰ੍ਹਾਂ ਧਰਤੀ ਉੱਪਰ ਚੰਦ […]
? ਵਡੇਰੇ ਲੋਕ ਕਹਿੰਦੇ ਹਨ ਕਿ ਸਾਵਣ ਦੇ ਮਹੀਨੇ ਮੰਜਾ ਨਹੀਂ ਬੁਣਨਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਇਸ ਉੱਤੇ ਸੱਪ ਚੜ੍ਹ ਜਾਂਦੇ ਹਨ। ਇਸ ਬਾਰੇ ਆਪ ਦਾ ਕੀ ਖਿਆਲ ਹੈ।
ਮੇਘ ਰਾਜ ਮਿੱਤਰ ? ਕਹਿੰਦੇ ਹਨ ਕਿ ਜੇਕਰ ਨਾਗ ਨੂੰ ਕੋਈ ਵਿਅਕਤੀ ਮਾਰ ਦੇਵੇ ਤਾਂ ਉਸਦੀ ਤਸਵੀਰ ਨਾਗਿਨ ਦੀਆਂ ਅੱਖਾਂ ਤੇ ਨਾਗ ਰਾਹੀਂ ਪਹੁੰਚ ਜਾਂਦੀ ਹੈ ਤੇ ਬਾਅਦ ਵਿੱਚ ਉਹ ਬਦਲਾ ਲੈਂਦੀ ਹੈ। ਕੀ ਇਹ ਸੱਚ ਹੈ ? – ਸੁਖਵਿੰਦਰ ਸਿੰਘ, ਬਸਤੀ ਮੋਹਰ ਸਿੰਘ, ਫਿਰੋਜ਼ਪੁਰ – ਸਾਉਣ ਦੇ ਮਹੀਨੇ ਵਿੱਚ ਬਰਸਾਤਾਂ ਕਾਰਨ ਸੱਪਾਂ ਅਤੇ ਹੋਰ […]
? ਭਗਤਾ ਭਾਈ ਨੇੜੇ ਹਮੀਰਗੜ, ਵਿਖੇ ਟਾਈਫਾਈਡ ਦਾ ਹਥੌਲਾ ਕੀਤਾ ਜਾਂਦਾ ਹੈ ਅਤੇ ਹਰ ਹਫ਼ਤੇ ਸੈਂਕੜੇ ਮਰੀਜ਼ ਪਹੁੰਚਦੇ ਹਨ। ਗੁਰੂ ਗਰੰਥ ਸਾਹਿਬ ਵਿੱਚ ਵਹਿਮ ਭਰਮ ਟੂਣਿਆਂ ਦਾ ਖੰਡਨ ਕੀਤਾ ਗਿਆ ਹੈ ਪਰੰਤੂ ਇਹ ਆਡੰਬਰ ਗੁਰਦੁਆਰੇ ਦੀ ਹਦੂਦ ਅੰਦਰ ਹੁੰਦਾ ਹੈ ? ਇਸ ਸੰਬੰਧੀ ਲੋਕਾਂ ਨੂੰ ਜਾਗਰੂਕ ਕਰੋ
ਮੇਘ ਰਾਜ ਮਿੱਤਰ ? ਚੁੰਘ ਕਲਾਂ (ਬਠਿੰਡਾ) ਵਿਖੇ ਸੋਟੀ ਨਾਲ ਇਲਾਜ ਕੀਤਾ ਜਾਂਦਾ ਸੁਣਿਆ ਹੈ ਅਤੇ ਹਰ ਇਲਾਜ ਦੀ ਐਮ.ਡੀ. ਉਹੀ ਸੋਟੀ ਹੈ ਉਸ ਪਾਸੇ ਤਰਕਸ਼ੀਲਾਂ ਦਾ ਕੀ ਯੋਗਦਾਨ ਹੈ। – ਡਾ. ਰਾਜਵਿੰਦਰ ਰੌਂਤਾ, ਪੱਤੋ ਹੀਰਾ ਸਿੰਘ (ਮੋਗਾ) – ਵਿਗਿਆਨ ਨਾਲ ਸੰਬੰਧਤ ਅੱਜ ਸਾਰੇ ਜਾਣਦੇ ਹਾਂ ਕਿ ਟਾਈਫਾਈਡ ਇੱਕ ਵਾਈਰਸ ਰਾਹੀਂ ਹੋਣ ਵਾਲਾ ਛੂਤ ਦਾ […]
? ਤਰਕਸ਼ੀਲ ਆਨੰਦ-ਕਾਰਜ ਨਾ ਕਰਾਉਣ ਤਾਂ ਕੀ ਕਰਨ।
ਮੇਘ ਰਾਜ ਮਿੱਤਰ ? ਹੱਥ-ਹਥੌਲਾ ਕਰਨ ਵਾਲੇ ਪੀਲੀਆ ਹੋਣ ਤੇ ਇੱਕ ਧਾਗਾ ਗਲ ਵਿੱਚ ਪਾਉਂਦੇ ਹਨ ਗਲ ਵਿੱਚ ਪਰ ਉਹ ਵਧਦਾ ਹੀ ਜਾਂਦਾ ਹੈ ਕਿਉਂ? – ਬਲਵਿੰਦਰ ਬੀਰੂ, ਧੂੜਕੋਟ, ਡਾ. ਜਸਵਿੰਦਰ ਕਾਲਖ, ਅਹਿਮਦਗੜ੍ਹ – ਤਰਕਸ਼ੀਲ ਨੂੰ ਵਿਆਹ ਕਰਵਾਉਣ ਸਮੇਂ ਕਿਸੇ ਵੀ ਧਰਮ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਜੇ ਹੋ ਸਕੇ ਤਰਕਸ਼ੀਲਾਂ ਨੂੰ ਵਿਆਹ ਦੀਆਂ ਰਸਮਾਂ […]