Author: Sonia Kaur

? ਰੋਟੀ ਹੈ, ਉਸ ਰੋਟੀ ਦੀਆਂ ਇੱਕ ਤੋਂ ਦੋ ਬਣ ਜਾਂਦੀਆਂ ਹਨ। ਅੱਠਵੇਂ ਦਿਨ ਢਾਈ ਚਮਚ ਚਾਹ ਪੱਤੀ, ਢਾਈ ਖੰਡ। ਇਹ ਰੋਟੀਆਂ ਕਿਵੇਂ ਬਣਦੀਆਂ ਹਨ, ਇਸ ਨੂੰ ਕੁਝ ਲੋਕ ਘਰ ਵਿੱਚ ਰੱਖਣਾ ਕਿਉਂ ਸ਼ੁਭ ਮੰਨਦੇ ਹਨ।

ਮੇਘ ਰਾਜ ਮਿੱਤਰ ? ਆਪ ਕੋਲੋਂ ਕੁਝ ਟ੍ਰਿੱਕ ਸਿੱਖਣੇ ਹੋਣ ਤਾਂ ਕੀ ਕਰਨਾ ਪਏਗਾ ਜਾਂ ਫੀਸ ਜਾਂ ਕੋਈ ਯੋਗਤਾ। ? ਮਨੁੱਖ ਬੁਢਾਪੇ ਦੇ ਵਿੱਚ ਬਿਮਾਰ ਹੋ ਕੇ ਡਰਨ ਕਿਉਂ ਲੱਗ ਜਾਂਦਾ ਹੈ। ? ਹਿਪਨੋਟਾਈਜਮ ਰਾਹੀਂ ਕਿਸੇ ਦਾ ਨਸ਼ਾ ਛੁਡਾਇਆ ਜਾ ਸਕਦਾ ਹੈ ਜਾਂ ਪੜ੍ਹਾਈ ਵਿੱਚ ਦਿਲਚਸਪੀ ਵਧਾਈ ਜਾ ਸਕਦੀ ਹੈ। ? ਔਰਤਾਂ ਤੇ ਮਰਦ ਬੱਚੇ […]

? ਹਾਥੀ ਨੂੰ ਹਰ ਚੀਜ਼ ਦੁੱਗਣੀ ਵੱਡੀ ਦਿਖਾਈ ਦਿੰਦੀ ਹੈ, ਕਿਉਂ?

ਮੇਘ ਰਾਜ ਮਿੱਤਰ ? ਕੀ ਸਾਡੇ ਦਿਮਾਗ ਨੂੰ ਵੀ ਕੰਮ ਕਰਨ ਲਈ ਕਰੰਟ ਦੀ ਜ਼ਰੂਰਤ ਹੁੰਦੀ ਹੈ? ਇਹ ਕਰੰਟ ਕਿੱਥੋਂ ਪ੍ਰਾਪਤ ਕਰਦਾ ਹੈ। ? ਪਰਮਾਣੂ ਦੇ ਵਿੱਚ ਇਲੈੱਕਟ੍ਰਾਨ ਨਿਊਕਲੀਅਸ ਵੱਲ ਆਕਰਸ਼ਤ ਕਿਉਂ ਨਹੀਂ ਹੁੰਦੇ ਹਨ, ਭਾਵੇਂ ਕਿ ਦੋਵਾਂ ਦਾ ਵੱਖਰਾ ਚਾਰਜ ਹੁੰਦਾ ਹੈ। ? ਬਿਜਲੀ ਜੋ ਬਰਸਾਤ ਦੇ ਮੌਸਮ ਵਿੱਚ ਡਿੱਗਦੀ ਹੈ, ਉਸਦੀ ਦਿਸ਼ਾ ਕੀ […]

? ਇੱਕ ਸੀ. ਡੀ. ਪਲੇਅਰ ਚਲਾਉਣ ਨਾਲ ਆਲੇ-ਦੁਆਲੇ ਦੇ ਘਰਾਂ ਵਿੱਚ ਕਿਉਂ ਚੱਲਦਾ ਹੈ? ਕਿਉਂ ਦੂਜੇ ਘਰਾਂ ਦੇ ਟੀ. ਵੀ. ਇਹ ਖਿੱਚਦੇ ਹਨ।

ਮੇਘ ਰਾਜ ਮਿੱਤਰ ? ਮਨੁੱਖ ਨੂੰ ਸ਼ੂਗਰ ਅਤੇ ਤੇਜ਼ਾਬ ਬਣਨ ਦੇ ਰੋਗ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਹੁੰਦੇ ਹਨ। ਉਪਾਅ ਵੀ ਦੱਸੋ ਜੀ। ? ਕੀ ਜੋ ਅਸੀਂ ਮੱਛਰ ਮਾਰਨ ਲਈ (ਕਛੂਆ ਛਾਪ, ਮੌਟੀਨ ਜਾਂ ਆਡੋਮੌਸ) ਲਗਵਾਉਂਦੇ ਹਾਂ ਉਹ ਸਾਡੇ ਲਈ ਹਾਨੀਕਾਰਨ ਜਾਂ ਲਾਭਦਾਇਕ। ਕੀ ਇਨ੍ਹਾਂ ਦਾ ਸਾਡੀ ਸਾਹ ਕ੍ਰਿਆ `ਤੇ ਪ੍ਰਭਾਵ ਪੈ ਸਕਦਾ ਹੈ। -ਗੁਰਬੀਰ ਸਿੰਘ ਧੌਲ […]

? ਨਿਰਾਸ਼ਾਵਾਦ ਕੀ ਹੈ, ਕਿੱਥੋਂ ਪੈਦਾ ਹੁੰਦਾ ਹੈ।

ਮੇਘ ਰਾਜ ਮਿੱਤਰ ? ਮਨੁੱਖ ਆਤਮ-ਹੱਤਿਆ ਕਿਉਂ ਕਰਦਾ ਹੈ? ਕਈ ਵਾਰੀ ਚੰਗੇ ਭਲੇ, ਸਮਝਦਾਰ ਪੜ੍ਹੇ-ਲਿਖੇ ਸਿਆਣੇ ਵਿਅਕਤੀ ਵੀ ਖੁਦਕਸ਼ੀ ਕਰ ਲੈਂਦੇ ਹਨ, ਕਿਉਂ। ? ਦੋ ਤਿੰਨ ਮਹੀਨੇ ਪਿੱਛੋਂ ਆਦਮੀ ਨੂੰ ਉਦਾਸੀ ਜਿਹੀ ਕਿਉਂ ਆ ਜਾਂਦੀ ਹੈ-ਜਦੋਂ ਉਹ ਖ਼ੁਸ਼ੀ ਵਿੱਚ ਖੇਡ ਰਿਹਾ ਹੁੰਦਾ ਹੈ, ਉਦੋਂ ਹੀ ਕਿਉਂ ਉਹਦਾ ਮਨ ਡਿੱਗੂੰ-ਡਿੱਗੂੰ ਕਰਨ ਲੱਗ ਪੈਂਦਾ ਹੈ। – ਰੁਪਿੰਦਰ […]

? ਇਕ ਤਾਰਾ ਜੋ ਸਾਡੇ ਤੋਂ ਜਾਂ ਧਰਤੀਂ ਤੋਂ ਚਾਰ ਵਰ੍ਹੇ ਪ੍ਰਕਾਸ਼ ਦੂਰੀ ਤੇ ਹੈ। ਉਸ ਤਾਰੇ ਤੋਂ ਆਉਣ ਵਾਲਾ ਪ੍ਰਕਾਸ਼ ਜਦ ਸਾਡੇ ਤਕ ਪਹੁੰਚਦਾ ਹੈ ਤਾਂ ਅਸੀਂ ਜਾਂ ਵਿਗਿਆਨਕ ਕਿਸ ਵਿਧੀ ਰਾਹੀਂ ਜਾਣਦੇ ਹਾਂ ਕਿ ਇਹ ਸਾਡੇ ਤਕ 4 ਸਾਲ ਬਾਅਦ ਪਹੁੰਚਿਆ ਹੈ ਜਾਂ ਪ੍ਰਕਾਸ਼ ਕਿਰਨਾਂ ਦਾ ਉਹ ਕਿਹੜਾ ਗੁਣ ਹੈ ਜਿਸ ਦੁਆਰਾ ਇਹ ਜਾਣਿਆ ਜਾ ਸਕਦਾ ਹੈ?

ਮੇਘ ਰਾਜ ਮਿੱਤਰ ? ਕੀ ਪ੍ਰਕਾਸ ਕਿਰਨਾਂ ਅਤੇ ਧੁਨੀ ਤਰੰਗਾਂ ਖਲਾਅ ਵਿੱਚ ਚਲ ਸਕਦੀਆਂ ਹਨ। ਅਗਰ ਅਸੀਂ ਇਕ ਕੱਚ ਦੇ ਵਡੇ ਗੋਲ ਭਾਂਡੇ ਵਿੱਚ ਕੋਈ ਵਸਤੂ ਰੱਖਕੇ ਇਸ ਭਾਂਡੇ ਵਿਚੋਂ ਹਵਾ ਕੱਢ ਕੇ ਜਾਂ ਇਸ ਅੰਦਰ ਖਲਾਅ ਪੈਦਾ ਕਰਕੇ ਇਸ ਉੱਤੇ ਰੋਸ਼ਨੀ ਸੁੱਟੀਏ ਤਾਂ ਕੀ ਸਾਨੂ ਵਸਤੂ ਦਿਖਾਈ ਦੇਵੇਗੀ ਜਾਂ ਸਾਨੂੰ ਹਨ੍ਹੇਰਾ ਨਜ਼ਰ ਆਵੇਗਾ? ? […]

? ਪੁਲਾੜ ਯਾਤਰੀ, ਪੁਲਾੜ ਯਾਨ ਅਤੇ ਉਪਗ੍ਰਹਿ ਪੁਲਾੜ ਵਿੱਚ ਹੋ ਰਹੀ ਲਗਾਤਾਰ ਉਲਕਾਵਾਂ ਦੀ ਬਰਸਾਤ ਤੋਂ ਕਿਵੇ ਬਚਦੇ ਹਨ?

ਮੇਘ ਰਾਜ ਮਿੱਤਰ ? ਕੁਝ ਵਿਅਕਤੀਆਂ ਦੇ ਮੱਛਰ ਕਿਉਂ ਨਹੀਂ ਲੜਦਾ? ? ਕਲਪਨਾ ਦੇ ਪੁਲਾੜਯਾਨ ਦੇ ਫਟਣ ਦਾ ਕੀ ਕਾਰਨ ਸੀ? ? ਦੂਸਰੀ ਦੁਨੀਆ ਦੇ ਹੋਣ ਬਾਰੇ ਕੋਈ ਉਮੀਦ ਕੀਤੀ ਜਾ ਸਕਦੀ ਹੈ? ? ਤੁਸੀਂ ਹਰ ਵਿਸ਼ੇ ਦਾ ਗਿਆਨ ਰਖਦੇ ਹੋ ਤੁਹਾਡੀ ਯੋਗਤਾ ਕੀ ਹੈ? – ਜੁਗਰਾਜ ਸਿੰਘ, ਕੇਵਲ ਸਿੰਘ, ਇਲਮਦੀਨ ਝਨੇਰ 1. ਮੈਨੂੰ ਉਮੀਦ […]

? ਸ਼ੀਸ਼ੇ ਦੇ ਵਿੱਚ ਕਿਸੇ ਮਨੁੱਖ ਨੂੰ ਆਪਣਾ ਚਿਹਰਾ ਕਿਉਂ ਦਿਖਾਈ ਦਿੰਦਾ ਹੈ?

ਮੇਘ ਰਾਜ ਮਿੱਤਰ ? ਕੀ ਪਾਣੀ ਤੋਂ ਵੀ ਕੋਈ ਕਮਜ਼ੋਰ ਤੇਜ਼ਾਬ ਹੈ? ? ਉਹਨਾਂ ਦਰਖੱਤਾਂ ਦੇ ਨਾਮ ਦੱਸੋ ਜੋ ਰਾਤ ਨੂੰ ਵੀ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ। ? ਤੇਲ ਦੀ ਇੱਕ ਬੂੰਦ ਪਾਣੀ ਦੇ ਉੱਪਰ ਫੈਲ ਜਾਂਦੀ ਹੈ। ਪਾਣੀ ਦੀ ਉੱਪਰਲੀ ਤਹਿ ਤੋਂ ਕਈ ਰੰਗ ਨਜ਼ਰ ਆਉਂਦੇ ਹਨ। ਅਜਹਿਾ ਕਿਉਂ? – ਜਗਤਾਰ ਸਿੰਘ ਸੇਖੋੋ, ਪਿੰਡ […]

? ਧਰਤੀ ਵਿਚੋਂ ਨਿਕਲਣ ਵਾਲੀ ਪ੍ਰਾਕ੍ਰਿਤਕ ਗੈਂਸ ਤੋਂ ਕਿਹੜੀਆਂ ਗੈਸਾਂ ਅਤੇ ਪਦਾਰਥ ਪ੍ਰਾਪਤ ਹੁੰਦੇ ਹਨ?

ਮੇਘ ਰਾਜ ਮਿੱਤਰ ? ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਖਣਿਜ਼ ਪਦਾਰਥ ਕਿਸ ਦੇਸ਼ ਤੋਂ ਨਿਕਲਦੇ ਹਨ? ? ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਪਣ ਬਿਜਲੀ ਕਿਸ ਦੇਸ਼ ਵਿੱਚ ਪੈਂਦਾ ਹੁੰਦੀ ਹੈ? ? ਕੀ ਮਨੀਕਰਣ ਵਿਚਲੇ ਗਰਮ ਪਾਣੀ ਤੋਂ ਬਿਜਲੀ ਪੈਦਾ ਕਰਨ ਦੀਆਂ ਕੋਸ਼ਿਸ਼ਾ ਪੂਰੀਆਂ ਹੋ ਸਕਦੀਆਂ ਹਨ? ? ਭਾਰਤ ਵਿੱਚ ਹਰ ਰੋਜ਼ ਕਿੰਨੀਆਂ ਅਖ਼ਬਾਰਾਂ ਛਪਦੀਆਂ ਹਨ? […]

? ਕੀ ਅਸੀਂ ਉਜੋਨ ਤਹਿ ਦੀ ਸਤਹ ਵਿੱਚ ਵਾਧਾ ਕਰ ਸਕਦੇ ਹਾਂ?

ਮੇਘ ਰਾਜ ਮਿੱਤਰ ? ਕੀ ਤੇਜ਼ਾਬੀ ਵਰਖਾ ਫਸਲਾ ਲਈ ਹਾਨੀਕਾਰਕ ਹੋ ਸਕਦੀ ਹੈ? ਇਸ ਉੱਤੇ ਕਾਬੂ ਕਿਸ ਤਰ੍ਹਾ ਪਾਇਆ ਜਾ ਸਕਦਾ ਹੈ? ? ਵਾਲ ਸਾਡੇ ਲਈ ਕਿਸ ਤਰ੍ਹਾਂ ਲਾਹੇਬੰਦ ਹਨ? ਜਾਂ ਮਨੁੱਖ ਨੂੰ ਵਾਲਾਂ ਦਾ ਕੀ ਲਾਭ ਹੈ? ? ਕੀ ਕੋਈ ਅਜਿਹਾ ਯੰਤਰ ਹੇ ਜਿਸ ਰਾਹੀਂ ਭੁਚਾਲ ਦੇ ਆਉਣ ਬਾਰੇ ਪਤਾ ਲਗਾਇਆ ਜਾ ਸਕਦਾ ਹੋਵੇ? […]

? ਕੀ ਸਰੋਂ ਦੇ ਸਾਗ ਵਿੱਚ ਖਣਿਜ ਅਤੇ ਵਿਟਾਮਿਨ ਹੁੰਦੇ ਹਨ ਜੇ ਹੁੰਦੇ ਹਨ ਤਾ ਕਿਹੜੇ?

ਮੇਘ ਰਾਜ ਮਿੱਤਰ ? ਮਨੁੱਖ ਦਾ ਕੱਦ ਕਿੰਨੀ ਉਮਰ ਤੱਕ ਵੱਧਦਾ ਹੈ? ? ਕੀ ਕੱਚੇ ਠੰਡੇ ਦੁੱਧ ਵਿਚੋਂ ਤੱਤ ਉਡ ਜਾਂਦੇ ਹਨ ਕਿਹੜੇ ਦੁੱਧ ਵਿਚ ਤੱਤ ਮੌਜੂਦ ਰਹਿੰਦੇ ਹਨ ਸਾਡੇ ਲਈ ਕਿਹੜਾ ਦੁੱਧ ਲਾਭਦਾਇਕ ਹੈ। ? ਜੇਕਰ ਇਕ ਜਗ੍ਹਾ ਤੇ ਐਕਸੀਡੈਂਟ ਹੇੋ ਜਾਵੇ ਤਾਂ ਬਾਅਦ ਵਿਚ ਉਸੇ ਹੀ ਜਗ੍ਹਾ ਤੇ ਐਕਸੀਡੈਂਟ ਕਿਉਂ ਹੁੰਦਾ ਹੈ। ਕਈ […]

? ਡਾਕਟਰਾਂ ਦੁਆਰਾ ਆਰ ਐਕਸ (RX) ਲਿਖਣ ਤੋਂ ਕੀ ਭਾਵ ਹੈ।

ਮੇਘ ਰਾਜ ਮਿੱਤਰ ? ਹਸਪਤਾਲਾਂ ਵਿੱਚ ਪ੍ਰਯੋਗ ਕੀਤੇ ਜਾਂਦੇ ਸ਼ਬਦ ਓ. ਪੀ. ਡੀ. (O.P.D) ਦਾ ਕੀ ਮਤਲਬ ਹੈ। ? ਪੋਸਟ ਕਾਰਡ ਉੱਪਰ ਲਿਖੇ ਜਾਂਦੇ I.P.S  ਦਾ ਮਤਲਬ ਕੀ ਹੈ। -ਐਸ. ਪੀ. ਸਿੰਘ, ਪੰਜਾਬ ਪਬਲਿਕ ਸਕੂਲ ਬੀਰਖੁਰਦ (ਮਾਨਸਾ) – ਡਾਕਟਰਾਂ ਦੇ ਆਰ ਐਕਸ (Rx) ਲਿਖਣ ਤੋਂ ਮਤਲਬ ਹੈ ਕਿ ਮੈਂ ਤਾਂ ਤੁਹਾਨੂੰ ਦਵਾਈ ਲਿਖਦਾ ਹਾਂ। ਪਰ […]

? ਜਦੋਂ ਕੋਈ ਵਿਅਕਤੀ ਪਾਗ਼ਲ ਹੁੰਦਾ ਹੈ ਤਾਂ ਕੀ ਪੂਰਨਮਾਸੀ ਵਾਲੇ ਦਿਨ ਉਸ ਦੇ ਦਿਮਾਗ਼ `ਤੇ ਕੋਈ ਹੋਰ ਪ੍ਰਭਾਵ ਪੈਂਦਾ ਹੈ।

ਮੇਘ ਰਾਜ ਮਿੱਤਰ ? ਕੀ ਅੰਨ੍ਹਾ ਵਿਅਕਤੀ ਸੁਪਨੇ ਵੇਖਦਾ ਹੈ। ਜੇ ਵੇਖਦਾ ਹੈ ਤਾਂ ਕਿਵੇਂ। ? ਕੀ ਵਿਗਿਆਨਕ ਇਹੋ ਜਿਹੀ ਵੀ ਖੋਜ ਕਰ ਸਕਣਗੇ ਜਿਸ ਨਾਲ ਵਿਅਕਤੀ ਕਦੇ ਜਿਊਂਦਾ ਵੀ ਹੋ ਸਕੇਗਾ। – ਧਰਮਿੰਦਰ ਸਿੰਘ ਅਭੋਵਾਲ – ਸਮੁੰਦਰ ਵਿੱਚ ਆਮ ਤੌਰ `ਤੇ ਜਵਾਰਭਾਟਾ ਪੂਰਨਮਾਸੀ ਵਾਲੇ ਦਿਨ ਆਉਂਦਾ ਹੈ। ਜਿਸ ਤੋਂ ਸਪੱਸ਼ਟ ਹੈ ਕਿ ਧਰਤੀ ਦੇ […]

? ਕੀ ਸੱਪ ਸੌਂਦਾ ਨਹੀਂ, ਜੇ ਸੌਂਦਾ ਨਹੀਂ ਤਾਂ ਕਿਉਂ।

ਮੇਘ ਰਾਜ ਮਿੱਤਰ ? ਹਰ ਇਨਸਾਨ ਦੇ ਖੂਨ ਦਾ ਰੰਗ ਇੱਕੋ ਜਿਹਾ ਲਾਲ ਹੈ ਪਰ ਇਸਦੇ ਕਈ ਗਰੁੱਪ ਹਨ। ਇਹ ਕਿਉਂ? ? ਬਰਫ਼ ਜਮਾਉਣ ਲਈ ਅਮੋਨੀਆ ਗੈਸ ਦੀ ਵਰਤੋਂ ਹੀ ਕਿਉਂ ਕੀਤੀ ਜਾਂਦੀ ਹੈ। ? ਹਰ ਇਨਸਾਨ ਦੇ ਅੰਗ ਇੱਕੋ ਜਿਹੇ ਹੁੰਦੇ ਹਨ ਪਰ ਹਰ ਦੀ ਸੋਚਣ ਸ਼ਕਤੀ ਅਲੱਗ ਕਿਉਂ ਹੁੰਦੀ ਹੈ। ? ਕੀ ਸ਼ੂਗਰ […]

? ਸੰਸਾਰ ਵਿੱਚ ਸਭ ਤੋਂ ਛੋਟਾ ਦੇਸ਼ ਕਿਹੜਾ ਹੈ ਅਤੇ ਖੇਤਰਫਲ ਦੱਸੋ।

ਮੇਘ ਰਾਜ ਮਿੱਤਰ ? ‘ਨਾਸਾ’ ਕੀ ਹੈ। ? ਟੀ. ਵੀ. `ਤੇ ਲੱਗਾ ਐਨਟੀਨਾ ਚੈਨਲ ਕਿਵੇਂ ਪਕੜਦਾ ਹੈ। ? ਇੱਕ ਕੈਮਰੇ ਵਿੱਚ ਅਜਿਹੀ ਕਿਹੜੀ ਚੀਜ਼ ਹੈ ਜੋ ਇੱਕ ਸਾਫ਼ ਨੈਗੇਟਿਵ ਨੂੰ ਫੋਟੋ ਖਿੱਚਣ ਤੇ ਫੋਟੋ ਵਿੱਚ ਬਦਲ ਦਿੰਦੀ ਹੈ। ? ਕੀ ਦੌੜ ਲਗਾਉਣ ਤੇ ਨਵੇਂ ਖੂਨ ਦਾ ਨਿਰਮਾਣ ਹੁੰਦਾ ਹੈ। ? ਭਾਰਤ ਵਿੱਚ ਕੁੱਲ ਕਿੰਨੀਆਂ ਭਾਸ਼ਾਵਾਂ […]

? ਬਾਲਣ ਸੈੱਲ ਕੀ ਹੈ।

ਮੇਘ ਰਾਜ ਮਿੱਤਰ ? ਹੀਰਾ ਰੋਸ਼ਨੀ ਵਿੱਚ ਇੰਨਾ ਜ਼ਿਆਦਾ ਚਮਕਦਾ ਕਿਉਂ ਹੈ। ? ਕੀ ੍ਹੇਦਰੋਗੲਨ ਭੋਮਬ ਦਾ ਪ੍ਰੀਖਣ ਧਰਤੀ ਤੇ ਕੀਤਾ ਜਾ ਸਕਦਾ ਹੈ। ? ਠਂਠ ਤੋਂ ਕੀ ਭਾਵ ਹੈ। ? ਛਾਂਛ ਕੀ ਹੈ। ਇਸ ਤੋਂ ਸਾਡੇ ਵਾਤਾਵਰਣ ਨੂੰ ਕੀ ਖ਼ਤਰਾ ਹੈ। -ਜਗਤਾਰ ਸਿੰਘ ਸੇਖੋਂ ਭ/ੋ ਗਗਨਦੀਪ ਕੌਰ ਸਿੱਧੂ ਪਿੰਡ ਬੋੜਾਵਾਲ, ਤਹਿ. ਬੁਢਲਾਡਾ, ਜ਼ਿਲ੍ਹਾ ਮਾਨਸਾ […]

Back To Top