Author: Indian Rationalist

11. ਅੱਗ ਤੇ ਇਕ ਮਿੰਟ ਖੜਾਂਗਾ

-ਮੇਘ ਰਾਜ ਮਿੱਤਰ ਰਟੋਲਾਂ 3-11-85 ਅਸੀਂ ਤੁਹਾਡੇ ਵੱਲੋਂ ਪ੍ਰਕਾਸ਼ਤ ਡਾ. ਕਾਵੂਰ ਦੀਆਂ ਦੋਵੇਂ ਪੁਸਤਕਾਂ ਪੜ੍ਹੀਆਂ ਹਨ ਤੇ ਵਿਗਿਆਨਕ ਦ੍ਰਿਸ਼ਟੀ ਤੋਂ ਵਹਿਮਾਂ-ਭਰਮਾਂ ਵਿਰੋਧੀ ਕਾਫ਼ੀ ਗਿਆਨ ਹਾਸਲ ਕੀਤਾ ਹੈ। ਪੜ੍ਹੇ-ਲਿਖੇ ਹੋਣ ਕਾਰਨ ਅਸੀਂ ਅਕਸਰ ਵਹਿਮਾਂ-ਭਰਮਾਂ ਵਿਚ ਫ਼ਸੇ ਲੋਕਾਂ ਕੋਲ ਇਨ੍ਹਾਂ ਕਿਤਾਬਾਂ ਦਾ ਜ਼ਿਕਰ ਕਰਦੇ ਰਹਿੰਦੇ ਹਾਂ। ਸਾਡਾ ਪਿੰਡ ਵੀ ਭਾਰਤ ਦੇ ਹੋਰ ਬਹੁਤੇ ਪਿੰਡਾਂ ਦੀ ਤਰ੍ਹਾਂ ਅਨਪੜ੍ਹ […]

10. ਮੇਰੀ ਗੁੰਝਲ ਸੁਲਝਾ ਦਿਉ

-ਮੇਘ ਰਾਜ ਮਿੱਤਰ ਮੋਗਾ 31-10-85 ਮੈਂ ਆਪ ਜੀ ਵੱਲੋਂ ਅਨੁਵਾਦ ਕੀਤੀਆਂ ਪੁਸਤਕਾਂ `ਤੇ ਦੇਵ ਪੁਰਸ਼ ਹਾਰ ਗਏ ਅਤੇ ‘‘ਦੇਵ ਦੈਂਤ ਅਤੇ ਰੂਹਾਂ’’ ਪੜ੍ਹੀਆਂ ਹਨ। ਇਕ ਦੋ ਅਖ਼ਬਾਰਾਂ ਵਿਚ ਵੀ ਆਪ ਜੀ ਦੀ ਖ਼ਬਰ ਲੱਗੀ ਹੈ ਕਿ ਆਪ ਨੇ ਭੂਤਾਂ-ਪ੍ਰੇਤਾਂ ਦੀਆਂ ਗੱਲਾਂ ਦਾ ਪਰਦਾ ਫਾਸ਼ ਕੀਤਾ ਹੈ। ਮੈਂ ਵੀ ਬਹੁਤ ਸਾਲਾਂ ਤੋਂ ਪੇ੍ਰਸ਼ਾਨ ਹਾਂ। ਮੇਰੀ ਜੇਬ […]

9. ਯਕੀਨ ਨਹੀਂ ਅਸੀਂ ਠੀਕ ਹੋ ਜਾਵਾਂਗੇ

-ਮੇਘ ਰਾਜ ਮਿੱਤਰ ਭੱਟੀਆਂ 30-9-85 ਸਤਿ ਸ੍ਰੀ ਅਕਾਲ ਅਸੀਂ ਸਭ ਬਿਲਕੁਲ ਪੂਰੀ ਤਰ੍ਹਾਂ ਠੀਕ-ਠਾਕ ਹਾਂ। ਹਾਲੇ ਤੱਕ ਤਾਂ ਕੋਈ ਸ਼ੱਕ ਵਾਲੀ ਵੀ ਗੁੰਜਾਇਸ਼ ਨਹੀਂ ਹੈ। ਜਿਸ ਤੋਂ ਇਹ ਯਕੀਨ ਹੋ ਸਕੇ ਕਿ ਤੁਸੀਂ ਠੀਕ ਨਹੀਂ। ਅਸੀਂ ਆਪਣਾ ਬਹੁਤ ਵੱਡਾ ਕੇਸ ਸਮਝਦੇ ਸੀ ਇਥੋਂ ਤੱਕ ਸਾਨੂੰ ਏਨਾ ਵੀ ਯਕੀਨ ਨਹੀਂ ਸੀ ਕਿ ਕੀ ਅਸੀਂ ਕਦੇ ਠੀਕ […]

8. ‘‘ਜਿੰਨ ਤੰਗ ਕਰ ਰਿਹਾ ਹੈ’’

– ਮੇਘ ਰਾਜ ਮਿੱਤਰ ਹੁਸ਼ਿਆਰਪੁਰ 31-8-85 19 ਅਗਸਤ 1985 ਦੇ ਅੰਕ ਵਿਚ ਡਾ. ਸੁਰਿੰਦਰ ਅਜਨਾਤ ਵੱਲੋਂ ਇਕ ਲੇਖ ‘ਅੰਧ ਵਿਸ਼ਵਾਸ ਕਿਵੇਂ ਦੂਰ ਕਰੀਏ’ ਛਪਿਆ। ਜਿਸ ਵਿਚ ਉਨ੍ਹਾਂ ਨੇ ਭੂਤਾਂ, ਪ੍ਰੇਤਾਂ, ਚੁੜੇਲਾਂ ਬਾਰੇ ਅੰਧ ਵਿਸ਼ਵਾਸ ਦੇ ਨਾਂ ਦੇ ਕੇ ਇਹ ਵੱਡਾ ਲੇਖ ਲਿਖਿਆ। ਇਸ ਲੇਖ ਵਿਚ ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਨੂੰ ਦੱਸਿਆ ਕਿ ਭੂਤ ਪ੍ਰੇਤ ਆਦਿ […]

7. ਝਾਕੀਆਂ ਦਾ ਪ੍ਰਧਾਨ ਤਰਕਸ਼ੀਲ

– ਮੇਘ ਰਾਜ ਮਿੱਤਰ ਬੱਸੀ ਪਠਾਣਾ 29-8-85 ਸ਼ਹੀਦਾਂ ਦੇ ਖੂਨ ਸੰਗ ਰੱਤੀ ਲਾਲ ਸਲਾਮ, ਮੈਂ ਬਾਲ ਕ੍ਰਿਸ਼ਨ ਕਮੇਟੀ, ਪ੍ਰੀਤ ਨਗਰ ਸਿਟੀ ਬਾਜ਼ਾਰ, ਬੱਸੀ ਪਠਾਣਾ ਦਾ ਪ੍ਰਧਾਨ ਹਾਂ। ਬੇਸ਼ੱਕ………ਕਮੇਟੀ ਵੱਲੋਂ ਮਾਤਾ ਦਾ ਜਾਗਰਣ ਅਤੇ ਜਨਮ ਅਸ਼ਟਮੀ ਦੇ ਮੌਕੇ `ਤੇ ਝਾਕੀਆਂ ਆਦਿ ਦਾ ਬੰਦੋਬਸਤ ਕੀਤਾ ਜਾਂਦਾ ਹੈ। ਪਰ ਮੈਂ ਫਿਰ ਵੀ ਪੱਕਾ ਨਾਸਤਿਕ ਹਾਂ। ਪ੍ਰਧਾਨਗੀ ਸੰਭਾਲਿਆਂ ਕਈ […]

6. ਕਬਰ ਵਿਚ ਦਰਾੜ ਪੈ ਗਈ

– ਮੇਘ ਰਾਜ ਮਿੱਤਰ ਹੈਦਰ ਨਗਰ 26-8-85 ਮੈਂ ਇਸ ਪੱਤਰ ਵਿਚ ਇਕ ਅਜਿਹੀ ਦਿਲਚਸਪ ਕਹਾਣੀ ਬਿਆਨ ਕਰਾਂਗਾ ਜਿਸ ਦਾ ਆਧਾਰ ਬਿਲਕੁਲ ਝੂਠ ਅਤੇ ਨਿਰਾ ਪਾਖੰਡ ਸੀ। ਸ੍ਰੀਮਾਨ ਜੀ, ਮੇਰੇ ਨਜ਼ਦੀਕ ਹੀ ਇਕ ਪਿੰਡ (ਕਸਬਾ) ਜਮਾਲਪੁਰ ਹੈ। ਜਿੱਥੇ ਇਕ ਬਹੁਤ ਹੀ ਇਮਾਨਦਾਰ, ਸਾਊ ਵਿਅਕਤੀ ਰਹਿੰਦਾ ਸੀ। ਜੋ ਜਾਤ ਦਾ ਮੁਸਲਮਾਨ ਸੀ, ਰੱਬ ਵਿਚ ਉਸ ਦਾ ਬਹੁਤ […]

4. ਮੈਂ ਜੈਬੀ ਹਾਂ

– ਮੇਘ ਰਾਜ ਮਿੱਤਰ ਰੋਪੜ, 16-3-85 ਬੇਨਤੀ ਹੈ ਕਿ ਮਿਤੀ 14/3/85 ਦੇ ‘ਅਜੀਤ’ ਵਿਚ ਆਪ ਜੀ ਨੇ ਜੋ ਇਹ ਲਿਖਿਆ ਹੈ ਕਿ ਦੁਨੀਆ `ਤੇ ਕੋਈ ਚੁੜੇਲਾਂ ਜਾਂ ਭੂਤਾਂ-ਪੇ੍ਰਤਾਂ ਦੀ ਹੋਂਦ ਨਹੀਂ। ਇਸ ਬਾਰੇ ਮੈਂ ਇਕ ਕੇਸ ਜੋ 12/3/85 ਨੂੰ ਰੋਪੜ ਤੇ ਸ੍ਰੀ ਆਨੰਦਪੁਰ ਸੜਕ `ਤੇ ਰੋਪੜ ਤੋਂ ਪੰਜ ਕਿਲੋਮੀਟਰ ਦੀ ਦੂਰੀ ਤੇ ਵਾਕਿਆ ਪਿੰਡ ਮਲਕਪੁਰ […]

3. ਸਮਾਧੀ ਤੇ ਪਾਇਲਟ ਬਾਬਾ

– ਮੇਘ ਰਾਜ ਮਿੱਤਰ ਆਦਮਪੁਰ 26-2-85 ਨਮਸਕਾਰ ਮੈਂ ਇਕ ਪਦਾਰਥਵਾਦ ਨੂੰ ਮੰਨਣ ਵਾਲਾ ਵਿਅਕਤੀ ਹਾਂ। 25 ਫਰਵਰੀ 1985 ਦੇ ‘ਇੰਡੀਅਨ ਐਕਸਪ੍ਰੈਸ’ ਅਖ਼ਬਾਰ ਦੇ ਮੁੱਖ ਪੰਨੇ ਉੱਤੇ ਇਕ ਖ਼ਬਰ ਨੇ ਮੇਰਾ ਧਿਆਨ ਖਿੱਚਿਆ ਹੈ। ਖ਼ਬਰ ਦਾ ਸਿਰਲੇਖ ਹੈ ‘‘ਪਾਇਲਟ ਬਾਬਾ ਸਮਾਧੀ ਤੋਂ ਬਾਹਰ ਆਉਂਦਾ ਹੈ।’’ ਇਸ ਖ਼ਬਰ ਵਿਚ ਦੱਸਿਆ ਹੈ ਕਿ ਪਾਇਲਟ ਬਾਬਾ ਛੇ ਦਿਨ ਤੇ […]

2. ਬਰਫ਼ ਤੇ ਸਿਗਰਟ

– ਮੇਘ ਰਾਜ ਮਿੱਤਰ ਇੰਦਰਗੜ੍ਹ 6-1-1985 ਲਾਲ ਸਲਾਮ ਅਸੀਂ ਆਪ ਜੀ ਨੂੰ ਪਹਿਲਾਂ ਇਕ ਖ਼ਤ ਪਾਇਆ ਸੀ ਅਤੇ ਇਕ ਟਿਕਟ ਵੀ ਭੇਜੀ ਸੀ ਅਤੇ ਤੁਸੀਂ ਉੱਤਰ ਵਿਚ ਕਿਹਾ ਸੀ ਕਿ ਅਸੀਂ ਹਰ ਸੁਆਲ ਦਾ ਜੁਆਬ ਦੇਵਾਂਗੇ ਅਤੇ ਡਾਕ ਖ਼ਰਚ ਭੇਜਣ ਦੀ ਜ਼ਰੂਰਤ ਨਹੀਂ। ਅਸੀਂ ਆਪ ਦੇ ਅਤਿ ਧੰਨਵਾਦੀ ਹੋਵਾਂਗੇ ਜੇ ਤੁਸੀਂ ਸਾਡੇ ਥੋੜ੍ਹੇ ਜਿਹੇ ਸਵਾਲਾਂ […]

1. ਮੁੱਠੀ ਵਿਚ ਪੈਸੇ

– ਮੇਘ ਰਾਜ ਮਿੱਤਰ ਕਾਹਨੂੰਵਾਲ, 28.11.84 ਜੈ ਹਿੰਦ ਬੇਨਤੀ ਹੈ, ਕਿ ਮੈਂ ਡਾਕਟਰ ਇਬਰਾਹਮ ਟੀ. ਕਾਵੂਰ ਜੀ ਦੀ ਪੁਸਤਕ ‘…….ਤੇ ਦੇਵ ਪੁਰਸ਼ ਹਾਰ ਗਏ’ ਪੜ੍ਹ ਲਈ ਹੈ, ਜਿਸ ਨੂੰ ਮੈਂ ਆਪਣਾ ਸੁਭਾਗ ਸਮਝਦਾ ਹਾਂ। ਮੈਂ ਇਕ ਜੇ. ਬੀ. ਟੀ. ਟੀਚਰ ਤੇ ਗੋ. ਟੀਚਰ ਯੂਨੀਅਨ ਦਾ ਕੋਈ 15 ਸਾਲਾਂ ਤੋਂ ਵਰਕਰ ਹਾਂ। ਮੈਂ ਬਚਪਨ ਤੋਂ ਹੀ […]

ਕਾਮੀ ਅਤੇ ਸ਼ਰਾਬੀ ਭੂਤ ਦਾ ਰਹੱਸ ਕਿਵੇਂ ਖੁੱਲਿਆ

-ਮੇਘ ਰਾਜ ਮਿੱਤਰ ਮੌਜੂਦਾ ਭਾਰਤੀ ਸਮਾਜ ਅਨੇਕਾਂ ਕੁਰੀਤੀਆਂ ਦਾ ਸ਼ਿਕਾਰ ਹੋ ਚੁੱਕਿਆ ਹੈ। ਇਹ ਅਨੇਕਾਂ ਤਬਦੀਲੀਆਂ ਦੀ ਮੰਗ ਕਰਦਾ ਹੈ। ਇਹ ਕੁਰੀਤੀਆਂ ਸਮਾਜ ਦੇ ਹਰ ਵਰਗ ਵਿੱਚਬੁਰੀ ਤਰ੍ਹਾਂ ਘਰ ਕਰ ਚੁੱਕੀਆਂ ਹਨ। ਭੂਤ, ਪ੍ਰੇਤ, ਜਿੰਨ, ਪੌਣ ਆਦਿ ਇਹਨਾਂ ਕੁਰੀਤੀਆਂ ਤੋਂ ਘਬਰਾਏ ਤੇ ਡਰੇ ਮਨੁੱਖ ਦੇ ਦ੍ਰਿਸ਼ਟੀ ਭੁਲੇਖੇ ਹਨ। ਕਈ ਵਾਰ ਇਹ ਮਨੁੱਖ ਸਮਾਜ ਤੋਂ ਬਦਲਾ […]

ਪਾਲੀ ਨੇ ਘਰ ਵਿੱਚ ਦਹਿਸ਼ਤ ਪਾ ਦਿੱਤੀ

-ਮੇਘ ਰਾਜ ਮਿੱਤਰ ਜੂਨ ਦਾ ਤਪਦਾ ਮਹੀਨਾ ਹੋਵੇ ਤੇ ਹੋਵੇ ਸਿਖਰ ਦੁਪਹਿਰ। ਇਸ ਵਕਤ ਨੂੰ ਕਾਂ ਦੀ ਅੱਖ ਨਿੱਕਲਦੀ ਦਾ ਵਕਤ ਵੀ ਕਹਿ ਦਿੰਦੇ ਹਨ। ਅਚਾਨਕ ਬਠਿੰਡੇ ਦੇ ਪਿੰਡ ਨਰੂਆਣੇ ਤੋਂ ਦੋ ਵਿਅਕਤੀ ਬੜੀ ਤੇਜ਼ੀ ਨਾਲ ਸੁਸਾਇਟੀ ਦੇ ਦਫਤਰ ਬਰਨਾਲੇ ਪੁੱਜੇ। ਬੜੇ ਘਬਰਾਏ ਹੋਏ, ਘਰ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਵਿਥਿਆ ਸੁਣਾਉਣ ਲੱਗੇ। ਉਹ ਇਸ […]

ਹਰਿਆਣੇ ਦਾ ਭੂਤ

– ਮੇਘ ਰਾਜ ਮਿੱਤਰ ਪਿਛਲੇ ਦੋ ਮਹੀਨਿਆਂ ਤੋਂ ਮੈਨੂੰ ਜੱਗ ਮਾਲੇਰਾ (ਹਰਿਆਣਾ) ਤੋਂ ਬਹੁਤ ਸਾਰੀਆਂ ਚਿੱਠੀਆਂ ਮਿਲ ਰਹੀਆਂ ਹਨ। ਹਰਿਆਣੇ ਦੇ ਤਰਕਸ਼ੀਲ ਸਾਥੀ ਇਹ ਚਾਹੁੰਦੇ ਸਨ ਕਿ ਮੈਂ ਉਹਨਾਂ ਦੇ ਇਲਾਕੇ ਵਿਚ ਜਾ ਕੇ ਲੋਕਾਂ ਦੇ ਮਨਾਂ ਵਿਚ ਪਏ ਕੁਝ ਭਰਮਾਂ ਨੂੰ ਨਵਿਰਤ ਕਰ ਸਕਾਂ। ਅੰਤ ਮੈਂ ਮਿਤੀ 27 ਜੂਨ 1987 ਨੂੰ ਉਹਨਾਂ ਪਾਸ ਪਹੁੰਚਣ […]

? ਜ਼ਹਿਰੀਲਾ ਧੂੰਆ

– ਮੇਘ ਰਾਜ ਮਿੱਤਰ ਟਿਕਲੇ ਨੇ ਦੱਸਿਆ ਕਿ ਇਹਨਾਂ ਚੀਜ਼ਾਂ ਦਾ ਧੂੰਆਂ ਜ਼ਹਿਰੀਲਾ ਹੁੰਦਾ ਹੈ ਅਤੇ ਇਹ ਵਿਅਕਤੀ ਦੇ ਸਿਰ ਨੂੰ ਚਕਰਾਉਣ ਲਾ ਦਿੰਦਾ ਹੈ। ਇਹ ਹੀ ਕਾਰਨ ਹੈ ਕਿ ਭੂਤਾਂ ਕੱਢਣ ਵਾਲੇ ਆਮ ਤੌਰ ਤੇ ਬਹੁਤਾ ਧੂੰਆ ਕਰਦੇ ਹਨ। ਧੂੰਆਂ ਦਿਮਾਗ ਨੂੰ ਹਿਲਾ ਦਿੰਦਾ ਹੈ ਅਤੇ ਵਿਅਕਤੀ ਆਪਣਾ ਸਿਰ ਘੁਮਾਉਣ ਲੱਗ ਜਾਂਦਾ ਹੈ। ਅਤੇ […]

ਭੂਤ, ਪ੍ਰੇਤ, ਮੰਤਰ ਅਤੇ ਟੂਣੇ

– ਮੇਘ ਰਾਜ ਮਿੱਤਰ ਇਸ ਲਿਖਾਰੀ ਨੇ ਭੂਤਾਂ-ਪ੍ਰੇਤਾਂ ਦੀ ਖੋਜ ਵਿਚ ਆਪਣੀ ਜ਼ਿੰਦਗੀ ਦੇ ਕਈ ਸਾਲ ਬਰਬਾਦ ਕੀਤੇ ਹਨ। ਇਹ ਭੂਤਾਂ-ਪ੍ਰੇਤਾਂ ਨੂੰ ਭਜਾਉਣਾ ਸਿੱਖਣ ਵਾਸਤੇ ਬਹੁਤ ਸਾਰੇ ਚੇਲਿਆਂ ਤੇ ਸਿਆਣਿਆਂ ਪਿੱਛੇ ਦੌੜਿਆ ਹੈ। ਇਸ ਭੱਜ ਦੌੜ ਵਿਚ ਉਸ ਨੇ ਜੋ ਕੁਝ ਲਿਖਿਆ ਹੈ ਉਹ ਦਿਲਚਸਪ ਹੀ ਨਹੀਂ ਸਗੋਂ ਇਸ ਧੋਖੇ ਵਾਲੇ ਪਾਖੰਡ ਦੇ ਪਰਦੇ ਵੀ […]

Back To Top