Category: Shanka Nivrti

? ਬ੍ਰਹਿਮੰਡ ਦੇ ਸ਼ਬਦੀ ਅਰਥ ਕੀ ਹਨ ਕੀ ਅਸੀਂ ਸਪੇਸ, ਯੂਨੀਵਰਸ, ਪੁਲਾੜ, ਸੰਸਾਰ ਅਤੇ ਬ੍ਰਹਿਮੰਡ ਸ਼ਬਦ ਦੀ ਵਰਤੋਂ ਇਕੋ ਅਰਥਾਂ ਵਿਚ ਕਰ ਸਕਦੇ ਹਾਂ।

ਮੇਘ ਰਾਜ ਮਿੱਤਰ ? ਤੁਸੀਂ ਆਪਣੀ ਨਵੀਂ ਕਿਤਾਬ ਵਿਚ ਜ਼ਿਕਰ ਕੀਤਾ ਹੈ ਕਿ ਇਕ ਸਮਾਂ ਅਜਿਹਾ ਆਵੇਗਾ ਜਦੋਂ ਮੁਰਦੇ ਜਿਉਂਦੇ ਹੋ ਜਾਣਗੇ, ਉਮਰ ਘਟਣ ਲੱਗ ਜਾਵੇਗੀ, ਟੁੱਟਿਆ ਪਿਆਲਾ ਜੁੜਦਾ ਨਜ਼ਰ ਆਵੇਗਾ, ਸਭ ਕੁਝ ਪੁੱਠੇ ਗੇੜ ਨਾਲ ਸ਼ੁਰੂ ਹੋ ਜਾਵੇਗਾ। ਇਹ ਕਿਵੇਂ ਸੰਭਵ ਹੈ। – ਮੱਖਣ ਸਿੰਘ ਬੀਰ, ਸੁਖਪਾਲਾ ਕਾਲਾ, ਨੀਟੀ ਪੰਜਾਬ ਪਬਲਿਕ ਸਕੂਲ, ਬੀਰ ਖੁਰਦ […]

? ਜਲੰਧਰ ਦੀ ਇਕ ਰੋਜ਼ਾਨਾ ਪੰਜਾਬੀ ਅਖ਼ਬਾਰ (ਜਗ ਬਾਣੀ) ਦੇ 6 ਜੁਲਾਈ ਦੇ ਅੰਕ `ਚ ਛਪੀ ਇਕ ਖ਼ਬਰ ਵਿਚ ਇੰਗਲੈਂਡ ਦੇ ਇਕ ਵਿਗਿਆਨੀ ਨੇ ਇੰਕਸ਼ਾਫ਼ ਕੀਤਾ ਹੈ ਕਿ ਹਰਟ ਅਟੈਕ ਨਾਲ ਮਰੇ ਵਿਅਕਤੀ ਦਾ ਮਨ ਗਤੀਸ਼ੀਲ ਰਹਿੰਦਾ ਹੈ। ਇਸੇ ਖ਼ਬਰ ਵਿਚ ਅੱਗੇ ਚੱਲ ਕੇ ਇਹ ਵੀ ਕਿਹਾ ਗਿਆ ਹੈ ਕਿ ਮੌਤ ਦੇ ਬਿਲਕੁਲ ਨੇੜਿਓਂ (ਹਰਟ ਅਟੈਕ ਨਾਲ ਮਰੇ ਵਿਅਕਤੀ ਜੋ ਬਾਅਦ ਵਿਚ ਡਾਕਟਰੀ ਕੋਸ਼ਿਸ਼ਾਂ ਨਾਲ ਜ਼ਿੰਦਾ ਹੋਏ) ਪਰਤ ਕੇ ਆਏ ਲੋਕਾਂ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਆਪਣੇ ਮਰ ਚੁੱਕੇ ਸਕੇ/ਸੰਬੰਧੀਆਂ ਨੂੰ ਕਿਸੇ ਹੋਰ ਦੁਨੀਆਂ ਵਿਚ ਵੇਖਿਆ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਹੈ ? ਇਸ ਖ਼ਬਰ ਵਿਚ ਕਿੰਨਾ ਕੁ ਸੱਚ ਹੈ ?

ਮੇਘ ਰਾਜ ਮਿੱਤਰ – ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾਕ : ਖੋਸਾ ਪਾਂਡੋ (ਮੋਗਾ) – ਇਸ ਵਿਚ ਕੋਈ ਦੋ ਰਾਇ ਨਹੀਂ ਕਿ ਮਨੁੱਖੀ ਦਿਲ ਦੀ ਹਰਕਤ ਬੰਦ ਹੋ ਜਾਣ ਤੋਂ ਬਾਅਦ 5-4 ਮਿੰਟ ਲਈ ਮਨੁੱਖੀ ਮਨ ਉਸੇ ਤਰ੍ਹਾਂ ਕਲਪਨਾਵਾਂ ਕਰਦਾ ਰਹਿੰਦਾ ਹੈ ਪਰ ਅਜਿਹੇ ਦਾਅਵੇ ਜਿਹੜੇ ਇਹ ਦਰਸਾਉਂਦੇ ਹਨ ਕਿ ਜਿਵੇਂ ਕੋਈ ਵਿਅਕਤੀ ਆਪਣੇ ਰਿਸ਼ਤੇਦਾਰਾਂ […]

? ਮੇਰੀ ਉਮਰ 18 ਸਾਲ ਹੈ। ਮੇਰਾ ਕੱਦ 5 ਫੁੱਟ 3 ਇੰਚ ਹੈ। ਕਿਰਪਾ ਕਰਕੇ ਮੈਨੂੰ ਕੋਈ ਸੁਝਾਅ ਜਾਂ ਕੋਈ ਦਵਾਈ ਖਾਣ ਬਾਰੇ ਦੱਸੋ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।

ਮੇਘ ਰਾਜ ਮਿੱਤਰ ? ਸਾਡੇ ਭਾਰਤ ਵਿਚ ਕੋਈ ਉਡਨ ਤਸ਼ਤਰੀ ਉਤਰੀ ਹੈ, ਜੇ ਉੱਤਰੀ ਹੈ ਤਾਂ ਕਿਹੜੇ ਸਨ ਵਿਚ ਉੱਤਰੀ ਹੈ। ? ਸੁਪਨਦੋਸ਼ ਹੋਣ ਦਾ ਕੀ ਕਾਰਨ ਹੈ, ਤੇ ਇਸ ਦਾ ਇਲਾਜ ਕੀ ਹੈ। ? ਮੱਛਰ ਨੂੰ ਮਾਰਨ ਦਾ ਆਸਾਨ ਤਰੀਕਾ ਕਿਹੜਾ ਹੈ। – ਰੁਪਿੰਦਰ ਸਿੰਘ , ਵੀ.ਪੀ.ਓ. , ਸਾਹਨੇਵਾਲ (ਲੁਧਿਆਣਾ) – ਨਿਯਮਿਤ ਰੂਪ ਨਾਲ […]

? ਐਕੂਪੰਕਚਰ ਦਾ ਇਲਾਜ ਤਰਕਵਾਦ ਹੈ ਕਿ ਇਹ ਵੀ ਭੇਡ ਚਾਲ ਹੈ ਕਿ ਆਈ ਬੈਲਟ ਬੰਨੋ ਤਾਂ ਅੱਖਾਂ ਠੀਕ ਹੋ ਜਾਂਦੀਆਂ ਹਨ ਤੇ ਮਾਲਾ ਪਾਉਣ ਨਾਲ ਛਾਇਆ ਠੀਕ ਹੁੰਦੀਆਂ ਹਨ।

ਮੇਘ ਰਾਜ ਮਿੱਤਰ ? ਰੇਡੀਓ ਦੀ ਕੜ-ਕੜ ਦੀ ਆਵਾਜ਼ ਬੱਦਲਾਂ ਦੀ ਗਰਜ ਵੇਲੇ ਕਿਵੇਂ ਠੀਕ ਕੀਤੀ ਜਾ ਸਕਦੀ ਹੈ। – ਨਰੈਣ ਸਿੰਘ ਧਾਮੀ (10+2 ਮੈਡੀਕਲ), ਬੁਟਾਹਰੀ – ਹੋਮਿਓਪੈਥੀ, ਐਕੂਪੰਕਚਰ, ਐਕੂਪੈ੍ਰਸ਼ਰ ਆਈ ਬੈਲਟ ਤੇ ਮਾਲਾ ਆਦਿ ਬਹੁਤ ਸਾਰੀਆਂ ਗੈਰ-ਵਿਗਿਆਨਕ ਪ੍ਰਣਾਲੀਆਂ ਸਾਡੇ ਦੇਸ਼ ਵਿਚ ਉਪਲਬਧ ਹਨ। ਐਕੂਪੰਕਚਰ ਸੂਈਆਂ ਨਾਲ ਇਲਾਜ ਕਰਨ ਦਾ ਚੀਨੀ ਢੰਗ ਹੈ। ਇਹ ਕਦੇ […]

? ਜੇ ਅਸੀਂ ਰੂੰ ਦਾ ਗੋਲਾ ਅਤੇ ਲੋਹੇ ਦਾ ਗੋਲਾ ਕੋਠੇ ਉੱਪਰੋਂ ਸੁੱਟੀਏ ਤਾਂ ਪਹਿਲਾਂ ਲੋਹੇ ਦਾ ਗੋਲਾ ਥੱਲੇ ਆਵੇਗਾ। ਅਜਿਹਾ ਕਿਉਂ।

ਮੇਘ ਰਾਜ ਮਿੱਤਰ ? ਕੀ ਵਿਗਿਆਨ (ਸੂਰਜ) ਤੇ ਪਹੁੰਚ ਜਾਵੇਗੀ। ? ਸੋਡੀਅਮ ਮੈਟਲ, ਮਰਕਿਊਰ ਕਲੋਰਾਇਡ ਅਸੀਂ ਇਹ ਪਦਾਰਥ ਲੈਣਾ ਚਾਹੁੰਦੇ ਹਾਂ। ਇਹ ਕਿੱਥੋਂ ਮਿਲਣਗੇ। -ਸੰਦੀਪ ਸ਼ਰਮਾ, ਪਿੰਡ ਰੱਲਾ, ਜ਼ਿਲ੍ਹਾ ਮਾਨਸਾ -ਰੂੰ ਦਾ ਗੋਲਾ ਅਤੇ ਲੋਹੇ ਦਾ ਗੋਲਾ ਇੱਕੋ ਉਚਾਈ ਤੋਂ ਇੱਕੋ ਸਮੇਂ ਛੱਡੇ ਜਾਣ ਤਾਂ ਇਹਨਾਂ ਨੂੰ ਇੱਕੋ ਸਮੇਂ ਧਰਤੀ ਨਾਲ ਟਕਰਾਉਣਾ ਚਾਹੀਦਾ ਹੈ ਪਰ […]

? ਚੁੰਬਕ ਕਿਵੇਂ ਬਣਾਇਆ ਜਾਂਦਾ ਹੈ ?

ਮੇਘ ਰਾਜ ਮਿੱਤਰ ? ਚੁੰਬਕ ਦੇ ਦੋ ਧਰੁਵ ਹੀ ਕਿਉਂ ਹੁੰਦੇ ਹਨ ? ? ਕਾਲੇ-ਪੀਲੀਆ ਦੀ ਬਿਮਾਰੀ ਕਿਸ ਤਰ੍ਹਾਂ ਦੀ ਹੈ। ਇਹ ਕਿਵੇਂ ਫੈਲਦੀ ਹੈ ? ? ਉੱਪਰ ਜਾਣ ਤੇ ਵਾਯੂਮੰਡਲ ਦਾ ਦਬਾਓ ਕਿਉਂ ਘੱਟ ਜਾਂਦਾ ਹੈ ? ? ਦਰਖਤ ਨੂੰ ਕੱਟਣ ਤੇ ਇਹ ਦੁਬਾਰਾ ਕਿਉਂ ਫੁੱਟ ਪੈਂਦੇ ਹਨ। ਇਸਦਾ ਕੀ ਕਾਰਨ ਹੈ? -ਪ੍ਰਦੀਪ ਵਢੇਰਾ, […]

? ਬੰਦਾ ਦੁਨੀਆਂ ਤੇ ਸਿਰਫ ਸਹੂਲਤਾਂ ਭੋਗਣ ਜਾਂ ਭੁੱਖਮਰੀ ਦਾ ਸ਼ਿਕਾਰ ਹੋਣ ਲਈ ਹੀ ਪੈਦਾ ਹੁੰਦਾ ਹੈ। ਮੇਰੇ ਇੱਕ ਦੋਸਤ ਨੇ ਬੜੀ ਸਟਰਗਲ ਕਰਕੇ ਕੰਮ ਸਿੱਖਿਆ ਤੇ ਪੰਜ ਸਾਲ ਕੰਮ ਕਰਕੇ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਤਰ੍ਹਾਂ ਦੀਆਂ ਘਟਨਾਵਾਂ ਵੇਖ ਕੇ ਜ਼ਿੰਦਗੀ ਤੋਂ ਨਿਰਾਸ਼ ਹੋ ਜਾਈਦਾ ਹੈ। ਸਾਨੂੰ ਦੱਸਣਾ ਕਿ ਜ਼ਿੰਦਗੀ ਦਾ ਸਹੀ ਅਰਥ ਕੀ ਹੈ ?

ਮੇਘ ਰਾਜ ਮਿੱਤਰ ? ਵਿਗਿਆਨ ਨੇ ਆਕਾਸ਼ ਦੀ ਮਿਣਤੀ ਕੀਤੀ ਹੈ। ਜੇ ਕੀਤੀ ਹੈ ਦੱਸਣਾ ਕਿੰਨੀ ਹੈ। ? ਪੰਜਾਬ ਵਿੱਚ ਤਰਕਸ਼ੀਲ ਟੀਮਾਂ ਕਿਹੜੇ-ਕਿਹੜੇ ਸ਼ਹਿਰ ਕੰਮ ਕਰਦੀਆਂ ਹਨ। ਉਨ੍ਹਾਂ ਦੇ ਐਡਰੈਸ ਤੇ ਫੋਨ ਨੰਬਰ ਮੈਗਜ਼ੀਨ ਵਿੱਚ ਦਿਓ। ? ਇੱਕ ਵਹਿਮ ਹੈ ਕਿ ਗੰਜੇ ਆਦਮੀ ਕੋਲ ਪੈਸੇ ਬਹੁਤ ਹੁੰਦੇ ਹਨ। ਪਰ ਗੰਜੇ ਗਰੀਬ ਵੀ ਹੁੰਦੇ ਹਨ। ਇਹ […]

? ਕਿਰਪਾ ਕਰਕੇ ਹਵਾਈ ਜਹਾਜ਼ ਬਾਰੇ ਦੱਸਿਆ ਜਾਵੇ। ਇਹ ਕਿਵੇਂ ਉਡਦਾ ਹੈ। ਕਿਉਂਕਿ ਪੰਛੀ ਖੰਭ ਹਿਲਾਉਂਦੇ ਹਨ। ਪਰ ਹਵਾਈ ਜਹਾਜ਼ ਖੰਭ ਨਹੀਂ ਹਿਲਾਉਂਦਾ। ਕਿਉਂ?

ਮੇਘ ਰਾਜ ਮਿੱਤਰ ? ਆਂਡੇ ਵਿੱਚ ਚੂਚੇ ਨੂੰ ਆਕਸੀਜਨ ਕਿੱਥੋਂ ਪ੍ਰਾਪਤ ਹੁੰਦੀ ਹੈ। ? ਕੀੜਿਆਂ ਨੂੰ ਅਮਰੂਦ ਅੰਦਰ ਆਕਸੀਜਨ ਕਿੱਥੋਂ ਪ੍ਰਾਪਤ ਹੁੰਦੀ ਹੈ। – ਅਮਨਜੋਤ ਕੌਰ, ਲੁਧਿਆਣਾ -ਹਵਾਈ ਜਹਾਜ਼ ਵਿਗਿਆਨ ਦੇ ਬਹੁਤ ਸਾਰੇ ਨਿਯਮਾਂ ਦੀ ਵਰਤੋਂ ਕਰਕੇ ਉਡਦਾ ਹੈ। ਇਨ੍ਹਾਂ ਵਿੱਚੋ ਇੱਕ ਨਿਯਮ ਬਰਨੌਲੀ ਦਾ ਸਿਧਾਂਤ ਹੁੰਦਾ ਹੈ। ਜਿਸ ਕਰਕੇ ਜਹਾਜ ਨੂੰ ਹੇਠਲੇ ਪਾਸੇ ਤੋਂ […]

? ਘੁਮਿਆਰਾਂ ਦੇ ਭਾਂਡੇ ਅੱਗ ਨਾਲ ਪੱਕ ਜਾਂਦੇ ਹਨ। ਪਰ ਚੁੱਲ੍ਹੇ ਵਿੱਚ ਹਰ ਰੋਜ਼ ਅੱਗ ਬਲ਼ਦੀ ਹੈ। ਉਹ ਕਿਉਂ ਨਹੀਂ ਪੱਕਦਾ।

ਮੇਘ ਰਾਜ ਮਿੱਤਰ ? ਕੀ ਪਿੱਪਲ ਤੇ ਬਰੋਟਾ 24 ਘੰਟੇ ਹੀ ਆਕਸੀਜਨ ਛੱਡਦੇ ਹਨ ? ਜਾਂ ਫਿਰ ਅਕਾਰ ਵਿੱਚ ਵੱਡੇ ਹੋਣ ਕਰਕੇ ਹੀ ਜ਼ਿਆਦਾ ਆਕਸੀਜਨ ਛੱਡਦੇ ਹਨ। ਕੀ ਕੋਈ ਐਸਾ ਦਰਖਤ ਹੈ ਜੋ 24 ਘੰਟੇ ਆਕਸੀਜਨ ਛੱਡਦਾ ਹੋਵੇ। -ਹਰਿੰਦਰ ਸਿੰਘ, ਵੀ. ਪੀ. ਓ. ਬਡਬਰ, (ਸੰਗਰੂਰ) -ਘੁਮਿਆਰ ਆਪਣੇ ਭਾਂਡਿਆਂ ਨੂੰ ਹਵਾ ਦੀ ਅਣਹੋਂਦ ਵਿੱਚ ਲਗਾਤਾਰ ਲੰਬੇ […]

? ਲੋਕ, ਰੱਬ ਜਿਸ ਤਰੀਕੇ ਨਾਲ ਇਸ ਦੁਨੀਆਂ ਨੂੰ ਚਲਾ ਰਿਹਾ ਹੈ ਉਸਨੂੰ ‘ਕੁਦਰਤ’ ਮੰਨਦੇ ਹਨ। ਪਰ ਤੁਹਾਡੇ ਲਈ ਕੁਦਰਤ ਦੇ ਕੀ ਅਰਥ ਹਨ।

ਮੇਘ ਰਾਜ ਮਿੱਤਰ ? ਲੋਕਾਂ ਵਿੱਚ ਇੱਕ ਗੱਲ ਪ੍ਰਚਲਿਤ ਹੈ ਕਿ ਕਈ ਲੋਕ ਤਾਂਬੇ ਦੀ ਧਾਤ ਦਾ ਕੜਾ ਬਣਾ ਕੇ ਦਿੰਦੇ ਹਨ। ਜਿਸ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ। ਕੀ ਇਹ ਗੱਲ ਠੀਕ ਹੈ ? ਜੇ ਹੈ ਤਾਂ ਇਹ ਕਿਵੇਂ ਹੁੰਦਾ ਹੈ ? ? ਫਰਾਂਸ ਵਿੱਚ ਮੱਛਰ ਕਿਉਂ ਨਹੀਂ ਹਨ। ? ਕੋਈ ਖੱਟੀ ਚੀਜ਼ ਖਾਣ […]

? ਮਨ ਕਿਸ ਨੂੰ ਕਹਿੰਦੇ ਹਨ।

ਮੇਘ ਰਾਜ ਮਿੱਤਰ ? ਜਿਹੜੇ ਸੱਪਾਂ ਦੀ ਲੰਬਾਈ 6-7 ਇੰਚ ਹੁੰਦੀ ਹੈ ਅਤੇ ਰੰਗ ਕਾਲਾ, ਇਹ ਸੱਪ ਕਿੰਨੇ ਕੁ ਖਤਰਨਾਕ ਹੁੰਦੇ ਹਨ। ? ਕੀ ਗੰਜੇਪਣ ਦਾ ਇਲਾਜ ਹੈ। ? ਅੱਜਕੱਲ੍ਹ ਕਈ ਡਾਕਟਰ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਅਜਿਹੀ ਦੇਸੀ ਦਵਾਈ ਹੈ। ਜੋ ਸ਼ਰਾਬੀ ਨੂੰ ਬਿਨਾਂ ਦੱਸੇ, ਸਬਜ਼ੀ, ਦਾਲ ਵਿੱਚ ਦੇਣ ਨਾਲ ਸ਼ਰਾਬੀ 7 ਦਿਨਾਂ […]

? ਵਿਗਿਆਨ ਅਜੇ ਸੂਰਜ ਤੇ ਨਹੀਂ ਪਹੁੰਚ ਸਕੀ ਪ੍ਰੰਤੂ ਕੁਝ ਵਿਗਿਆਨੀ ਕਹਿ ਰਹੇ ਹਨ ਕਿ ਸੂਰਜ ਦੀ ਦੂਰੀ ਸਾਡੀ ਧਰਤੀ ਤੋਂ 14, 95, 03, 923 ਕਿਲੋਮੀਟਰ ਹੈ। ਸੂਰਜ ਦੀ ਦੂਰੀ ਕਿਸ ਤਰ੍ਹਾਂ ਮਾਪੀ ਗਈ ਹੈ।

ਮੇਘ ਰਾਜ ਮਿੱਤਰ -ਸੰਦੀਪ ਸ਼ਰਮਾ, ਪਰਦੀਪ ਸ਼ਰਮਾ, ਅਮਨਪ੍ਰੀਤ ਸਿੰਘ, ਪਿੰਡ, ਰੱਲਾ, ਜਿਲ੍ਹਾ ਮਾਨਸਾ। -ਗ੍ਰਹਿਆਂ ਦੀ ਦੂਰੀ ਮਾਪਣ ਦੇ ਬਹੁਤ ਸਾਰੇ ਢੰਗ ਹਨ। ਜੇ ਅਸੀਂ ਕਿਸੇ ਦਰਖਤ ਦੀ ਉਚਾਈ ਲੱਭਣੀ ਹੈ ਤਾਂ ਇਸ ਲਈ ਕੋਈ ਜ਼ਰੂਰੀ ਨਹੀਂ ਕਿ ਅਸੀਂ ਫੀਤਾ ਲੈ ਕੇ ਉਚਾਈ ਮਾਪੀਏ। ਅਸੀਂ ਕਿਸੇ ਵੀ ਸਥਾਨ ਤੋਂ ਉਸ ਦਰਖਤ ਦੀ ਦੂਰੀ ਪਤਾ ਕਰਕੇ ਅਤੇ […]

? ਨਹਾਉਣ ਤੋਂ ਬਾਅਦ ਅਸੀਂ ਫਰੈਸ਼ (ਤਾਜ਼ਾ) ਕਿਉਂ ਮਹਿਸੂਸ ਕਰਦੇ ਹਾਂ।

ਮੇਘ ਰਾਜ ਮਿੱਤਰ ? ਜਾਦੂਗਰ ਸਟੇਜ ਤੋਂ ਕਾਰ ਸਮੇਤ ਮੀਆਂ-ਬੀਵੀ ਕਿਵੇਂ ਗਾਇਬ ਕਰ ਦਿੰਦੇ ਹਨ। ਜਦੋਂ ਮੀਆਂ-ਬੀਵੀ ਕੋਲੋਂ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਤਾਂ ਗਾਇਬ ਹੋਏ ਸੀ, ਤਾਂ ਉਹਨਾਂ ਦਾ ਉੱਤਰ ਹੁੰਦਾ ਹੈ ਕਿ ਸਾਨੂੰ ਤਾਂ ਕੁਝ ਵੀ ਪਤਾ ਨਹੀਂ ਲੱਗਿਆ ਕਿ ਕੀ ਹੋਇਆ ਸੀ। ? ਜਾਦੂਗਰ ਸਮਰਾਟ ਸ਼ੰਕਰ ਨੇ ਇੱਕ 6 ਫੁੱਟੇ ਬੰਦੇ […]

? ਬੱਦਲਾਂ ਦਾ ਰੰਗ ਨੀਲਾ, ਕਾਲਾ ਜਾਂ ਚਿੱਟਾ ਕਿਸ ਵਜ੍ਹਾ ਕਰਕੇ ਹੁੰਦਾ ਹੈ।

ਮੇਘ ਰਾਜ ਮਿੱਤਰ ? ਧਰਤੀ ਦੀ ਮੋਟਾਈ ਕਿੰਨੀ ਹੈ ? -ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾਕ: ਖੋਸਾ ਪਾਂਡੋ, (ਮੋਗਾ) -ਬੱਦਲਾਂ ਦੇ ਰੰਗ ਉਨ੍ਹਾਂ ਦੀ ਮੋਟਾਈ, ਅਤੇ ਉਨ੍ਹਾਂ ਵਿੱਚ ਪਾਣੀ ਦੀ ਮਾਤਰਾ ਅਤੇ ਸੂਰਜੀ ਪ੍ਰਕਾਸ਼ ਤੇ ਨਿਰਭਰ ਕਰਦੇ ਹਨ। -ਧਰਤੀ ਦਾ ਵਿਆਸ ਲਗਭਗ 12, 800 ਕਿਲੋਮੀਟਰ ਹੈ। ***

? – ਕੀ ਪਾਣੀ ਨੂੰ 100c ਤੋਂ ਵੱਧ ਕਿਸੇ ਵਿਗਿਆਨਕ ਢੰਗ ਨਾਲ ਗਰਮ ਕੀਤਾ ਜਾ ਸਕਦਾ ਹੈ। ਜੇਕਰ ਕੀਤਾ ਜਾ ਸਕਦਾ ਹੈ ਤਾਂ ਉਹ ਕਿਹੜਾ ਢੰਗ ਹੈ।

ਮੇਘ ਰਾਜ ਮਿੱਤਰ ? – ਦੋ ਜੁੜਵਾਂ ਲੜਕਿਆਂ ਵਿੱਚੋਂ ਜੇਕਰ ਇੱਕ ਕਿਸੇ ਹੋਰ ਗ੍ਰਹਿ ਤੇ ਧਰਤੀ ਤੋਂ ਉੱਪਰ ਚਲਾ ਜਾਵੇ ਤਾਂ ਉਹ ਧਰਤੀ ਉੱਤਲੇ ਭਰਾ ਤੋਂ ਵੱਧ ਉਮਰ ਭੋਗ ਸਕਦਾ ਹੈ ਜੇ ਹਾਂ ਤਾਂ ਕਿਉਂ। ? – ਪ੍ਰਮਾਣੂ ਬੰਬ ਐਨਾ ਮਾਰੂ ਪ੍ਰਭਾਵ ਕਿਵੇਂ ਕਰਦੇ ਹਨ। – ਤੋਤਾ ਸਿੰਘ – ਪਾਣੀ ਉੱਪਰ ਦਬਾਉ ਵਧਾ ਕੇ ਇਸਦਾ […]

Back To Top