ਮੇਘ ਰਾਜ ਮਿੱਤਰ ? ਹੱਥਾਂ `ਤੇ ਲਾਉਣ ਵਾਲੀ ਮਹਿੰਦੀ ਤਾਂ ਹਰੀ ਹੁੰਦੀ ਹੈ ਪਰ ਉਸ ਨੂੰ ਧੋਏ ਤੋਂ ਬਾਅਦ ਸੰਤਰੀ ਕਿਉਂ ਹੋ ਜਾਂਦੀਹੈ। -ਰਾਜਨ ਮੌੜ, ਪੁਲਿਸ ਲਾਈਨ ਸੰਗਰੂਰ – ਕੀੜੀਆਂ ਦੇ ਜਾਣ ਅਤੇ ਆਉਣ ਦੇ ਢੰਗਾਂ ਵਿੱਚ ਕੁਝ ਸੰਕੇਤ ਛੁਪੇ ਹੁੰਦੇ ਹਨ। ਉਹ ਆਪਣੀਆਂ ਸਾਥਣਾਂ ਨੂੰ ਇਹਨਾਂ ਗਤੀਵਿਧੀਆਂ ਰਾਹੀਂ ਦਰਸਾਉਂਦੀਆਂ ਹਨ ਕਿ ਖੁਰਾਕ ਕਿੱਥੇ ਉਪਲਬਧ […]
? ਸਾਡੇ ਘਰ ਵਿੱਚ ਕਿਰਲੀਆਂ ਤੇ ਡੱਡੂ ਬਹੁਤ ਆਉਂਦੇ ਹਨ। ਇਹਨਾਂ ਨੂੰ ਮਾਰਨ ਜਾਂ ਭਜਾਉਣ ਲਈ ਕਿਹੜੀ ਦਵਾਈ ਵਰਤ ਸਕਦੇ ਹਾਂ ?
ਮੇਘ ਰਾਜ ਮਿੱਤਰ ? ਦੁਨੀਆਂ ਦੇ ਕੁੱਲ ਕਿੰਨੇ ਦੇਸ਼ ਹਨ। ? ਯਾਦ-ਸ਼ਕਤੀ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ ? -ਜਸਦੀਪ ਸਿੰਘ, ਕਲਾਸ ਪੰਜਵੀਂ, ਬਠਿੰਡਾ – ਇਸ ਸੰਬੰਧੀ ਤੁਸੀਂ ਬਾਜ਼ਾਰ ਵਿੱਚ ਕੀੜੇਮਾਰ ਦਵਾਈ ਵਿਕਰੇਤਾਵਾਂ ਤੋਂ ਪਤਾ ਕਰ ਸਕਦੇ ਹੋ ਕਿ ਕਿਹੜਾ ਕੀਟਨਾਸ਼ਕ ਇਸ ਕੰਮ ਲਈ ਵਧੀਆ ਹੈ। – ਦੁਨੀਆਂ ਵਿੱਚ ਦੇਸ਼ਾਂ ਦੀ ਗਿਣਤੀ ਹਰ ਰੋਜ਼ ਘਟਦੀ-ਵਧਦੀ […]
? ਮੈਂ ਅਤੇ ਹਰਜੀਤ ਇੱਕ ਦੂਜੇ ਨੂੰ ਸੱਚਾ ਪਿਆਰ ਕਰਦੇ ਹਾਂ। ਹਰਜੀਤ ਲੜਕੀ ਮੇਰੇ ਰਿਸ਼ਤੇਦਾਰਾਂ ਵਿੱਚੋਂ ਹੀ ਮਾਮੇ ਦੀ ਲੜਕੀ ਹੈ। ਅਸੀਂ ਦੋਵੇਂ ਇੱਕ ਦੂਜੇ ਨਾਲ ਸ਼ਾਦੀ ਕਰਨਾ ਚਾਹੁੰਦੇ ਹਾਂ। ਪਰ ਸਮਾਜ ਅਤੇ ਸਾਡੇ ਦੋਵਾਂ ਦੇ ਘਰ ਦੇ ਸਾਨੂੰ ਇਹ ਆਗਿਆ ਜ਼ਿੰਦਗੀ ਭਰ ਨਹੀਂ ਦੇਣਗੇ। ਕੀ ਅਸੀਂ ਦੋਵਾਂ ਨੇ ਪਿਆਰ ਕਰਕੇ ਕੋਈ ਗੁਨਾਹ ਕੀਤਾ ਹੈ ? ਮੈਂ ਤੁਹਾਡੇ ਕੋਲੋਂ ਸਲਾਹ ਲੈਣੀ ਚਾਹੁੰਦਾ ਹਾਂ ਕਿ ਸਾਨੂੰ ਦੋਵਾਂ ਨੂੰ ਕੀ ਕਰਨਾ ਚਾਹੀਦਾ ਹੈ। ਜੇਕਰ ਅਸੀਂ ਇਮਾਨਦਾਰੀ ਨਾਲ ਘਰਦਿਆਂ ਨੂੰ ਦੱਸ ਦੇਈਏ ਤਾਂ ਉਹ ਸਾਡੀ ਸ਼ਾਦੀ ਲਈ ਕਦੀ ਵੀ ਨਹੀਂ ਮੰਨਣਗੇ। ਅਸੀਂ ਇਸ ਮਸਲੇ ਸੰਬੰਧੀ ਬਹੁਤ ਪ੍ਰੇਸ਼ਾਨ ਹਾਂ। ਕਿਰਪਾ ਕਰਕੇ ਮਿੱਤਰ ਜੀ ਸਾਨੂੰ ਦੋਵਾਂ ਨੂੰ ਇਸ ਦਾ ਹੱਲ ਦੱਸਿਆ ਜਾਵੇ।
ਮੇਘ ਰਾਜ ਮਿੱਤਰ -ਨਵੀ-ਹਰਜੀਤ, ਬੱਚੀਵਿੰਡ (ਅੰਮ੍ਰਿਤਸਰ) – ਹਿੰਦੂ ਅਤੇ ਸਿੱਖ ਸਮਾਜ ਵਿੱਚ ਨਜ਼ਦੀਕੀ ਰਿਸ਼ਤੇਦਾਰੀਆਂ ਵਿੱਚ ਸ਼ਾਦੀ ਦੀ ਮਨਾਹੀ ਹੈ। ਉਂਝ ਇਹਨਾਂ ਮਨਾਹੀਆਂ ਦੀ ਪ੍ਰਵਾਹ ਕੌਣ ਕਰਦਾ ਹੈ ? ਸਾਡੇ ਨਜ਼ਦੀਕੀ ਸ਼ਹਿਰ ਰਾਏਕੋਟ ਵਿੱਚ ਇੱਕ ਸਕੇ ਭੈਣ-ਭਰਾ ਨੇ ਹੀ ਵਿਆਹ ਕਰਵਾਇਆ ਹੋਇਆ ਹੈ! ਪਰ ਵਿਆਹ ਕੋਈ ਦੋ ਵਿਅਕਤੀਆਂ ਦਾ ਹੀ ਮਸਲਾ ਨਹੀਂ ਹੁੰਦਾ, ਇਸ ਨਾਲ ਹੋਰ […]
? ਮੁਸੰਮੀ, ਸੰਤਰਾ ਅਤੇ ਕਿੰਨੂ ਵਿੱਚ ਕੀ ਫਰਕ ਹੈ.
ਮੇਘ ਰਾਜ ਮਿੱਤਰ ? ਅਕਲ ਦਾੜ੍ਹ ਹਰ ਕਿਸੇ ਦੀ ਅਲੱਗ-ਅਲੱਗ ਉਮਰ ਵਿੱਚ ਕਿਉਂ ਨਿਕਲਦੀ ਹੈ। ? ਟੀ.ਵੀ. ਤੇ ਕੰਪਿਊਟਰ ਦੀ Sਚਰੲੲਨ ਵਿੱਚ ਕੀ ਫਰਕ ਹੈ। ? ਬੰਦੇ ਦੇ ਮਰਨ ਤੋਂ ਬਾਅਦ ਕਿੰਨੀ ਦੇਰ ਤੱਕ ਉਸ ਬੰਦੇ ਦੇ ਅੰਗ “ਰਅਨਸਪਲਅਨਟ ਕਰ ਸਕਦੇ ਹਾਂ ਤੇ ਕਿਉਂ। – ਪ੍ਰਿਸ ਅਸਗਨੀ, ਡਬਲ ਸ਼ਟੋਰੀ ਰੇਲਵੇ ਕਵਾਟਰ, 411-ਸੀ, ਨਵੀਂ ਬਸਤੀ, ਫਾਜ਼ਿਲਕਾ […]
? ਕਈ ਆਦਮੀ ਦਿਮਾਗੀ ਪ੍ਰੇਸ਼ਾਨੀ ਨਾ ਹੋਣ ਦੇ ਬਾਵਜੂਦ ਜ਼ਿਆਦਾ ਬੋਲਦੇ (ਗੱਲਾਂ ਕਰਦੇ) ਹਨ। ਜੇਕਰ ਇਹ ਉਨ੍ਹਾਂ ਦੀ ਆਦਤ ਹੈ ਤਾਂ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ?
ਮੇਘ ਰਾਜ ਮਿੱਤਰ ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿਹਾ ਗਿਆ ਹੈ ਕਿ ਪ੍ਰਮਾਤਮਾ (ਰੱਬ) ਇੱਕ ਹੈ ਸਾਨੂੰ ਇਸਦਾ ਨਾਮ ਜਪਣਾ ਚਾਹੀਦਾ ਹੈ, ਨਾਮ ਦੁਆਰਾ 84 ਲੱਖ ਜੂਨੀਆਂ ਵਿੱਚੋਂ ਪਾਰ ਹੋ ਕੇ ਵਿਅਕਤੀ ਸੱਚਖੰਡ ਨੂੰ ਜਾਵੇਗਾ। ਮੰਨ ਲਉ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਵਿਅਕਤੀ ਜਾਂ ਗੁਰੂ ਦੁਆਰਾ ਲਿਖਿਆ ਗਿਆ ਹੈ। ਇਸ […]
? ਛੋਟੇ ਕਮਰੇ ਵਿੱਚ ਈਕੋ ਸੁਣਾਈ ਕਿਉਂ ਨਹੀਂ ਦਿੰਦੀ।
ਮੇਘ ਰਾਜ ਮਿੱਤਰ ? ਅਕਾਸ਼ ਵਿੱਚ ਬੱਦਲਾਂ ਦੇ ਕਣ ਤੈਰਦੇ ਹੋਏ ਕਿਉਂ ਦਿਖਾਈ ਦਿੰਦੇ ਹਨ। ? ਤੇਲ ਪਾਣੀ ਦੇ ਤਲ ਤੇ ਫੈਲ ਜਾਂਦਾ ਹੈ ਜਦੋਂ ਕਿ ਪਾਣੀ ਨਹੀਂ, ਕਿਉਂ ? ? ਪਾਰਾ ਉਂਗਲ ਦੇ ਨਾਲ ਨਹੀਂ ਚਿਪਕਦਾ ਜਦੋਂ ਕਿ ਪਾਣੀ ਚਿਪਕਦਾ ਹੈ, ਕਿਉਂ। -ਰਾਜਪ੍ਰੀਤ ਕੌਰ, ਅਮਨਦੀਪ ਕੌਰ ਬੰਡਾਲਾ (ਅੰਮ੍ਰਿਤਸਰ) – ਧੁਨੀ ਦੇ ਪ੍ਰਾਵਰਤਿਤ ਹੋਣ ਲਈ […]
? ਬੁੱਲ੍ਹਾਂ `ਤੇ ਮਿਰਚਾਂ ਲੱਗਣ `ਤੇ ਇਹ ਮੱਚਣ ਕਿਉਂ ਲੱਗ ਜਾਂਦੇ ਹਨ ਅਤੇ ਸਾਡੇ ਮੂੰਹੋਂ ਸੀ-ਸੀ ਦੀ ਆਵਾਜ਼ ਕਿਉਂ ਆਉਂਦੀ ਹੈ।
ਮੇਘ ਰਾਜ ਮਿੱਤਰ ? ਤਰਕ ਦੇ ਅਧਾਰ `ਤੇ ਬਾਬੇ ਨਾਨਕ ਨੂੰ ਕਿੰਨਾ ਕੁ ਗੁਣੀ ਗਿਆਨੀ ਮੰਨਿਆ ਜਾ ਸਕਦਾ ਹੈ। ਕੀ ਉਨ੍ਹਾਂ ਨੇ ਕਿਸੇ ਵਿਸ਼ਵ-ਨਿਯਮ ਦੀ ਉਲੰਘਣਾ ਤਾਂ ਨਹੀਂ ਕੀਤੀ ? ਸਾਨੂੰ ਉਨ੍ਹਾਂ ਦੇ ਕਿਹੜੇ ਰਸਤਿਆਂ `ਤੇ ਚੱਲਣਾ ਚਾਹੀਦਾ ਹੈ। – ਲਖਵੀਰ ਸਿੰਘ ਸਪੁੱਤਰ ਬਹਾਦਰ ਸਿੰਘ ਬਾਲਾ ਪੱਤੀ, ਨੇੜੇ ਪਿੱਪਲ ਵਾਲਾ ਖੂਹ, ਸੰਘੇੜਾ (ਬਰਨਾਲਾ) – ਮਿਰਚਾਂ […]
? ਸਰੀਰ ਨੂੰ ਗਰਮੀਆਂ `ਚ ਜੇ ਗਰਮੀ ਕਾਰਨ ਬੁਖਾਰ ਚੜ੍ਹੇ ਤਾਂ ਵੀ ਸਰੀਰ ਦਾ ਤਾਪਮਾਨ ਵਧਦਾ ਹੈ। ਜੇਕਰ ਸਕਦੀ ਵਿੱਚ ਠੰਢ ਕਾਰਨ ਬੁਖਾਰ ਜਾਂ ਨਮੋਨੀਆਂ ਹੋ ਜਾਵੇ ਤਾਂ ਵੀ ਸਰੀਰ ਦਾ ਤਾਪਮਾਨ ਵਧਦਾ ਕਿਉਂ ਹੈ। ਘਟਦਾ ਕਿਉਂ ਨਹੀਂ। ਸਰਦੀਆਂ ਵਿੱਚ ਤੇ ਹਰ ਕਿਸਮ ਦੇ ਬੁਖਾਰ ਵਿੱਚ ਠੰਢ ਕਿਉਂ ਲਗਦੀ ਹੈ।
ਮੇਘ ਰਾਜ ਮਿੱਤਰ ? ਰੋਟੀ ਪਕਾਉਣ ਤੋਂ ਬਾਅਦ ਜਦੋਂ ਤਵਾ ਉਤਾਰਦੇ ਹਾਂ ਤਾਂ ਉਹ ਚੰਗਿਆੜੇ ਜਿਹੇ ਕਿਉਂ ਨਿਕਲਦੇ ਹਨ, ਜਿਸਨੂੰ ਕਿ ਆਮ ਕਹਿ ਦੇਂਦੇ ਹਨ ਕਿ ਕੋਈ ਚੁਗਲੀਆਂ ਕਰਦਾ ਹੈ। ਜੋ ਕਿ ਕਦੇ ਕਦੇ ਹੀ ਦੇਖਣ ਨੂੰ ਕਿਉਂ ਮਿਲਦੇ ਹਨ। ਜਦੋਂ ਕਿ ਤਵਾ ਤਾਂ ਹਰ ਰੋਜ਼ ਹੀ ਅੱਗ ੳੁੱਪਰ ਟਿਕਦਾ ਹੈ। ? ਸਾਬਤ ਦਾਲਾਂ ਵਿੱਚ […]
? ਜੀ ਸਰਦੂਲਗੜ੍ਹ ਦੇ ਨੇੜੇ ਇੱਕ ਨਾਲੀ ਹੈ ਅਤੇ ਜਦੋਂ ਉਸਦਾ ਪਾਣੀ ਉਛਲਦਾ ਹੈ ਤਾਂ ਪਟਿਆਲੇ ਦਾ ਮਹਾਰਾਜਾ ਉੱਥੇ ਆ ਕੇ ਸੋਨੇ ਦੀ ਨੱਥ ਭੇਟ ਕਰਦਾ ਹੈ। ਸੋਨੇ ਦੀ ਨੱਥ ਭੇਟ ਕਰਨ ਨਾਲ ਇਹ ਪਾਣੀ ਹੇਠਾਂ ਬਹਿ ਜਾਂਦਾ ਹੈ। ਕੀ ਇਹ ਸੱਚ ਹੈ। ਜੇ ਸੱਚ ਹੈ ਤਾਂ ਕਿਵੇਂ।
ਮੇਘ ਰਾਜ ਮਿੱਤਰ ? ਗੈਸੀ ਗੁਬਾਰਿਆਂ ਦੀ ਗੈਸ ਕਿਸ ਤਰ੍ਹਾਂ ਤਿਆਰ ਹੁੰਦੀ ਹੈ। ਕੀ ਇਸਨੂੰ ਅਸੀਂ ਆਪਣੇ ਘਰ ਤਿਆਰ ਕਰ ਸਕਦੇ ਹਾਂ। ? ਜਨਾਬ ਨੁਸਰਤ ਫਤਹਿ ਅਲੀ ਖਾਨ ਨੇ ਸਰਗਮ ਗਾਉਂਦਿਆਂ ਕੰਪਿਊਟਰ ਫੇਲ੍ਹ ਕਰ ਦਿੱਤਾ ਸੀ। ਕੀ ਇਹ ਗੱਲ ਸੱਚ ਹੈ। ? ਕੀ ਮਾਇਆਵੀ ਸੀਰੀਅਲ ਜਾਂ ਫਿਲਮ ਇਨਸਾਨ ਤੇ ਆਪਣਾ ਪ੍ਰਭਾਵ ਪਾਉਂਦੇ ਹਨ ਜਾਂ ਨਹੀਂ […]
? ਕਹਿੰਦੇ ਹਨ ਕਿ ਜਦੋਂ ਕਿਸੇ ਘਰ ਵਿੱਚ ਚੋਰੀ ਹੋ ਜਾਂਦੀ ਹੈ ਤਾਂ ਮਲੇਰਕੋਟਲੇ ਜਾਣ `ਤੇ ਪੁੱਛਾਂ ਦੇਣ ਵਾਲੇ 12-13 ਸਾਲਾਂ ਦੇ ਬੱਚੇ ਨੂੰ ਸ਼ੀਸ਼ੇ ਵਿੱਚ ਚੋਰ ਦੀ ਫੋਟੋ ਵਿਖਾ ਦਿੰਦੇ ਹਨ। ਦੱਸਣਾ ਜੀ ਕਿ ਅਸਲੀਅਤ ਕੀ ਹੈ।
ਮੇਘ ਰਾਜ ਮਿੱਤਰ ? ਕੀ ਧੁੱਪ ਨਾਲ ਰੰਗ ਕਾਲਾ ਹੁੰਦਾ ਹੈ। ਜੇ ਹਾਂ ਤਾਂ ਕਿਵੇਂ। -ਹੈਪੀ ਅਤੇ ਪਰਵੀਨ ਬਾਂਸਲ, ਪਿੰਡ ਕਣਕਵਾਲ ਚਹਿਲ੍ਹਾਂ, ਜ਼ਿਲ੍ਹਾ ਮਾਨਸਾ। – ਇਸ ਵਰਤਾਰੇ ਨੂੰ ਹਜ਼ਰਾਇਤ ਕੱਢਣਾ ਕਹਿੰਦੇ ਹਨ। ਇਹ ਬਿਲਕੁਲ ਹੀ ਝੂਠ ਹੁੰਦਾ ਹੈ। ਅਸਲ ਵਿੱਚ ਹਜ਼ਰਾਇਤ ਕੱਢਣ ਵਾਲਾ 12-13 ਸਾਲਾਂ ਦੇ ਬੱਚੇ ਦੇ ਮਨ ਵਿੱਚ ਅਜਿਹੇ ਕਾਲਪਨਿਕ ਚਿੱਤਰ ਬਣਾ ਦਿੰਦਾ […]
? ਇੱਕ ਵਸਤੂ ਦਾ ਭਾਰ ਪ੍ਰਿਥਵੀ ਉੱਤੇ 12 ਕਿਲੋਗ੍ਰਾਮ ਹੈ, ਚੰਦ ਉੱਪਰ ਉਸਦਾ ਭਾਰ ਕਿੰਨਾ ਹੋਵੇਗਾ।
ਮੇਘ ਰਾਜ ਮਿੱਤਰ ? ਵਿਗਿਆਨੀ ਕਹਿ ਰਹੇ ਹਨ, ਕਿ ਬ੍ਰਹਸਪਤੀ ਗ੍ਰਹਿ ਉੱਪਰ ਜੀਵਨ ਦੀ ਹੋਂਦ ਹੋ ਸਕਦੀ ਹੈ। ਜੇਕਰ ਉਸ ਉੱਪਰ ਹੋਰ ਸਹੂਲਤਾਂ ਹੋਣ। ਤਾਂ ਉਸ ਉੱਪਰ ਕਿਸ ਚੀਜ਼ ਦੀ ਘਾਟ ਹੈ। ? ਭਾਰਤ ਅਤੇ ਸੰਸਾਰ ਦੇ ਹੋਰ ਖਗੋਲ ਵਿਗਿਆਨੀਆਂ ਨੇ ‘ਹੇਲੀ ਧੂਮਕੇਤੂੂ’ ਦਾ ਅਧਿਐਨ ਕੀਤਾ ਹੈ। ਕੀ ਅਗਲੀ ਵਾਰ ਧੂਮਕੇਤੂ 2062 ਵਿੱਚ ਫਿਰ ਦਿਖਾਈ […]
? ਨਵਜੰਮਿਆ ਬੱਚਾ ਆਪਣੇ ਆਪ ਹੀ ਕਦੇ ਹਸਦਾ ਹੈ ਅਤੇ ਕਦੇ ਰੋਣ ਵਰਗਾ ਚਿਹਰਾ ਬਣਾ ਲੈਂਦਾ ਹੈ। ਇਸ ਦਾ ਕੀ ਕਾਰਨ ਹੈ। ਵੱਡੀ ਉਮਰ ਦੀਆਂ ਔਰਤਾਂ ਇਸ ਬਾਰੇ ਕਹਿੰਦੀਆਂ ਹਨ ਕਿ ਕੋਈ ਵਿਹੁ ਮਾਤਾ ਹੈ ਜਿਹੜੀ ਇਸ ਨੂੰ ਹਸਾਉਂਦੀ ਤੇ ਰੁਆਉਂਦੀ ਹੈ।
ਮੇਘ ਰਾਜ ਮਿੱਤਰ ? ਮਿੱਤਰ ਜੀ ਤੁਹਾਡੀ ਸਵੈ-ਜੀਵਨੀ ਦਾ ਦੂਜਾ ਹਿੱਸਾ ਅਜੇ ਛਪਿਆ ਹੈ ਜਾਂ ਨਹੀਂ ਕਿਰਪਾ ਕਰਕੇ ਦੱਸਣਾ। -ਸੁਖਚੈਨ ਸਿੰਘ ਸੇਖਾ, ਪਿੰਡ ਔਲਖ, ਜ਼ਿਲ੍ਹਾ ਫਰੀਦਕੋਟ – ਇਸ ਸਮੇਂ ਬੱਚਾ ਆਪਣੇ ਹਾਵ-ਭਾਵ ਪ੍ਰਗਟ ਕਰਨਾ ਸਿੱਖ ਰਿਹਾ ਹੁੰਦਾ ਹੈ। ਜਿਸਨੂੰ ਬਾਅਦ ਵਿੱਚ ਉਹ ਤਰਤੀਬਬੱਧ ਕਰ ਲੈਂਦਾ ਹੈ। ਵਿਹੁ ਮਾਤਾ ਨਾਲ ਇਸ ਦਾ ਕੋਈ ਸਬੰਧ ਨਹੀਂ ਹੁੰਦਾ। […]
? ਧਰਤੀ ਦਾ ਭਾਰ ਕਿੰਨਾ ਹੈ।
ਮੇਘ ਰਾਜ ਮਿੱਤਰ ? ਗ੍ਰਹਿ ਕਿਉਂ ਨਹੀਂ ਚਮਕਦੇ। ? ਚੰਦ ਦੀ ਇੱਕ ਪਰਿਕਰਮਾ ਕਿੰਨੇ ਸਮੇਂ `ਚ ਹੁੰਦੀ ਹੈ। -ਸੰਦੀਪ ਸੋਨੀ, ਬਲਵੀਰ ਵੀਰਾ (ਰੱਲਾ), ਜ਼ਿਲ੍ਹਾ ਮਾਨਸਾ – ਧਰਤੀ ਦਾ ਭਾਰ 657 ਮਹਾਂਸੰਖ ਟਨ ਹੈ। – ਗ੍ਰਹਿ ਧਰਤੀ ਦੇ ਬਹੁਤ ਨਜ਼ਦੀਕ ਹੁੰਦੇ ਹਨ। ਇਸ ਲਈ ਇਹ ਚਮਕਦੇ ਨਜ਼ਰੀਂ ਨਹੀਂ ਆਉਂਦੇ। – ਚੰਦਰਮਾ ਧਰਤੀ ਦੁਆਲੇ 29 ਦਿਨ 12 […]
? ਜਿਸ ਵਕਤ ਸਾਨੂੰ ਬੁਖਾਰ ਚੜ੍ਹਦਾ ਹੈ ਤਾਂ ਉਸ ਵੇਲੇ ਸਾਡੇ ਸਰੀਰ ਵਿੱਚ ਕਿਹੜੀ ਚੀਜ਼ ਹੈ ਜਿਹੜੀ ਸਾਡੇ ਸਰੀਰ ਦਾ ਤਾਪਮਾਨ ਵਧਾ ਦਿੰਦੀ ਹੈ।
ਮੇਘ ਰਾਜ ਮਿੱਤਰ ? B.A (Astrology) ਕੀ ਹੁੰਦੀ ਹੈ। ਇਸ ਨਾਲ ਕਿਸ ਚੀਜ਼ ਦੀ ਜਾਣਕਾਰੀ ਮਿਲਦੀ ਹੈ। ਕਿਰਪਾ ਕਰਕੇ ਵਿਸਥਾਰ ਨਾਲ ਉੱਤਰ ਦੇਣਾ ਜੀ। -ਬਖਸ਼ੀਸ਼ ਸਿੰਘ C/o E.P.F., G.T. Road,Bathinda. – ਬੁਖਾਰ ਸਮੇਂ ਸਰੀਰ ਵਿਚਲੇ ਖੂਨ ਦੇ ਚਿੱਟੇ ਸੈੱਲਾਂ ਵਿੱਚ ਕੁਝ ਅਜਿਹੀਆਂ ਰਸਾਇਣ ਕਿਰਿਆਵਾਂ ਹੁੰਦੀਆਂ ਹਨ। ਜਿਨ੍ਹਾਂ ਵਿੱਚੋਂ ਗਰਮੀ ਪੈਦਾ ਹੁੰਦੀ ਹੈ। ਇਸ ਲਈ ਮਨੁੱਖ […]
? ਕਈ ਲੋਕਾਂ ਵੱਲ ਵੇਖ ਕੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਉਹ ਦੇਰ ਰਾਤ-ਦਿਨ ਤੱਕ ਕਿਸ ਤਰ੍ਹਾਂ ਇੰਨਾ ਪੜ੍ਹ ਲੈਂਦੇ ਹਨ ਜਦਕਿ ਮੇਰਾ ਦਿਲ ਬਿਲਕੁਲ ਵੀ ਪੜ੍ਹਾਈ ਵਿੱਚ ਨਹੀਂ ਲੱਗਦਾ। ਕਿਰਪਾ ਕਰਕੇ ਮੇਰੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਕੋਈ ਹੱਲ ਦੱਸੋ। ਤਾਂ ਕਿ ਮੈਂ ਪੜ੍ਹ ਕੇ ਆਪਣੇ ਭਵਿੱਖ ਨੂੰ ਸਵਾਰ ਸਕਾਂ।
ਮੇਘ ਰਾਜ ਮਿੱਤਰ ? ਜੇਕਰ ਮੈਂ ਪੜ੍ਹਾਈ ਬਾਰੇ ਕੁਝ ਪੜ੍ਹਾਂ ਤਾਂ ਮੈਨੂੰ ਯਾਦ ਰਹਿ ਜਾਂਦਾ ਹੈ ਪਰ ਬਾਕੀ ਗੱਲਾਂ ਭੁੱਲ ਜਾਂਦੀਆਂ ਹਨ। ਜਿਸ ਕਾਰਨ ਕਈ ਵਾਰੀ ਘਰ ਦੇ ਮੈਨੂੰ ਕੋਈ ਕੰਮ ਦੱਸ ਦੇਣ ਤਾਂ ਮੈਨੂੰ ਝੱਟ ਹੀ ਯਾਦ ਭੁੱਲ ਜਾਂਦੀ ਹੈ। ਮੈਨੂੰ ਲਗਦਾ ਹੈ ਕਿ ਮੇਰੀ ਯਾਦਾਸ਼ਤ ਬਹੁਤ ਕਮਜ਼ੋਰ ਹੈ। ਇਸਦਾ ਕੀ ਕਾਰਨ ਹੋ ਸਕਦਾ […]