ਮੇਘ ਰਾਜ ਮਿੱਤਰ
? ਅਕਲ ਦਾੜ੍ਹ ਹਰ ਕਿਸੇ ਦੀ ਅਲੱਗ-ਅਲੱਗ ਉਮਰ ਵਿੱਚ ਕਿਉਂ ਨਿਕਲਦੀ ਹੈ।
? ਟੀ.ਵੀ. ਤੇ ਕੰਪਿਊਟਰ ਦੀ Sਚਰੲੲਨ ਵਿੱਚ ਕੀ ਫਰਕ ਹੈ।
? ਬੰਦੇ ਦੇ ਮਰਨ ਤੋਂ ਬਾਅਦ ਕਿੰਨੀ ਦੇਰ ਤੱਕ ਉਸ ਬੰਦੇ ਦੇ ਅੰਗ “ਰਅਨਸਪਲਅਨਟ ਕਰ ਸਕਦੇ ਹਾਂ ਤੇ ਕਿਉਂ।
– ਪ੍ਰਿਸ ਅਸਗਨੀ, ਡਬਲ ਸ਼ਟੋਰੀ ਰੇਲਵੇ ਕਵਾਟਰ,
411-ਸੀ, ਨਵੀਂ ਬਸਤੀ, ਫਾਜ਼ਿਲਕਾ (ਪੰਜਾਬ)
– ਮੁਸੰਮੀ, ਸੰਤਰਾ, ਕਿੰਨੂ ਤੇ ਨਿੰਬੂ ਇੱਕੋ ਫੈਮਿਲੀ ‘ਸਿਟਰਸ’ ਦੇ ਫਲ ਹਨ। ਇਸ ਵਿਚਲੇ ਰਸਾਂ ਦੀ ਬਣਤਰ ਵਿੱਚ ਥੋੜ੍ਹੇ ਜਿਹੇ ਫਰਕ ਕਾਰਨ ਇਹ ਫਲ ਅਲੱਗ-ਅਲੱਗ ਹਨ।
– ਇਹ ਸਰੀਰ ਵਿੱਚ ਉਪਲਬਧ ਖਣਿਜਾਂ, ਅਤੇ ਮਾਪਿਆਂ ਤੋਂ ਪ੍ਰਾਪਤ ਗੁਣਾਂ ਕਰਕੇ ਹੁੰਦਾ ਹੈ।
– ਟੀ.ਵੀ. ਤੇ ਕੰਪਿਊਟਰ ਦੀ ਸਕਰੀਨ ਵਿੱਚ ਮੁਢਲੇ ਰੂਪ ਵਿੱਚ ਕੋਈ ਫਰਕ ਨਹੀਂ ਹੁੰਦਾ।
– ਉਸਦੇ ਵੱਖ-ਵੱਖ ਅੰਗਾਂ ਲਈ “ਰਅਨਸਪਲਅਨਟ ਕਰਨ ਦਾ ਸਮਾਂ ਵੱਖ-ਵੱਖ ਹੈ।
***
———————————————————–