Category: New zealand and kuwait wich Tarksheel Hoka

ਕਾਨੂੰਨ…(vii)

ਮੇਘ ਰਾਜ ਮਿੱਤਰ ਗੋਰਿਆਂ ਨੇ ਆਪਣੀਆਂ ਅਦਾਲਤਾਂ ਤੇ ਕਾਨੂੰਨਾਂ ਦੀ ਵਿਆਖਿਆ ਬਹੁਤ ਹੀ ਸਪਸ਼ਟ ਤਰੀਕੇ ਨਾਲ ਕੀਤੀ ਹੈ। ਜੇ ਤੁਹਾਡੇ ਗੁਆਂਢੀ ਦੀ ਕੱਦੂ ਦੀ ਵੇਲ ਵਾੜ ਟੱਪ ਕੇ ਤੁਹਾਡੇ ਵਾਲੇ ਪਾਸੇ ਆ ਜਾਂਦੀ ਹੈ ਅਤੇ ਤੁਸੀਂ ਉਸ ਵੇਲ ਨੂੰ ਲੱਗਿਆ ਹੋਇਆ ਕੱਦੂ ਆਪਣੇ ਖਾਣ ਲਈ ਧਰ ਲੈਂਦੇ ਹੋ ਤਾਂ ਤੁਸੀਂ ਚੋਰੀ ਕੀਤੀ ਹੈ ਤੇ ਇਸ […]

ਕੋਈ ਭੁੱਖਮਰੀ ਨਹੀਂ…(vi)

ਮੇਘ ਰਾਜ ਮਿੱਤਰ ਨਿਊਜੀਲੈਂਡ ਦੀ ਠਹਿਰ ਦੌਰਾਨ ਮੈਂ ਇਹ ਵੇਖਿਆ ਕਿ ਇੱਥੇ ਮੰਗਣ ਵਾਲੇ ਨਾ ਮਾਤਰ ਹੀ ਹਨ ਕਿਉਂਕਿ ਇਥੋਂ ਦੀ ਸਰਕਾਰ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਇਸ ਦੇਸ਼ ਵਿੱਚ ਭੁੱਖੇ ਢਿੱਡ ਸੌਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਹੈ। ਜੇ ਕਿਸੇ ਕੋਲ ਖਾਣ ਲਈ ਕੁਝ ਨਹੀਂ ਤਾਂ ਇਹ ਸਰਕਾਰ ਦੇ ਇਸਟੇਟ ਆਫੀਸ […]

ਭਰੂਣ ਹੱਤਿਆ….(v)

ਮੇਘ ਰਾਜ ਮਿੱਤਰ ਇੱਥੇ ਪੰਜਾਬ ਵਾਂਗੂੰ ਗਰਭਵਤੀ ਇਸਤਰੀ ਦੇ ਪੇਟ ਵਿਚਲੇ ਬੱਚੀ ਦੀ ਲਿੰਗ ਪ੍ਰੀਖਿਆ ਨਹੀਂ ਹੁੰਦੀ। ਮੁੰਡੇ ਤੇ ਕੁੜੀ ਵਿੱਚ ਫਰਕ ਨਹੀਂ ਸਮਝਿਆ ਜਾਂਦਾ ਹੈ। ਸਗੋਂ ਜੇ ਕੋਈ ਬੱਚੇ ਦਾ ਲਿੰਗ ਪੁੱਛਦਾ ਹੈ ਇਸ ਗੱਲ ਦਾ ਬੁਰਾ ਮਨਾਇਆ ਜਾਂਦਾ ਹੈ। ਹਰੇਕ ਗਰਭਵਤੀ ਇਸਤਰੀ ਨੂੰ ਇਹ ਪਤਾ ਹੁੰਦਾ ਹੈ ਕਿ ਉਸਦੇ ਪੇਟ ਵਿਚਲਾ ਬੱਚਾ ਲੜਕਾ […]

ਗੋਰੇ…(iv)

ਮੇਘ ਰਾਜ ਮਿੱਤਰ ਨਿਊਜੀਲੈਂਡ ਦੇ ਗੋਰੇ ਅੰਗਰੇਜਾਂ ਦੀ ਹੀ ਸੰਤਾਨ ਹਨ। ਇਸ ਲਈ ਉਹਨਾਂ ਦੇ ਸੁਭਾਅ ਅਤੇ ਆਦਤਾਂ ਅੰਗਰੇਜਾਂ ਨਾਲ ਹੀ ਮਿਲਦੀਆਂ ਜੁਲਦੀਆਂ ਹਨ। ਵਿਦਿਆਰਥੀਆਂ ਨੂੰ ਉਹਨਾਂ ਦੇ ਵਿਦਿਆਰਥੀ ਜੀਵਨ ਵਿਚ ਸਰਕਾਰ ਵਲੋਂ ਕੁਝ ਵਜੀਫਾ ਮਿਲਣਾ ਸ਼ੁਰੂ ਹੋ ਜਾਂਦਾ ਹੈ। ਪਰ ਗੋਰੇ ਮਾਪੇ ਆਪਣੇ ਬੱਚਿਆਂ ਤੋਂ ਹੀ ਘਰ ਵਿਚ ਰਹਿਣ ਦਾ ਖਰਚਾ ਲੈਣਾ ਸ਼ੁਰੂ ਕਰ […]

ਘਾਹ ਹੀ ਘਾਹ…(iii)

ਮੇਘ ਰਾਜ ਮਿੱਤਰ ਨਿਊਜੀਲੈਂਡ ਦੇ ਵਸਨੀਕ ਮਹਿਸੂਸ ਕਰਦੇ ਹਨ ਕਿ ਉਹਨਾਂ ਕੋਲ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਸਿਰਫ ਘਾਹ ਹੈ। ਘਾਹ ਤੇ ਹੀ ਉਹਨਾਂ ਦਾ ਡੇਅਰੀ ਦਾ ਧੰਦਾ ਨਿਰਭਰ ਹੈ। ਡੇਅਰੀ ਪ੍ਰੋਡਕਟਸ ਉਹ ਬਾਹਰਲੇ ਦੇਸ਼ਾਂ ਨੂੰ ਵੱਡੀ ਮਾਤਰਾ ਵਿੱਚ ਸਪਲਾਈ ਕਰਦੇ ਹਨ। ਗਊਆਂ, ਭੇਡਾਂ ਦਾ ਮਾਸ ਜਾਂ ਦੁੱਧ ਘਿਓ ਇਥੋਂ ਬਾਹਰ ਭੇਜਿਆ ਜਾਂਦਾ […]

ਵੱਡਅਕਾਰੀ, ਫਲ ਤੇ ਜੀਵ …(ii)

ਮੇਘ ਰਾਜ ਮਿੱਤਰ ਪਤਾ ਨਹੀਂ ਇੱਥੋਂ ਦੀ ਮਿੱਟੀ ਐਨੀ ਜਰਖੇਜ ਕਿਉਂ ਹੈ? ਇੱਥੇ ਦਰੱਖਤ ਹੀ ਨਹੀਂ ਕੱਦੂ ਵੀ ਕਵਿੰਟਲ ਕਵਿੰਟਲ ਦੇ ਹੋ ਜਾਂਦੇ ਹਨ ਅਤੇ ਲਿਫਟਾਂ ਨਾਲ ਚੁੱਕਣੇ ਪੈਂਦੇ ਹਨ। ਇਥੋਂ ਦੀ ਆਬੋ ਹਵਾ ਵਿੱਚ ਪਤਾ ਨਹੀਂ ਕੀ ਵੜਿਆ ਹੋਇਆ ਹੈ ਕਿ ਜੀਵ ਵੀ ਭਾਰਤੀ ਜੀਵਾਂ ਨਾਲ ਡਿਉਢੇ ਤੇ ਪੰਛੀ ਵੀ ਆਕਾਰ ਪੱਖੋਂ ਵੱਡੇ ਹੁੰਦੇ […]

ਕੀਵੀ ਦੇ ਖੇਤ…(i)

ਮੇਘ ਰਾਜ ਮਿੱਤਰ ਕਈ ਵਾਰ ਮੈਨੂੰ ਅਵਤਾਰ ਨਾਲ ਇਥੋਂ ਦੇ ਖੇਤਾਂ ਵਿੱਚ ਜਾਣ ਦਾ ਮੌਕਾ ਵੀ ਮਿਲਿਆ। ਕੀਵੀ ਫਰੂਟ ਇੱਥੋਂ ਦੀ ਜਿਆਦਾ ਪੈਦਾਵਾਰ ਹੈ। ਇਸਦੇ ਬੂਟੇ ਵੀ ਮੇਲ ਫੀਮੇਲ ਹੁੰਦੇ ਹਨ। ਮੇਲਾਂ ਦੀ ਗਿਣਤੀ ਸਿਰਫ ਦਸ ਪ੍ਰਤੀਸ਼ਤ ਹੀ ਹੁੰਦੀ ਹੈ। ਬਹੁਤੇ ਪੰਜਾਬੀ ਜੋ ਪੜ੍ਹੇ ਲਿਖੇ ਜਿਆਦਾ ਨਹੀਂ ਹੁੰਦੇ ਉਹ ਕੀਵੀ ਫਰੂਟ ਤੋੜਨ ਦਾ ਕੰਮ ਹੀ […]

ਨਿਊਜੀਲੈਂਡ ਦੀ ਆਬੋ ਹਵਾ

ਦੁਨੀਆ ਦੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਦੱਸਿਆ ਸੀ ਕਿ ਨਿਊਜੀਲੈਂਡ ਦੁਨੀਆਂ ਦੇ ਸੁੰਦਰ ਦੇਸ਼ਾਂ ਵਿੱਚੋਂ ਇੱਕ ਹੈ। ਇਸ ਲਈ ਮੇਰੇ ਮਨ ਵਿੱਚ ਇਸ ਦੇਸ਼ ਦੀ ਯਾਤਰਾ ਕਰਨ ਦੀ ਬੜੀ ਤਮੰਨਾ ਸੀ। ਮੈਂ ਕਦੇ ਇਹ ਨਹੀਂ ਸੋਚਿਆ ਸੀ ਕਿ ਮੇਰੇ ਸੀਮਤ ਆਰਥਿਕ ਸਾਧਨ ਕਦੇ ਮੈਨੂੰ ਇਹਨਾਂ ਦੇਸ਼ਾਂ ਦੀ ਯਾਤਰਾ ਕਰਨ ਦੀ ਇਜਾਜ਼ਤ ਦੇਣਗੇ। ਅਤੇ ਨਾ […]

ਰਾਜ ਪ੍ਰਬੰਧ

ਮੇਘ ਰਾਜ ਮਿੱਤਰ ਨਿਊਜੀਲੈਂਡ ਦਾ ਸਰਕਾਰੀ ਪ੍ਰਬੰਧ ਇੰਗਲੈਂਡ ਦੇ ਨਾਲ ਮਿਲਦਾ-ਜੁਲਦਾ ਹੈ। ਇੱਥੇ ਕੋਈ ਲਿਖਤੀ ਸੰਵਿਧਾਨ ਨਹੀਂ। ਪਾਰਲੀਮੈਂਟ ਦੁਆਰਾ ਪਾਸ ਕੀਤੇ ਬਿਲ, ਅਦਾਲਤਾਂ ਦੁਆਰਾ ਕੀਤੇ ਫੈਸਲੇ ਇੰਗਲੈਂਡ ਦੀ ਮਹਾਰਾਣੀ ਦੁਆਰਾ ਕੀਤੇ ਹੁਕਮ ਸਭ ਕੁਝ ਮਿਲਾ ਕੇ ਏਥੋਂ ਦੇ ਸੰਵਿਧਾਨ ਦਾ ਕੰਮ ਕਰਦਾ ਹੈ। ਇੰਗਲੈਂਡ ਦੀ ਮਲਕਾ ਮਹਾਰਾਣੀ ਏਲਜਬੈਥ ਹੀ ਇਸ ਦੇਸ਼ ਦੀ ਮੁਖੀ ਹੈ। ਉਹ […]

ਪੰਜਾਬੀਆਂ ਦੀ ਆਮਦ

ਮੇਘ ਰਾਜ ਮਿੱਤਰ ਅਠਾਰਵੀਂ ਸਦੀ ਦੇ ਅੱਧ ਵਿਚਕਾਰ ਅੰਗਰੇਜ਼ ਭਾਰਤ ਤੇ ਪੂਰੀ ਤਰ੍ਹਾਂ ਕਾਬਜ ਹੋ ਚੁੱਕੇ ਸਨ। ਆਪਣੇ ਰਾਜ ਭਾਗ ਨੂੰ ਹੋਰ ਫੈਲਾਉਣ ਲਈ ਉਹਨਾਂ ਨੇ ਨਿਊਜੀਲੈਂਡ ਦੇ ਚੱਕਰ ਵੀ ਮਾਰਨੇ ਸ਼ੁਰੂ ਕੀਤੇ ਹੋਏ ਸਨ। ਉਹਨਾਂ ਦੇ ਸਮੁੰਦਰੀ ਜਹਾਜ ਅਕਸਰ ਹੀ ਭਾਰਤ ਹੋ ਕੇ ਆਸਟਰੇਲੀਆ ਜਾਂਦੇ ਤੇ ਕਈ ਵਾਰੀ ਉਹ ਨਿਉਜੀਲੈਂਡ ਤੋਂ ਵੀ ਸਮਾਨ ਲੱਦ […]

ਨਿਊਜੀਲੈਂਡ ਵਿੱਚ ਗੋਰੇ

ਮੇਘ ਰਾਜ ਮਿੱਤਰ ਜੇ ਨਿਊਜੀਲੈਂਡ ਵਿੱਚ ਅੱਜ ਬਹੁਗਿਣਤੀ ਵਿੱਚ ਮਿਲਣ ਵਾਲੇ ਦੂਸਰੇ ਲੋਕਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 1642 ਵਿੱਚ ਇੱਕ ਪੁਰਤਗੇਜੀ ਐਬਲ ਜਾਂਸਜੂਨ ਤਸਮਾਨ ਨੇ ਨਿਊਜੀਲੈਂਡ ਨੂੰ ਲੱਭਿਆ ਸੀ। ਉਸ ਤੋਂ ਬਾਅਦ ਇੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਮਛੇਰੇ, ਮਲਾਹ, ਸਾਹਸੀ ਬੰਦੇ, ਖੋਜੀ ਤੇ ਮਿਸ਼ਨਰੀ ਆਉਣੇ ਸ਼ੁਰੂ ਹੋ ਗਏ। ਪਹਿਲਾਂ ਪਹਿਲ ਇਹਨਾਂ ਦੀਆਂ […]

ਨਿਊਜੀਲੈਂਡ ਦਾ ਇਤਿਹਾਸ

ਮੇਘ ਰਾਜ ਮਿੱਤਰ ਮੁੱਢਲੇ ਵਸਨੀਕ ਲਗਭੱਗ 733 ਵਰ੍ਹੇ ਪਹਿਲਾਂ 1280 ਦੇ ਆਸ-ਪਾਸ ਪੋਲੀਨੇਸ਼ੀਆ ਦੇ ਵਸਨੀਕ ਨਿਉਜੀਲੈਂਡ ਵਿੱਚ ਵਸਣ ਵਾਲੇ ਪਹਿਲੇ ਮਨੁੱਖ ਸਨ। ਪੋਲੀਨੇਸ਼ੀਆ ਅਜਿਹਾ ਦੇਸ ਹੈ ਜਿਹੜਾ ਉੱਤਰੀ ਧਰੁਵ ਦੇ ਨੇੜੇ ਹੈ। ਨਾਰਵੇ ਦੇ ਨਜਦੀਕ ਕਿਸੇ ਦੀਪ ਤੋਂ ਵੀਹ ਕੁ ਕਿਸ਼ਤੀਆਂ ਤੇ ਸਵਾਰ ਹੋ ਕੇ ਕੁਝ ਮਛੇਰਿਆਂ, ਸ਼ਿਕਾਰੀਆਂ ਅਤੇ ਮਾਲੀਆਂ ਦਾ ਇੱਕ ਗਰੁੱਪ ਨਿਉਜੀਲੈਂਡ ਲਈ […]

Back To Top