ਮੇਘ ਰਾਜ ਮਿੱਤਰ – ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾਕ: ਖੋਸਾ ਪਾਂਡੋ – ਅੱਜ ਬ੍ਰਹਿਮੰਡ ਫੈਲ ਰਿਹਾ ਹੈ ਕਿਉਂਕਿ ਪਦਾਰਥ ਤੇ ਊਰਜਾ ਦੀ ਘਣਤਾ ਨਿਸ਼ਚਿਤ ਅਨੁਪਾਤ ਤੋਂ ਘੱਟ ਹੈ। ਜਿਸ ਦਿਨ ਇਹ ਵਧ ਜਾਵੇਗੀ ਉਸ ਦਿਨ ਬ੍ਰਹਿਮੰਡ ਸੁੰਗੜਨਾ ਸ਼ੁਰੂ ਹੋ ਜਾਵੇਗਾ। ਇਸ ਵਿੱਚ ਕੁਝ ਵਿਗਿਆਨਕ ਨਿਯਮਾਂ ਦੇ ਉਲਟਨਹੀਂ। *** ? ਮੰਨ ਲਓ ਕਿ ਤੁਸੀਂ ਪ੍ਰਧਾਨ […]
? – ਮਿੱਤਰ ਸਾਹਿਬ ਹੋਮਿਓਪੈਥੀ ਬਾਰੇ ਤੁਹਾਡਾ ਕੀ ਖਿਆਲ ਹੈ। ਕੀ ਹੋਮਿਓਪੈਥੀ ਦਾ ਇਲਾਜ ਵੀ ਅੰਗਰੇਜ਼ੀ ਦਵਾਈਆਂ ਵਾਂਗ ਹੀ ਹੁੰਦਾ ਹੈ। ਕੁੱਝ ਦੋਸਤਾਂ ਅਨੁਸਾਰ ਤੁਸੀਂ ਇਸ ਵਿਸ਼ੇ ਤੇ ਲੇਖ ਲਿਖਿਆ ਸੀ ਜੋ ਸਾਨੂੰ ਪ੍ਰਾਪਤ ਨਹੀਂ ਹੋ ਸਕਿਆ। ਕ੍ਰਿਪਾ ਕਰਕੇ ਹੋਮਿਓਪੈਥੀ ਬਾਰੇ ਜ਼ਰੂਰ ਦੱਸਣਾ। ਕੀ ਹੋਮਿਓਪੈਥੀ ਵੀ ਕਿਸੇ ਬਿਮਾਰੀ ਦਾ ਸਾਰਥਕ ਇਲਾਜ ਕਰ ਸਕਦੀ ਹੈ। ਹੋਮਿਓਪੈਥੀ ਅਤੇ ਐਲੋਪੈਥੀ ਵਿੱਚ ਕੀ ਫਰਕ ਹੈ। ਜ਼ਰੂਰ ਦੱਸਣਾ ਅਤਿ ਮਿਹਰਬਾਨੀ ਹੋਵੇਗੀ।
ਮੇਘ ਰਾਜ ਮਿੱਤਰ – ਰਣਦੀਪ ਸਿੰਘ, ਮੁਲਤਾਨੀਆ ਰੋਡ, ਬਠਿੰਡਾ – ਹੋਮਿਓਪੈਥੀ ਬਿਲਕੁਲ ਹੀ ਗੈਰ ਵਿਗਿਆਨਕ ਪ੍ਰਣਾਲੀ ਹੈ। ਇਯ ਦੀਆਂ 30 ਐਕਸ ਪੁਟੈਸ਼ੀ ਵਿੱਚ ਅਤੇ ਇਸ ਤੋਂ ਉੱਪਰ ਦੀਆਂ ਪੁਟੈਸ਼ੀਆਂ ਵਿੱਚ ਕਿਸੇ ਕਿਸਮ ਦੀ ਦਵਾਈ ਦੀ ਮਾਤਰਾ ਨਹੀਂ ਹੁੰਦੀ। ਜੇ ਇਹਨਾਂ ਦੀ ਦਵਾਈ ਵਾਲੀ ਸ਼ੀਸ਼ੀ ਦਾ ਲੇਬਲ ਉੱਤਰ ਜਾਵੇ ਤਾਂ ਦੁਨੀਆਂ ਦੀ ਕੋਈ ਵੀ ਪ੍ਰਯੋਗਸ਼ਾਲਾ ਪਰਖ […]
? – ਆਕਾਸ਼ ਦਾ ਰੰਗ ਨੀਲਾ ਹੀ ਕਿਉਂ ਹੈ ? ਹੋਰ ਰੰਗ ਕਿਉਂ ਨਹੀਂ ? ਇਹ ਨੀਲਾ ਰੰਗ ਕਿਸ ਵਜ੍ਹਾ ਕਰਕੇ ਹੈ ?
ਮੇਘ ਰਾਜ ਮਿੱਤਰ – ਸੁਖਮੰਦਰ ਸਿੰਘ ਤੂਰ, ਪਿੰਡ ਖੋਸਾ ਪਾਂਡੋ (ਮੋਗਾ) – ਅਸੀਂ ਜਾਣਦੇ ਹਾਂ ਕਿ ਸੂਰਜ ਦਾ ਪ੍ਰਕਾਸ਼ ਸੱਤ ਰੰਗਾਂ ਦਾ ਬਣਿਆ ਹੁੰਦਾ ਹੈ। ਇਹ ਰੰਗ ਹੁੰਦੇ ਹਨ ਬੈਂਗਣੀ, ਜਾਮਣੀ, ਨੀਲਾ, ਹਰਾ, ਪੀਲਾ, ਸੰਤਰੀ ਅਤੇ ਲਾਲ ਪਰ ਇਹਨਾਂ ਵਿੱਚੋਂ ਨੀਲੇ ਰੰਗ ਦੀ ਖਿੰਡਣ ਦੀ ਸਮਰੱਥਾ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਲਈ ਹੀ ਆਕਾਸ਼ […]
?. ਸਮੇਂ ਤੋਂ ਕੀ ਭਾਵ ਹੈ ? ਕੀ ਬਿੱਗ ਬੈਂਗ ਤੋਂ ਪਹਿਲਾਂ ਸਮਾਂ ਸੀ ?
ਮੇਘ ਰਾਜ ਮਿੱਤਰ ?. ਬ੍ਰਹਿਮੰਡ ਕਿਉਂ ਫੈਲ ਰਿਹਾ ਹੈ ਅਤੇ ਕਿਸ ਦਰ ਨਾਲ ਫੈਲ ਰਿਹਾ ਹੈ ? ?. ਅਮਰੀਕਾ ਦੇ ਸੁਪਰ ਕੰਪਿਊਟਰ ਬਾਰੇ ਦੱਸੋ ਅਤੇ ਪਰਮ 2000 ਨਾਲ ਇਸਦਾ ਮੁਕਾਬਲਾ ਕਰੋ ? – ਸੁਖਰਾਜ ਧੀਮਾਨ, ਬੱਸੀ ਰੋਡ, ਸਰਹਿੰਦ ਜਵਾਬ : – ਸਮਾਂ ਕੀ ਹੈ ? ਇਹ ਸੁਆਲ ਅਸੀਂ ਆਪਣੇ ਪਾਠਕਾਂ ਉੱਪਰ ਛੱਡ ਰਹੇ ਹਾਂ। ਕੋਈ […]
? – ਹਰ ਇੱਕ ਵਿਅਕਤੀ ਇੱਕ ਦੂਸਰੇ ਨੂੰ ਮਿਲਣ ਤੇ ਉਸਦੇ ਸਤਿਕਾਰ ਲਈ ‘ਸਲਾਮ’ ਜਾਂ ‘ਸਤਿ ਸ਼੍ਰੀ ਅਕਾਲ’ ਕਹਿੰਦਾ ਹੈ, ਪਰ ਇੱਕ ਤਰਕਸ਼ੀਲ ਵਿਅਕਤੀ ਦੂਸਰੇ ਤਰਕਸ਼ੀਲ ਵਿਅਕਤੀ ਨੂੰ ਕੀ ਕਹਿ ਕੇ ਉਸਦਾ ਸਤਿਕਾਰ ਕਰਦਾ ਹੈ ?
ਮੇਘ ਰਾਜ ਮਿੱਤਰ ? – ਪਾਣੀ ਦਾ ਕੀ ਰੰਗ ਹੁੰਦਾ ਹੈ ? ? – ਗਣਿਤ ਦੇ ਅੱਖਰ 7 ਵਿਚਕਾਰ ਕਈ ਵਿਅਕਤੀ ਇੱਕ ਲਾਈਨ ਖਿੱਚ ਦਿੰਦੇ ਹਨ ਇਸਦਾ ਕੀ ਮਤਲਬ ਹੁੰਦਾ ਹੈ ? – ਰਮਨ ਮੌੜ, ਸੰਗਰੂਰ – ਤਰਕਸ਼ੀਲਾਂ ਨੂੰ ਜੈ ਇਨਸਾਨੀਅਤ ਜਾਂ ਜੈ ਮਾਨਵਤਾ ਆਦਿ ਨੂੰ ਵੱਡਿਆਂ ਦੇ ਸਤਿਕਾਰ ਲਈ ਚੁਣਨਾ ਚਾਹੀਦਾ ਹੈ। – ਪਾਣੀ […]
? – ਸਮੁੰਦਰੀ ਪਾਣੀ ਦਾ ਰੰਗ ਨੀਲਾ ਕਿਉਂ ਹੁੰਦਾ ਹੈ ?
ਮੇਘ ਰਾਜ ਮਿੱਤਰ ? – ਕਿਹੜਾ ਰੁੱਖ/ਦਰੱਖਤ ਰਾਤ ਨੂੰ ਆਕਸੀਜਨ ਛੱਡਦਾ ਹੈ? ? – ਧੋਨਕਏ ਦਾ ਘੲਨਦੲਰ ਕੀ ਹੈ। ? – ਧੁੰਦ ਕੀ ਹੈ ਅਤੇ ਇਹ ਕਿੰਝ ਪੈਂਦੀ ਹੈ ? – ਹਰਬੰਸ ਮੈਹਣਾ ਪਿੰਡ ਰੰਘੜਿਆਲ, ਜ਼ਿਲ੍ਹਾ ਮਾਨਸਾ – ਪਾਣੀ ਦਾ ਕੋਈ ਰੰਗ ਨਹੀਂ ਹੁੰਦਾ। ਸੂਰਜ ਦੀ ਰੌਸ਼ਨੀ ਤਰੰਗਾਂ ਦੀ ਬਣੀ ਹੁੰਦੀ ਹੈ। ਇਹਨਾਂ ਵਿੱਚੋਂ ਨੀਲੇ […]
? – ਸੱਪ ਦੀਆਂ ਕਿੰਨੀਆਂ ਜਾਤੀਆਂ ਨੇ ਸਭ ਤੋਂ ਵੱਧ ਜ਼ਹਿਰੀਲੀ ਕਿਹੜੀ ਹੈ ?
ਮੇਘ ਰਾਜ ਮਿੱਤਰ ? – ਸ਼ੇਰ ਮਾਸ ਹੀ ਕਿਉਂ ਖਾਂਦਾ ਹੈ ? ? – ਇੱਕ ਹਾਥੀ ਨੂੰ ਕੀੜੀਆਂ ਕਿੰਨੇ ਚਿਰ ਵਿੱਚ ਖਾ ਜਾਂਦੀਆਂ ਹਨ। – ਸੰਤੋਖ ਕੁਮਾਰ, ਮੁਹੱਲਾ ਸੰਤੋਖਪੁਰਾ, ਜ਼ਿਲ੍ਹਾ ਜਲੰਧਰ, ਪੰਜਾਬ – ਸੱਪ ਦੀਆਂ ਹਜ਼ਾਰਾਂ ਜਾਤੀਆਂ ਹਨ ਪਰ ਕਿੰਗ ਕੋਬਰਾ ਹੀ ਸਭ ਤੋਂ ਵੱਧ ਜ਼ਹਿਰੀਲੀ ਹੈ। – ਸ਼ੇਰ ਦੀ ਭੋਜਨ ਪ੍ਰਣਾਲੀ ਕਰੋੜਾਂ ਵਰਿ੍ਹਆਂ ਤੋਂ […]
? – ਈ-ਮੇਲ ਅਤੇ ਵੈਬਸਾਈਟ ਵਿੱਚ ਕੀ ਅੰਤਰ ਹੈ ਜਦੋਂਕਿ ਦੋਵਾਂ ਦਾ ਮਾਧਿਅਮ ਕੰਪਿਊਟਰ ਹੀ ਹੈ ?
ਮੇਘ ਰਾਜ ਮਿੱਤਰ ? – ਵਾਈ-ਟੂ ਕੇ ਦੀ ਫੁੱਲ ਫਾਰਮ ਕੀ ਹੈ ? ਅਤੇ ਕੰਪਿਊਟਰ ਦੀ ਸਮੱਸਿਆ ਨੂੰ ਇਹ ਨਾਂ ਕਿਉਂ ਦਿੱਤਾ ਗਿਆ ? ? – ਸੁਬਾ ਅਤੇ ਸ਼ਾਮ ਨੂੰ ਸੂਰਜ ਦੀ ਟਿੱਕੀ ਸਾਨੂੰ ਗੋਲ ਕਿਉਂ ਵਿਖਾਈ ਦਿੰਦੀ ਹੈ ? ? – ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਕੌਣ ਅਤੇ ਕਿੱਥੇ ਰਹਿਣ ਵਾਲਾ ਹੈ ? […]
? – ਅਸੀਂ ਹਰੀ ਮਿਰਚ ਬੂਟੇ ਨਾਲੋਂ ਤੋੜਦੇ ਹਾਂ ਤੋੜ ਕੇ ਉਸਨੂੰ ਕਮਰੇ ਅੰਦਰ ਰੱਖਦੇ ਹਾਂ। ਕੁਝ ਦਿਨਾਂ ਮਗਰੋਂ ਉਸ ਦਾ ਲਾਲ ਰੰਗ ਹੋਣਾ ਸ਼ੁਰੂ ਹੋ ਜਾਂਦਾ ਹੈ। ਹਰਾ ਰੰਗ ਖਤਮ ਹੁੰਦਾ ਹੈ ਹਰਾ ਰੰਗ ਜਿਉਂ ਜਿਉਂ ਖਤਮ ਹੁੰਦਾ ਹੈ। ਉਸ ਦੇ ਮਗਰੋਂ ਹਲਕਾ ਪੀਲਾ ਰੰਗ ਹੁੰਦਾ ਹੈ ਫਿਰ ਹਲਕਾ ਲਾਲ ਰੰਗ ਸ਼ੁਰੂ ਹੁੰਦਾ ਹੈ। ਅਖੀਰ ਵਿੱਚ ਇਹ ਗੂੜਾ ਲਾਲ ਰੰਗ ਧਾਰਨ ਕਰਦੀ ਹੈ ਫਿਰ ਲਾਲ ਰੰਗ ਕਿਉਂ ਆਉਂਦਾ ਹੈ। ਹਰਾ ਰੰਗ ਕਿੱਥੇ ਚਲਾ ਜਾਂਦਾ ਹੈ ?
ਮੇਘ ਰਾਜ ਮਿੱਤਰ – ਰਣਜੀਤ ਧੂਰਕੋਟ, ਜ਼ਿਲ੍ਹਾ ਲੁਧਿਆਣਾ – ਹਰੀ ਮਿਰਚ ਵਿੱਚ ਕਲੋਰੋਫਿਲ ਹੁੰਦੀ ਹੈ ਜਿਸ ਕਾਰਨ ਇਸਦਾ ਰੰਗ ਹਰਾ ਹੁੰਦਾ ਹੈ। ਪਰ ਧੁੱਪ ਨਾ ਮਿਲਣ ਕਾਰਨ ਕਲੋਰੋਫਿਲ ਪੈਦਾ ਹੋਣੋ ਰੁਕ ਜਾਂਦੀ ਹੈ। ਅੰਦਰਲੇ ਰਸ ਕਾਰਨ ਮਿਰਚ ਦਾ ਰੰਗ ਲਾਲ ਹੋਣਾ ਸ਼ੁਰੂ ਹੋ ਜਾਂਦਾ ਹੈ। *** ? – ਬਰਮੂਦਾ ਤਿਕੋਣ ਅਤੇ ਉਡਨ ਤਸ਼ਤਰੀਆਂ ਕੀ ਹਨ, […]
? – ਵਿਗਿਆਨ ਕਹਿੰਦਾ ਹੈ ਕਿ ‘ਧਰਤੀ ਸੂਰਜ ਦਾ ਹੀ ਇੱਕ ਹਿੱਸਾ ਹੈ, ਜੋ ਅਰਬਾਂ ਸਾਲ ਪਹਿਲਾਂ ਸੂਰਜ ਨਾਲੋਂ ਵੱਖ ਹੋ ਗਿਆ ਸੀ।’ ਇਹ (ਧਰਤੀ) ਆਪਣੀ ਚਮਕ ਸੂਰਜ ਵਾਂਗੂ ਬਰਕਰਾਰ ਕਿਉਂ ਨਹੀਂ ਰੱਖ ਸਕਿਆ ? ਧਰਤੀ ਦੇ ਠੰਡੇ ਹੋਣ ਪਿੱਛੇ ਕੀ ਕਾਰਨ ਹਨ ? ਅਤੇ ਸੂਰਜ ਧਰਤੀ ਵਾਂਗ ਠੰਡਾ ਕਿਉਂ ਨਹੀਂ ਹੋ ਜਾਂਦਾ ?
ਮੇਘ ਰਾਜ ਮਿੱਤਰ – ਸੁਖਮੰਦਰ ਸਿੰਘ ਤੂਰ ਪਿੰਡ : ਖੋਸਾ ਪਾਂਡੋ, (ਮੋਗਾ) – ਸੂਰਜ ਤੇ ਹਾਈਡੋ੍ਰਜਨ ਗੈਸ ਹੀਲੀਅਮ ਵਿੱਚ ਤਬਦੀਲ ਹੋ ਰਹੀ ਹੈ। ਪਰ ਧਰਤੀ ਉੱਤੇਨਿਊਕਲੀ ਸੰਯੋਜਣ ਦੀ ਇਹ ਕ੍ਰਿਆ ਸ਼ੁਰੂ ਨਹੀਂ ਸੀ ਹੋਈ। ਇਸ ਲਈ ਧਰਤੀ ਨੇ ਚਮਕਣਾ ਸ਼ੁਰੂ ਨਾ ਕੀਤਾ ਅਤੇ ਸੂਰਜ ਦੀ ਵੀ ਜਦੋਂ ਹਾਈਡੋ੍ਰਜਨ ਖਤਮ ਹੋ ਜਾਵੇਗੀ ਤਾਂ ਇਹਦੀ ਚਮਕ ਦਾ […]
?. ਦੁਨੀਆਂ ਦੇ ਸਭ ਤੋਂ ਪ੍ਰਸਿੱਧ ਹੀਰੇ ‘ਕੋਹਿਨੂਰ’ ਹੀਰੇ ਵਿੱਚ ਅਜਿਹੀ ਕੀ ਖਾਸ ਗੱਲ ਸੀ, ਦੂਸਰੇ ਹੀਰਿਆਂ ਨਾਲੋਂ ਉਸ ਵਿੱਚ ਕੀ ਫ਼ਰਕ ਸੀ ਅਤੇ ਉਸਦੀ ਇੰਨੀ ਪ੍ਰਸਿੱਧੀ ਕਿਵੇਂ ਹੋਈ ? ਹੋ ਸਕੇ ਤਾਂ ਇਸਦੇ ਇਤਿਹਾਸ ਬਾਰੇ ਪੂਰਾ ਲੇਖ ਛਾਪੋ।
ਮੇਘ ਰਾਜ ਮਿੱਤਰ ?. ਤੁਸੀਂ ਕੁਦਰਤ ਦਾ ਨਾਮ ਕਿਸ ਨੂੰ ਦਿੰਦੇ ਹੋ ? ?. ਮਨੁੱਖ ਦੇ ਸਾਰੇ ਸਰੀਰ ਉੱਪਰ ਵਾਲ ਹੁੰਦੇ ਹਨ। ਜਦਕਿ ਕੁਝ ਹਿੱਸਿਆਂ ਵਿੱਚ ਘੱਟ ਅਤੇ ਛੋਟੇ ਹੁੰਦੇ ਹਨ, ਅਤੇ ਕੁਝ ਹਿੱਸਿਆਂ ਵਿੱਚ ਬਹੁਤ ਸੰਘਣੇ ਅਤੇ ਲੰਬੇ ਹੁੰਦੇ ਹਨ, ਅਜਿਹਾ ਕਿਉਂ ? ?. ਅਸੀਂ ਇਹ ਤਾਂ ਜਾਣਦੇ ਹਾਂ ਕਿ ਅਸੀਂ ਆਪਣੀ ਭਾਸ਼ਾ ਵਿੱਚ […]
?. ਕੀੜੀਆਂ ਅਤੇ ਮਕੌੜੇ ਇੱਕ ਲੰਬੀ ਜਿਹੀ ਕਤਾਰ ਬਣਾ ਕੇ ਕਿਉਂ ਤੁਰਦੇ ਹਨ। ਉਹ ਆਪਸ ਵਿੱਚ ਟਕਰਾਉਂਦੇ ਵੀ ਹਨ ਪਰ ਆਪਣੀ ਕਤਾਰ `ਤੇ ਜ਼ਿਆਦਾ ਫ਼ਰਕ ਨਹੀਂ ਪਾਉਂਦੇ, ਕਿਉਂ ?
ਮੇਘ ਰਾਜ ਮਿੱਤਰ ?. ਕੀੜੀਆਂ ਅਤੇ ਮਕੌੜੇ ਇੱਕ ਲੰਬੀ ਜਿਹੀ ਕਤਾਰ ਬਣਾ ਕੇ ਕਿਉਂ ਤੁਰਦੇ ਹਨ। ਉਹ ਆਪਸ ਵਿੱਚ ਟਕਰਾਉਂਦੇ ਵੀ ਹਨ ਪਰ ਆਪਣੀ ਕਤਾਰ `ਤੇ ਜ਼ਿਆਦਾ ਫ਼ਰਕ ਨਹੀਂ ਪਾਉਂਦੇ, ਕਿਉਂ ? ?. ਕੀ ? 126 ਸਾਲਾ ਮਰੇ ਹੋਏ ‘ਲੈ***’ ਦੇ ਸਰੀਰ ਨੂੰ ਆਇਨਸਟੀਨ ਕੰਪਿਊਟਰ ਮੌਨੀਟਰ ਦੁਬਾਰਾ, ਦੁਬਾਰਾ ਜਿੰਦਾ ਕੀਤਾ ਜਾ ਸਕਦਾ ਹੈ। ?. ਇੱਕ […]
?.ਆਕਾਸ਼ ਦਿਨੇ ਨੀਲਾ ਦਿਖਾਈ ਦਿੰਦਾ ਹੈ, ਰਾਤ ਨੂੰ ਕਾਲਾ ਕਿਉਂ?
ਮੇਘ ਰਾਜ ਮਿੱਤਰ ?. ਕੀ ਧਰਤੀ ਭਵਿੱਖ ਵਿੱਚ ਕਿਸੇ ਗ੍ਰਹਿ ਜਾਂ ਤਾਰੇ ਨਾਲ ਟਕਰਾ ਕੇ ਨਸ਼ਟ ਹੋ ਸਕਦੀ ਹੈ, ਇਸ ਹਾਲਤ ਵਿੱਚ ਮਨੁੱਖ ਦਾ ਕੀ ਬਣੇਗਾ? – ਸੁਖਮਿੰਦਰ ਸਿੰਘ ਤੂਰ, ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ) 1. ਨੀਲੇ ਰੰਗ ਦੀ ਵਿਖੰਡਣ ਸ਼ਕਤੀ ਸਾਰੇ ਰੰਗਾਂ ਤੋਂ ਵੱਧ ਹੈ। ਸੂਰਜ ਦੀਆਂ ਕਿਰਨਾਂ ਆਕਾਸ਼ ਵਿਚਲੇ ਕਣਾਂ ਨਾਲ ਟਕਰਾ […]
?. ਘੜੀ ਦੀਆਂ ਸੂਈਆਂ ਵਿਚਲਾ ਰੇਡੀਅਮ ਹਨੇਰੇ ਵਿੱਚ ਕਿਉਂ ਚਮਕਦਾ ਹੈ ?
ਮੇਘ ਰਾਜ ਮਿੱਤਰ ?. ਪੈਟਰੋਲ ਦੀ ਸ਼ਕਤੀ ਨਾਲ ਕਾਰਾਂ, ਮੋਟਰ ਗੱਡੀਆਂ ਸੜਕਾਂ ਉੱਪਰ ਦੌੜਦੀਆਂ ਹਨ, ਪਰ ਹਵਾਈ ਜਹਾਜ਼ ਵਿਚਲੇ ਪੈਟਰੋਲ ਦੇ ਨਾਲ ਅਜਿਹਾ ਕਿਹੜਾ ਸਿਧਾਂਤ ਹੈ ਜਿਹੜਾ ਇੰਨੇ ਭਾਰੇ ਜਹਾਜ਼ ਨੂੰ ਹਵਾ ਵਿੱਚ ਉਡਾ ਕੇ ਲੈ ਜਾਂਦਾ ਹੈ ? ?. ਮੱਛੀ ਪਾਣੀ ਨੂੰ ਆਪਣੇ ਮੂੰਹ ਵਿੱਚੋਂ ਦੀ ਪਾ ਕੇ ਦੋਨੋਂ ਗਲਫੜਿਆਂ ਰਾਹੀਂ ਬਾਹਰ ਕੱਢਦੀ ਹੈ। […]
?. ਅਸੀਂ ਜਾਣਦੇ ਹਾਂ ਕਿ ਬਨਸਪਤੀ ਘਿਓ ਵਿੱਚ ਕੋਲੈਸਟਰੋਲ ਦੀ ਕਾਫ਼ੀ ਮਾਤਰਾ ਹੁੰਦੀ ਹੈ। ਕੀ ਇਹ ਕੋਲੈਸਟਰੋਲ ਦੇਸੀ ਘਿਓ (ਮਿਲਾਵਟ ਰਹਿਤ) ਵਿੱਚ ਵੀ ਪਾਇਆ ਜਾਂਦਾ ਹੈ ?
ਮੇਘ ਰਾਜ ਮਿੱਤਰ ?. ਅਸੀਂ ਜਾਣਦੇ ਹਾਂ ਕਿ ਧਰਤੀ ਹਰ ਚੀਜ਼ ਨੂੰ ਆਪਣੇ ਗੁਰੂਤਾ ਆਕਰਸ਼ਣ ਬਲ ਕਾਰਨ ਆਪਣੇ ਵੱਲ ਖਿੱਚਦੀ ਹੈ ਪਰ ਜਲ ਰਹੀ ਮੋਮਬੱਤੀ ਦੀ ਲਾਟ ਉੱਪਰ ਵੱਲ ਨੂੰ ਕਿਉਂ ਜਾਂਦੀ ਹੈ ? ?. ਕੀ ਛੋਟੀ ਉਮਰ ਵਿੱਚ ਕਸਰਤ ਕਰਨ ਨਾਲ ਵਿਅਕਤੀ ਦਾ ਕੱਦ ਛੋਟਾ ਰਹਿ ਜਾਂਦਾ ਹੈ ? – ਵਿਕਰਮ ਜੀਤ ਸਿੰਘ ਪਾਤੜਾਂ […]