? – ਸੱਪ ਦੀਆਂ ਕਿੰਨੀਆਂ ਜਾਤੀਆਂ ਨੇ ਸਭ ਤੋਂ ਵੱਧ ਜ਼ਹਿਰੀਲੀ ਕਿਹੜੀ ਹੈ ?

ਮੇਘ ਰਾਜ ਮਿੱਤਰ

? – ਸ਼ੇਰ ਮਾਸ ਹੀ ਕਿਉਂ ਖਾਂਦਾ ਹੈ ?
? – ਇੱਕ ਹਾਥੀ ਨੂੰ ਕੀੜੀਆਂ ਕਿੰਨੇ ਚਿਰ ਵਿੱਚ ਖਾ ਜਾਂਦੀਆਂ ਹਨ।
– ਸੰਤੋਖ ਕੁਮਾਰ, ਮੁਹੱਲਾ ਸੰਤੋਖਪੁਰਾ, ਜ਼ਿਲ੍ਹਾ ਜਲੰਧਰ, ਪੰਜਾਬ
– ਸੱਪ ਦੀਆਂ ਹਜ਼ਾਰਾਂ ਜਾਤੀਆਂ ਹਨ ਪਰ ਕਿੰਗ ਕੋਬਰਾ ਹੀ ਸਭ ਤੋਂ ਵੱਧ ਜ਼ਹਿਰੀਲੀ ਹੈ।
– ਸ਼ੇਰ ਦੀ ਭੋਜਨ ਪ੍ਰਣਾਲੀ ਕਰੋੜਾਂ ਵਰਿ੍ਹਆਂ ਤੋਂ ਇਸ ਤਰ੍ਹਾਂ ਵਿਕਸਿਤ ਹੋ ਗਈ ਹੈ ਕਿ ਇਹ ਮਾਸ ਤੋਂ ਬਗੈਰ ਕੁਝ ਹੋਰ ਹਜ਼ਮ ਨਹੀਂ ਕਰ ਸਕਦਾ ਹੈ।
– ਇਹ ਹਾਥੀ ਦੇ ਆਕਾਰ ਅਤੇ ਕੀੜੀਆਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ।
***

Back To Top