ਮੇਘ ਰਾਜ ਮਿੱਤਰ
?. ਕੀੜੀਆਂ ਅਤੇ ਮਕੌੜੇ ਇੱਕ ਲੰਬੀ ਜਿਹੀ ਕਤਾਰ ਬਣਾ ਕੇ ਕਿਉਂ ਤੁਰਦੇ ਹਨ। ਉਹ ਆਪਸ ਵਿੱਚ ਟਕਰਾਉਂਦੇ ਵੀ ਹਨ ਪਰ ਆਪਣੀ ਕਤਾਰ `ਤੇ ਜ਼ਿਆਦਾ ਫ਼ਰਕ ਨਹੀਂ ਪਾਉਂਦੇ, ਕਿਉਂ ?
?. ਕੀ ? 126 ਸਾਲਾ ਮਰੇ ਹੋਏ ‘ਲੈ***’ ਦੇ ਸਰੀਰ ਨੂੰ ਆਇਨਸਟੀਨ ਕੰਪਿਊਟਰ ਮੌਨੀਟਰ ਦੁਬਾਰਾ, ਦੁਬਾਰਾ ਜਿੰਦਾ ਕੀਤਾ ਜਾ ਸਕਦਾ ਹੈ।
?. ਇੱਕ ਵਾਰ ਇੱਕ ਜਾਦੂਗਰ ਨੇ ਸਾਡੇ ਸਕੂਲ `ਚ ਅਖਬਾਰ ਨੂੰ ਆਪਣੇ ਹੱਥਾਂ ਨਾਲ ਟੋਟੇ-ਟੋਟੇ ਕਰਕੇ ਫ਼ਿਰ ਦੁਬਾਰਾ ਉਸ ਅਖ਼ਬਾਰ ਨੂੰ ਸਹੀ ਸਥਿਤੀ ਵਿੱਚ ਕਰ ਵਿਖਾਇਆ। ਇਹ ਕਿਵੇਂ ਹੋ ਜਾਂਦਾ ਹੈ?
– ਗੁਰਮੀਤ ਸਿੰਘ, ਪਿੰਡ ਕਮਰੇ ਵਾਲਾ
ਡਾ. ਜਲਾਲਾਬਾਦ (ਪੱ) ਜ਼ਿਲ੍ਹਾ : ਫ਼ਿਰੋਜ਼ਪੁਰ
1. ਸੂਰਜੀ ਤੂਫ਼ਾਨਾਂ ਵਿੱਚੋਂ ਜਾਂ ਧਰਤੀ ਦੇ ਚੁੰਬਕੀ ਧਰੁਵਾਂ ਰਾਹੀਂ ਕੀੜੇ ਮਕੌੜੇ ਆਪਣੇ ਰਸਤੇ ਲੱਭਦੇ ਹਨ, ਇਸ ਲਈ ਉਹ ਕਤਾਰਾਂ ਵਿੱਚ ਚੱਲਦੇ ਹਨ।
2. ਜੀ ਨਹੀਂ ਅਜੇ ਅਜਿਹਾ ਸੰਭਵ ਨਹੀਂ। ਭਵਿੱਖ ਵਿੱਚ ਸੈਲਾਂ ਦੀ ਕਲੋਨਿੰਗ ਰਾਹੀਂ ਕਈ ਹੋਰ ਲੈi*** ਪੈਦਾ ਕੀਤੇ ਵੀ ਜਾ ਸਕਦੇ ਹਨ ?
3. ਜਾਦੂ ਹੱਥਾਂ ਦੀ ਸਫ਼ਾਈ ਅਤੇ ਚਲਾਕੀ ਦਾ ਦੂਜਾ ਨਾਂ ਹੀ ਹੈ ?
***