ਮੇਘ ਰਾਜ ਮਿੱਤਰ ? ਦੋ ਜੁੜਵਾਂ ਬੱਚਿਆਂ ਦੀਆਂ ਆਦਤਾਂ ਵੀ ਇੱਕੋ ਜਿਹੀਆਂ ਹੁੰਦੀਆਂ ਹਨ। ? ਕਈ ਮਨੁੱਖਾਂ ਦੇ ਮੱਛਰ ਨਹੀਂ ਲੜਦਾ। ਜੇਕਰ ਲੜਦਾ ਹੈ ਤਾਂ ਉਹ ਮਰ ਜਾਂਦਾ ਹੈ। ਇਸਦਾ ਕੀ ਕਾਰਨ ਹੈ। ? ਕੀ ਜ਼ਿਆਦਾ ਖਾਣਾ ਖਾਣ ਨਾਲ ਆਦਮੀ ਮੋਟਾ ਹੋ ਜਾਂਦਾ ਹੈ। ਇੱਕ ਮਨੁੱਖ ਨੂੰ ਤਕਰੀਬਨ ਕਿੰਨਾ ਭੋਜਨ ਖਾਣਾ ਚਾਹੀਦਾ ਹੈ। -ਜਗਮੋਹਨ ਕੌਰ, […]
? ਅਸਮਾਨ ਨੀਲਾ ਹੀ ਦਿਖਾਈ ਕਿਉਂ ਦਿੰਦਾ ਹੈ। ਲਾਲ, ਪੀਲਾ ਜਾਂ ਹਰਾ ਕਿਉਂ ਨਹੀਂ।
ਮੇਘ ਰਾਜ ਮਿੱਤਰ -ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾਕ : ਖੋਸਾ ਪਾਂਡੋ, (ਮੋਗਾ) – ਪ੍ਰਕਿਰਤੀ ਵਿੱਚ ਪਾਏ ਜਾਣ ਵਾਲੇ ਮੁੱਢਲੇ ਤਿੰਨਾਂ ਰੰਗਾਂ ਵਿੱਚੋਂ ਨੀਲੇ ਰੰਗ ਹੀ ਖਿੜਨ-ਸਮੱਰਥਾ ਜ਼ਿਆਦਾ ਹੁੰਦੀ ਹੈ। ਇਸ ਲਈ ਅਸਮਾਨ ਨੀਲਾ ਨਜ਼ਰ ਆਉਂਦਾ ਹੈ। *** ? ਬਲਗਮ ਦੇ ਪੈਦਾ ਹੋਣ ਦੇ ਕੀ ਕਾਰਨ ਹਨ ਤੇ ਇਸ ਦਾ ਕੋਈ ਘਰੇਲੂ ਇਲਾਜ ਦੱਸੋ। ? […]
? ਜਿਵੇਂ ਰੌਲਾ ਪਾਇਆ ਜਾ ਰਿਹਾ ਹੈ ਕਾ. ਲੈਨਿਨ ਦੀ ਸਾਂਭ ਕੇ ਰੱਖੀ ਹੋਈ ਲਾਸ਼ ਤੋਂ ਲੈਨਿਨ ਦਾ ਕਲੋਨ ਤਿਆਰ ਕੀਤਾ ਜਾ ਰਿਹਾ ਹੈ। ਕੀ ਇਹ ਸੰਭਵ ਹੈ? ਜਦੋਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਕੀ ਉਸਦੇ ਸੈੱਲ ਜਿਉਂਦੇ ਰਹਿੰਦੇ ਹਨ? ਕੀ ਡੈੱਡ ਸੈੱਲਾਂ ਤੋਂ ਕਲੋਨ ਤਿਆਰ ਕੀਤਾ ਜਾ ਸਕਦਾ ਹੈ।
ਮੇਘ ਰਾਜ ਮਿੱਤਰ ? ਜਿਸ ਵਿਅਕਤੀ/ਸਖ਼ਸ਼ੀਅਤ ਨੂੰ ਵਿਛੜੇ ਕਈ ਵਰ੍ਹੇ (ਜਿਵੇਂ ਕਾ. ਲੈਨਿਨ) ਹੋ ਗਏ ਹੋਣ, ਉਸਦਾ ਕਲੋਨ ਕਿਹੜੇ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ। ? ਕਿਸੇ ਸਖ਼ਸ਼ੀਅਤ ਦਾ ਤਿਆਰ ਕਲੋਨ ਸਰੀਰਕ ਅਤੇ ਕਰਮ (ਕੰਮਕਾਰ) ਪੱਖੋਂ ਉਸੇ ਦਾ ਹੀ ਪੂਰਕ ਹੋਵੇਗਾ। ਮਤਲਬ ਕਿ ਕੀ ਕਾ.ਲੈਨਿਨ ਦਾ ਤਿਆਰ ਕਲੋਨ ਲੈਨਿਨ ਵਾਲੇ ਹੀ ਕੰਮ ਕਾਰ ਕਰੇਗਾ। […]
ਘਰ ਵਾਲੇ ਨਲਕੇ ਵਿੱਚੋਂ ਨਿਕਲਦਾ ਪਾਣੀ ਕੀ ਸਿਹਤ ਲਈ ਠੀਕ ਹੈ ਜਾਂ ਨਹੀਂ। ਇਸ ਨੂੰ ਕਿੱਥੋਂ ਟੈਸਟ ਕਰਵਾਉਣਾ ਚਾਹੀਦਾ ਹੈ। ਜੇ ਅਸ਼ੁੱਧੀਆਂ ਹੋਣ ਤਾਂ ਕਿਵੇਂ ਠੀਕ ਕੀਤੀਆਂ ਜਾ ਸਕਦੀਆਂ ਹਨ?
ਮੇਘ ਰਾਜ ਮਿੱਤਰ 2. ਮਕਾਨ ਨੂੰ ਭੁੂਚਾਲ ਦੇ ਝਟਕੇ ਸਹਿਣਯੋਗ ਬਣਾਉਣ ਲਈ ਤਹਿਸੀਲ ਜਾਂ ਜ਼ਿਲ੍ਹਾ ਪੱਧਰ ਤੇ ਕਿਹੜੇ ਸਰਕਾਰੀ ਵਿਭਾਗ ਜਾਂ ਏਜੰਸੀ ਦੀ ਮਦਦ ਲਈ ਜਾ ਸਕਦੀ ਜਿਹੜੇ ਪੂਰੇ ਭਰੋਸੇਯੋਗ ਹੋਣ? 3. ਘਰ ਵਿੱਚ ਚਲਦੇ ਉਪਕਰਣ ਜਿਵੇਂ ਫਰਿਜ, ਟੀ. ਵੀ., ਮਾਈਕੋ੍ਰਵੇਵ ਓਵਨ, ਆਦਿਕ ਸਿਹਤ ਲਈ ਸੁਰੱਖਿਅਤ ਹੁੰਦੇ ਹਨ? 4. ਘਰ ਵਿੱਚ ਲਗਾਉਣ ਲਈ ਦਰਖਤ ਦੱਸੋ […]
ਪਸ਼ੂਆਂ ਦੀ ਨਸਲ, ਕੁਆਲਿਟੀ ਸੁਧਾਰਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਯਤਨ ਕੀਤੇ ਜਾਂਦੇ ਹਨ। ਮਨੁੱਖੀ ਨਸਲ ਦੇ ਸੁਧਾਰ ਲਈ ਜਾਂ ਅਤਿਅੰਤ ਵਿਕਸਿਤ ਦਿਮਾਗ ਵਾਲੇ ਬੱਚੇ ਪੈਦਾ ਕਰਨ ਲਈ ਮੈਡੀਕਲ ਸਾਇੰਸ ਕੀ ਯਤਨ ਕਰ ਰਹੀ ਹੈ।
ਮੇਘ ਰਾਜ ਮਿੱਤਰ 2. ਕਈ ਦੇਸ਼ਾਂ ਵਿੱਚ ਬਿਜਲੀ ਸਪਲਾਈ 110 ੜੋਲਟਅਗੲ ਵਰਤੀ ਜਾਂਦੀ ਹੈ। ਇਸ ਦੇ ਕੀ ਲਾਭ-ਹਾਨੀ ਹੁੰਦੇ ਹਨ? 3. ਆਮ ਆਦਮੀ ਅਤੇ ਇੱਕ ਸੰਗੀਤਕਾਰ ਦੇ ਦਿਮਾਗ ਵਿੱਚ ਕੀ ਅੰਤਰ ਹੁੰਦਾ ਹੈ? 4. ਕਿਸੇ ਵਿਅਕਤੀ ਨੂੰ ਵੇਖ ਕੇ ਜਾਂ ਜਾਂਚ ਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਉਹ ਸੰਗੀਤ ਸਿੱਖ ਸਕਦਾ ਹੈ ਜਾਂ ਨਹੀਂ? […]
ਏਡਜ਼ (ਐਕੁਆਇਰਡ ਇਮਿਊਨ ਡੈਫੀਸੈਂਸੀ ਸਿੰਡਰੋਮ) ਦੀ ਅਰਥ ਵਿਆਖਿਆ ਕਰੋ?
ਮੇਘ ਰਾਜ ਮਿੱਤਰ 2. ਕੀ ਕੱਦ ਲਟਕਣ ਨਾਲ ਵਧਾਇਆ ਜਾ ਸਕਦਾ ਹੈ। ਜੇਕਰ ਨਹੀਂ ਤਾਂ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ? 3. ਰਾਤ ਨੂੰ ਜਦੋਂ ਤਾਰਾ ਟੁੱਟਦਾ ਹੈ ਤਾਂ ਇੱਕ ਲੰਬਾਈ ਦੀ ਰੇਖਾ ਵਿੱਚ ਚਾਨਣ ਕਿਉਂ ਕਰਦਾ ਹੈ? 4. ਵਿਟਾਮਿਨ ਏ, ਬੀ, ਸੀ, ਡੀ ਸਾਨੂੰ ਕਿਹੜੇ ਪਦਾਰਥਾਂ ਤੋਂ ਪ੍ਰਾਪਤ ਹੋ ਸਕਦਾ ਹੈ? 5. ਮੋਟਰਸਾਈਕਲ ਦੀ […]
ਸੂਰਜ ਦੀ ਧਰਤੀ ਤੋਂ ਦੁੂਰੀ ਕਿੰਨੀ ਹੈ?
ਮੇਘ ਰਾਜ ਮਿੱਤਰ 2. ਕੀ ਹੱਥਾਂ `ਤੇ ¡ ਜਾਂ ਨਾਂ ਜਾਂ ਕੋਈ ਫੁੱਲ ਖੁਣਵਾਉਣ (ਬਣਵਾਉਣ) ਨਾਲ ਏਡਜ਼ ਹੋ ਜਾਂਦੀ ਹੈ? -ਅਮਨਾ, ਪਿੰਡ ਸ਼ੌਂਟੀ, ਜ਼ਿਲ੍ਹਾ ਫਤਹਿਗੜ੍ਹ ਸਾਹਿਬ 1. ਸੂਰਜ ਤੋਂ ਧਰਤੀ ਦੀ ਦੂਰੀ 15 ਕਰੋੜ ਕਿਲੋਮੀਟਰ ਹੈ। 2. ਬਾਂਹ `ਤੇ ਫੁੱਲ ਬਣਾਉਣ ਨਾਲ ਜਾਂ ¡ ਲਿਖਵਾਉਣ ਨਾਲ ਏਡਜ਼ ਹੋ ਸਕਦੀ ਹੈ ਜੇ ਸੂਈ ਕੀਟਾਣੂ ਰਹਿਤ ਨਾ […]
1. ਰਿਮੋਟ ਵਿੱਚੋਂ ਨਿਕਲਦੀ ਤਰੰਗ ਨੂੰ ਨਾ ਤਾਂ ਵੇਖਿਆ ਜਾ ਸਕਦਾ ਹੈ ਤੇ ਨਾ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਪਰ ਉਸ ਨਾਲ ਟੀ. ਵੀ. ਚੱਲ ਪੈਂਦਾ ਹੈ। ਕੀ ਇਸ ਤਰ੍ਹਾਂ ਹੀ ਆਤਮਾ ਆਪਣਾ ਕੰਮ ਨਹੀਂ ਕਰਦੀ?
ਮੇਘ ਰਾਜ ਮਿੱਤਰ 2. ਤਰਕਸ਼ੀਲ ਰੱਬ ਨੂੰ ਨਹੀਂ ਮੰਨਦੇ ਕਿਉਂਕਿ ਉਸਨੂੰ ਲੋਕਾਂ ਨੇ ਪੈਦਾ ਕੀਤਾ ਹੈ, ਫੇਰ ਤਾਂ ਮਾਂ-ਪਿਉ, ਭੈਣ, ਭਰਾ ਦੇ ਰਿਸ਼ਤੇ ਵੀ ਸਮਾਜ ਦੀ ਪੈਦਾਵਾਰ ਹਨ। ਕੀ ਉਹਨਾਂ ਤੋਂ ਵੀ ਮੁਨਕਰ ਹੋ ਜਾਣਾ ਚਾਹੀਦਾ ਹੈ? -ਬੇਅੰਤ ਸਿੰਘ ਕੋਟਲਾ, ਫਤਿਹਗੜ੍ਹ ਸਾਹਿਬ 1. ਰਿਮੋਟ ਵਿੱਚੋਂ ਤਰੰਗਾਂ ਅਸਲ ਵਿੱਚ ਅਦਿੱਖ ਰੌਸ਼ਨੀ ਦੀਆਂ ਪ੍ਰਕਾਸ਼ ਕਿਰਨਾਂ ਹੀ ਹੁੰਦੀਆਂ […]
ਮੈਂ ਬੀ. ਐਸ. ਸੀ.iii (N.M.) ਦਾ ਵਿਦਿਆਰਥੀ ਹਾਂ। ਮੇਰੇ ਬੀ. ਐਸ. ਸੀ.i ਅਤੇ ਬੀ. ਐਸ. ਸੀ. ii ਵਿੱਚ 56% ਨੰਬਰ ਹਨ। ਕਿਰਪਾ ਕਰਕੇ ਮੈਨੂੰ ਦੱਸੋ ਕਿ ਮੈਂ ਬੀ. ਐਸ. ਸੀ. ਤੋਂ ਬਾਅਦ ਕੀ ਕਰ ਸਕਦਾ ਹਾਂ। ਕੀ ਨੇਵੀ ਵਿੱਚ ਬੀ. ਐਸ. ਸੀ. ਦੇ ਆਧਾਰ `ਤੇ ਕੋਈ ਨੌਕਰੀ ਹੈ?
ਮੇਘ ਰਾਜ ਮਿੱਤਰ 2. ਜਦੋਂ ਵੀ ਮੈਂ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਜਾਂਦਾ ਹੈ ਜਿਸ ਨਾਲ ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਕਿਰਪਾ ਕਰਕੇ ਮੈਨੂੰ ਇਸ ਪ੍ਰੇਸ਼ਾਨੀ ਦਾ ਹੱਲ ਦੱਸੋ? -ਵਿਕਾਜ ਕੁਮਾਰ ਸੰਗਰੂਰ 1. ਭਾਰਤ ਦੀ ਰਾਜ ਕਰ ਰਹੀ ਜਮਾਤ ਨੇ ਅਜਿਹੀਆਂ ਹਾਲਤਾਂ ਦੀ ਸਿਰਜਣਾ ਕਰ […]
ਦਰਖਤਾਂ ਨਾਲ ਹਵਾ ਚੱਲਦੀ ਹੈ ਜਾਂ ਰੁਕਦੀ ਹੈ?
ਮੇਘ ਰਾਜ ਮਿੱਤਰ 2. ਔਰਤ ਲਈ ਮਾਂ ਬਣਨਾ ਕਿੰਨੀ ਉਮਰ ਤੋਂ ਕਿੰਨੀ ਉਮਰ ਤੱਕ ਸੰਭਵ ਹੈ ਅਤੇ ਕਿਉਂ? 3. ਮਨੋਰੰਜਨ ਰਾਹੀਂ ਸਾਡਾ ਮੂਡ ਕਿਵੇਂ ਠੀਕ ਹੋ ਜਾਂਦਾ ਹੈ? 4. ਕੀ ਯੋਗ ਰਾਹੀਂ ਦਿਲ ਦੀ ਧੜਕਣ ਰੋਕੀ ਜਾ ਸਕਦੀ ਹੈ? 5. ਵਿਅਕਤੀ ਨੂੰ ਸੰਗ (ਸ਼ਰਮ) ਆਉਣ ਦਾ ਵਿਗਿਆਨਕ ਕਾਰਨ ਦੱਸੋ? -ਰਣਧੀਰ ਸਿੰਘ ਖਰੌਡ 1. ਧਰਤੀ ਜਾਂ […]
‘ਬੱਦਲ ਦਾ ਫਟਣਾ’ ਕੀ ਹੈ?
ਮੇਘ ਰਾਜ ਮਿੱਤਰ 2. ਕੀ ਦੰਦਾਂ ਤੇ ਜ਼ਿਆਦਾ ਬੁਰਸ਼ ਕਰਨ ਨਾਲ ਐਨਾਮਿਲ ਪਰਤ ਨਸ਼ਟ ਹੋ ਜਾਂਦੀ ਹੈ? 3. ਤੇਜ਼ ਗੇਂਦਬਾਜ਼ (ਕ੍ਰਿਕਟ ਵਿੱਚ) ਆਪਣੀ ਗੇਂਦ ਹਵਾ ਵਿੱਚ ਹੀ ਟਰਨ ਕਰ ਦਿੰਦੇ ਹਨ, ਇਸ ਪਿੱਛੇ ਕਾਰਨ ਕੀ ਹੈ? 4. ਮੈਂ ਸਾਇੰਸ ਦਾ ਵਿਦਿਆਰਥੀ ਹਾਂ। ਮੈਨੂੰ ਹਰ ਰੋਜ਼ ਲਗਭਗ 8 ਘੰਟੇ ਪੜ੍ਹਨਾ ਪੈਂਦਾ ਹੈ। ਮੈਂ ਆਪਣੀ ਅੱਖਾਂ ਨੂੰ […]
? ਅੱਜ ਅਸੀਂ ਕੋਈ ਵੀ ਦਰਖਤ ਨੂੰ ਦੇਖ ਕੇ ਪਛਾਣ ਜਾਂਦੇ ਹਾਂ ਕਿ ਇਹ ਟਾਹਲੀ ਹੈ, ਸਫੈਦਾ ਹੈ ਜਾਂ ਕਿੱਕਰ ਹੈ। ਸਭ ਤੋਂ ਪਹਿਲਾਂ ਇਹਨਾਂ ਦਰਖਤਾਂ ਦੀ ਪਛਾਣ ਕਿਸ ਨੇ ਕੀਤੀ ਤੇ ਇਨ੍ਹਾਂ ਦੇ ਨਾਂ ਕਿਸ ਤਰ੍ਹਾਂ ਰੱਖੇ ਗਏ ਸਨ।
ਮੇਘ ਰਾਜ ਮਿੱਤਰ ? ਕਈ ਲੋਕ ਰਾਤ ਨੂੰ ਮੂੰਹ ਅੱਡ ਕੇ ਸੌਂਦੇ ਹਨ। ਕੀ ਇਹ ਆਦਤ ਹੈ ਜਾਂ ਬੀਮਾਰੀ। ? ਜਿਸ ਇਨਸਾਨ ਨੂੰ ਰੰਗਾਂ ਦੀ ਪਛਾਣ ਨਾ ਹੋਵੇ ਤਾਂ ਕੀ ਉਸਦਾ ਕੋਈ ਇਲਾਜ ਹੈ। -ਬਲਵੰਤ ਸਿੰਘ, ਪਿੰਡ ਤੇ ਡਾਕ ਨਸਰਾਲਾ, ਜਿਲ੍ਹਾ ਹੁਸ਼ਿਆਰਪੁਰ – ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸਨੂੰ ‘ਬੌਟਨੀ’ ਕਹਿੰਦੇ ਹਨ। ਇਸ ਵਿੱਚ ਸਾਰੇ […]
? ਜਿਸ ਵਿਅਕਤੀ ਨੂੰ ਅਧਰੰਗ ਹੋਣ ਵਾਲੇ ਲੱਛਣ ਦਿਖਾਈ ਦੇਣ ਉਸ ਨੂੰ ਅਫੀਮ ਦੇਣ ਨਾਲ ਉਸਦਾ ਅਧਰੰਗ ਰੁਕ ਜਾਂਦਾ ਹੈ। ਅਜਿਹਾ ਕਿਉਂ?
ਮੇਘ ਰਾਜ ਮਿੱਤਰ ? ਮੋਬਾਇਲ ਫੋਨ ਨੂੰ ਅੱਗ ਲੱਗਣ ਦੇ ਕੀ ਕਾਰਨ ਹੋ ਸਕਦੇ ਹਨ। -ਨਿਰਭੈ ਸਿੰਘ ਉਰਫ ਕਾਲਾ, ਕਲਾਸ +1, ਸ.ਸ.ਸ.ਸ. ਆਲੋਵਾਲ (ਪਟਿਆਲਾ) – ਬਲੱਡ ਪ੍ਰੈਸ਼ਰ ਕਾਰਨ ਖੂਨ ਦੀਆਂ ਨਾੜੀਆਂ ਵਿਚ ਦਬਾਓ ਵਧ ਜਾਂਦਾ ਹੈ। ਇਸ ਨਾਲ ਕਈ ਵਾਰੀ ਦਿਲ ਫੇਲ੍ਹ ਹੋ ਜਾਂਦਾ ਹੈ ਜਾਂ ਦਿਮਾਗ ਦੀ ਕੋਈ ਨਾਲੀ ਫਟ ਜਾਂਦੀ ਹੈ। ਜੇ ਦਿਮਾਗ […]
? ‘ਦੁਨੀਆਂ ਨੂੰ ਖਤਮ ਕਰਨ ਦੇ ਮੁੱਖ ਦੋਸ਼ੀ ਵਿਗਿਆਨੀ ਹਨ।’ ਕੀ ਇਹ ਸੱਚ ਹੈ ਜਾਂ ਨਹੀਂ।
ਮੇਘ ਰਾਜ ਮਿੱਤਰ ? ਜੇਕਰ ਕੋਕਾ ਕੋਲਾ ਜਾਂ ਪੈਪਸੀ ਵਿੱਚ 40%-50% ਕੀਟਨਾਸ਼ਕ ਦਵਾਈਆਂ ਪੈਂਦੀਆਂ ਹਨ ਤਾਂ ਲਗਾਤਾਰ ਰੋਜਾਨਾ 2-3 ਸਾਲ ਪੀਣ ਨਾਲ ਬੰਦਾ ਜਿਉਂਦਾ ਰਹੇਗਾ ਜਾਂ ਮਰ ਜਾਵੇਗਾ। -ਬਚਿੱਤਰ ਕਧੋਲਾ, ਪਿੰਡ ਓਇੰਦ ਡਾਕਘਰ ਸਮਾਣਾ ਕਲਾਂ, ਜਿਲ੍ਹਾ ਰੋਪੜ – ਵਿਗਿਆਨਕਾਂ ਨੇ ਸਾਰੀਆਂ ਖੋਜਾਂ ਮਨੁੱਖਤਾ ਦੀ ਭਲਾਈ ਨੂੰ ਮੁੱਖ ਰੱਖ ਕੇ ਕੀਤੀਆਂ ਹਨ। ਇਹ ਸਾਰੀਆਂ ਖੋਜਾਂ ਚਾਕੂ […]
? ਪੰਛੀਆਂ ਦੇ ਬੱਚੇ ਆਂਡਿਆਂ ਵਿੱਚੋਂ ਪੈਦਾ ਹੁੰਦੇ ਹਨ। ਆਂਡਿਆਂ ਵਿੱਚ ਬੱਚਿਆਂ ਨੂੰ ਸਾਹ ਅਤੇ ਖੁਰਾਕ ਕਿਸ ਤਰ੍ਹਾਂ ਮਿਲਦੀ ਹੈ।
ਮੇਘ ਰਾਜ ਮਿੱਤਰ -ਪ੍ਰਗਟ ਬੀਰ, ਬੀਰ ਖੁਰਦ (ਮਾਨਸਾ) – ਆਂਡੇ ਦੇਣ ਵਾਲੇ ਪੰਛੀ ਆਂਡੇ ਦੇਣ ਸਮੇਂ ਹੀ ਆਂਡੇ ਵਿੱਚ ਕੁੱਝ ਹਵਾ ਅਤੇ ਖੁਰਾਕ ਰੱਖ ਦਿੰਦੇ ਹਨ। *** ? ਸਾਡੀਆਂ ਅੱਖਾਂ ਵਿੱਚ ਹੰਝੂ ਕਿਵੇਂ ਆਉਂਦੇ ਹਨ ਤੇ ਇਸ ਦਾ ਕਾਰਨ ਕੀ ਹੈ। ? ਕੰਪਿਊਟਰ ਵਿੱਚ SMPS ਦਾ ਪੂਰਾ ਨਾਂ ਕੀ ਹੈ। ? A.M. (ਪੂਰਵ ਦੁਪਹਿਰ) ਨੂੰ […]