Author: Indian Rationalist

ਹਾਈਡੋ੍ਰਜ਼ਨ ਤੇ ਹੀਲੀਅਮ ਬਣਨ ਲੱਗ ਪਈ

ਮੇਘ ਰਾਜ ਮਿੱਤਰ ਵੱਡੇ ਧਮਾਕੇ ਤੋਂ ਇੱਕ ਸੌ ਸੈਕਿੰਡ ਬਾਅਦ ਇਸ ਪਦਾਰਥ ਦਾ ਤਾਪਮਾਨ ਇੱਕ ਹਜ਼ਾਰ ਮਿਲੀਅਨ ਡਿਗਰੀਆਂ ਸੈਲਸੀਅਸ (ਇੱਕ ਅਰਬ) ਤੱਕ ਹੇਠਾਂ ਆ ਗਿਆ। ਇਹ ਤਾਪਮਾਨ ਅੱਜ ਵੀ ਵੱਧ ਗਰਮ ਤਾਰਿਆਂ ਦੇ ਅੰਦਰ ਮੌਜੂਦ ਹੁੰਦਾ ਹੈ। ਇਸ ਤਾਪਮਾਨ ਤੇ ਪ੍ਰੋਟੋਨਾਂ ਤੇ ਨਿਊਟ੍ਰਾਨ ਵਿੱਚ ਐਨੀ ਊਰਜਾ ਨਹੀਂ ਹੁੰਦੀ ਕਿ ਉਹ ਤਾਕਤਵਰ ਨਿਊਕਲੀ ਬਲਾਂ ਦੀ ਖਿੱਚ […]

ਕਮਜ਼ੋਰ ਨਿਊਕਲੀ ਬਲ

ਮੇਘ ਰਾਜ ਮਿੱਤਰ ਕਮਜ਼ੋਰ ਨਿਊਲੀ ਬਲ ਕਾਰਨ ਨਿਊਟ੍ਰਾਨ, ਪ੍ਰੋਟਾਨਾਂ ਵਿੱਚ ਬਦਲ ਜਾਂਦੇ ਹਨ। ਕਿਉਂਕਿ ਇਹ ਤਬਦੀਲੀਆਂ ਪ੍ਰਮਾਣੂ ਦੇ ਕੇਂਦਰ ਵਿੱਚ ਹੁੰਦੀਆਂ ਹਨ ਇਸ ਲਈ ਇਸੇ ਬਲ ਕਾਰਨ ਤੱਤਾਂ ਦੇ ਕੇਂਦਰ ਦੀ ਬਣਤਰ ਬਦਲ ਜਾਂਦੀ ਹੈ। ਸਿੱਟੇ ਵਜੋਂ ਤੱਤ ਹੀ ਕਿਸੇ ਹੋਰ ਤੱਤ ਵਿੱਚ ਬਦਲ ਜਾਂਦੇ ਹਨ। ਇਹਨਾਂ ਨੂੰ ਰੇਡੀਓ ਐਕਟਿਵ ਡਿਕੇ ਵੀ ਕਿਹਾ ਜਾਂਦਾ ਹੈ। […]

ਤਾਕਤਵਰ ਨਿਊਕਲੀ ਬਲ

ਮੇਘ ਰਾਜ ਮਿੱਤਰ ਪ੍ਰਮਾਣੂ ਵਿੱਚ ਇਹ ਬਲ ਪ੍ਰੋਟਾਨਾਂ ਤੇ ਨਿਊਟ੍ਰਾਨਾਂ ਨੂੰ ਕੇਂਦਰ ਦੁਆਲੇ ਬੰਨ ਕੇ ਰੱਖਦਾ ਹੈ। ਇਹ ਸਭ ਤੋਂ ਤਾਕਤਵਰ ਬਲ ਹੈ। ਜਦੋਂ ਪ੍ਰਮਾਣੂ ਤੋੜਿਆ ਜਾਂਦਾ ਹੈ ਜਾਂ ਪ੍ਰਮਾਣੂ ਜੋੜੇ ਜਾਂਦੇ ਹਨ ਤਾਂ ਅਥਾਹ ਊਰਜਾ ਪੈਦਾ ਹੁੰਦੀ ਹੈ। ਪ੍ਰਮਾਣੂ ਬੰਬ ਇਸੇ ਬਲ ਕਾਰਨ ਅਥਾਹ ਤਬਾਹੀ ਕਰਦੇ ਹਨ। ਸੂਰਜ ਵਿੱਚ ਊਰਜਾ ਹਾਈਡ੍ਰੋਜਨ ਦੇ ਦੋ ਪ੍ਰਮਾਣੂਆਂ […]

ਬਿਜਲੀ ਚੁੰਬਕੀ ਬਲ

ਮੇਘ ਰਾਜ ਮਿੱਤਰ ਬਿਜਲੀ ਚੁੰਬਕੀ ਬਲ ਸ਼ਕਤੀਸ਼ਾਲੀ ਹੁੰਦਾ ਹੈ ਪਰ ਕਿਉਂਕਿ ਇਹ ਖਿੱਚਦਾ ਵੀ ਹੈ ਧੱਕਦਾ ਵੀ ਹੈ। ਇਸ ਲਈ ਇਹ ਦੋਵੇਂ ਗੱਲਾਂ ਇੱਕ ਦੂਜੇ ਦੇ ਪ੍ਰਭਾਵ ਨੂੰ ਕੈਂਸਲ ਕਰ ਦਿੰਦੀਆਂ ਹਨ। ਇਸ ਲਈ ਇਹ ਕਮਜ਼ੋਰ ਬਲ ਨਜ਼ਰ ਆਉਂਦਾਹੈ। ਰੌੋਸ਼ਨੀ ਇਸੇ ਬਲ ਕਾਰਨ ਸੱਤ ਰੰਗਾਂ ਵਿੱਚ ਨਿਖੜ ਜਾਂਤੀ ਹੈ ਤੇ ਸਤਰੰਗੀ ਪੀਂਘ ਬਣਾਉਂਦੀ ਹੈ।

ਗੁਰੂਤਾ ਆਕਰਸ਼ਣ ਬਲ

ਮੇਘ ਰਾਜ ਮਿੱਤਰ ਇਹ ਇੱਕ ਕਮਜ਼ੋਰ ਬਲ ਹੈ ਪਰ ਕਿਉਂਕਿ ਇਹ ਦੂਰ ਤੋਂ ਹੀ ਕਿਰਿਆ ਕਰਦਾ ਹੈ ਅਤੇ ਸਿਰਫ਼ ਖਿੱਚਦਾ ਹੈ ਧੱਕਦਾ ਨਹੀਂ ਇਸ ਲਈ ਇਹ ਸਾਨੂੰ ਸ਼ਕਤੀਸ਼ਾਲੀ ਨਜ਼ਰ ਆਉਂਦਾ ਹੈ। ਇਸੇ ਬਲ ਅਧੀਨ ਬ੍ਰਹਿਮੰਡ ਦੀ ਹਰ ਵਸਤੂ ਇੱਕ ਦੂਜੇ ਨੂੰ ਆਪਣੇ ਵੱਲ ਉਸ ਬਲ ਨਾਲ ਖਿੱਚਦੀ ਹੈ ਜਿਹੜਾ ਦੋਹਾਂ ਵਸਤੂਆਂ ਦੇ ਭਾਰਾਂ ਦੇ ਗੁਣਨਫ਼ਲ […]

ਵੱਡਾ ਧਮਾਕਾ

ਮੇਘ ਰਾਜ ਮਿੱਤਰ ਵੱਡੇ ਧਮਾਕੇ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਪਦਾਰਥਾਂ ਦੀ ਬਣਤਰ ਦੀ ਸਮਝ ਅਤੀ ਜ਼ਰੂਰੀ ਹੈ। ਸੰਸਾਰ ਦੀ ਹਰੇਕ ਵਸਤੂ ਮੁੱਢਲੇ ਇੱਕ ਸੋ ਨੌਂ ਤੱਤਾਂ ਵਿੱਚੋਂ ਕਿਸੇ ਇੱਕ, ਦੋ ਜਾਂ ਚਾਰ ਦੀ ਬਣੀ ਹੁੰਦੀ ਹੈ। ਇਨ੍ਹਾਂ ਇੱਕ ਸੌ ਨੌਂ ਤੱਤਾਂ ਵਿੱਚੋਂ ਸਾਡੀ ਧਰਤੀ ਤੇ ਸਿਰਫ਼ ਇੱਕ ਸੌ ਪੰਜ ਤੱਤ ਹੀ ਉਪਲਬਧ ਹਨ। ਤੱਤ […]

ਫੈਲ ਰਿਹਾ ਬ੍ਰਹਿਮੰਡ

ਮੇਘ ਰਾਜ ਮਿੱਤਰ ਅੱਜ ਦੀ ਮੌਜੂਦਾ ਬ੍ਰਹਿਮੰਡ ਦੀ ਸਥਿਤੀ ਅਤੇ ਗਲੈਕਸੀਆਂ ਦੀ ਇੱਕ ਦੂਜੇ ਤੋਂ ਪਰ੍ਹਾਂ ਹਟਣ ਦੀ ਰਫ਼ਤਾਰ ਦੀ ਗਣਨਾ ਕਰਕੇ ਵਿਗਿਆਨਕ ਇਸ ਸਿੱਟੇ ਉੱਤੇ ਪੁੱਜੇ ਹਨ ਕਿ ਬ੍ਰਹਿਮੰਡ ਦੇ ਮੌਜੂਦਾ ਰੂਪ ਦੀ ਸ਼ੁਰੂਆਤ ਅੱਜ ਤੋਂ ਪੰਦਰਾਂ ਅਰਬ ਵਰੇ੍ਹ ਪਹਿਲਾਂ ਹੋਈ ਸੀ। ਬ੍ਰਹਿਮੰਡ ਦਾ ਫੈਲਣਾ ਅਤੇ ਸੁੰਗੜਨਾ, ਪਦਾਰਥ ਤੇ ਊਰਜਾ ਦੀ ਘਣਤਾ ਤੇ ਨਿਰਭਰ […]

ਦੂਰ ਜਾ ਰਹੀਆਂ ਗਲੈਕਸੀਆਂ

ਮੇਘ ਰਾਜ ਮਿੱਤਰ ਇਸ ਤਰ੍ਹਾਂ ਵਿਗਿਆਨੀਆਂ ਨੇ ਵੇਖਿਆ ਕਿ ਪ੍ਰਕਾਸ਼ ਕਿਰਨਾਂ ਨੂੰ ਜਦੋਂ ਪ੍ਰਿਜ਼ਮ `ਚੋਂ ਲੰਘਾਇਆ ਜਾਂਦਾ ਹੈ ਤਾਂ ਉਹਨਾਂ ਦੀਆਂ ਤਰੰਗ ਲੰਬਾਈਆਂ ਦਾ ਝੁਕਾਅ ਵੱਧ ਤਰੰਗ ਲੰਬਾਈ ਲਾਲ ਰੰਗ ਵੱਲ ਹੁੰਦਾ ਹੈ। ਇਸ ਤੋਂ ਸਪਸ਼ਟ ਹੋ ਗਿਆ ਕਿ ਸਾਰੀਆਂ ਗਲੈਕਸੀਆਂ ਇੱਕ ਦੂਜੀ ਤੋਂ ਦੂਰ ਜਾ ਰਹੀਆਂ ਹਨ। ਜੇ ਇਹਨਾਂ ਦਾ ਝੁਕਾਅ ਨੀਲੇ ਰੰਗ ਵੱਲ […]

ਬ੍ਰਹਿਮੰਡ ਦੀ ਸਿਰਜਣਾ ਬਾਰੇ ਵੱਖ-ਵੱਖ ਵਿਚਾਰ

ਮੇਘ ਰਾਜ ਮਿੱਤਰ ਜੇ ਤੁਸੀਂ ਸਟੇਸ਼ਨ ਤੇ ਅੱਖਾਂ ਮੀਚ ਕੇ ਖੜ੍ਹ ਜਾਵੋ ਤਾਂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਰੇਲ ਗੱਡੀ ਜਦੋਂ ਤੁਹਾਡੇ ਵੱਲ ਆ ਰਹੀ ਹੋਵੇਗੀ ਤਾਂ ਉਸਦੀ ਕੂਕ ਉੱਚੀ ਹੋ ਰਹੀ ਜਾਪੇਗੀ। ਜਦੋਂ ਤੁਹਾਥੋਂ ਦੂਰ ਜਾ ਰਹੀ ਹੋਵੇਗੀ ਤਾਂ ਉਸਦੀ ਕੂਕ ਮੱਧਮ ਹੋ ਰਹੀ ਜਾਪੇਗੀ। ਇਸ ਵਰਤਾਰੇ ਨੂੰ ਵਿਗਿਆਨਕ ਭਾਸ਼ਾ ਵਿੱਚ ਇਸ ਨਿਯਮ […]

ਬ੍ਰਹਿਮੰਡ ਦੀ ਕੋਈ ਸੀਮਾ ਨਹੀਂ

ਮੇਘ ਰਾਜ ਮਿੱਤਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੁੱਢਲਾ ਮਾਦਾ ਵੀ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਹੋਰ ਜੀਵਨ ਚੱਕਰ ਦੀ ਪੈਦਾਇਸ਼ ਸੀ। ਕਿਉਂਕਿ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਮੁੱਢਲਾ ਪਦਾਰਥ ਹਮੇਸ਼ਾ ਹੀ ਬ੍ਰਹਿਮੰਡ ਵਿੱਚ ਸੀ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਰਹੇਗਾ। ਬ੍ਰਹਿਮੰਡ ਐਨਾਂ ਵਿਸ਼ਾਲ ਹੈ ਕਿ ਇਸਦਾ ਕਿਤੇ ਵੀ ਕੋਈ […]

ਮਾਦਾ ਰੂਪ ਬਦਲਦਾ ਹੈ

ਮੇਘ ਰਾਜ ਮਿੱਤਰ ਬ੍ਰਹਿਮੰਡ ਦੇ ਇਸ ਜੀਵਨ ਚੱਕਰ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਹੇਠ ਲਿਖੇ ਕੁਝ ਪ੍ਰਾਕ੍ਰਿਤਕ ਨਿਯਮਾਂ ਨੂੰ ਸਮਝਣਾ ਅਤੀ ਜ਼ਰੂਰੀ ਹੈ 1. ਮਾਦਾ ਨਾ ਪੈਦਾ ਹੁੰਦਾ ਹੈ ਨਾ ਨਸ਼ਟ ਹੁੰਦਾ ਹੈ। ਸੋ ਜੋ ਚੀਜ਼ ਪੈਦਾ ਨਹੀਂ ਹੁੰਦੀ ਉਹ ਸਦੀਵੀ ਸੀ ਜੋ ਨਸ਼ਟ ਨਹੀਂ ਹੁੰਦੀ ਉਹ ਸਦੀਵੀ ਰਹੇਗੀ। 2. ਪ੍ਰਕਾਸ਼, ਧੁੰਨੀ ਗਰਮੀ ਆਦੀ ਮਾਦੇ […]

ਜੀਵਨ ਚੱਕਰ

ਮੇਘ ਰਾਜ ਮਿੱਤਰ ਵਿਗਿਆਨ ਨੂੰ ਸਮਝਣ ਲਈ ਇੱਕ ਹੋਰ ਨਿਯਮ ਦੀ ਸਮਝ ਵੀ ਅਤਿ ਜ਼ਰੂਰੀ ਹੈ। ਬ੍ਰਹਿਮੰਡ ਵਿੱਚ ਉਪਲਬਧ ਹਰੇਕ ਜੀਵਤ ਅਤੇ ਮੁਰਦਾ ਵਸਤੂ ਦੀ ਸ਼ੁਰੂਆਤ ਅਤੇ ਅੰਤ ਹੁੰਦਾ ਹੈ। ਸੁਖ਼ਾਲੀ ਭਾਸ਼ਾ ਵਿੱਚ ਅਸੀਂ ਇਸ ਨੂੰ ਜੀਵਨ ਚੱਕਰ ਕਹਿ ਸਕਦੇ ਹਾਂ। ਸਾਰੇ ਸੰਸਾਰ ਵਿੱਚ ਇੱਕ ਵੀ ਅਜਿਹਾ ਪਦਾਰਥ ਨਹੀਂ ਹੈ ਜਿਸਦਾ ਜਨਮ ਅਤੇ ਮੌਤ ਨਾ […]

10 ਅਪ੍ਰੈਲ ਨੂੰ ਜਨਮ ਦਿਨ ‘ਤੇ ਵਿਸ਼ੇਸ਼ ਕਿਹੜੀਆਂ ਹਾਲਤਾਂ ਨੇ ਡਾ. ਕੋਵੂਰ ਨੂੰ ਤਰਕਸ਼ੀਲ ਬਣਾਇਆ?

ਤਰਕਸ਼ੀਲ ਭਾਵੇਂ ਪੁਨਰਜਨਮ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਉਨ•ਾਂ ਨੇ ਪੁਨਰਜਨਮ ਕਰਕੇ ਵਿਖਾਇਆ ਹੈ। ਡਾ। ਕੋਵੂਰ ਦੇ ਵਿਛੋੜੇ ਨੂੰ ਭਾਵੇਂ ਚਾਲੀ ਵਰ•ੇ ਬੀਤ ਗਏ ਸਨ ਪਰ ਪੰਜਾਬ ਦੇ ਤਰਕਸ਼ੀਲਾਂ ਨੇ ਉਸਨੂੰ ਸ਼੍ਰੀਲੰਕਾ ਵਿੱਚੋਂ ਬਰਨਾਲੇ ਦੀ ਧਰਤੀ ‘ਤੇ ਲਿਆ ਕੇ 1984 ਵਿੱਚ ਮੁੜ ਜਿਉਂਦਾ ਕਰਕੇ ਵਿਖਾ ਦਿੱਤਾ। ਜਿਸਮਾਨੀ ਤੌਰ ‘ਤੇ ਭਾਵੇਂ ਉਹ ਉਸਨੂੰ ਨਹੀਂ ਲਿਆ ਸਕੇ […]

ਕੁਝ ਥਾਵਾਂ ’ਤੇ ਲਾਟਾਂ ਕਿਵੇਂ ਬਲਦੀਆਂ ਹਨ?

ਲਗਭਗ ਛੇ ਕਰੋੜ ਵਰ੍ਹੇ ਪਹਿਲਾਂ ਧਰਤੀ ਉੱਤੇ ਵੱਡੀਆਂ ਉਥਲਾਂ-ਪੁਥਲਾਂ ਹੋਈਆਂ। ਇਨ੍ਹਾਂ ਦਾ ਕਾਰਨ ਧਰਤੀ ਨਾਲ ਟਕਰਾਇਆ ਕੋਈ ਵੱਡਾ ਉਲਕਾ ਪਿੰਡ ਸੀ। ਵਿਗਿਆਨਕਾਂ ਦਾ ਖ਼ਿਆਲ ਹੈ ਕਿ ਇਹ ਉਲਕਾ ਪਿੰਡ ਦੱਖਣੀ ਅਮਰੀਕਾ ਦੇ ਇਕ ਦੇਸ਼ ਅਰਜਨਟਾਇਨਾ ਵਿਖੇ ਟਕਰਾਇਆ ਸੀ। ਉਸ ਸਮੇਂ ਧਰਤੀ ਉੱਤੇ ਰਹਿਣ ਵਾਲੇ ਜੀਵਾਂ ਦੀਆਂ ਨੜ੍ਹਿਨਵੇਂ ਫੀਸਦੀ ਨਸਲਾਂ ਸਦਾ ਲਈ ਧਰਤੀ ਦੀਆਂ ਤੈਹਾਂ ਵਿਚ […]

ਇਹ ਆਲਮੀ ਮਹਾਂਮਾਰੀ ਇਕ ਨਵੀਂ ਦੁਨੀਆ ਦਾ ਪ੍ਰਵੇਸ਼ ਦੁਆਰ ਹੈ – ਅਰੁੰਧਤੀ ਰਾਏ

ਅਨੁਵਾਦ : ਬੂਟਾ ਸਿੰਘ [ਆਲਮੀ ਪੱਧਰ ’ਤੇ ਮਕਬੂਲ, ਬੁੱਕਰ ਇਨਾਮ ਜੇਤੂ ਲੇਖਿਕਾ ਅਰੁੰਧਤੀ ਰਾਏ ਦੇ 3 ਅਪ੍ਰੈਲ 2020 ਨੂੰ ਫਾਇਨਾਂਸ਼ੀਅਲ ਟਾਈਮਜ਼ ਵਿਚ ਛਪੇ ਲੇਖ ਦਾ ਅਨੁਵਾਦ] ਅੰਗਰੇਜ਼ੀ ਦਾ ਸ਼ਬਦ ਹੈ ‘‘ਵਾਇਰਲ ਹੋਣਾ’ (ਕਿਸੇ ਵੀਡੀਓ, ਸੰਦੇਸ਼ ਆਦਿ ਦਾ ਫੈਲਣਾ) ਹੁਣ ਇਸ ਨੂੰ ਸੁਣਦੇ ਹੀ ਕੌਣ ਨਹੀਂ ਚੌਂਕੇਗਾ? ਦਰਵਾਜ਼ੇ ਦੇ ਹੈਂਡਲ, ਗੱਤੇ ਦਾ ਡੱਬਾ ਜਾਂ ਸਬਜ਼ੀ ਦਾ […]

Back To Top