Category: Mao De Desh Ch

ਮੀਡੀਆ ਸੈਂਟਰ…(7)

ਮੇਘ ਰਾਜ ਮਿੱਤਰ ਚਾਈਨਾ ਸੈਂਟਰਲ ਟੈਲੀਵਿਜ਼ਨ ਵੱਲੋਂ ਸਾਨੂੰ ਆਪਣੇ ਹੋਟਲ ਮੀਡੀਆ ਸੈਂਟਰ ਵਿੱਚ ਠਹਿਰਾਇਆ ਗਿਆ। ਇਸ ਹੋਟਲ ਵਿੱਚ 253 ਕਮਰੇ ਹਨ। ਇਹ ਹੋਟਲ ਬਹੁਤ ਹੀ ਵਧੀਆ ਢੰਗ ਨਾਲ ਜਪਾਨੀਆਂ ਦੀ ਯੋਜਨਾਬੰਦੀ ਨਾਲ ਬਣਿਆ ਹੋਇਆ ਹੈ। ਸੀ. ਸੀ. ਟੀ. ਵੀ. ਦੀ ਆਪਣੀ ਇਮਾਰਤ ਹੈ। ਆਪਣੇ ਮਹਿਮਾਨਾਂ ਨੂੰ ਉਹ ਇੱਥੇ ਠਹਿਰਾਉਂਦੇ ਹਨ। ਮੀਡੀਆ ਸੈਂਟਰ ਵਿੱਚ ਪ੍ਰਵੇਸ਼ ਕਰਨ […]

ਬੀਜ਼ਿੰਗ ਹਵਾਈ ਅੱਡੇ `ਤੇ…(6)

ਮੇਘ ਰਾਜ ਮਿੱਤਰ ਸ਼ਾਮ ਦੇ ਠੀਕ ਚਾਰ ਕੁ ਵਜੇ ਸਾਡਾ ਜਹਾਜ਼ ਬੀਜ਼ਿੰਗ ਹਵਾਈ ਅੱਡੇ ਤੇ ਮੰਡਰਾਉਣ ਲੱਗ ਪਿਆ। ਖਿੜਕੀ ਵਿੱਚੋਂ ਬੀਜ਼ਿੰਗ ਦੇ ਹਰੇ-ਭਰੇ ਖੇਤਾਂ ਦੀ ਤਰਤੀਬ ਅਤੇ ਬਹੁ-ਮੰਜ਼ਲੀ ਇਮਾਰਤਾਂ ਦਿਖਾਈ ਦੇ ਰਹੀਆਂ ਸਨ। ਇਹ ਸਾਰਾ ਕੁਝ ਚੀਨੀਆਂ ਦੀ ਜਥੇਬੰਦ ਹੋ ਕੇ ਕੀਤੀ ਯੋਜਨਾਬੰਦੀ ਅਤੇ ਮਿਹਨਤ ਦਾ ਸਿੱਟਾ ਸੀ। ਭਾਰਤੀ ਤਾਂ ਬਹੁਤਾ ਸਮਾਂ ਪੂਜਾ ਵਿੱਚ ਹੀ […]

ਬੈਂਕਾਕ ਦਾ ਹਵਾਈ ਅੱਡਾ…(5)

ਮੇਘ ਰਾਜ ਮਿੱਤਰ ਬੈਂਕਾਕ ਹਵਾਈ ਅੱਡੇ ਉੱਤੇ ਉਤਰਨ ਤੋਂ ਬਾਅਦ ਸਾਡੇ ਕੋਲ ਲੱਗਭਗ 5 ਘੰਟੇ ਦਾ ਸਮਾਂ ਸੀ। ਅਸੀਂ ਹਵਾਈ ਅੱਡੇ ਦੀ ਇਮਾਰਤ ਅੰਦਰ ਘੁੰਮਣ ਦਾ ਮਨ ਬਣਾਇਆ। ਬਹੁਤ ਹੀ ਸੁੰਦਰ ਇਮਾਰਤ ਹੈ। ਦੁਕਾਨਾਂ ਬਹੁਤ ਹੀ ਸੁੰਦਰ ਸਮਾਨ ਨਾਲ ਸਜੀਆਂ ਹੋਈਆਂ ਹਨ। ਦੁਨੀਆਂ ਦਾ ਹਰ ਸਮਾਨ ਇਹਨਾਂ ਦੁਕਾਨਾਂ ਤੇ ਉਪਲਬਧ ਹੈ ਪਰ ਮਹਿੰਗਾ ਬਹੁਤ ਜ਼ਿਆਦਾ […]

ਸ਼ਾਹੀ ਸਫ਼ਰ ਅਤੇ ਸਹੂਲਤਾਂ…(4)

ਮੇਘ ਰਾਜ ਮਿੱਤਰ ਏਅਰ ਹੋਸਟੈਸਾਂ ਸਾਰੇ ਯਾਤਰੀਆਂ ਨੂੰ ਇੱਕ ਛੋਟਾ ਜਿਹਾ ਰੰਗਦਾਰ ਲਿਫਾਫਾ ਫੜ੍ਹਾ ਰਹੀਆਂ ਸਨ, ਜਿਸ ਵਿੱਚ 15-15 ਗ੍ਰਾਮ ਸੂਰਜਮੁਖੀ ਦੇ ਭੁੰਨੇ ਹੋਏ ਨਮਕੀਨ ਬੀਜ ਸਨ। ਇਸ ਤੋਂ ਕੁਝ ਸਮੇਂ ਬਾਅਦ ਹੀ ਉਹ ਟਰੱਾਲੀਆਂ ਲੈ ਆਈਆਂ ਜਿੰਨ੍ਹਾਂ ਵਿੱਚ ਵੱਖ-ਵੱਖ ਕਿਸਮ ਦੀਆਂ, ਪੀਣ ਵਾਲੀਆਂ ਵਸਤੂਆਂ ਰੱਖੀਆਂ ਹੋਈਆਂ ਸਨ। ਭਾਵ ਕਿ ਕੋਕਾ ਕੋਲਾ, ਬੀਅਰ, ਵਿਸਕੀ, ਵਾਈਨ […]

ਕਾਗਜ਼ ਪੱਤਰ ਮੁਕੰਮਲ ਹੋਏ…(3)

ਮੇਘ ਰਾਜ ਮਿੱਤਰ ਕਮਰੇ ਵਿੱਚ ਜਾ ਕੇ ਮੈਂ ਜਗਦੇਵ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਚਾਈਨਾ ਸੈਂਟਰਲ ਟੈਲੀਵਿਜ਼ਨ ਲਈ ਦਿਖਾਉਣ ਵਾਲੇ ਪੰਜਾਹ ਟ੍ਰਿੱਕਾਂ ਦੇ ਵੇਰਵੇ, ਲੋੜੀਂਦਾ ਸਮਾਨ ਅਤੇ ਸਮਾਂ ਆਦਿ ਦੇ ਵੇਰਵੇ ਚਾਰ-ਪੰਜ ਕਾਗਜ਼ਾਂ ਉੱਤੇ ਤਿਆਰ ਕਰ ਲਏ ਅਤੇ ਠੀਕ ਚਾਰ ਵਜੇ ਮੈਂ ਯਾਂਗ ਊ ਨੂੰ ਫੈਕਸ ਰਾਹੀਂ ਭੇਜ ਦਿੱਤੇ। ਮਿਸਟਰ ਯਾਂਗ ਊ ਨੇ ਫੋਨ ਉੱਤੇ ਹੀ […]

ਮੈਡਮ ਜਾਓ ਜੁਚੀਆ….(2)

ਮੇਘ ਰਾਜ ਮਿੱਤਰ 16 ਮਈ 2001 ਨੂੰ ਠੀਕ 9 ਵਜੇ ਅਸੀਂ ਚਾਨਕਿਆਪੁਰੀ ਵਿੱਚ ਚੀਨੀ ਇੰਵੈਸੀ ਪੁੱਜ ਗਏ। ਕੁਝ ਸਮੇਂ ਬਾਅਦ ਯਾਂਗ ਊ ਵੀ ਉੱਥੇ ਆ ਗਿਆ। ਅਸੀਂ ਦੋਵੇਂ ਫਾਰਮ ਵੀਜ਼ੇ ਲਈ ਭਰ ਕੇ ਦੇ ਦਿੱਤੇ। ਵੀਜ਼ੇ ਵਾਲਿਆਂ ਨੇ ਸਾਨੂੰ ਮੁੜ 18 ਮਈ ਨੂੰ 4 ਵਜੇ ਆਉਣ ਲਈ ਰਸੀਦ ਦੇ ਦਿੱਤੀ। ਇਸ ਤੋਂ ਬਾਅਦ ਯਾਂਗ ਊ […]

ਘਰੋਂ ਰਵਾਨਗੀ…(1)

ਮੇਘ ਰਾਜ ਮਿੱਤਰ ਸਫ਼ਰ ਉੱਤੇ ਜਾਣ ਸਮੇਂ ਮੇਰੀ ਰੁਚੀ ਘੱਟ ਤੋਂ ਘੱਟ ਭਾਰ ਚੁੱਕਣ ਵਿੱਚ ਹੁੰਦੀ ਹੈ। ਪਰ ਮੇਰੀ ਪਤਨੀ ਵੱਧ ਤੋਂ ਵੱਧ ਭਾਰ ਚੁਕਾਉਣਾ ਚਾਹੁੰਦੀ ਹੁੰਦੀ ਹੈ ਅਤੇ ਅਕਸਰ ਸਾਡਾ ਸਮਝੌਤਾ ਵਿੱਚ-ਵਿਚਾਲੇ ਜਿਹੇ ਹੀ ਹੋ ਜਾਂਦਾ ਹੈ। ਸੋ ਪਹਿਨੇ ਹੋਏ ਕੱਪੜਿਆਂ ਤੋਂ ਇਲਾਵਾ ਦੋ ਸੂਟ ਮੈਂ ਆਪਣੇ ਬੈਗ ਵਿੱਚ ਪਾ ਲਏ। ਸਾਡੇ ਦੁਆਰਾ ਪਿੰਡਾਂ […]

ਮਾਓ ਦੇ ਦੇਸ਼ `ਚ (ਚੀਨ ਯਾਤਰਾ) ਮੇਘ ਰਾਜ ਮਿੱਤਰ

ਮੇਘ ਰਾਜ ਮਿੱਤਰ ਅਪ੍ਰੈਲ ਦੇ ਅਖੀਰਲੇ ਹਫਤੇ ਮੈਨੂੰ ਇੱਕ ਫ਼ੋਨ ਆਇਆ, ਇੱਕ ਇਸਤਰੀ ਟੁੱਟੀ-ਫੁੱਟੀ ਅੰਗਰੇਜ਼ੀ ਵਿੱਚ ਬੋਲ ਰਹੀ ਸੀ। ਉਸਨੇ ਦੱਸਿਆ ਕਿ ਉਹ ਚੀਨ ਦੀ ਰਾਜਧਾਨੀ ਬੀਜ਼ਿੰਗ ਤੋਂ ਬੋਲ ਰਹੀ ਹੈ। ਉਸ ਦਾ ਨਾਂ ਵੂ-ਜਿਆਓ-ਲਿਆਂਗ ਹੈ। ਉਹ ਸੈਂਟਰਲ ਚਾਈਨਾ ਟੈਲੀਵਿਜ਼ਨ ਦੇ ਪ੍ਰੋਗਰਾਮ Tell it you like it ਲਕਿੲ ਟਿ ਦੀ ਸਹਾਇਕ ਡਾਇਰੈਕਟਰ ਹੈ। ਉਹਨਾਂ ਦੇ […]

Back To Top