Category: Mao De Desh Ch

ਚੀਨੀ ਚਾਹ…(22)

ਮੇਘ ਰਾਜ ਮਿੱਤਰ ਚੀਨ ਵਿੱਚ ਪੀਣ ਲਈ ਪਾਣੀ ਦੀ ਵਰਤੋਂ ਨਹੀਂ ਹੁੰਦੀ। ਸ਼ਰਾਬ ਵੀ ਨੀਟ ਹੀ ਪੀਤੀ ਜਾਂਦੀ ਹੈ। ਚੀਨੀ ਸਵੇਰੇ ਹੀ ਚਾਹ ਦੇ ਤੌਰ `ਤੇ ਅਜਿਹੀਆਂ ਜੜ੍ਹੀਆਂ-ਬੂਟੀਆਂ 4-5 ਲਿਟਰ ਪਾਣੀ ਵਿੱਚ ਪਾ ਕੇ ਉਬਾਲ ਲੈਂਦੇ ਹਨ, ਜਿਹੜਾ ਬਾਹਰ ਸਫ਼ਰ ਕਰਨ ਸਮੇਂ ਆਪਣੇ ਨਾਲ ਰੱਖਦੇ ਹਨ। ਇਸ ਵਿੱਚ ਦੁੱਧ, ਮਿੱਠਾ ਆਦਿ ਬਿਲਕੁਲ ਨਹੀਂ ਮਿਲਾਇਆ ਹੁੰਦਾ। […]

ਨਸ਼ੇ ਅਤੇ ਵੇਸ਼ਿਆਵਿ੍ਰਤੀ…(21)

ਮੇਘ ਰਾਜ ਮਿੱਤਰ ਮਾਓ ਦੇ ਸਮੇਂ ਵਿੱਚ ਚੀਨ ਦੇ ਬਹੁਤੇ ਜੋੜਿਆਂ ਦੇ ਸਬੰਧ ਇੱਕ ਦੂਜੇ ਪ੍ਰਤੀ ਵਫਾਦਾਰੀ ਵਾਲੇ ਹੁੰਦੇ ਸਨ। ਪਰ ਅੱਜਕੱਲ੍ਹ ਅਜਿਹਾ ਨਹੀਂ ਹੈ। ਹਰ ਵਿਆਹੇ ਦੋ ਜੋੜਿਆਂ ਵਿੱਚੋਂ ਇੱਕ ਦੇ ਸਬੰਧ ਆਪਣੇ ਪਤੀ ਜਾਂ ਪਤਨੀ ਤੋਂ ਬਾਹਰ ਵੀ ਹਨ। ਇਸ ਤਰ੍ਹਾਂ ਇਹ ਸਾਰਾ ਕੁਝ ਉਦਾਰੀਕਰਨ, ਵਿਸ਼ਵੀਕਰਨ ਦੀ ਨੀਤੀ ਤਹਿਤ ਵਧ ਰਿਹਾ ਹੈ। 1980 […]

ਪ੍ਰੇਮ ਵਿਆਹ…(20)

ਮੇਘ ਰਾਜ ਮਿੱਤਰ ਚੀਨ ਵਿੱਚ 99% ਲੜਕੇ ਲੜਕੀਆਂ ਪ੍ਰੇਮ ਵਿਆਹ ਹੀ ਕਰਵਾਉਂਦੇ ਹਨ। ਬਹੁਤ ਸਰਵਜਨਕ ਥਾਂਵਾਂ ਦੇ ਉੱਪਰ ਲੜਕੇ ਲੜਕੀਆਂ ਨੂੰ ਅਤੇ ਇਸਤਰੀ ਪੁਰਸ਼ਾਂ ਨੂੰ ਪ੍ਰੇਮ ਵਿੱਚ ਗੜੁੱਚ ਇੱਕ ਦੂਜੇ ਨੂੰ ਗਲਵੱਕੜੀ ਪਾਈ ਜਾਂ ਚੁੰਮਣ ਕਰਦੇ ਦੇਖਿਆ ਜਾ ਸਕਦਾ ਹੈ। ਬਹੁਤ ਸਾਰੇ ਲੜਕੇ ਲੜਕੀਆਂ ਤਾਂ ਆਪਣੇ ਅਦਾਰਿਆਂ ਵਿੱਚ ਕੰਮ ਕਰਦੇ ਸਮੇਂ ਹੀ ਆਪਣੇ ਲਾੜੇ ਜਾਂ […]

ਚੀਨੀ ਲੋਕ…(19)

ਮੇਘ ਰਾਜ ਮਿੱਤਰ ਸਾਡੇ ਦੇਸ਼ ਦੇ ਲੋਕ ਇੱਕ ਦੂਜੇ ਬਾਰੇ ਵਿਚਾਰ ਉਸਦੇ ਧਾਰਮਿਕ ਵਿਸਵਾਸ਼ਾਂ ਜਾਂ ਪਹਿਰਾਵੇ ਨੂੰ ਵੇਖ ਕੇ ਹੀ ਬਣਾਉਂਦੇ ਹਨ। ਹਰ ਨਿੱਕੀ ਜਿਹੀ ਗੱਲ ਪਿੱਛੇ ਹਿੰਦੂ ਮੁਸਲਮਾਨਾਂ ਵਿੱਚ ਦੰਗੇ ਖੜ੍ਹੇ ਹੋ ਜਾਂਦੇ ਹਨ। ਕੰਮ ਕਰਨ ਸਮੇਂ ਵੀ ਬੰਦੇ ਦੀ ਜਾਤ ਨੂੰ ਹੀ ਵੇਖਿਆ ਜਾਂਦਾ ਹੈ। ਇਸ ਤੋਂ ਬਗੈਰ ਵੀ ਸਾਡੇ ਲੋਕ ਇੱਕ ਦੂਜੇ […]

ਚੀਨੀ ਸੱਭਿਆਚਾਰ…(18)

ਮੇਘ ਰਾਜ ਮਿੱਤਰ ਆਪਣੀ ਦਸ ਦਿਨਾਂ ਦੀ ਠਹਿਰ ਦੌਰਾਨ ਪ੍ਰੋ. ਵਾਂਗ ਅਤੇ ਦੂਸਰੀ ਦੋ-ਭਾਸ਼ੀਆ ਲੜਕੀ ਚੰਦਰਿਮਾ ਰਾਹੀਂ ਮੈਂ ਬਹੁਤ ਸਾਰੇ ਚੀਨੀ ਵਸਨੀਕਾਂ ਤੋਂ ਚੀਨ ਦੇ ਲੋਕਾਂ, ਰੀਤੀ-ਰਿਵਾਜਾਂ, ਸੱਭਿਆਚਾਰ, ਰਹਿਣ-ਸਹਿਣ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਨੂੰ ਮੈਂ ਭਾਰਤੀ ਜਨਤਾ ਦੇ ਸੰਦਰਭ ਵਿੱਚ ਪੇਸ਼ ਕਰ ਰਿਹਾ ਹਾਂ। ਚਲੋ, ਗੱਲ ਜਨਮ ਤੋਂ ਹੀ ਸ਼ੁਰੂ ਕਰੀਏ। ਸਾਡੇ ਭਾਰਤ ਵਿੱਚ […]

ਦੁਨੀਆਂ ਦੇ ਬਾਕੀ ਭਾਗਾਂ ਵਿੱਚ ਅੰਧਵਿਸ਼ਵਾਸ…(17)

ਮੇਘ ਰਾਜ ਮਿੱਤਰ ਜਿਵੇਂ ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ ਕਿ ਅਸੀਂ ਬੀਜ਼ਿੰਗ ਜਾਣ ਤੋਂ ਪਹਿਲਾਂ ਹੀ ਇਹ ਫੈਸਲਾ ਕਰ ਲਿਆ ਸੀ ਕਿ ਜੋ ਕੁੱਝ ਅਸੀਂ 17 ਸਾਲਾਂ ਦੀ ਲੋਕਾਂ ਨਾਲ ਨੇੜਤਾ ਵਿੱਚੋਂ ਸਿੱਖਿਆ ਹੈ, ਉਹ ਸਾਰਾ ਕੁੱਝ ਚੀਨੀ ਲੋਕਾਂ ਨੂੰ ਸਿਖਾਉਣ ਦਾ ਯਤਨ ਕਰਾਂਗੇ। ਸਾਡੇ ਇਸ ਰੁਝਾਨ ਨੂੰ ਦੇਖਦਿਆਂ ਚੀਨੀ ਅਧਿਕਾਰੀਆਂ ਨੇ ਵੀ ਇਹੋ […]

ਸਭ ਲਈ ਖਾਣਾ ਸਰਕਾਰ ਵੱਲੋਂ…(16)

ਮੇਘ ਰਾਜ ਮਿੱਤਰ ਅਸੀਂ ਸਾਰਿਆਂ ਨੇ ਰਲ-ਮਿਲ ਕੇ ਕੁਝ ਸੁਆਲਾਂ ਦੀ ਚੋਣ ਕੀਤੀ ਜਿਹੜੇ ਚੀਨੀ ਜਨਤਾ ਵੱਲੋਂ ਸਾਨੂੰ ਪੁੱਛੇ ਜਾਣੇ ਸਨ। ਪੂਰਾ ਦਿਨ ਲਗਭਗ ਉਹ ਇਨ੍ਹਾਂ ਸੁਆਲਾਂ ਲਈ ਦਿੱਤੇ ਜਾਣ ਵਾਲੇ ਜੁਆਬਾਂ ਦੀ ਰਹਿਰਸਲ ਕਰਵਾਉਂਦੇ ਰਹੇ। ਅਗਲੇ ਦਿਨ ਲਗਭਗ 11 ਕੁ ਵਜੇ ਸਾਨੂੰ ਚਾਈਨਾ ਸੈਂਟਰਲ ਟੈਲੀਵਿਜ਼ਨ ਦੇ ਮੁੱਖ ਦਫਤਰ ਵਿੱਚ ਲਿਜਾਇਆ ਗਿਆ। ਇਹ ਇੱਕ ਬਹੁਤ […]

ਚੀਨੀ ਤਰਕਸ਼ੀਲ ਆਗੂ….(15)

ਮੇਘ ਰਾਜ ਮਿੱਤਰ ਮੈਂ ਜਦੋਂ ਵੀ ਕਿਸੇ ਸਥਾਨ ਦੀ ਯਾਤਰਾ ਕਰਨੀ ਹੁੰਦੀ ਹੈ, ਤਾਂ ਮੇਰਾ ਪੂਰਾ ਧਿਆਨ ਉਸ ਉਦੇਸ਼ ਦੀ ਪੂਰਤੀ ਵੱਲ ਲੱਗਿਆ ਹੁੰਦਾ ਹੈ ਜਿਸ ਲਈ ਸਾਨੂੰ ਉੱਥੇ ਬੁਲਾਇਆ ਗਿਆ ਹੈ। ਬਾਕੀ ਕੰਮ ਮੈਂ ਬਾਅਦ ਦੇ ਸਮੇਂ ਲਈ ਛੱਡ ਲੈਂਦਾ ਹਾਂ। ਸੋ ਬੀਜ਼ਿੰਗ ਵਿੱਚ ਵੀ ਮੈਂ ਪੂਰਾ ਧਿਆਨ `ਚਾਈਨਾ ਸੈਂਟਰਲ ਟੈਲੀਵਿਜ਼ਨ’ ਵੱਲੋਂ ਤਿਆਰ ਕੀਤੀਆਂ […]

ਸਮੁੰਦਰੀ ਕਿਨਾਰੇ ਉੱਤੇ ਸ਼ੂਟਿੰਗ…(14)

ਮੇਘ ਰਾਜ ਮਿੱਤਰ ਪਹਿਲੀ ਕਿਸ਼ਤ ਲਈ ਉਨ੍ਹਾਂ ਨੇ ਅੱਗ ਵਾਲੇ ਟ੍ਰਿੱਕਾਂ ਨੂੰ ਹੀ ਚੁਣਿਆ ਅਤੇ ਅਸੀਂ ਬੀਜ਼ਿੰਗ ਤੋਂ ਸੱਠ ਕਿਲੋਮੀਟਰ ਦੀ ਦੂਰੀ ਉੱਤੇ ਵਸੇ ਇੱਕ ਸ਼ਹਿਰ ਵੱਲ ਚੱਲ ਪਏ। ਸੜਕਾਂ ਬਹੁਤ ਹੀ ਸਾਫ ਸੁਥਰੀਆਂ ਸੀ। ਬਹੁਤੀਆਂ ਬਿਲਡਿੰਗਾਂ ਬਹੁ-ਮੰਜ਼ਿਲੀ ਇਮਾਰਤਾਂ ਸਨ। ਗੱਡੀਆਂ 110-115 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਜਾ-ਆ ਰਹੀਆਂ ਸਨ। ਕਿਤੇ ਵੀ ਕੋਈ ਵੱਡੀ […]

ਲੋਕਾਂ ਤੋਂ ਸਿੱਖੋ…(13)

ਮੇਘ ਰਾਜ ਮਿੱਤਰ ਚੀਨ ਦੇ ਚੇਅਰਮੈਨ ਮਾਓ-ਜੇ-ਤੁੰਗ ਨੇ ਚੀਨੀ ਜਨਤਾ ਨੂੰ ਇਹ ਸਿਖਾਇਆ ਸੀ ਕਿ ‘‘ਲੋਕਾਂ ਨੂੰ ਸਿਖਾਉਣ ਲਈ ਲੋਕਾਂ ਤੋਂ ਸਿੱਖੋ।’’ ਸੋ ਮੈਂ ਇਹ ਵੇਖਿਆ ਕਿ ਚੀਨੀ ਟੈਲੀਵਿਜ਼ਨ ਦੇ ਅਧਿਕਾਰੀਆਂ ਦਾ ਮੁੱਖ ਜ਼ੋਰ ਇਸ ਗੱਲ `ਤੇ ਲੱਗਿਆ ਹੋਇਆ ਸੀ ਕਿ ਅਸੀਂ ਆਪਣੇ ਤਰਕਸ਼ੀਲ ਮੇਲਿਆਂ ਵਿੱਚ ਲੋਕਾਂ ਨੂੰ ਵੱਡੇ ਪੱਧਰ `ਤੇ ਕਿਵੇਂ ਇਕੱਠੇ ਕਰ ਲੈਂਦੇ […]

ਜਗਦੇਵ ਬਾਰੇ ਜਾਣਕਾਰੀ…(12)

ਮੇਘ ਰਾਜ ਮਿੱਤਰ ਸਾਡੀ ਸੰਸਥਾ ਦੇ ਬਾਰੇ ਦਿੱਤੀ ਜਾਣਕਾਰੀ ਤੇ ਤਸੱਲੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਮੈਨੂੰ ਆਪਣੇ ਬਾਰੇ ਅਤੇ ਸਾਥੀ ਜਗਦੇਵ ਬਾਰੇ ਜਾਣਕਾਰੀ ਦੇਣ ਲਈ ਕਿਹਾ। ਭਾਵੇਂ ਉਹਨਾਂ ਕੋਲ ਸਾਡੇ ਬਾਰੇ ਥੋੜ੍ਹੀ-ਬਹੁਤ ਜਾਣਕਾਰੀ ਪਹਿਲਾਂ ਵੀ ਮੌਜੂਦ ਸੀ ਪਰ ਫੇਰ ਵੀ ਮੈਂ ਉਨ੍ਹਾਂ ਨੂੰ ਦੱਸਿਆ ਕਿ, ‘‘ਮੈਨੂੰ ਇਸ ਗੱਲ ਦਾ ਮਾਣ ਹੈ ਕਿ ਅੰਧ-ਵਿਸ਼ਵਾਸਾਂ ਦੇ […]

ਤਰਕਸ਼ੀਲ ਸੁਸਾਇਟੀ ਬਾਰੇ…(11)

ਮੇਘ ਰਾਜ ਮਿੱਤਰ ਮੈਂ ਉਨ੍ਹਾਂ ਨੂੰ ਉਹਨਾਂ ਦੀ ਮੰਗ `ਤੇ ਭਾਰਤ ਵਿੱਚ ਕੰਮ ਕਰਦੀ ਸਾਡੀ ਸਮੁੱਚੀ ਤਰਕਸ਼ੀਲ ਲਹਿਰ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ, ‘‘ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਬਹੁ-ਗਿਣਤੀ ਅੰਧ-ਵਿਸ਼ਵਾਸਾਂ ਵਿੱਚ ਯਕੀਨ ਰਖਦੀ ਹੈ। ਹਰ ਰੋਜ਼ ਅਜੀਬ-ਅਜੀਬ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਕਦੇ ਗਣੇਸ਼ ਦੁੱਧ ਪੀਣ ਲੱਗ ਜਾਂਦਾ ਹੈ, ਕਦੇ ਗੁਰਦੁਆਰਿਆਂ ਵਿੱਚ ਬਾਜ਼ […]

ਸੀਰੀਅਲ ਦੀ ਸ਼ੂਟਿੰਗ ਲਈ ਤਿਆਰੀ…(10)

ਮੇਘ ਰਾਜ ਮਿੱਤਰ ਅਗਲੇ ਦਿਨ ਸਾਡਾ ਦੋ-ਭਾਸ਼ੀਆ ਪ੍ਰੋਫੈਸਰ ਵਾਂਗ ਫੈਂਗ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਹੀ ਸਾਡੇ ਕੋਲ ਪੁੱਜ ਗਿਆ। ਉਸਨੇ ਸਾਨੂੰ ਦੱਸਿਆ ਕਿ 20, 21, 22 ਮਈ ਤਿੰਨ ਦਿਨਾਂ ਲਈ ਅਸੀਂ ਲਗਾਤਾਰ ਸਾਡੇ ਦੁਆਰਾ ਟੈਲੀਵਿਜ਼ਨ `ਤੇ ਦਿਖਾਏ ਜਾਣ ਵਾਲੇ ਪ੍ਰੋਗਰਾਮ ਦੀ ਤਿਆਰੀ ਕਰਾਂਗੇ। 23 ਤਾਰੀਖ ਨੂੰ ਉਹ ਬੀਜ਼ਿੰਗ ਦੀਆਂ ਪ੍ਰਸਿੱਧ ਇਮਾਰਤਾਂ ਸਾਨੂੰ ਦਿਖਾਵੇਗਾ। 24 […]

ਭਾਰਤੀ ਪਖਾਨੇ…(9)

ਭਾਰਤੀ ਪਖਾਨੇ ਉਹਨਾਂ ਦੇ ਪਖਾਨੇ ਵੀ ਅਜਿਹੇ ਬਣੇ ਹੋਏ ਸਨ ਕਿ ਸੱਚੀਉਂ ਹੀ ਜਿਨ੍ਹਾਂ ਵਿੱਚ ਬੈਠ ਕੇ ਖਾਣਾ ਵੀ ਖਾਧਾ ਜਾ ਸਕਦਾ ਸੀ। ਪਰ ਇਸਦੇ ਮੁਕਾਬਲੇ ਜਦੋਂ ਮੈਂ ਭਾਰਤ, ਖਾਸ ਕਰਕੇ ਪੰਜਾਬ ਦੇ ਪਿਸ਼ਾਬ ਘਰਾਂ ਜਾਂ ਪਖਾਨਿਆਂ ਦੀ ਹਾਲਤ ਦਾ ਖਿਆਲ ਕਰਦਾ ਹਾਂ ਤਾਂ ਮੇਰਾ ਘਰ ਬੈਠੇ ਦਾ ਹੀ ਜੀਅ ਉਲਟੀ ਕਰਨ ਨੂੰ ਕਰਦਾ ਹੈ। […]

ਚੀਨੀ ਖਾਣਾ…(8)

ਮੇਘ ਰਾਜ ਮਿੱਤਰ ਚੀਨੀ ਹੋਟਲਾਂ ਵਿੱਚ ਆਮ ਤੌਰ `ਤੇ ਵੇਟਰਜ਼ ਕੁੜੀਆਂ ਹੁੰਦੀਆਂ ਹਨ। ਸਾਨੂੰ ਦੇਖ ਕੇ ਉਹ ਮੁਸਕਰਾਉਂਦੀਆਂ ਹੋਈਆਂ ਚਾਪਸਟਿੱਕਾਂ ਦੀ ਬਜਾਏ ਕਾਂਟੇ-ਛੁਰੀਆਂ ਅਤੇ ਚਮਚੇ ਹੀ ਰੱਖ ਜਾਂਦੀਆਂ। ਚੀਨੀ ਆਮ ਤੌਰ `ਤੇ ਆਪਣਾ ਸਵੇਰ ਦਾ ਨਾਸ਼ਤਾ ਸਵੇਰੇ ਸਾਢੇ ਛੇ ਵਜੇ ਤੋਂ ਸੱਤ ਵਜੇ ਦੇ ਵਿਚਕਾਰ ਕਰਦੇ ਹਨ। ਕਿਉਂਕਿ ਬਹੁਤੇ ਚੀਨੀ ਸਰਕਾਰੀ ਮੁਲਾਜ਼ਮ ਹਨ ਅਤੇ ਸਾਰੇ […]

Back To Top