Category: Shanka Nivrti

?. ਮਿੱਤਰ ਜੀ, ਓਜ਼ੋਨ ਪਰਤ ਕਿਸ ਚੀਜ਼ ਦੀ ਬਣੀ ਹੋਈ ਹੈ ? ਇਸਦੀ ਤਹਿ ਕਿੰਨੀ ਮੋਟੀ ਹੈ ਅਤੇ ਇਸਦੀ ਧਰਤੀ ਤੋਂ ਦੂਰੀ ਕਿੰਨੀ ਹੈ ? ਕੀ ਚੰਦ, ਸੂਰਜ ਤੇ ਤਾਰੇ ਸਾਨੂੰ ਇਸ ਦੇ ਵਿੱਚ ਦੀ ਨਜ਼ਰ ਆਉਂਦੇ ਹਨ ?

ਮੇਘ ਰਾਜ ਮਿੱਤਰ ?. ਕੀ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੇ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਹੈ ? ?. ਕੀ ਖੂਨ ਦਾਨ ਕਰਨ ਨਾਲ ਸਰੀਰ ਨੂੰ ਕੋਈ ਨੁਕਸਾਨ ਪਹੁੰਚਦਾ ਹੈ ? ਕਿੰਨੇ ਚਿਰ ਬਾਅਦ ਦੁਵਾਰਾ ਖੂਨਦਾਨ ਕੀਤਾ ਜਾ ਸਕਦਾ ਹੈ ? – ਸਰਬਜੀਤ ਕੌਰ ਅਤੇ ਜਗਦੇਵ ਮਕਸੂਦੜਾ, ਤਹਿ: ਪਾਇਲ 1. ਓਜ਼ੋਨ […]

?. ਕੀ ਅੰਮ੍ਰਿਤ ਨਾਂ ਦੀ ਕੋਈ ਚੀਜ਼ ਹੁੰਦੀ ਹੈ ?

ਮੇਘ ਰਾਜ ਮਿੱਤਰ ?. ਦੁੱਧ ਦਾ ਰੰਗ ਸਫ਼ੈਦ ਹੀ ਕਿਉਂ ਹੁੰਦਾ ਹੈ ? ?. ਧਮਾਕੇਖੋਜ ਪਦਾਰਥ ਆਰ.ਡੀ.ਐਕਸ. ਦਾ ਪੂਰਾ ਨਾਂ ਕੀ ਹੈ ? ?. ਮੈਂ ਅਤੇ ਮੇਰੇ ਹੋਰ ਮਿੱਤਰ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਬਣਨਾ ਚਾਹੁੰਦੇ ਹਾਂ। ਇਸ ਲਈ ਸਾਨੂੰ ਕੀ ਕਰਨਾ ਪਵੇਗਾ ? ਕਿਰਪਾ ਕਰਕੇ ਵਿਸਥਾਰ ਨਾਲ ਦੱਸਣਾ। ?. ਗਾਂ ਅਤੇ ਮੱਝ ਦੇ ਦੁੱਧ ਵਿੱਚੋਂ […]

? – 1980 ਦੇ ਏੜ ਗੇੜ ਓਜੋਨ ਪਰਤ ਵਿੱਚ ਇੱਕ ਛੇਕ ਐ***ਟਾਰਟਿਕਾ ਖੇਤਰ ਦੇਖਿਆ ਗਿਆ। 1998 ਦੀ ਰਿਪੋਰਟ ਅਨੁਸਾਰ ਇਹ ਛੇਕ ਢਾਈ ਗੁਣਾ ਪਹਿਲਾਂ ਨਾਲੋਂ ਹੋਰ ਵੱਡਾ ਹੋ ਗਿਆ ਹੈ। ਹੁਣ ਉਸ ਛੇਕ ਦਾ ਅਕਾਰ ਕਿੰਨਾ ਹੋ ਗਿਆ। ਕੀ ਸਾਡੇ ਵਿਗਿਆਨੀ ਇਸ ਛੇਕ ਨੂੰ ਬੰਦ ਕਰ ਸਕਦੇ ਹਨ ਜਾਂ ਬੰਦ ਨਹੀਂ ਕਰ ਸਕਦੇ ਜਾਂ ਕੋਸ਼ਿਸ਼ ਜਾਰੀ ਹੈ ?

ਮੇਘ ਰਾਜ ਮਿੱਤਰ ? – ਤੁਸੀਂ ਕੁਦਰਤ ਦਾ ਨਾਂ ਕਿਸ ਨੂੰ ਦਿੰਦੇ ਹੋ, ਕੀ ਰੱਬ ਨੂੰ ? ਜੇ ਰੱਬ ਨੂੰ ਨਹੀਂ ਤਾਂ ਕਿਸ ਨੂੰ ? ? – ਦੁਨੀਆਂ ਦੇ ਪ੍ਰਸਿੱਧ ਹੀਰੇ ‘ਕੋਹਿਨੂਰ’ ਦੀ ਇੰਨੀ ਪ੍ਰਸਿੱਧੀ ਕਿਉਂ ਹੋਈ ? ਉਸ ਵਿੱਚ ਅਜਿਹਾ ਕੀ ਸੀ ਜੋ ਦੂਸਰੇ ਹੀਰਿਆਂ ਨਾਲੋਂ ਵੱਖਰਾ ਸੀ ? ? – ਸੂਰਜ ਮੁਖੀ ਦਾ […]

? – ਹਰੇ ਪੌਦਿਆਂ ਉੱਪਰ ਰੰਗ-ਬਿਰੰਗੇ ਫੁੱਲ ਕਿੰਝ ਖਿਲ ਪੈਂਦੇ ਹਨ?

ਮੇਘ ਰਾਜ ਮਿੱਤਰ ? – ਕਈ ਜੀਵ ਪਾਣੀ ਉੱਪਰ ਕਿਵੇਂ ਤੁਰ ਪੈਂਦੇ ਹਨ ? ? – ਆਰ.ਡੀ.ਐਕਸ. ਕਿਹੜਾ ਪਦਾਰਥ ਹੈ। ਇਹ ਧਮਾਕਾ ਕਿਵੇਂ ਕਰਦਾ ਹੈ ? ? – ਅਸਲ ਵਿੱਚ ਜ਼ਹਿਰ ਕੀ ਹੁੰਦਾ ਹੈ। ? – ਸਾਇਨਾਇਡ ਕੀ ਹੁੰਦੀ ਹੈ। – ਤਰਸੇਮ ਰੰਘੜਿਆਲਵੀ, ਪਿੰਡ ਰੰਘੜਿਆਲ, ਜ਼ਿਲ੍ਹਾ ਮਾਨਸਾ ਉੱਤਰ – (1) ਸੂਰਜ ਦੀ ਰੌਸ਼ਨੀ ਸਤ ਰੰਗਾਂ […]

? – ਕਹਿੰਦੇ ਨੇ ਇੱਕ ਵਾਰੀ ਭੀਮ ਸੈਨ ਨੇ ਇੱਕ ਹਾਥੀ ਆਕਾਸ਼ ਵਿੱਚ ਉਤਾਂਹ ਨੂੰ ਸੁੱਟਿਆ ਸੀ, ਜਿਹੜਾ ਵਾਪਸ ਧਰਤੀ ਤੇ ਨਹੀਂ ਆਇਆ, ਕੀ ਇਹ ਸੱਚ ਹੈ ? ਜੇ ਸੱਚ ਹੈ ਤਾਂ ਦੱਸਣਾ ?

ਮੇਘ ਰਾਜ ਮਿੱਤਰ ? – ਸਾਡੇ ਕ੍ਰਿਕਟ ਖਿਡਾਰੀ ਸਚਿਨ, ਦਰਾਵਿੜ, ਜਡੇਜਾ ਵਗੈਰਾ ਆਪਣੇ ਗਲ ਵਿੱਚ ਤਵੀਤ ਜਾਂ ਕੋਈ ਧਾਗਾ ਵਗੈਰਾ ਪਾ ਕੇ ਰੱਖਦੇ ਹਨ, ਕੀ ਧਾਗੇ ਜਾਂ ਤਵੀਤ ਨਾਲ ਇਨ੍ਹਾਂ ਦੀ ਸਫਲਤਾ ਦਾ ਕੋਈ ਰਾਜ਼ ਹੈ ? ? – ਜਦੋਂ ਬੱਦਲਵਾਈ ਦੇ ਦਿਨਾਂ `ਚ ਅਸੀਂ ਰੇਡੀਓ ਸੁਣਦੇ ਹਾਂ ਤਾਂ ਆਸਮਾਨੀ ਬਿਜਲੀ ਦੀ ਗੜਗੜਾਹਟ ਬਹੁਤ ਸੁਣਾਈ […]

? – ਬਹੁਤ ਜ਼ਿਆਦਾ ਖੁਸ਼ੀ ਅਤੇ ਗਮੀ ਸਮੇਂ ਹੰਝੂ ਕਿਉਂ ਆਉਂਦੇ ਹਨ ?

ਮੇਘ ਰਾਜ ਮਿੱਤਰ ? – ਰੌਣ ਤੋਂ ਬਾਅਦ ਸਾਨੂੰ ਹਾਉਕੇ ਕਿਉਂ ਆਉਂਦੇ ਹਨ ? – ਕੁਲਵਿੰਦਰ ਕੌਸ਼ਲ, ਪੰਜਗਰਾਈਆਂ (ਸੰਗਰੂਰ) ਉੱਤਰ – ਇਹ ਦੋਵੇਂ ਸੁਆਲ ਅਸੀਂ ਪਾਠਕਾਂ ਤੇ ਛੱਡ ਰਹੇ ਹਾਂ। ਉਮੀਦ ਹੈ ਸਾਰੇ ਪਾਠਕਾਂ ਵਿੱਚ ਕੁਝ ਬੁੱਧੀਜੀਵੀ ਇਹਨਾਂ ਸੁਆਲਾਂ ਦੇ ਸੁਆਬ ਦੇਣਗੇ। ? – ਸਾਡਾ ਸੂਰਜ 5 ਅਰਬ ਸਾਲ ਪਹਿਲਾਂ ਗੈਸ/ਧੂੜ ਦੇ ਇੱਕ ਬੱਦਲ ਤੋਂ […]

? – ਕੀ ਘਰੇਲੂ ਮੁਰਗੀਆਂ ਤੇ ਪੋਲਟਰੀ ਫਾਰਮ ਵਾਲੀਆਂ ਮੁਰਗੀਆਂ ਦੇ ਅੰਡਿਆਂ ਵਿੱਚ ਪ੍ਰੋਟੀਨ ਤੇ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਮੇਘ ਰਾਜ ਮਿੱਤਰ ? – ਅੱਗ ਕੀ ਹੈ (ਪਰਿਭਾਸ਼ਾ ਦੱਸੋ ?) ਇਹ ਉੱਪਰ ਵੱਲ ਨੂੰ ਹੀ ਕਿਉਂ ਜਾਂਦੀ ਹੈ। ਜਦੋਂ ਕਿ ਗੁਰੂਤਾਕਰਸ਼ਣ ਕਾਰਣ ਹੋਰ ਸਾਰੀਆਂ ਚੀਜ਼ਾਂ ਧਰਤੀ ਵੱਲ ਆਉਂਦੀਆਂ ਹਨ। ? – ਸੁਰਮਾ ਕੀ ਹੈ ਤੇ ਇਸਦੇ ਗੁਣ ਦੱਸੋ। ਸੁਰਮੇ ਤੇ ਕੱਜਲ ਵਿੱਚ ਕੀ ਅੰਤਰ ਹੈ ਕੀ ਇਹ ਅੱਖਾਂ `ਚ ਪਾਉਣਾ ਲਾਹੇਵੰਦ ਹੈ ਜਾਂ ਨਹੀਂ […]

? – ਆਪ ਜੀ ਦੇ ਸ਼ਹਿਰ ਬਰਨਾਲੇ ਲਾਗੇ ਕਸਬਾ ਸ਼ਹਿਣਾ ਵਿਖੇ ਇੱਕ ਕਿਸਾਨ ਦੇ ਘਰ ਆਟੇ ਵਾਲੀ ਪਰਾਂਤ `ਚ ਕਰੰਟ ਆਉਂਦਾ ਹੈ। ਇਹ ਖ਼ਬਰ 24-11-99 ਰੋਜ਼ਾਨਾ ਜੱਗਬਾਣੀ ਦੇ ਪੇਜ ਨੰ: 7 ਤੇ ਵੱਡੀ ਸੁਰਖ਼ੀ ਵਿੱਚ ਛਪੀ ਹੈ। ਟੈਸਟ ਪਿਨ ਲਾਉਣ ਨਾਲ ਪਿੰਨ ਜਗਦਾ ਹੈ। ਲੋਕ ਦੂਰੋਂ-ਦੂਰੋਂ ਪੁਰਾਂਤ ਵੇਖਣ ਆਉਂਦੇ ਹਨ। ਜੀ ਮੈਂ ਤਾਂ ਪਰਾਂਤ ਚੈੱਕ ਕਰਨ ਨਹੀਂ ਗਿਆ, ਪਰ ਆਪ ਜਲਦੀ ਤੋਂਜਲਦੀ ਇਸ ਅਦਭੁੱਤ ਕਾਰਨਾਮੇ ਨੂੰ ਪਤਾ ਕਰਕੇ ਸਾਡੇ ‘ਵਿਗਿਆਨ ਜੋਤੀ’ ਦੇ ਪਾਠਕਾਂ ਤੱਕ ਚਾਨਣਾ ਪਾਉਣ ਦੀ ਕੋਸ਼ਿਸ਼ ਕਰਨਾ।

ਮੇਘ ਰਾਜ ਮਿੱਤਰ – ਲਾਲ ਸਿੰਘ ਲਾਈਨਮੈਨ, ਪਿੰਡ ਤੇ ਡਾ: ਲਾਬੰਜ਼ਾਰਾ ਕਲਾਂ (ਸੰਗਰੂਰ) ਉੱਤਰ – ਜਦੋਂ ਆਟੇ ਵਾਲੀ ਪ੍ਰਾਂਤ ਨੂੰ ਕਿਸੇ ਰਬੜ ਦੀ ਢੋਲੀ ਉੱਪਰ ਜਾਂ ਪਲਾਸਟਿਕ ਦੀ ਬੋਰੀ ਉੱਪਰ ਰੱਖਿਆ ਜਾਂਦਾ ਹੈ ਤਾਂ ਪ੍ਰੇਰਨ ਰਾਹੀਂ ਇਸ ਵਿੱਚ ਸਥਿਰ ਬਿਜਲੀ ਪੈਦਾ ਹੋ ਜਾਂਦੀ ਹੈ। ਜਿਸ ਕਾਰਨ ਟੈਸਟ ਪੈਨ ਵੀ ਲਾਈਟ ਦੇ ਸਕਦਾ ਹੈ। ਇਹ ਕ੍ਰਿਆ […]

? ਜਦੋਂ ਅਸੀਂ ਕਈ ਵਾਰ ਕਮਰੇ ਵਿਚ ਬੈਠਕੇ ਬਾਹਰ ਧੁੱਪ ਵੇਖਦੇ ਹਾਂ ਤੇ ਥੋੜ੍ਹੀ ਦੇਰ ਬਾਅਦ ਵਾਪਸ ਅੰਦਰ ਦੇਖਦੇ ਹਾਂ ਤਾਂ ਸਾਡੀਆਂ ਅੱਖਾਂ ਅੱਗੇ ਹਨੇ੍ਹਰਾ ਕਿਉਂ ਆ ਜਾਂਦਾ ਹੈ ਭਾਵ ਕੁਝ ਨਹੀਂ ਦਸਦਾ, ਅਜਿਹਾ ਕਿਉਂ ਹੁੰਦਾ ਹੈ।

ਮੇਘ ਰਾਜ ਮਿੱਤਰ ? ਕਈ ਵਾਰ ਸਾਡੇ ਕੋਲ ਕੋਈ ਬੈਠਾ ਖੱਟੀ ਚੀਜ਼ ਖਾ ਰਿਹਾ ਹੁੰਦਾ ਹੈ ਜਾਂ ਉਂਝ ਹੀ ਫੜੀ ਬੈਠਾ ਰਹਿੰਦਾ ਹੈ ਸਾਡੇ ਮੂੰਹ ਵਿਚ ਉਸ ਖੱਟੀ ਚੀਜ਼ ਨੂੰ ਦੇਖਕੇ ਪਾਣੀ ਕਿਉਂ ਆ ਜਾਂਦਾ ਹੈ। ਜਦ ਕਿ ਉਹ ਚੀਜ਼ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ ਹੁੰਦਾ। ? ਕੱਪੜਿਆਂ `ਤੇ ਲੱਗੇ ਹਲਦੀ ਦੇ ਦਾਗ਼ […]

? ਕੇਵਲ ਬੋਹੜ ਦੇ ਦਰੱਖਤ ਨੂੰ ਦਾੜ੍ਹੀ ਕਿਉਂ ਆਉਂਦੀ ਹੈ।

ਮੇਘ ਰਾਜ ਮਿੱਤਰ ? ਮੇਰੀ ਯਾਦ ਸ਼ਕਤੀ ਬਹੁਤ ਘੱਟ ਹੈ, ਜੋ ਮੈਂ ਅੱਜ ਵੀ ਯਾਦ ਕਰਦਾ ਹਾਂ, ਕੱਲ ਨੂੰ ਭੁੱਲ ਜਾਂਦਾ ਹਾਂ, ਆਪਣੀ ਯਾਦ ਸ਼ਕਤੀ ਵਧਾਉਣ ਲਈ ਕੀ ਕਰਾਂ। ? ਮਨੁੱਖ ਦੀ ਪਹਿਲੀ ਖੋਜ ਕੀ ਸੀ ? – ਜਸਪ੍ਰੀਤ ਸਿੰਘ ਵਡਾਲਾ, ਅੰਮ੍ਰਿਤਸਰ – ਬੋਹੜ ਦੇ ਦਰਖਤ ਦਾ ਫੈਲਾਓ ਜ਼ਿਆਦਾ ਹੁੰਦਾ ਹੈ। ਇਸ ਲਈ ਇਸਦੇ ਤਣਿਆਂ […]

? ਕੀ ਕੋਈ ਤਰਕਸ਼ੀਲ ਕਾਲਜ ਵੀ ਹੈ ਜਿੱਥੇ ਕੀ ਮਨੁੱਖਤਾ ਦਾ ਸਹੀ ਪਾਠ ਦਿੱਤਾ ਜਾਵੇ। ਜੇ ਹੈ ਤਾਂ ਪਤਾ ਜ਼ਰੂਰ ਲਿਖੋ ਤਾਂ ਕਿ ਮੈਂ ਵੀ ਇਸ ਵਿਚ ਯੋਗਦਾਨ ਪਾ ਸਕਾਂ।

ਮੇਘ ਰਾਜ ਮਿੱਤਰ – ਸੁਖਪਾਲ ਕੌਰ, ਪਟਿਆਲਾ – ਤਰਕਸ਼ੀਲਾਂ ਦਾ ਕਾਲਜ ਤਰਕਸ਼ੀਲ ਕਿਤਾਬਾਂ ਹੀ ਹਨ। ਤਰਕਸ਼ੀਲ ਸਾਹਿਤ ਦੀ ਪੜ੍ਹਾਈ ਲਈ ਤੁਸੀਂ ਇਸੇ ਮੈਗਜ਼ੀਨ ਵਿਚ ਕਿਤਾਬਾਂ ਦੀ ਲਿਸਟ ਦੇਖ ਸਕਦੇ ਹੈ। *** ? ਮੇਰਾ ਰਾਤ ਨੂੰ ਸੁੱਤੇ ਪਏ ਦਾ ਪਿਸ਼ਾਬ ਨਿਕਲ ਜਾਂਦਾ ਹੈ ਅਤੇ ਮੈਨੂੰ ਬਿਲਕੁਲ ਵੀ ਪਤਾ ਨਹੀਂ ਚੱਲਦਾ। – ਅਰੁਣ ਕੁਮਾਰ, ਬਠਿੰਡਾ – ਸਾਡਾ […]

? ਸੂਰਜੀ ਊਰਜਾ ਤੋਂ ਬਿਜਲੀ ਕਿਸ ਤਰ੍ਹਾਂ ਬਦਲੀ ਜਾਂਦੀ ਹੈ। ਸੂਰਜੀ ਊਰਜਾ ਤੋਂ ਬਿਜਲੀ ਊਰਜਾ ਕਿਸ ਤਰ੍ਹਾਂ ਬਣਾਈ ਜਾ ਸਕਦੀ ਹੈ। ਪੂਰਾ ਵਿਸਤਾਰ ਸਹਿਤ ਦੱਸਣਾ।

ਮੇਘ ਰਾਜ ਮਿੱਤਰ ? ਜਦੋਂ ਧਰਤੀ ਸਾਰੀਆਂ ਵਸਤਾਂ ਨੂੰ ਆਪਣੇ ਵੱਲ ਖਿੱਚਦੀ ਹੈ ਤਾਂ ਸੂਰਜ ਨੂੰ ਧਰਤੀ ਤੇ ਡਿੱਗਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੁੰਦਾ ਕਿਉਂ। ? ਕੀ ਹਜਰਾਇਤ ਵਿਚ ਸਭ ਕੁਝ ਸੱਚ ਪਤਾ ਲੱਗਦਾ ਹੈ। – ਬਿੰਦਰ ਸਿੰਘ ਟੇਲਰ ਮਾਸਟਰ ਖੀਵਾ ਕਲਾਂ (ਮਾਨਸਾ) – ਸੂਰਜ ਦੀਆਂ ਕਿਰਨਾਂ ਨੂੰ ਅਜਿਹੇ ਸੈਲਾਂ ਉੱਪਰ ਪਾਇਆ ਜਾਂਦਾ ਹੈ […]

? ਪੂਰਬ ਵੱਲੋਂ ਚੱਲਣ ਵਾਲੀ ਹਵਾ ਨਮੀ ਵਾਲੀ ਤੇ ਪੱਛਮ ਵੱਲੋਂ ਚੱਲਣ ਵਾਲੀ ਹਵਾ ਖੁਸ਼ਕ ਕਿਉਂ ਹੁੰਦੀ ਹੈ।

? ਸੁਣਿਆ ਹੈ ਕਿ ਕਿਸੇ ਚਾਲਾਕ ਦਿਮਾਗ ਨੇ ਇਕ ਅਜਿਹਾ ਵਾਇਰਸ ਛੱਡਿਆ ਹੈ ਜਿਹੜਾ ਕੰਪਿਊਟਰਾਂ ਵਿਚ ਦਰਜ ਸਾਰੇ ਹੀ ਡਾਟੇ ਨੂੰ ਸਾਫ਼ ਕਰ ਦਿੰਦਾ ਹੈ। ਕੀ ਇਹ ਸੱਚ ਹੈ। – ਕੁਲਦੀਪ ਕਰਮਗੜ੍ਹ ਪਿੰਡ ਕਰਮਗੜ੍ਹ ਢਾਣੀ, ਮਲੋਟ – ਸਾਡੇ ਦੇਸ਼ ਦੀ ਪਹਾੜਾਂ ਦੀ ਸਥਿਤੀ ਇਸ ਤਰ੍ਹਾਂ ਹੈ ਕਿ ਜਿਹੜੀਆਂ ਹਵਾਵਾਂ ਸਮੁੰਦਰ ਤੋਂ ਆ ਕੇ ਹਿਮਾਲਾ ਪਰਬਤ […]

? ਧਰਤੀ ਬਿਨਾਂ ਆਧਾਰ ਕਿਸ ਤਰ੍ਹਾਂ ਖੜ੍ਹੀ ਹੈ।

ਮੇਘ ਰਾਜ ਮਿੱਤਰ ? ਚਲਦੇ ਸਾਈਕਲ ਜਾਂ ਸਕੂਟਰ ਤੇ ਡਿੱਗਣ ਤੋਂ ਬਚਣ ਲਈ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਪੈਂਦੀ ਜਦਕਿ ਇਸਦੇ ਖੜਨ ਤੇ ਡਿੱਗਣੋਂ ਬਚਣ ਲਈ ਸਹਾਰਾ ਚਾਹੀਦਾ ਹੈ। ਕਿਉਂ ? – ਗੁਰਦੀਪ ਸਿੰਘ ਦੀਪ, ਪਿੰਡ ਕਰਮਗੜ੍ਹ (ਢਾਣੀ), ਮਲੋਟ – ਧਰਤੀ ਆਪਣੇ ਦੂਰ ਨੇੜੇ ਹਜ਼ਾਰਾਂ ਗ੍ਰਹਿਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ ਅਤੇ ਉਹ ਗ੍ਰਹਿ […]

? ਜੀਨ ਕੀ ਹੁੰਦੇ ਹਨ।

ਮੇਘ ਰਾਜ ਮਿੱਤਰ ? ਡੀ.ਐਨ.ਏ. ਦਾ ਪੂਰਾ ਸ਼ਬਦ ਕੀ ਹੈ, ਤੇ ਇਸਦਾ ਕੀ ਅਰਥ ਹੈ। ? ਰੋਟੀ ਦੀ ਇਕ ਪਰਤ ਮੋਟੀ ਹੁੰਦੀ ਹੈ। ਤੇ ਦੂਜੀ ਪਤਲੀ ਕਿਉਂ ? ? ਕੀ ਪੋਲੀਓ ਨਾਲ ਕਿਸੇ ਅੰਗ ਦੇ ਮਰਨ ਕਾਰਨ ਉਸ ਅੰਗ ਦਾ ਇਲਾਜ ਦੁਬਾਰਾ ਹੋ ਸਕਦਾ ਹੈ। ? ਅਸੀਂ ਆਮ ਹੀ ਦੇਖਦੇ ਹਾਂ ਕਿ ਜਦੋਂ ਹਵਾ ਚੱਲ […]

Back To Top