ਮੇਘ ਰਾਜ ਮਿੱਤਰ 2. ਜਦੋਂ ਵੀ ਮੈਂ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਜਾਂਦਾ ਹੈ ਜਿਸ ਨਾਲ ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਕਿਰਪਾ ਕਰਕੇ ਮੈਨੂੰ ਇਸ ਪ੍ਰੇਸ਼ਾਨੀ ਦਾ ਹੱਲ ਦੱਸੋ? -ਵਿਕਾਜ ਕੁਮਾਰ ਸੰਗਰੂਰ 1. ਭਾਰਤ ਦੀ ਰਾਜ ਕਰ ਰਹੀ ਜਮਾਤ ਨੇ ਅਜਿਹੀਆਂ ਹਾਲਤਾਂ ਦੀ ਸਿਰਜਣਾ ਕਰ […]
ਦਰਖਤਾਂ ਨਾਲ ਹਵਾ ਚੱਲਦੀ ਹੈ ਜਾਂ ਰੁਕਦੀ ਹੈ?
ਮੇਘ ਰਾਜ ਮਿੱਤਰ 2. ਔਰਤ ਲਈ ਮਾਂ ਬਣਨਾ ਕਿੰਨੀ ਉਮਰ ਤੋਂ ਕਿੰਨੀ ਉਮਰ ਤੱਕ ਸੰਭਵ ਹੈ ਅਤੇ ਕਿਉਂ? 3. ਮਨੋਰੰਜਨ ਰਾਹੀਂ ਸਾਡਾ ਮੂਡ ਕਿਵੇਂ ਠੀਕ ਹੋ ਜਾਂਦਾ ਹੈ? 4. ਕੀ ਯੋਗ ਰਾਹੀਂ ਦਿਲ ਦੀ ਧੜਕਣ ਰੋਕੀ ਜਾ ਸਕਦੀ ਹੈ? 5. ਵਿਅਕਤੀ ਨੂੰ ਸੰਗ (ਸ਼ਰਮ) ਆਉਣ ਦਾ ਵਿਗਿਆਨਕ ਕਾਰਨ ਦੱਸੋ? -ਰਣਧੀਰ ਸਿੰਘ ਖਰੌਡ 1. ਧਰਤੀ ਜਾਂ […]
‘ਬੱਦਲ ਦਾ ਫਟਣਾ’ ਕੀ ਹੈ?
ਮੇਘ ਰਾਜ ਮਿੱਤਰ 2. ਕੀ ਦੰਦਾਂ ਤੇ ਜ਼ਿਆਦਾ ਬੁਰਸ਼ ਕਰਨ ਨਾਲ ਐਨਾਮਿਲ ਪਰਤ ਨਸ਼ਟ ਹੋ ਜਾਂਦੀ ਹੈ? 3. ਤੇਜ਼ ਗੇਂਦਬਾਜ਼ (ਕ੍ਰਿਕਟ ਵਿੱਚ) ਆਪਣੀ ਗੇਂਦ ਹਵਾ ਵਿੱਚ ਹੀ ਟਰਨ ਕਰ ਦਿੰਦੇ ਹਨ, ਇਸ ਪਿੱਛੇ ਕਾਰਨ ਕੀ ਹੈ? 4. ਮੈਂ ਸਾਇੰਸ ਦਾ ਵਿਦਿਆਰਥੀ ਹਾਂ। ਮੈਨੂੰ ਹਰ ਰੋਜ਼ ਲਗਭਗ 8 ਘੰਟੇ ਪੜ੍ਹਨਾ ਪੈਂਦਾ ਹੈ। ਮੈਂ ਆਪਣੀ ਅੱਖਾਂ ਨੂੰ […]
? ਅੱਜ ਅਸੀਂ ਕੋਈ ਵੀ ਦਰਖਤ ਨੂੰ ਦੇਖ ਕੇ ਪਛਾਣ ਜਾਂਦੇ ਹਾਂ ਕਿ ਇਹ ਟਾਹਲੀ ਹੈ, ਸਫੈਦਾ ਹੈ ਜਾਂ ਕਿੱਕਰ ਹੈ। ਸਭ ਤੋਂ ਪਹਿਲਾਂ ਇਹਨਾਂ ਦਰਖਤਾਂ ਦੀ ਪਛਾਣ ਕਿਸ ਨੇ ਕੀਤੀ ਤੇ ਇਨ੍ਹਾਂ ਦੇ ਨਾਂ ਕਿਸ ਤਰ੍ਹਾਂ ਰੱਖੇ ਗਏ ਸਨ।
ਮੇਘ ਰਾਜ ਮਿੱਤਰ ? ਕਈ ਲੋਕ ਰਾਤ ਨੂੰ ਮੂੰਹ ਅੱਡ ਕੇ ਸੌਂਦੇ ਹਨ। ਕੀ ਇਹ ਆਦਤ ਹੈ ਜਾਂ ਬੀਮਾਰੀ। ? ਜਿਸ ਇਨਸਾਨ ਨੂੰ ਰੰਗਾਂ ਦੀ ਪਛਾਣ ਨਾ ਹੋਵੇ ਤਾਂ ਕੀ ਉਸਦਾ ਕੋਈ ਇਲਾਜ ਹੈ। -ਬਲਵੰਤ ਸਿੰਘ, ਪਿੰਡ ਤੇ ਡਾਕ ਨਸਰਾਲਾ, ਜਿਲ੍ਹਾ ਹੁਸ਼ਿਆਰਪੁਰ – ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸਨੂੰ ‘ਬੌਟਨੀ’ ਕਹਿੰਦੇ ਹਨ। ਇਸ ਵਿੱਚ ਸਾਰੇ […]
? ਜਿਸ ਵਿਅਕਤੀ ਨੂੰ ਅਧਰੰਗ ਹੋਣ ਵਾਲੇ ਲੱਛਣ ਦਿਖਾਈ ਦੇਣ ਉਸ ਨੂੰ ਅਫੀਮ ਦੇਣ ਨਾਲ ਉਸਦਾ ਅਧਰੰਗ ਰੁਕ ਜਾਂਦਾ ਹੈ। ਅਜਿਹਾ ਕਿਉਂ?
ਮੇਘ ਰਾਜ ਮਿੱਤਰ ? ਮੋਬਾਇਲ ਫੋਨ ਨੂੰ ਅੱਗ ਲੱਗਣ ਦੇ ਕੀ ਕਾਰਨ ਹੋ ਸਕਦੇ ਹਨ। -ਨਿਰਭੈ ਸਿੰਘ ਉਰਫ ਕਾਲਾ, ਕਲਾਸ +1, ਸ.ਸ.ਸ.ਸ. ਆਲੋਵਾਲ (ਪਟਿਆਲਾ) – ਬਲੱਡ ਪ੍ਰੈਸ਼ਰ ਕਾਰਨ ਖੂਨ ਦੀਆਂ ਨਾੜੀਆਂ ਵਿਚ ਦਬਾਓ ਵਧ ਜਾਂਦਾ ਹੈ। ਇਸ ਨਾਲ ਕਈ ਵਾਰੀ ਦਿਲ ਫੇਲ੍ਹ ਹੋ ਜਾਂਦਾ ਹੈ ਜਾਂ ਦਿਮਾਗ ਦੀ ਕੋਈ ਨਾਲੀ ਫਟ ਜਾਂਦੀ ਹੈ। ਜੇ ਦਿਮਾਗ […]
? ‘ਦੁਨੀਆਂ ਨੂੰ ਖਤਮ ਕਰਨ ਦੇ ਮੁੱਖ ਦੋਸ਼ੀ ਵਿਗਿਆਨੀ ਹਨ।’ ਕੀ ਇਹ ਸੱਚ ਹੈ ਜਾਂ ਨਹੀਂ।
ਮੇਘ ਰਾਜ ਮਿੱਤਰ ? ਜੇਕਰ ਕੋਕਾ ਕੋਲਾ ਜਾਂ ਪੈਪਸੀ ਵਿੱਚ 40%-50% ਕੀਟਨਾਸ਼ਕ ਦਵਾਈਆਂ ਪੈਂਦੀਆਂ ਹਨ ਤਾਂ ਲਗਾਤਾਰ ਰੋਜਾਨਾ 2-3 ਸਾਲ ਪੀਣ ਨਾਲ ਬੰਦਾ ਜਿਉਂਦਾ ਰਹੇਗਾ ਜਾਂ ਮਰ ਜਾਵੇਗਾ। -ਬਚਿੱਤਰ ਕਧੋਲਾ, ਪਿੰਡ ਓਇੰਦ ਡਾਕਘਰ ਸਮਾਣਾ ਕਲਾਂ, ਜਿਲ੍ਹਾ ਰੋਪੜ – ਵਿਗਿਆਨਕਾਂ ਨੇ ਸਾਰੀਆਂ ਖੋਜਾਂ ਮਨੁੱਖਤਾ ਦੀ ਭਲਾਈ ਨੂੰ ਮੁੱਖ ਰੱਖ ਕੇ ਕੀਤੀਆਂ ਹਨ। ਇਹ ਸਾਰੀਆਂ ਖੋਜਾਂ ਚਾਕੂ […]
? ਪੰਛੀਆਂ ਦੇ ਬੱਚੇ ਆਂਡਿਆਂ ਵਿੱਚੋਂ ਪੈਦਾ ਹੁੰਦੇ ਹਨ। ਆਂਡਿਆਂ ਵਿੱਚ ਬੱਚਿਆਂ ਨੂੰ ਸਾਹ ਅਤੇ ਖੁਰਾਕ ਕਿਸ ਤਰ੍ਹਾਂ ਮਿਲਦੀ ਹੈ।
ਮੇਘ ਰਾਜ ਮਿੱਤਰ -ਪ੍ਰਗਟ ਬੀਰ, ਬੀਰ ਖੁਰਦ (ਮਾਨਸਾ) – ਆਂਡੇ ਦੇਣ ਵਾਲੇ ਪੰਛੀ ਆਂਡੇ ਦੇਣ ਸਮੇਂ ਹੀ ਆਂਡੇ ਵਿੱਚ ਕੁੱਝ ਹਵਾ ਅਤੇ ਖੁਰਾਕ ਰੱਖ ਦਿੰਦੇ ਹਨ। *** ? ਸਾਡੀਆਂ ਅੱਖਾਂ ਵਿੱਚ ਹੰਝੂ ਕਿਵੇਂ ਆਉਂਦੇ ਹਨ ਤੇ ਇਸ ਦਾ ਕਾਰਨ ਕੀ ਹੈ। ? ਕੰਪਿਊਟਰ ਵਿੱਚ SMPS ਦਾ ਪੂਰਾ ਨਾਂ ਕੀ ਹੈ। ? A.M. (ਪੂਰਵ ਦੁਪਹਿਰ) ਨੂੰ […]
? ਮੈਂ ਪੁੱਛਣਾ ਚਾਹੁੰਦਾ ਹਾਂ ਕਿ ਲੋਕ ਨਸ਼ਾ ਛੱਡਣ ਵੇਲੇ ਐਨੇ ਔਖੇ ਕਿਉਂ ਹੁੰਦੇ ਹਨ।
ਮੇਘ ਰਾਜ ਮਿੱਤਰ ? ਕੀ ਪ੍ਰਕਾਸ਼ ਤੋਂ ਜ਼ਿਆਦਾ ਕਿਸੇ ਮੈਟਰ ਦੀ ਗਤੀ ਹੈ। ? ਕਾਲੀ ਵਸਤੂ ਜ਼ਿਆਦਾ ਕਿਰਨਾਂ ਕਿਉਂ ਸੋਖਦੀ ਹੈ। – ਜਗਤਾਰ ਸਿੰਘ ‘ਸੇਖੋਂ’, ਪਿੰਡ ਬੋੜਾਵਾਲ, ਤਹਿ. ਬੁਢਲਾਡਾ, ਜ਼ਿਲ੍ਹਾ ਮਾਨਸਾ – ਜਿਸ ਚੀਜ਼ ਦੀ ਸਰੀਰ ਹਰ ਰੋਜ਼ ਵਰਤੋਂ ਕਰਦਾ ਹੈ ਉਹ ਸਰੀਰ ਦੀ ਰਸਾਇਣਕ ਜ਼ਰੂਰਤ ਬਣ ਜਾਂਦਾ ਹੈ। ਸਰੀਰ ਦੀਆਂ ਬਹੁਤ ਸਾਰੀਆਂ ਪ੍ਰਣਾਲੀਆਂ ਉਸ […]
? ਸੂਰਜੀ ਸੈੱਲ ਕਿਵੇਂ ਸੂਰਜੀ ਊਰਜਾ ਬਣਾਉਂਦਾ ਹੈ।
ਮੇਘ ਰਾਜ ਮਿੱਤਰ ? ਨਹੁੰ ਵਧਣ ਦਾ ਮੁੱਖ ਕਾਰਨ ਕੀ ਹੈ। ? ਕੀ ਮੋਬਾਇਲ ਦੀ ਵਰਤੋਂ ਕਰਨ ਨਾਲ ਸਾਡੇ ਸਰੀਰ ਨੂੰ ਕੋਈ ਨੁਕਸਾਨ ਹੁੰਦਾ ਹੈ ਜਾਂ ਨਹੀਂ। ? ਸੰਸਾਰ ਵਿੱਚ ਬਾਂਦਰਾਂ ਦੀਆਂ ਕਿੰਨੀਆਂ ਜਾਤੀਆਂ ਹਨ। ? ਕੋਈ ਪੁਲਾੜ ਵਾਹਨ ਜਦੋਂ ਉਡਾਣ ਭਰਦਾ ਹੈ ਤਾਂ ਪੁਲਾੜ ਵਿੱਚ ਜਾ ਕੇ ਵੱਖਰਾ ਹੋ ਜਾਂਦਾ ਹੈ ਪਰ ਵਾਪਿਸ ਆਉਂਦੇ […]
? ਸੁਣਨ ਵਿੱਚ ਆਇਆ ਹੈ ਕਿ ਮੋਬਾਇਲ ਫੋਨਾਂ ਦੀ ਵਰਤੋਂ ਨਾਲ ਦਿਲ ਤੇ ਅਸਰ ਪੈਂਦਾ ਹੈ, ਮੈਂ ਜਾਨਣਾ ਚਾਹੁੰਦਾ ਹਾਂ ਕਿ ਇਹ ਮੋਬਾਇਲ ਫੋਨ ਦਿਲ `ਤੇ ਕਿਸ ਕਿਸਮ ਦਾ ਅਸਰ ਪਾਉਂਦੇ ਹਨ।
ਮੇਘ ਰਾਜ ਮਿੱਤਰ ? ਵੱਡੇ ਇਕੱਠ ਵਿੱਚ ਆਵਾਜ ਪੁਚਾਉਣ ਲਈ ਲਾਊਡ ਸਪੀਕਰਾਂ ਦੀ ਵਰਤੋਂ ਕੀਤੀ ਜਾਂਦੀ ਹੈ; ਮੈਂ ਜਾਨਣਾ ਚਾਹੁੰਦਾ ਹਾਂ ਕਿ ਲਾਊਡ ਸਪੀਕਰ ਦੀ ਆਵਾਜ਼ ਆਮ ਆਵਾਜ਼ ਨਾਲੋਂ ਦੁੱਗਣੀ-ਚੌਗੁਣੀ ਕਿਵੇਂ ਹੋ ਜਾਂਦੀ ਹੈ। ? ਟੀ. ਵੀ. ਦਾ ਐਨਟੀਨਾ ਕਿਹੜੇ ਸਿਗਨਲਾਂ ਨਾਲ ਪ੍ਰੋਗਰਾਮਾਂ ਦੀ ਪਕੜ ਕਰਦਾ ਹੈ। ? ਸ਼ਰਾਬ ਦਿਮਾਗ ਦੇ ਕਿਹੜੇ ਹਿੱਸੇ `ਤੇ ਪ੍ਰਭਾਵ […]
? ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤਰਕਸ਼ੀਲ ਰੱਬ ਨੂੰ ਨਹੀਂ ਮੰਨਦੇ। ਕਿਸੇ ਧਾਰਮਿਕ ਸਥਾਨ ਨੂੰ ਨਹੀਂ ਮੰਨਦੇ। ਠੀਕ ਹੈ ਕਿ ਜੇ ਕੋਈ ਰੱਬ ਨੂੰ ਨਹੀਂ ਮੰਨਦਾ ਪਰ ਕੀ ਉਹ ਗੁਰਦੁਆਰੇ ਜਾਣ ਨੂੰ ਇੱਕ ਪੰਜਾਬੀ ਸਭਿਆਚਾਰ ਮੰਨ ਕੇ ਜਾ ਸਕਦਾ ਹੈ।
ਮੇਘ ਰਾਜ ਮਿੱਤਰ ? ਕੀ ਕੋਈ ਤਰਕਸ਼ੀਲ ਵਿਅਕਤੀ ਕਿਸੇ ਤਿਉਹਾਰ ਦੀਆਂ ਰਸਮਾਂ-ਰੀਤਾਂ ਜੋ ਧਾਰਮਿਕ ਭਾਵਨਾ ਵਾਲੀਆਂ ਹੋਣ ਉਹਨਾਂ ਤੋਂ ਸੰਕੋਚ ਨਹੀਂ ਕਰਦਾ? -ਗੁਰਦੀਪ ਸਿੰੰਘ, ਲਹਿਰਾਗਾਗਾ, ਤਹਿ. ਮੂਨਕ, ਜ਼ਿਲ੍ਹਾ ਸੰਗਰੂਰ – ਤਰਕਸ਼ੀਲ ਵਿਚਾਰਧਾਰਾ ਅਤੇ ਧਾਰਮਿਕ ਵਿਚਾਰਧਾਰਾ ਵਿੱਚ ਮੁੱਖ ਅੰਤਰ ਇਹ ਹੁੰਦਾ ਹੈ ਕਿ ਧਾਰਮਿਕ ਵਿਅਕਤੀ ਪਵਿੱਤਰ ਮੂਰਤੀਆਂ, ਪਵਿੱਤਰ ਗ੍ਰੰਥਾਂ ਤੇ ਪਵਿੱਤਰ ਅਸਥਾਨਾਂ ਵਿੱਚ ਅਟੁੱਟ ਵਿਸ਼ਵਾਸ ਰੱਖਦੇ […]
ਇਹ ਗੱਲ ਕਿੱਥੋਂ ਤੱਕ ਸਹੀ ਹੈ ਕਿ ਬ੍ਰਹਿਮੰਡ ਦੇ ਭੇਤਾਂ ਬਾਰੇ ਬਾਬੇ ਨਾਨਕ ਨੇ ਅੱਜ ਤੋਂ 500 ਸਾਲ ਪਹਿਲਾਂ ਹੀ ਦੱਸ ਦਿੱਤਾ ਸੀ। ਗੁਰਬਾਣੀ ਵਿੱਚ ਲਿਖਿਆ ਹੈ : ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥
ਮੇਘ ਰਾਜ ਮਿੱਤਰ 2. ਯਾਦ ਸ਼ਕਤੀ ਵਧਾਉਣ ਦੇ ਕੀ ਵਾਕਿਆ ਹੀ ਕੁਝ ਨੁਸਖੇ ਹਨ? 3. ਅੱਜ ਦੀ ਭੱਜਦੌੜ ਦੀ ਜ਼ਿੰਦਗੀ ਵਿੱਚ ਮਾਨਸਿਕ ਸ਼ਾਂਤੀ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ? 4. ਮੌਤ ਅਤੇ ਜ਼ਿੰਦਗੀ, ਆਤਮਾ-ਪ੍ਰਮਾਤਮਾ, ਮਨੁੱਖ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ, ਇਹ ਸਭ ਕਾਸੇ ਦਾ ਕੀ ਅਰਥ ਹੈ? 5. ਰੋਜ਼ਾਨਾ ਕਿੰਨੇ ਮਿਲੀਲੀਟਰ ਸ਼ਰਾਬ […]
ਛੋਟੀ ਮਾਤਾ ਤੇ ਵੱਡੀ ਮਾਤਾ ਕੀ ਹੁੰਦੀ ਹੈ? ਇਸ ਬਿਮਾਰੀ ਨੂੰ ਇਹ ਨਾਂ ਕਿਵੇਂ ਦਿੱਤਾ ਗਿਆ। ਡਾਕਟਰੀ ਭਾਸ਼ਾ ਵਿੱਚ ਇਸ ਬਿਮਾਰੀ ਦਾ ਕੀ ਨਾਂ ਹੈ। ਕੀ ਇਹ ਬਿਮਾਰੀ ਖਤਰਨਾਕ ਮੋੜ ਵੀ ਅਖਤਿਆਰ ਕਰ ਸਕਦੀ ਹੈ। ਜੇ ਹਾਂ ਤਾਂ ਕਿਵੇਂ? ਇਸ ਬਿਮਾਰੀ ਦੇ ਇਲਾਜ ਜਾਂ ਬਚਾਅ ਸੰਬੰਧੀ ਵਿਸਥਾਰ `ਚ ਦੱਸੋ।
ਮੇਘ ਰਾਜ ਮਿੱਤਰ 2. ਪੱਤਿਆਂ ਦਾ ਹਰਾ ਰੰਗ ਕਲੋਰੋਫਿਲ ਕਾਰਨ ਹੁੰਦਾ ਹੈ ਪ੍ਰੰਤੂ ਰੰਗ-ਬਰੰਗੇ ਫੁੱਲਾਂ ਪਿੱਛੇ ਕਿਹੜਾ ਤੱਤ ਹੁੰਦਾ ਹੈ। 3. ਤਿਤਲੀ ਅਤੇ ਮੱਖੀਆਂ ਦੇ ਜੀਭ ਨਹੀਂ ਹੁੰਦੀ, ਉਹ ਸਵਾਦ ਕਿਵੇਂ ਚਖਦੀਆਂ ਹਨ? 4. ਡਿਟਰਜ਼ਨ ਪਾਊਡਰ ਨਾਲ ਕੱਪੜੇ ਸਾਬਣ ਦੇ ਮੁਕਾਬਲੇ ਜਲਦੀ ਧੋਤੇ ਜਾਂਦੇ ਹਨ, ਕਿਉਂ? 5. ਬਾਜੀਗਰ ਰੱਸੀ ਉੱਪਰ ਤੁਰਦੇ ਸਮੇਂ ਆਪਣਾ ਸੰਤੁਲਨ ਕਿਵੇਂ […]
ਕੁਝ ਲੋਕ ਛਾਤੀ ਜਾਂ ਗਲ ਨਾਲ ਸਰੀਆ ਮੋੜ ਦਿੰਦੇ ਹਨ, ਕਿਵੇਂ?
ਮੇਘ ਰਾਜ ਮਿੱਤਰ 2. ਸ਼ਰਾਬ ਦੀ ਥੋੜ੍ਹੀ ਜਿਹੀ ਮਾਤਰਾ ਪੀਣ ਨਾਲ ਕੀ ਯਾਦ ਸ਼ਕਤੀ ਵਿੱਚ ਵਾਧਾ ਹੁੰਦਾ ਹੈ? 3. ਇੱਕ ਵਿਗਿਆਨੀ ਬਣਨ ਲਈ ਕਿਹੜੀ-ਕਿਹੜੀ ਪੜ੍ਹਾਈ ਕਰਨੀ ਪੈਂਦੀ ਹੈ? ਕੀ ਕੋਈ ਗਰੀਬ ਵਿਅਕਤੀ ਵੀ ਇਹ ਪੜ੍ਹਾਈ ਕਰ ਸਕਦਾ ਹੈ? 4. ਕੀ +2 (ਆਰਟਸ) ਪਾਸ ਵਿਅਕਤੀ ਕੋਈ ਇੰਜੀਨੀਅਰਿੰਗ ਕੋਰਸ ਕਰ ਸਕਦਾ ਹੈ ਨਹੀਂ। ਜੇ ਹਾਂ ਤਾਂ ਕਿਹੜਾ? […]
ਮੈਦਾਨੀ ਇਲਾਕਿਆਂ ਵਿੱਚ ਬਰਫ ਘੱਟ ਪੈਂਦੀ ਹੈ ਪਰੰਤੂ ਜਦੋਂ ਵੀ ਪਵੇ ਇਹ ਸਖਤ ਗੜਿਆਂ ਦੇ ਰੂਪ ਵਿੱਚ ਹੁੰਦੀ ਹੈ, ਜਦੋਂਕਿ ਪਹਾੜੀ ਇਲਾਕਿਆਂ ਵਿੱਚ ਰੂੰ ਦੀ ਤਰ੍ਹਾਂ ਦੀ ਨਰਮ ਬਰਫ਼ ਪੈਂਦੀ ਹੈ। ਅਜਿਹਾ ਫਰਕ ਕਿਉਂ ਹੁੰਦਾ ਹੈ?
ਮੇਘ ਰਾਜ ਮਿੱਤਰ 2. ਮਨੁੱਖਾਂ ਦੇ ਰੰਗਾਂ ਦੀ ਉਤਪਤੀ ਕਿਵੇਂ ਹੋਈ? ਅਲੱਗ-ਅਲੱਗ ਖਿੱਤੇ ਵਿੱਚ ਰਹਿਣ ਵਾਲੇ ਲੋਕਾਂ ਦੇ ਰੰਗ ਅਲੱਗ-ਅਲੱਗ ਕਿਉਂ ਹੁੰਦੇ ਹਨ? ਜੇਕਰ ਇਹ ਸੂਰਜ ਦੀ ਗਰਮੀ ਅਤੇ ਤਾਪਮਾਨ ਕਾਰਨ ਹੁੰਦਾ ਹੈ ਤਾਂ ਕਿਸੇ ਗਰਮ ਖੇਤਰ ਵਿੱਚ ਰਹਿਣ ਵਾਲੇ ਯੂਰਪੀਨਾਂ (ਗੋਰਿਆਂ) ਦੀ ਜੱਦ ਵਿੱਚ ਅੰਤਰ ਆਉਣ ਲਈ ਕੀ 2000 ਸਾਲ ਕਾਫੀ ਹਨ ਜਾਂ ਇਸ […]