ਮੇਘ ਰਾਜ ਮਿੱਤਰ ? ਸਿਆਣਾ ਆਪਣੇ ਅੰਗੂਠੇ ਉੱਪਰ ਹਰਜਾਇਤ (ਅੰਗੂਠੇ ਤੇ ਫੋਟੋ) ਕਿਵੇਂ ਦਿਖਾ ਦਿੰਦਾ ਹੈ। ਸੱਚ ਜਾਂ ਝੂਠ। ? ਪਹਿਲਾਂ ਜਨਮ ਕਿਸ ਦਾ ਹੋਇਆ। ਕਬੂਤਰੀ ਜਾਂ ਆਂਡਾ। – ਮੱਖਣ ਬੀਰ, ਸਿਓਪਾਲ, ਮੁਨੀਸ਼, ਹਰਦੀਪ, ਪਰਮਿੰਦਰ, ਨਵਜੋਤ ਸਰਕਾਰੀ ਸ.ਸ. ਸਕੂਲ, ਨਾਨਕਸਰ ਚੀਮਾ (ਸੰਗਰੂਰ) – ਮਨੁੱਖ ਦਾ ਜਨਮ ਅੱਜ ਤੋਂ 60-70 ਲੱਖ ਸਾਲ ਪਹਿਲਾਂ ਅਫ਼ਰੀਕਾ ਦੇ ਜੰਗਲਾਂ […]
? ਕੁਦਰਤ ਅਤੇ ਰੱਬ ਵਿੱਚ ਕੀ ਫਰਕ ਹੈ।
ਮੇਘ ਰਾਜ ਮਿੱਤਰ ? ਭੂਤਾਂ-ਪ੍ਰੇਤਾਂ ਦੀ ਅਣਹੋਂਦ ਨੂੰ ਸਿੱਧ ਕਰਨ ਲਈਂ ਅਸੀਂ ਕਿਹੜੀ ਦਲੀਲ ਦੇ ਸਕਦੇ ਹਾਂ ? ਕਿਰਪਾ ਕਰਕੇ ਵਿਸਥਾਰ ਨਾਲ ਦੱਸਣਾ। ? ਦੁਨੀਆਂ ਦੇ ਪ੍ਰਸਿੱਧ ਤਰਕਸ਼ੀਲ ਏ.ਟੀ. ਕੋਵੂਰ ਦੀ ਤਸਵੀਰ (ਕੈਲੰਡਰ) ਸਾਨੂੰ ਕਿੱਥੋਂ ਮਿਲ ਸਕਦਾ ਹੈ। ? ਆਤਮਾ ਅਤੇ ਚੇਤਨਾ ਵਿੱਚ ਕੀ ਫ਼ਰਕ ਹੈ। – ਗੁਰਬਿੰਦਰ, ਕੁਲਜੀਤ, ਬਲਜੀਤ ਕੌਰ ਰਿਪਬਲਿਕ ਮਾਡਲ ਹਾਈ ਸਕੂਲ […]
? ਤਾਂਬਾ ਜ਼ਿਆਦਾ ਸਮੇਂ ਤੱਕ ਹਵਾ ਵਿੱਚ ਰੱਖਣ ਤੇ ਹਰਾ ਕਿਉਂ ਹੋ ਜਾਂਦਾ ਹੈ।
ਮੇਘ ਰਾਜ ਮਿੱਤਰ ? ਕੀ ‘‘ਕੁਕਨਸ’’ ਨਾਂ ਦੇ ਪੰਛੀ ਦੀ ਕੋਈ ਹੋਂਦ ਹੈ। ਜਿਸ ਨੂੰ ਅੱਗ ਦਾ ਪੰਛੀ ਵੀ ਕਿਹਾ ਜਾਂਦਾ ਹੈ ਅਤੇ ਕਾਵਿਕ ਰਚਨਾਵਾਂ ਵਿੱਚ ਇਸ ਦੇ ਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ? ਕੱਚ ਕਿੰਨਾਂ ਤੱਤਾਂ ਤੋਂ ਅਤੇ ਕਿਵੇਂ ਬਣਾਇਆ ਜਾਦਾ ਹੈ। ? ਐਲ.ਪੀ.ਜੀ. (ਲਿਕੁਅਡ ਪੈਟਰੋਲੀਅਮ ਗੈਸ) ਕਿਹੜੇ ਰਸਾਇਣਾਂ ਤੋਂ ਬਣਾਈ ਜਾਂਦੀ ਹੈ […]
? ਓ ਪਾਜ਼ੀਟਿਵ ਖੂਨ ਏ, ਬੀ ਅਤੇ ਏ.ਬੀ. ਵਿੱਚ ਦਿੱਤਾ ਜਾ ਸਕਦਾ ਹੈ ਪਰ ਓ ਵਿੱਚ ਏ, ਬੀ ਅਤੇ ਏ.ਬੀ. ਕਿਉਂ ਨਹੀਂ ਦਿੱਤਾ ਜਾ ਸਕਦਾ।
ਮੇਘ ਰਾਜ ਮਿੱਤਰ ? ਮਿੱਤਰ ਜੀ ਤਿਤਲੀ ਦੀਆਂ ਅੱਖਾਂ ਵਿੱਚ 1700 ਲੈਂਜ਼ ਕਿਉਂ ਹੁੰਦੇ ਹਨ ਜਦ ਕਿ ਮਨੁੱਖ ਦੀ ਅੱਖ ਵਿੱਚ ਇੱਕ ਹੀ। ? ਮਿੱਤਰ ਜੀ, ਦਵਾ ਕੀ ਹੈ ਜਿਹੜਾ ਕਿ ਮਨੁੱਖ ਨੂੰ ਸੌਂਦੇ ਸਮੇਂ ਪੈਂਦਾ ਹੈ ਤਾਂ ਮਨੁੱਖ ਨੂੰ ਇਹ ਮਹਿਸੂਸ ਹੁੰਦ ਹੈ ਕਿ ਉਸ ਨੂੰ ਕਿਸੇ ਨੇ ਪਕੜ ਲਿਆ ਹੋਵੇ। ? ਮਨੁੱਖ ਦਾ […]
? ਕੀ ਅਜਿਹਾ ਕੋਈ ਵਿਅਕਤੀ ਨਹੀਂ ਜਿਸ ਨੇ ਤੁਹਾਨੂੰ ਚੈਲਿੰਜ ਕੀਤਾ ਹੋਵੇ।
ਮੇਘ ਰਾਜ ਮਿੱਤਰ ? ਤੁਸੀਂ ਕਹਿੰਦੇ ਕਿ ਪ੍ਰਮਾਤਮਾ ਨਹੀਂ ਹੈ, ਫਿਰ ਇਹ ਸ੍ਰਿਸ਼ਟੀ ਕਿਸ ਨੇ ਬਣਾਈ ਹੈ ? ? ਇਸ ਦੁਨੀਆਂ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ ਸੀ। ? ਜੇ ਤੁਸੀਂ ਕਹਿੰਦੇ ਹੋ ਕਿ ਸ਼ਕਤੀ ਨਹੀਂ ਹੈ ਫਿਰ ਬਾਬਾ ਦੀਪ ਸਿੰਘ ਜੀ ਨੇ ਆਪਣੀ ਧੜ ਹਥੇਲੀ ਤੇ ਰੱਖ ਕੇ ਕਿਸ ਤਰ੍ਹਾਂ ਯੁੱਧ ਲੜੇ ਸੀ, ਤੁਸੀਂ […]
? ਲੰਮਾ ਪੈ ਕੇ ਟੀ.ਵੀ. ਵੇਖਣਾ ਜਾਂ ਲੰਮਾ ਪੈ ਕੇ ਪੜ੍ਹਨ ਨਾਲ ਸਰੀਰ ਤੇ ਅੱਖਾਂ ਤੇ ਕੀ ਮਾਰੂ ਪ੍ਰਭਾਵ ਪੈਂਦੇ ਹਨ।
ਮੇਘ ਰਾਜ ਮਿੱਤਰ ? ‘‘ਗਰਭ ਅਵਸਥਾ ਵਿੱਚ ਨਸ਼ਿਆਂ ਅਤੇ ਦਵਾਈਆਂ ਦੀ ਵਰਤੋਂ’’ ਲੇਖ ਵਿੱਚੋਂ ਪ੍ਰਸ਼ਨ ਕਿ :- ਗਰਭ ਅਵਸਥਾ ਸਮੇਂ ਐਕਸ-ਰੇ ਨਹੀਂ ਕਰਵਾਉਣਾ ਚਾਹੀਦਾ। ਕਿਉਂ ਕੀ ਪ੍ਰਭਾਵ ਪੈ ਸਕਦਾ ਹੈ ? – ਰਾਜਿੰਦਰ ਸਿੰਘ, ਖੁਡਾਲ ਕਲਾਂ, ਜ਼ਿਲ੍ਹਾ ਮਾਨਸਾ – ਲੰਮਾ ਪੈ ਕੇ ਟੀ.ਵੀ. ਦੇਖਣ ਨਾਲ ਅੱਖਾਂ ਦੀ ਦਿੱਖ ਵਿਗੜਦੀ ਹੈ। – ਗਰਭ ਅਵਸਥਾ ਵਿੱਚ ਬੱਚੇ […]
? ਰਾਧਾ ਸੁਆਮੀ ਜਾਂ ਉਸ ਦੇ ਪੈਰੋਕਾਰ ਜਦੋਂ ਧਿਆਨ ਵਿੱਚ ਬਹਿੰਦੇ ਹਨ, ਕਈ ਘੰਟਿਆਂ ਤੱਕ ਉੱਠਦੇ ਨਹੀਂ। ਲੋਕ ਕਹਿ ਦਿੰਦੇ ਨੇ ਕਿ ਇੰਨਾਂ ਦੀ ਆਤਮਾ ਰੱਬ ਨਾਲ ਮਿਲੀ ਹੁੰਦੀ ਹੈ। ਇਸ ਦਾ ਵਿਗਿਆਨਕ ਕਾਰਨ ਕੀ ਹੈ। ਦੱਸਣਾ।
ਮੇਘ ਰਾਜ ਮਿੱਤਰ ? ਕਈ ਬੰਦੇ ਮੈਂ ਦੇਖੇ ਹਨ। ਗੱਲ ਕਰਕੇ ਮੂੰਹ ਵਿੱਚ 10ਕੁ ਵਾਰੀ ਕੀ-ਕੀ ਕਹਿੰਦੇ ਹਨ। ਕਈ ਵਿਅਕਤੀ ਰੋਟੀ ਖਾਂਦੇ ਹਨ। ਕਈ ਵਿਅਕਤੀ ਰੋਟੀ ਖਾਂਦੇ ਹੱਥਾਂ ਵੱਲ ਗੌਰ ਨਾਲ ਵੇਖਦੇ ਰਹਿੰਦੇ ਹਨ। ਇਹ ਕਿਹੜੀ ਬਿਮਾਰੀ ਹੈ। ? ਕਈ ਵਾਰੀ ਜੀਭ ਉੱਤੇ ਦੰਦੀ ਵੱਡ ਹੋ ਜਾਂਦੀ ਹੈ। ਲੋਕ ਸਮਝਦੇ ਹਨ ਕਿ ਸਾਨੂੰ ਕੋਈ ਗਾਲ੍ਹਾਂ […]
? ਵਿਗਿਆਨ ਕਹਿੰਦਾ ਹੈ ਕਿ ਬ੍ਰਹਿਮੰਡ ਫੈਲਣ ਤੋਂ ਬਾਅਦ ਇੱਕ ਸਮੇਂ ਸੁੰਗੜਨਾ ਸ਼ੁਰੂ ਹੋ ਜਾਵੇਗਾ, ਜਦ ਕਿ ਅਸੀਮ ਬ੍ਰਹਿਮੰਡ, ਪਦਾਰਥ, ਗਤੀ, ਊਰਜਾ ਅਤੇ ਸਮੇਂ ਆਦਿ ਦਾ ਸੁੰਗੜਨਾ ਵਿਗਿਆਨਕ ਨਿਯਮਾਂ ਦੇ ਉਲਟ ਹੈ।
ਮੇਘ ਰਾਜ ਮਿੱਤਰ – ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾਕ: ਖੋਸਾ ਪਾਂਡੋ – ਅੱਜ ਬ੍ਰਹਿਮੰਡ ਫੈਲ ਰਿਹਾ ਹੈ ਕਿਉਂਕਿ ਪਦਾਰਥ ਤੇ ਊਰਜਾ ਦੀ ਘਣਤਾ ਨਿਸ਼ਚਿਤ ਅਨੁਪਾਤ ਤੋਂ ਘੱਟ ਹੈ। ਜਿਸ ਦਿਨ ਇਹ ਵਧ ਜਾਵੇਗੀ ਉਸ ਦਿਨ ਬ੍ਰਹਿਮੰਡ ਸੁੰਗੜਨਾ ਸ਼ੁਰੂ ਹੋ ਜਾਵੇਗਾ। ਇਸ ਵਿੱਚ ਕੁਝ ਵਿਗਿਆਨਕ ਨਿਯਮਾਂ ਦੇ ਉਲਟਨਹੀਂ। *** ? ਮੰਨ ਲਓ ਕਿ ਤੁਸੀਂ ਪ੍ਰਧਾਨ […]
? – ਮਿੱਤਰ ਸਾਹਿਬ ਹੋਮਿਓਪੈਥੀ ਬਾਰੇ ਤੁਹਾਡਾ ਕੀ ਖਿਆਲ ਹੈ। ਕੀ ਹੋਮਿਓਪੈਥੀ ਦਾ ਇਲਾਜ ਵੀ ਅੰਗਰੇਜ਼ੀ ਦਵਾਈਆਂ ਵਾਂਗ ਹੀ ਹੁੰਦਾ ਹੈ। ਕੁੱਝ ਦੋਸਤਾਂ ਅਨੁਸਾਰ ਤੁਸੀਂ ਇਸ ਵਿਸ਼ੇ ਤੇ ਲੇਖ ਲਿਖਿਆ ਸੀ ਜੋ ਸਾਨੂੰ ਪ੍ਰਾਪਤ ਨਹੀਂ ਹੋ ਸਕਿਆ। ਕ੍ਰਿਪਾ ਕਰਕੇ ਹੋਮਿਓਪੈਥੀ ਬਾਰੇ ਜ਼ਰੂਰ ਦੱਸਣਾ। ਕੀ ਹੋਮਿਓਪੈਥੀ ਵੀ ਕਿਸੇ ਬਿਮਾਰੀ ਦਾ ਸਾਰਥਕ ਇਲਾਜ ਕਰ ਸਕਦੀ ਹੈ। ਹੋਮਿਓਪੈਥੀ ਅਤੇ ਐਲੋਪੈਥੀ ਵਿੱਚ ਕੀ ਫਰਕ ਹੈ। ਜ਼ਰੂਰ ਦੱਸਣਾ ਅਤਿ ਮਿਹਰਬਾਨੀ ਹੋਵੇਗੀ।
ਮੇਘ ਰਾਜ ਮਿੱਤਰ – ਰਣਦੀਪ ਸਿੰਘ, ਮੁਲਤਾਨੀਆ ਰੋਡ, ਬਠਿੰਡਾ – ਹੋਮਿਓਪੈਥੀ ਬਿਲਕੁਲ ਹੀ ਗੈਰ ਵਿਗਿਆਨਕ ਪ੍ਰਣਾਲੀ ਹੈ। ਇਯ ਦੀਆਂ 30 ਐਕਸ ਪੁਟੈਸ਼ੀ ਵਿੱਚ ਅਤੇ ਇਸ ਤੋਂ ਉੱਪਰ ਦੀਆਂ ਪੁਟੈਸ਼ੀਆਂ ਵਿੱਚ ਕਿਸੇ ਕਿਸਮ ਦੀ ਦਵਾਈ ਦੀ ਮਾਤਰਾ ਨਹੀਂ ਹੁੰਦੀ। ਜੇ ਇਹਨਾਂ ਦੀ ਦਵਾਈ ਵਾਲੀ ਸ਼ੀਸ਼ੀ ਦਾ ਲੇਬਲ ਉੱਤਰ ਜਾਵੇ ਤਾਂ ਦੁਨੀਆਂ ਦੀ ਕੋਈ ਵੀ ਪ੍ਰਯੋਗਸ਼ਾਲਾ ਪਰਖ […]
? – ਆਕਾਸ਼ ਦਾ ਰੰਗ ਨੀਲਾ ਹੀ ਕਿਉਂ ਹੈ ? ਹੋਰ ਰੰਗ ਕਿਉਂ ਨਹੀਂ ? ਇਹ ਨੀਲਾ ਰੰਗ ਕਿਸ ਵਜ੍ਹਾ ਕਰਕੇ ਹੈ ?
ਮੇਘ ਰਾਜ ਮਿੱਤਰ – ਸੁਖਮੰਦਰ ਸਿੰਘ ਤੂਰ, ਪਿੰਡ ਖੋਸਾ ਪਾਂਡੋ (ਮੋਗਾ) – ਅਸੀਂ ਜਾਣਦੇ ਹਾਂ ਕਿ ਸੂਰਜ ਦਾ ਪ੍ਰਕਾਸ਼ ਸੱਤ ਰੰਗਾਂ ਦਾ ਬਣਿਆ ਹੁੰਦਾ ਹੈ। ਇਹ ਰੰਗ ਹੁੰਦੇ ਹਨ ਬੈਂਗਣੀ, ਜਾਮਣੀ, ਨੀਲਾ, ਹਰਾ, ਪੀਲਾ, ਸੰਤਰੀ ਅਤੇ ਲਾਲ ਪਰ ਇਹਨਾਂ ਵਿੱਚੋਂ ਨੀਲੇ ਰੰਗ ਦੀ ਖਿੰਡਣ ਦੀ ਸਮਰੱਥਾ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਲਈ ਹੀ ਆਕਾਸ਼ […]
?. ਸਮੇਂ ਤੋਂ ਕੀ ਭਾਵ ਹੈ ? ਕੀ ਬਿੱਗ ਬੈਂਗ ਤੋਂ ਪਹਿਲਾਂ ਸਮਾਂ ਸੀ ?
ਮੇਘ ਰਾਜ ਮਿੱਤਰ ?. ਬ੍ਰਹਿਮੰਡ ਕਿਉਂ ਫੈਲ ਰਿਹਾ ਹੈ ਅਤੇ ਕਿਸ ਦਰ ਨਾਲ ਫੈਲ ਰਿਹਾ ਹੈ ? ?. ਅਮਰੀਕਾ ਦੇ ਸੁਪਰ ਕੰਪਿਊਟਰ ਬਾਰੇ ਦੱਸੋ ਅਤੇ ਪਰਮ 2000 ਨਾਲ ਇਸਦਾ ਮੁਕਾਬਲਾ ਕਰੋ ? – ਸੁਖਰਾਜ ਧੀਮਾਨ, ਬੱਸੀ ਰੋਡ, ਸਰਹਿੰਦ ਜਵਾਬ : – ਸਮਾਂ ਕੀ ਹੈ ? ਇਹ ਸੁਆਲ ਅਸੀਂ ਆਪਣੇ ਪਾਠਕਾਂ ਉੱਪਰ ਛੱਡ ਰਹੇ ਹਾਂ। ਕੋਈ […]
? – ਹਰ ਇੱਕ ਵਿਅਕਤੀ ਇੱਕ ਦੂਸਰੇ ਨੂੰ ਮਿਲਣ ਤੇ ਉਸਦੇ ਸਤਿਕਾਰ ਲਈ ‘ਸਲਾਮ’ ਜਾਂ ‘ਸਤਿ ਸ਼੍ਰੀ ਅਕਾਲ’ ਕਹਿੰਦਾ ਹੈ, ਪਰ ਇੱਕ ਤਰਕਸ਼ੀਲ ਵਿਅਕਤੀ ਦੂਸਰੇ ਤਰਕਸ਼ੀਲ ਵਿਅਕਤੀ ਨੂੰ ਕੀ ਕਹਿ ਕੇ ਉਸਦਾ ਸਤਿਕਾਰ ਕਰਦਾ ਹੈ ?
ਮੇਘ ਰਾਜ ਮਿੱਤਰ ? – ਪਾਣੀ ਦਾ ਕੀ ਰੰਗ ਹੁੰਦਾ ਹੈ ? ? – ਗਣਿਤ ਦੇ ਅੱਖਰ 7 ਵਿਚਕਾਰ ਕਈ ਵਿਅਕਤੀ ਇੱਕ ਲਾਈਨ ਖਿੱਚ ਦਿੰਦੇ ਹਨ ਇਸਦਾ ਕੀ ਮਤਲਬ ਹੁੰਦਾ ਹੈ ? – ਰਮਨ ਮੌੜ, ਸੰਗਰੂਰ – ਤਰਕਸ਼ੀਲਾਂ ਨੂੰ ਜੈ ਇਨਸਾਨੀਅਤ ਜਾਂ ਜੈ ਮਾਨਵਤਾ ਆਦਿ ਨੂੰ ਵੱਡਿਆਂ ਦੇ ਸਤਿਕਾਰ ਲਈ ਚੁਣਨਾ ਚਾਹੀਦਾ ਹੈ। – ਪਾਣੀ […]
? – ਸਮੁੰਦਰੀ ਪਾਣੀ ਦਾ ਰੰਗ ਨੀਲਾ ਕਿਉਂ ਹੁੰਦਾ ਹੈ ?
ਮੇਘ ਰਾਜ ਮਿੱਤਰ ? – ਕਿਹੜਾ ਰੁੱਖ/ਦਰੱਖਤ ਰਾਤ ਨੂੰ ਆਕਸੀਜਨ ਛੱਡਦਾ ਹੈ? ? – ਧੋਨਕਏ ਦਾ ਘੲਨਦੲਰ ਕੀ ਹੈ। ? – ਧੁੰਦ ਕੀ ਹੈ ਅਤੇ ਇਹ ਕਿੰਝ ਪੈਂਦੀ ਹੈ ? – ਹਰਬੰਸ ਮੈਹਣਾ ਪਿੰਡ ਰੰਘੜਿਆਲ, ਜ਼ਿਲ੍ਹਾ ਮਾਨਸਾ – ਪਾਣੀ ਦਾ ਕੋਈ ਰੰਗ ਨਹੀਂ ਹੁੰਦਾ। ਸੂਰਜ ਦੀ ਰੌਸ਼ਨੀ ਤਰੰਗਾਂ ਦੀ ਬਣੀ ਹੁੰਦੀ ਹੈ। ਇਹਨਾਂ ਵਿੱਚੋਂ ਨੀਲੇ […]
? – ਸੱਪ ਦੀਆਂ ਕਿੰਨੀਆਂ ਜਾਤੀਆਂ ਨੇ ਸਭ ਤੋਂ ਵੱਧ ਜ਼ਹਿਰੀਲੀ ਕਿਹੜੀ ਹੈ ?
ਮੇਘ ਰਾਜ ਮਿੱਤਰ ? – ਸ਼ੇਰ ਮਾਸ ਹੀ ਕਿਉਂ ਖਾਂਦਾ ਹੈ ? ? – ਇੱਕ ਹਾਥੀ ਨੂੰ ਕੀੜੀਆਂ ਕਿੰਨੇ ਚਿਰ ਵਿੱਚ ਖਾ ਜਾਂਦੀਆਂ ਹਨ। – ਸੰਤੋਖ ਕੁਮਾਰ, ਮੁਹੱਲਾ ਸੰਤੋਖਪੁਰਾ, ਜ਼ਿਲ੍ਹਾ ਜਲੰਧਰ, ਪੰਜਾਬ – ਸੱਪ ਦੀਆਂ ਹਜ਼ਾਰਾਂ ਜਾਤੀਆਂ ਹਨ ਪਰ ਕਿੰਗ ਕੋਬਰਾ ਹੀ ਸਭ ਤੋਂ ਵੱਧ ਜ਼ਹਿਰੀਲੀ ਹੈ। – ਸ਼ੇਰ ਦੀ ਭੋਜਨ ਪ੍ਰਣਾਲੀ ਕਰੋੜਾਂ ਵਰਿ੍ਹਆਂ ਤੋਂ […]
? – ਈ-ਮੇਲ ਅਤੇ ਵੈਬਸਾਈਟ ਵਿੱਚ ਕੀ ਅੰਤਰ ਹੈ ਜਦੋਂਕਿ ਦੋਵਾਂ ਦਾ ਮਾਧਿਅਮ ਕੰਪਿਊਟਰ ਹੀ ਹੈ ?
ਮੇਘ ਰਾਜ ਮਿੱਤਰ ? – ਵਾਈ-ਟੂ ਕੇ ਦੀ ਫੁੱਲ ਫਾਰਮ ਕੀ ਹੈ ? ਅਤੇ ਕੰਪਿਊਟਰ ਦੀ ਸਮੱਸਿਆ ਨੂੰ ਇਹ ਨਾਂ ਕਿਉਂ ਦਿੱਤਾ ਗਿਆ ? ? – ਸੁਬਾ ਅਤੇ ਸ਼ਾਮ ਨੂੰ ਸੂਰਜ ਦੀ ਟਿੱਕੀ ਸਾਨੂੰ ਗੋਲ ਕਿਉਂ ਵਿਖਾਈ ਦਿੰਦੀ ਹੈ ? ? – ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਕੌਣ ਅਤੇ ਕਿੱਥੇ ਰਹਿਣ ਵਾਲਾ ਹੈ ? […]