Author: Indian Rationalist

ਵਿਗਿਆਨ ਜੋਤ ਦੇ 20 ਸਾਲ ਪੂਰੇ ਹੋਣ ਤੇ

– ਮੇਘ ਰਾਜ ਮਿੱਤਰ ਮਾਰਚ 97 ਤੋਂ ‘ਵਿਗਿਆਨ ਜੋਤ’ ਲਗਾਤਾਰ 20 ਵਰਿਆਂ ਤੋਂ ਪਾਠਕਾਂ ਦੀ ਕਚਹਿਰੀ ਵਿੱਚ ਆਪਣੀ ਹਾਜ਼ਰੀ ਲਾ ਰਿਹਾ ਹੈ। ਇਸ ਸਮੇਂ ਦੌਰਾਨ ਬਹੁਤ ਸਾਰੇ ਪਾਠਕਾਂ ਤੇ ਵਿਦਿਆਰਥੀਆਂ ਨੇ ਆਪਣੇ ਸੁਝਾਵਾਂ, ਵਿਚਾਰਾਂ ਅਤੇ ਸੁਆਲਾਂ ਰਾਹੀਂ ਸਮੱਗਰੀ ਤੇ ਦਿੱਖ ਨੂੰ ਸੁਆਰਿਆ ਹੈ। ਪਰ ਅਜੇ ਤੱਕ ਬ੍ਰਹਿਮੰਡ ਅਤੇ ਇਸ ਵਿੱਚ ਮੌਜੂਦ ਮਾਦੇ ਬਾਰੇ ਬਹੁਤ ਸਾਰੇ […]

ਨੋਟਬੰਦੀ ਦਾ ਫ਼ਰਮਾਨ

– ਮੇਘ ਰਾਜ ਮਿੱਤਰ ਮੈਗਜ਼ੀਨ ‘ਵਿਗਿਆਨ ਜੋਤ’ ਦੀ ਤਿਆਰੀ ਲਈ ਮੈਂ ਬਰਨਾਲੇ ਆਇਆ ਸੀ। ਕੁਝ ਫੁਰਸ਼ਤ ਮਿਲੀ ਤਾਂ ਦਰਜ਼ੀ ਤੋਂ ਸਿਲਾਏ ਆਪਣੇ ਕੱਪੜੇ ਲਿਆਉਣ ਲਈ ਚੱਲ ਪਿਆ, ਰਸਤੇ ਵਿੱਚ ਸੜਕ ਜਾਮ ਸੀ। ਸੜਕ ਦੇ ਦੋਹੇ ਪਾਸੀਂ ਬੈਂਕਾਂ ਦੇ ਏ. ਟੀ. ਐਮ. ਦੀਆਂ ਕਤਾਰਾਂ ਵਿੱਚ ਖੜ•ੇ ਵਿਅਕਤੀਆਂ ਕਾਰਨ ਰਸਤੇ ਲਗਭੱਗ ਬੰਦ ਸਨ। ਆਸੇ ਪਾਸੇ ਖੜ•ੇ ਵਿਅਕਤੀਆਂ […]

ਕਿਸਮਤ ਕਿਸ ਦੇ ਹੱਥ ਹੈ?

– ਮੇਘ ਰਾਜ ਮਿੱਤਰ ਅਸੀਂ ਤਰਕਸ਼ੀਲ ਪਿਛਲੇ 31 ਵਰਿ•ਆਂ ਤੋਂ ਪਿੰਡ-ਪਿੰਡ ਜਾ ਕੇ ਹੋਕਾ ਦੇ ਰਹੇ ਹਾਂ ਕਿ ਸਾਡੀ ਸਭ ਦੀ ਕਿਸਮਤ ਰਾਜਸੱਤਾ ਦੇ ਹੱਥ ਵਿਚ ਹੁੰਦੀ ਹੈ। ਸੱਤਾ ਕਿਸੇ ਵੀ ਦੇਸ਼ ਨੂੰ ਬਰਬਾਦ ਕਰ ਸਕਦੀ ਹੈ ਜਾਂ ਖ਼ੁਸ਼ਹਾਲ ਕਰ ਸਕਦੀ ਹੈ। ਇਸ ਸਮੇਂ ਪੰਜਾਬ ਦੀ ਅਕਾਲੀ-ਭਾਜਪਾ ਅਤੇ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਲੋਕਾਂ […]

ਰਾਜ ਸੱਤਾ ਤੇ ਸਾਜ਼ਿਸ਼ਾ

– ਮੇਘ ਰਾਜ ਮਿੱਤਰ ਪਿਛਲੇ ਵਰਿ•ਆਂ ਵਿਚ ਤਰਕਸ਼ੀਲ ਲਹਿਰ ‘ਤੇ ਹੋਈਆਂ ਵਧੀਕੀਆਂ ਸਬੰਧੀ ਮੈਨੂੰ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਮੌਕਾ ਮਿਲਿਆ। ਮੈਂ ਵੇਖਿਆ ਕਿ ਇੱਕ ਡੀ.ਆਈ.ਜੀ. ਪੱਧਰ ਦਾ ਅਫ਼ਸਰ ਮੁੱਖ ਮੰਤਰੀ ਦੇ ਸੱਜੇ ਹੱਥ ਬੈਠਦਾ ਹੈ। ਪੰਜਾਬ ਵਿਚ ਹੋਈਆਂ ਵਧੀਕੀਆਂ ਜਾਂ ਵਧੀਕੀਆਂ ਕਰਵਾਉਣ ਲਈ ਮੁੱਖ ਮੰਤਰੀ ਡੀ.ਆਈ.ਜੀ. ਨੂੰ ਹੁਕਮ ਕਰ ਦਿੰਦਾ […]

ਭ੍ਰਿਸ਼ਟਾਚਾਰ ਕਿਵੇਂ ਜਾਰੀ ਹੈ

– ਮੇਘ ਰਾਜ ਮਿੱਤਰ ਸਾਡੇ ਦੇਸ ਦੇ ਮਾਲ ਖਜ਼ਾਨੇ ਲੁੱਟੀ ਜਾਂਦੇ ਦੇਸ਼ ਬਿਗਾਨੇ ਪਹਿਲਾ ਉਪਰੋਕਤ ਧਾਰਨਾ ਲੋਕਾਂ ਵਿਚ ਪ੍ਰਚੱਲਤ ਸੀ। ਜਦੋਂ ਸਾਡੀਆਂ ਖੱਬੀਆਂ ਧਿਰਾਂ ਨੇ ਲੋਕਾਂ ਵਿਚ ਇਹ ਗੱਲ ਸਥਾਪਤ ਕੀਤੀ ਸੀ ਕਿ ਮਲਟੀ ਨੈਸ਼ਨਲ ਕੰਪਨੀਆਂ ਇਸ ਦੇਸ਼ ਨੂੰ ਲੁੱਟ ਰਹੀਆਂ ਹਨ ਪਰ ਇਨ•ਾਂ ਅਦਾਰਿਆਂ ਨੇ ਲੋਕਾਂ ਲਈ ਰੁਜ਼ਗਾਰ ਦੇ ਸੀਮਤ ਮੌਕੇ ਵੀ ਦਿੱਤੇ ਹਨ। […]

ਗਾਥਾ ਇੱਕ ਮ੍ਰਿਤਕ ਸਰੀਰ ਦੀ

– ਮੇਘ ਰਾਜ ਮਿੱਤਰ … ਤੇ ਦੇਵ ਪੁਰਸ਼ ਹਾਰ ਗਏ ਦਾ ਅਨੁਵਾਦ ਕਰਦਿਆਂ ਮੈਂ ਪੜਿਆ ਸੀ ਕਿ ਡਾਕਟਰ ਕੋਵੂਰ ਨੇ ਆਪਣੀ ਪਤਨੀ ਦੀ ਮ੍ਰਿਤਕ ਦੇਹ ਕੋਲੰਬੋ ਦੇ ਹਸਪਤਾਲ ਨੂੰ ਦੇ ਦਿੱਤੀ ਸੀ ਤਾਂ ਜੋ ਡਾਕਟਰੀ ਦੇ ਵਿਦਿਆਰਥੀ ਉਸ ਉਪਰ ਖੋਜ ਦਾ ਕੰਮ ਕਰ ਸਕਣ। ਉਹਨਾਂ ਦੀ ਇਸ ਗੱਲ ਤੋਂ ਪ੍ਰੇਰਨਾ ਲੈ ਕੇ ਤਰਕਸ਼ੀਲ ਸੁਸਾਇਟੀ ਦੇ […]

ਸਾਂਈ ਬਾਬਾ ਨੂੰ ਤਰਕਸ਼ੀਲਾਂ ਦੀ ਸ਼ਰਧਾਂਜਲੀ

– ਮੇਘ ਰਾਜ ਮਿੱਤਰ ਅਸੀਂ ਸਾਂਈ ਬਾਬੇ ਨੂੰ ‘ਸਰਧਾਂਜਲੀ’ ਦੇਣਾ ਚਾਹੁੰਦੇ ਸੀ। ਅਸੀਂ ਉਸਦੀਆਂ ਚਲਾਕੀਆਂ ਦੇ ਪਰਦੇਫਾਸ਼ ਕਰਨ ਵਾਲੀਆਂ ਕੁਝ ਫਿਲਮਾਂ ਦਾ ਲਿੰਕ ਤਰਕਸ਼ੀਲ ਸੁਸਾਇਟੀ ਦੀ ਫੇਸ ਬੁੱਕ ਤੇ ਪਾਇਆ ਤਾਂ ਕੁਝ ਵਿਅਕਤੀ ਸਾਨੂੰ ਕਹਿਣ ਲੱਗੇ ”ਹੁਣ ਤਾਂ ਸਾਂਈ ਬਾਬਾ ਮਰ ਗਿਆ ਹੈ ਹੁਣ ਤਾਂ ਉਸਦਾ ਖਹਿੜ•ਾ ਛੱਡ ਦੇਵੋ।” ਸਾਂਈ ਬਾਬੇ ਨਾਲ ਸਾਡੀ ਕੋਈ ਵੀ […]

ਤਰਕਸ਼ੀਲ ਭੂਤਾਂ, ਪ੍ਰੇਤਾਂ ਨੂੰ ਕਿਉਂ ਨਹੀਂ ਮੰਨਦੇ

– ਮੇਘ ਰਾਜ ਮਿੱਤਰ ਸੰਸਾਰ ਵਿੱਚ ਤਿੰਨ ਕਿਸਮ ਦੇ ਵਿਅਕਤੀ ਹੁੰਦੇ ਹਨ। ਇੱਕ ਵਿਅਕਤੀ ਉਹ ਹੁੰਦੇ ਹਨ, ਜਿਨ•ਾਂ ਦਾ ਯਕੀਨ ਪਦਾਰਥ ਵਿੱਚ ਹੁੰਦਾ ਹੈ। ਉਨ•ਾਂ ਅਨੁਸਾਰ ਆਤਮਾ, ਪ੍ਰਮਾਤਮਾ, ਭੂਤ, ਸਵਰਗ-ਨਰਕ, ਪੁਨਰ-ਜਨਮ ਸਭ ਦਾ ਵਜੂਦ ਪਦਾਰਥ ਵਿੱਚ ਹੀ ਹੋ ਸਕਦਾ ਹੈ। ਪਦਾਰਥ ਤੋਂ ਬਾਹਰ ਇਨ•ਾਂ ਚੀਜ਼ਾਂ ਦੀ ਕਲਪਨਾ ਕਰਨਾ ਵੀ ਉਨ•ਾਂ ਅਨੁਸਾਰ ਗਲਤ ਹੈ। ਅਸਲ ਵਿੱਚ […]

ਬੱਚਿਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਕਿਵੇਂ ਬਣਾਈਏ

-ਮੇਘ ਰਾਜ ਮਿੱਤਰ ਪਾਵੇਲ ਤੇ ਅਮਨ ਮੇਰੇ ਦੋ ਪੋਤੇ ਹਨ। ਪੰਜ ਸੱਤ ਦਿਨਾਂ ਬਾਅਦ ਜਦੋਂ ਵੀ ਮੈਂ ਅਮਨ ਨੂੰ ਮਿਲਦਾ ਹਾਂ। ਮੈਂ ਉਸਨੂੰ ਪੁੱਛਦਾ ਹਾਂ ”ਬਈ ਫਿਰ ਆਪਾਂ ਤੇਰਾ ਸਕੂਲ ਨੇੜੇ ਕਦੋਂ ਕਰਨਾ ਹੈ? ਇਹ ਆਪਾਂ ਕਿਵੇਂ ਕਰਾਂਗੇ?” ਸਕੀਮਾਂ ਅਸੀਂ ਦਾਦੇ ਪੋਤੇ ਨੇ ਪਹਿਲਾਂ ਹੀ ਬਣਾਈਆਂ ਹੋਈਆਂ ਹਨ। ਇਸ ਤਰ•ਾਂ ਸਾਡੇ ਹਲਕੇ ਫੁਲਕੇ ਮਜ਼ਾਕ ਇਕ […]

ਸਵਰਗਾਂ ਦੀ ਧਰਤੀ ‘ਤੇ ਹੀ ਉਸਾਰੀ ਦੇ ਇਛੁੱਕ

-ਮੇਘ ਰਾਜ ਮਿੱਤਰ 1. ਸਵੇਰੇ ਹੀ ਉੱਠਣ ਸਾਰ ਆਪਣੇ ਕੰਮ ਕਾਜ ਕਰਕੇ, ਧਰਨੇ, ਮੁਜ਼ਹਾਰੇ ਤੇ ਕਾਨਫਰੰਸ ਤੇ ਜਾਣ ਦੀ ਤਿਆਰੀ ਕਰਦੇ ਹਨ। 2. ਇਨ•ਾਂ ਵਿਚੋਂ ਕੁਝ ਨੇ ਸਭ ਕੁਝ ਆਪਣੇ ਸੁਆਰਥ ਲਈ ਕਰਨਾ ਹੁੰਦਾ ਹੈ ਪਰ ਬਹੁਤ ਸਾਰੇ ਆਪਣੇ ਸਮੂਹ ਦੇ ਸੁਆਰਥ ਲਈ ਇਹ ਸਾਰਾ ਕੁਝ ਕਰਦੇ ਹਨ। 3. ਇਨ•ਾਂ ਦੇ ਕਾਰਨ ਵੀ ਕਈ ਵਾਰ […]

ਸਵਰਗਾਂ ਵਿੱਚ ਜਾਣ ਦੇ ਇਛੁੱਕ

-ਮੇਘ ਰਾਜ ਮਿੱਤਰ 1. ਸਵੇਰੇ ਹੀ ਉਠਣ ਸਾਰ ਆਪਣੇ ਦੇਵਤੇ ਨੂੰ ਧਾਰਮਿਕ ਸਥਾਨ ਤੇ ਜਾ ਕੇ ਪੂਜਦੇ ਹਨ। 2. ਨਾਮ ਜਪਣਾ ਜਾਂ ਪਾਠ ਪੂਜਾ ਉਨ•ਾਂ ਨੇ ਆਪਣੇ ਨਿੱਜੀ ਸੁਆਰਥ ਲਈ ਕਰਨਾ ਹੁੰਦਾ ਹੈ। 3. ਧੂਫ਼ ਬੱਤੀ ਕਰਨਾ ਜਾਂ ਉਚੀ ਉਚੀ ਪਾਠ ਕਰਨਾ ਪ੍ਰਦੂਸ਼ਣ ਪੈਦਾ ਕਰਦਾ ਹੈ। 4. ਸਵਰਗਾਂ ਵਿੱਚ ਜਾਣ ਦੇ ਕਿਸੇ ਵਿਅਕਤੀ ਦੇ ਕੋਈ […]

ਕਮਜ਼ੋਰ ਨਿਊਕਲੀ ਬਲ

-ਮੇਘ ਰਾਜ ਮਿੱਤਰ ਕਮਜ਼ੋਰ ਨਿਊਕਲੀ ਬਲ ਕਾਰਨ ਨਿਊਟ੍ਰਾਨ, ਪ੍ਰੋਟਾਨਾਂ ਵਿੱਚ ਬਦਲ ਜਾਂਦੇ ਹਨ, ਕਿਉਂਕਿ ਇਹ ਤਬਦੀਲੀਆਂ ਪ੍ਰਮਾਣੂ ਦੇ ਕੇਂਦਰ ਵਿੱਚ ਹੁੰਦੀਆਂ ਹਨ ਇਸ ਲਈ ਇਸੇ ਬਲ ਕਾਰਨ ਤੱਤਾਂ ਦੇ ਕੇਂਦਰ ਦੀ ਬਣਤਰ ਬਦਲ ਜਾਂਦੀ ਹੈ। ਸਿੱਟੇ ਵਜੋਂ ਤੱਤ ਹੀ ਕਿਸੇ ਹੋਰ ਤੱਤ ਵਿੱਚ ਬਦਲ ਜਾਂਦੇ ਹਨ। ਇਨ੍ਹ•ਾਂ ਨੂੰ ਰੇਡੀਓ ਐਕਟਿਵ ਡਿੱਕੇ ਵੀ ਕਿਹਾ ਜਾਂਦਾ ਹੈ। […]

ਤਾਕਤਵਰ ਨਿਊਕਲੀ ਬਲ

-ਮੇਘ ਰਾਜ ਮਿੱਤਰ ਪ੍ਰਮਾਣੂ ਵਿੱਚ ਇਹ ਬਲ ਪ੍ਰੋਟਾਨਾਂ ਤੇ ਨਿਊਟ੍ਰਾਨਾਂ ਨੂੰ ਕੇਂਦਰ ਦੁਆਲੇ ਬੰਨ ਕੇ ਰੱਖਦਾ ਹੈ। ਇਹ ਸਭ ਤੋਂ ਤਾਕਤਵਰ ਬਲ ਹੈ। ਜਦੋਂ ਪ੍ਰਮਾਣੂ ਤੋੜਿਆ ਜਾਂਦਾ ਹੈ ਜਾਂ ਪ੍ਰਮਾਣੂ ਜੋੜੇ ਜਾਂਦੇ ਹਨ ਤਾਂ ਅਥਾਹ ਊਰਜਾ ਪੈਦਾ ਹੁੰਦੀ ਹੈ। ਪ੍ਰਮਾਣੂ ਬੰਬ ਇਸੇ ਬਲ ਕਾਰਨ ਅਥਾਹ ਤਬਾਹੀ ਕਰਦੇ ਹਨ। ਸੂਰਜ ਵਿੱਚ ਊਰਜਾ ਹਾਈਡ੍ਰੋਜਨ ਦੇ ਦੋ ਪ੍ਰਮਾਣੂਆਂ […]

ਬਿਜਲੀ ਚੁੰਬਕੀ ਬਲ

-ਮੇਘ ਰਾਜ ਮਿੱਤਰ ਬਿਜਲੀ ਚੁੰਬਕੀ ਬਲ ਸ਼ਕਤੀਸ਼ਾਲੀ ਹੁੰਦਾ ਹੈ ਕਿਉਂਕਿ ਇਹ ਖਿੱਚਦਾ ਵੀ ਹੈ ਧੱਕਦਾ ਵੀ ਹੈ। ਇਸ ਲਈ ਇਹ ਦੋਵੇਂ ਗੱਲਾਂ ਇੱਕ ਦੂਜੇ ਦੇ ਪ੍ਰਭਾਵ ਨੂੰ ਕੈਂਸਲ ਕਰ ਦਿੰਦੀਆਂ ਹਨ। ਇਸ ਲਈ ਇਹ ਕਮਜ਼ੋਰ ਬਲ ਨਜ਼ਰ ਆਉਂਦਾ ਹੈ। ਰੌਸ਼ਨੀ ਇਸੇ ਬਲ ਕਾਰਨ ਸੱਤਾਂ ਰੰਗਾਂ ਵਿੱਚ ਨਿੱਖੜ ਜਾਂਦੀ ਹੈ ਤੇ ਸਤਰੰਗੀ ਪੀਂਘ ਬਣਾਉਂਦੀ ਹੈ।

ਗੁਰੂਤਾ ਆਕਰਸ਼ਣ ਬਲ

-ਮੇਘ ਰਾਜ ਮਿੱਤਰ ਇਹ ਇੱਕ ਕਮਜ਼ੋਰ ਬਲ ਹੈ ਕਿਉਂਕਿ ਇਹ ਦੂਰ ਤੋਂ ਹੀ ਕਿਰਿਆ ਕਰਦਾ ਹੈ ਅਤੇ ਸਿਰਫ਼ ਖਿੱਚਦਾ ਹੈ ਧੱਕਦਾ ਨਹੀਂ ਇਸ ਲਈ ਇਹ ਸਾਨੂੰ ਸ਼ਕਤੀਸ਼ਾਲੀ ਨਜ਼ਰ ਆਉਂਦਾ ਹੈ। ਇਸੇ ਬਲ ਅਧੀਨ ਬ੍ਰਹਿਮੰਡ ਦੀ ਹਰ ਵਸਤੂ ਇੱਕ ਦੂਜੇ ਨੂੰ ਆਪਣੇ ਵੱਲ ਉਸ ਬਲ ਨਾਲ ਖਿੱਚਦੀ ਹੈ ਜਿਹੜਾ ਦੋਹਾਂ ਵਸਤੂਆਂ ਦੇ ਭਾਰ ਦੇ ਗੁਣਨਫ਼ਲ ਨਾਲ […]

Back To Top