– ਮੇਘ ਰਾਜ ਮਿੱਤਰ ਠੱਟਾ ਨਵਾਂ 10.8.86 ਮੈਂ ਚਿੱਠੀ ਲਿਖਣ ਲੱਗਾ ਸੋਚਦਾ ਸਾਂ ਕਿ ਕੀ ਲਿਖਾਂ ਜਦਕਿ ਮੈਂ ਆਪਣਾ ਸਭ ਕੁਝ ਲੁਟਾ ਬੈਠਾ ਹਾਂ। ਮੇਰੇ ਘਰ ਦੀ ਹਾਲਤ ਅਤੇ ਮਾਤਾ ਜੀ ਦੇ ਪੁਰਾਣੇ ਖ਼ਿਆਲਾਂ ਨੇ ਜਾਂ ਮੁੱਢਲੀ ਸਿੱਖਿਆ ਅਨੁਸਾਰ ਮੈਂ ਸਿਆਣਿਆਂ ਦੇ ਵਸ ਪੈ ਕੇ ਮੇਰੀ ਪਤਨੀ ਮੇਰੇ ਤੋਂ ਸਦਾ ਲਈ ਵਿਛੋੜ ਦਿੱਤੀ ਹੈ। ਮੇਰੀ […]
41. ਪੈਰਾਂ ਬਿਨਾਂ ਚਿੰਨ੍ਹ
– ਮੇਘ ਰਾਜ ਮਿੱਤਰ ਬੰਬੀਹਾ ਭਾਈ 4.8. 86 ਦਸਵੀਂ ਜਮਾਤ ਨੂੰ ਮੈਂ ਅੰਗਰੇਜ਼ੀ ਪੜ੍ਹਾਉਂਦਾ ਹਾਂ। ਉਨ੍ਹਾਂ ਦੀ ਅੰਗਰੇਜ਼ੀ ਦੀ ਕਿਤਾਬ ਦੀ ਪਹਿਲੀ ਕਹਾਣੀ ‘‘ਪੈਰਾਂ ਬਿਨਾਂ ਚਿੰਨ੍ਹ’’ ਭੂਤਾਂ ਦੇ ਸੰਕਲਪ ਨੂੰ ਪੱਕਾ ਕਰਨ ਵਾਲੀ ਹੈ। ਉਂਝ ਤਾਂ ਸਰਕਾਰ ਦਾ ਨਿਸ਼ਾਨਾ ਅਜਿਹੀ ਹੀ ਧੁੰਦ ਖਿਲਾਰਨ ਦਾ ਹੈ। ਤਾਂ ਵੀ ਤੁਸੀਂ ਇਹ ਕਹਾਣੀ ਪੜ੍ਹ ਕੇ ਸਰਕਾਰ ਦੇ ਵਿਰੁੱਧ […]
40. ਪਹਾੜਾਂ ਵਿਚੋਂ ਲਾਟਾਂ
– ਮੇਘ ਰਾਜ ਮਿੱਤਰ ਅਬੋਹਰ 28.7.86 ਚਰਨ ਬੰਦਨਾ ਤੁਹਾਨੂੰ ਚਿੱਠੀ ਲਿਖੀ ਨੂੰ ਬਹੁਤ ਸਮਾਂ ਹੋ ਗਿਆ ਸੀ ਇਸ ਕਰਕੇ ਮੈਂ ਤੁਹਾਨੂੰ ਚਿੱਠੀ ਲਿਖ ਰਿਹਾ ਹਾਂ। ਵੈਸੇ ਤੁਸੀਂ ਮੇਰਾ ਸੰਬੰਧ ਗਿੱਦੜਬਾਹਾ ਸੁਸਾਇਟੀ ਨਾਲ ਕਰਾ ਦਿੱਤਾ ਸੀ ਪਰ ਮੈਂ ਮੇਰੇ ਇਨ੍ਹਾਂ ਸੱਜਣਾਂ ਤੇ ਮਿੱਤਰ ਪਿਆਰਿਆਂ ਨੂੰ ਜ਼ਿੰਦਗੀ ਭਰ ਨਹੀਂ ਭੁਲਾ ਸਕਦਾ ਜਿਨ੍ਹਾਂ ਨੇ ਮੈਨੂੰ ਇਕ ਨਵੀਂ ਜ਼ਿੰਦਗੀ […]
39. ਸੰਤ ਮਿਹਨਤ ਦਾ ਮੁੱਲ ਨਹੀਂ ਦਿੰਦਾ
– ਮੇਘ ਰਾਜ ਮਿੱਤਰ ਬੁਰਜ ਲਿੱਟਾ 18.7.86 ਮੈਂ ਤੁਹਾਡੀ ਕਿਤਾਬ ਰੌਸ਼ਨੀ ਪੜ੍ਹੀ। ਉਸਦੇ ਵਿਚਾਰ ਤੇ ਗੱਲਾਂ ਮੰਨਣ ਯੋਗ ਹਨ। ਖਾਸ ਕਰਕੇ ਪਾਖੰਡੀ ਸਾਧ, ਸੰਤ ਤੇ ਹੋਰ ਤਰ੍ਹਾਂ ਦੇ ਲੋਕ ਜੋ ਕਿ ਜਨਤਾ ਨੂੰ ਵਹਿਮਾਂ ਵਿਚ ਪਾ ਕੇ ਲੁੱਟਦੇ ਹਨ। ਮੇਰੇ ਨਾਲ ਵੀ ਇਸੇ ਤਰ੍ਹਾਂ ਹੋਇਆ। ਮੈਂ ਇਕ ਸੰਤ ਕੋਲ ਪੰਜ ਸਾਲ ਦਾ ਜਾਂਦਾ ਸੀ। ਉਸ […]
38. ਤੁਹਾਡਾ ਤੇ ਡਾਕਟਰ ਕਾਵੂਰ ਦਾ ਸਮਰੱਥਕ
– ਮੇਘ ਰਾਜ ਮਿੱਤਰ ਢੰਡ 7.7.86. ਮੈਂ ਇਕ ਸਿੱਖ ਪਰਿਵਾਰ ਵਿਚ ਜੰਮਿਆ ਹਾਂ। ਬਚਪਨ ਤੋਂ ਹੀ ਗਲਤ ਹਾਲਾਤ ਮਿਲਣ ਕਾਰਨ ਮੈਂ ਪੀਰਾਂ-ਫ਼ਕੀਰਾਂ ਦੀ ਗੈਬੀ ਸ਼ਕਤੀਆਂ ਅਤੇ ਭੂਤਾਂ-ਪ੍ਰੇਤਾਂ ਵਿਚ ਅੰਧ ਵਿਸ਼ਵਾਸ ਰੱਖਦਾ ਆਇਆ ਹਾਂ। ਮੈਂ ਡਾਕਟਰ ਕਾਵੂਰ ਸਾਹਿਬ ਦੀਆਂ ਕਿਤਾਬਾਂ `ਤੇ ਦੇਵ ਪੁਰਸ਼ ਹਾਰ ਗਏ’ ਅਤੇ ਦੇਵ, ਦੈਂਤ ਤੇ ਰੂਹਾਂ, ਪੜ੍ਹਨ ਉਪਰੰਤ ਇਕ ਪੱਕਾ ਤਰਕਸ਼ੀਲ ਬਣ […]
37. ਘੜੀ ਦਾ ਟਾਈਮ ਅੱਗੇ
– ਮੇਘ ਰਾਜ ਮਿੱਤਰ ਜਲਾਲਾਬਾਦ 5.7.86 ਸ਼ੁਭ ਇਛਾਵਾਂ। ਆਪਣੇ ਪ੍ਰਾਚੀਨ ਵਿਚਾਰਾਂ ਕਰਕੇ ਮੈਂ ਵੀ ਨਿੱਕਾ ਹੁੰਦਾ ਵਹਿਮਾਂ-ਭਰਮਾਂ ਵਿਚ ਫ਼ਸਿਆ ਰਿਹਾ। ਉਸ ਵੇਲੇ ਮੈਂ ਹਰ ਸਮੇਂ ਡਰਦੇ ਰਹਿਣਾ ਅਤੇ ਝੂਠੇ ਬਾਬਿਆਂ ਦੀ ਸੁੱਖਾਂ ਸੁੱਖ ਕੇ ਨੱਕ ਰਗੜਦੇ ਰਹਿਣਾ, ਪਰ ਮੇਰਾ ਡਰ ਦੂਰ ਨਾ ਹੋ ਸਕਿਆ। ਹੌਲੀ-ਹੌਲੀ ਮੇਰੇ ਹੱਥ ਡਾ. ਕਾਵੂਰ ਦੀ ਕਿਤਾਬ ਲੱਗ ਗਈ ਜਿਸ ਦਾ […]
36. ਤੈਨੂੰ ਗਜਟਿਡ ਪੋਸਟ ਮਿਲੇਗੀ
– ਮੇਘ ਰਾਜ ਮਿੱਤਰ ਭਾਈ ਰੂਪਾ 12.6.86 ਸਤਿ ਸ੍ਰੀ ਅਕਾਲ। ਮੈਂ ਰੈਸ਼ਨੋਲਿਸਟ ਸੁਸਾਇਟੀ ਪੰਜਾਬ ਦਾ ਬਹੁਤ ਧੰਨਵਾਦੀ ਹਾਂ ਜਿਸ ਨੇ ਆਪਣੀ ਮਿਹਨਤ ਨਾਲ ਸਾਡੇ ਅਜੋਕੇ ਸਮਾਜ ਵਿੱਚੋਂ ਵਹਿਮਾਂ-ਭਰਮਾਂ, ਭੂਤਾਂ-ਪ੍ਰੇਤਾਂ ਜੋਤਸ਼ੀਆਂ ਆਦਿ ਦੇ ਵਿਚਾਰਾਂ ਨੂੰ ਕੱਢਣ ਦਾ ਬੀੜਾ ਚੁੱਕਿਆ ਹੈ। ਕਾਸ਼! ਮੈਂ ਵੀ ਕੁਝ ਸਮੇਂ ਪਹਿਲਾਂ ਸੁਸਾਇਟੀ ਵੱਲੋਂ ਪ੍ਰਕਾਸ਼ਤ ਤਿੰਨੋਂ ਕਿਤਾਬਾਂ ਪੜ੍ਹ ਲਈਆਂ ਹੁੰਦੀਆਂ। ਅੱਜ ਮੈਂ […]
35. ਭੂਤ ਖੇਤੀ ਨੀ ਕਰਨ ਦਿੰਦਾ
– ਮੇਘ ਰਾਜ ਮਿੱਤਰ ਅਕਬਰਪੁਰ 10.6.86 ਅਦਾਬ ਕਬੂਲ ਕਰਨਾ ਸਮਾਚਾਰ ਇਹ ਹੈ ਕਿ ਅੱਜ ਤੋਂ ਤਕਰੀਬਨ ਦੋ ਢਾਈ ਸਾਲ ਪਹਿਲਾਂ ਰੈਸ਼ਨੇਲਿਸਟ ਬਣਾਉਣ ਜਾਂ ਬਣਨ ਬਾਰੇ ਕੁਝ ਗੱਲਾਂ ਸੁਣੀਆਂ ਸਨ ਪਰ ਤੁਹਾਡੀ ਅਨੁਵਾਦ ਕੀਤੀ ਕਿਤਾਬ……‘‘ਤੇ ਦੇਵ ਪੁਰਸ਼ ਹਾਰ ਗਏ……..। ਜਿਸ ਨੇ ਕਿ ਸਾਰੇ ਪੰਜਾਬ ਵਿਚ ਤਹਿਲਕਾ ਮਚਾ ਦਿੱਤਾ।’’ ਬਾਰੇ ਪਤਾ ਹੁਣੇ ਲੱiਗਿਆ। ਮੈਂ ਤੇ ਮੇਰੇ ਹੋਰ […]
34. ਧਰਤੀ ਤੇ ਸਮੁੰਦਰ ਕਿਵੇਂ ਬਣੇ?
– ਮੇਘ ਰਾਜ ਮਿੱਤਰ ਲੁਧਿਆਣਾ 9.6.86 ਸਤਿ ਸ੍ਰੀ ਅਕਾਲ ਮੈਂ ਰੈਸ਼ਨੇਲਿਸਟ ਸੁਸਾਇਟੀ ਪੰਜਾਬ ਦੀਆਂ ਚੋਣਵੀਆਂ ਲਿਖਤਾਂ ਵਿੱਚੋਂ ਤਰਕਬਾਣੀ, ਰੌਸ਼ਨੀ, ਭੂਤਾਂ, ਪ੍ਰੇਤਾਂ ਨਾਲ ਯੁੱਧ ਕਿਵੇਂ? ਅਤੇ ਡਾ. ਇਬਰਾਹੀਮ ਟੀ. ਕਾਵੂਰ ਦੀ ਕਿਤਾਬ………ਤੇ ਦੇਵ ਪੁਰਸ਼ ਹਾਰ ਗਏ ਪੜ੍ਹੀਆਂ ਹਨ। ਕਿਤਾਬਾਂ ਪੜ੍ਹ ਕੇ ਮੈਨੂੰ ਬਹੁਤ ਕੁਝ ਨਵਾਂ ਹਾਸਿਲ ਹੋਇਆ ਹੈ। ਭੂਤਾਂ-ਪ੍ਰੇਤਾਂ, ਸਵਰਗ, ਨਰਕ, ਜਨਮ-ਮੌਤ, ਕਿਸਮਤ, ਜੋਤਿਸ਼ ਤੇ ਆਪਣਾ […]
33. ਮਨੁੱਖ ਖੁਦ ਹੀ ਭਗਵਾਨ ਹੈ
– ਮੇਘ ਰਾਜ ਮਿੱਤਰ ਬਾਲਾਂਵਾਲੀ 3.6.86 ਨਮਸਕਾਰ। ਮੈਂ ਆਪ ਜੀ ਦੀ ਪ੍ਰਕਾਸ਼ਿਤ ‘‘ਰੌਸ਼ਨੀ’’ ਪੜ੍ਹੀ। ਪੜ੍ਹ ਕੇ ਮਨ ਬੇਹੱਦ ਖੁਸ਼ ਹੋਇਆ। ਭਾਵੇਂ ਮੇਰੀ ਉਮਰ 16-17 ਸਾਲ ਦੀ ਹੈ ਪਰ ਮੈਂ ਭੂਤ-ਪ੍ਰੇਤਾਂ ਅਤੇ ਵਹਿਮਾਂ ਦੇ ਬਹੁਤ ਹੀ ਵਿਰੁੱਧ ਹਾਂ। ਮੈਂ ਆਪ ਜੀ ਨੂੰ ਇਸ ਪੁਸਤਕ ਦੀ ਖਾਤਰ ਬੇਹੱਦ ਵਧਾਈ ਦਿੰਦਾ ਹਾਂ। ਮੈਂ ਪਿੰਡ ਵਿਚ ਰਹਿਣ ਵਾਲਾ ਹਾਂ। […]
32. ਝਾੜੂ ਦੇਣੇ ਵਾਲੇ, ਝਾੜੂ ਦੇ ਜਾਉ
– ਮੇਘ ਰਾਜ ਮਿੱਤਰ ਬੱਸੀ ਗੁਲਾਮ ਹੁਸੈਨ 31.5.86 ਲਾਲ ਸਲਾਮ ਆਪ ਦਾ ਪੱਤਰ ਅਤੇ ਪ੍ਰਣ ਪੱਤਰ ਸਾਨੂੰ ਪ੍ਰਾਪਤ ਹੋ ਗਿਆ ਹੈ। ਪਰ ਕਾਫੀ ਦੇਰ ਨਾਲ ਮਿਲਿਆ ਹੈ। ਅਸੀਂ ਦੋਵੇਂ ਪ੍ਰਣ ਪੱਤਰ ਭਰ ਕੇ ਇਸ ਪੱਤਰ ਦੇ ਨਾਲ ਹੀ ਭੇਜ ਰਹੇ ਹਾਂ ਅਤੇ ਦੋਵਾਂ ਦੀ ਮੈਂਬਰਸ਼ਿਪ ਫੀਸ 20 ਰੁਪਏ ਅੱਜ ਹੀ 31.5.86 ਨੂੰ ਆਪ ਨੂੰ ਭੇਜ […]
31. ਸ਼ਾਇਰੀ ਤੇ ਡਰਾਇਵਰੀ
– ਮੇਘ ਰਾਜ ਮਿੱਤਰ ਸ਼ਾਹਕੋਟ 27.5.86 ਕੁਝ ਦਿਨ ਪਹਿਲਾ ਮੈਨੂੰ ਦਬਾਅ ਪਿਆ ਤਾਂ ਅਚਾਨਕ ਅਗਲੇ ਦਿਨ ਮੇਰਾ ਸ਼ਾਇਰ ਦੋਸਤ ਜਗੀਰ ਜ਼ੋਖਮ ਮਿਲ ਪਿਆ ਮੈਂ ਉਸਨੂੰ ਗੱਲ ਦੱਸੀ ਅਤੇ ਉਸ ਤੋਂ ਇਸ ਬਾਰੇ ਜਾਨਣਾ ਚਾਹਿਆ। ਉਂਝ ਮੈਂ ਇਨ੍ਹਾਂ ਗੱਲਾਂ ਵਿਚ ਪਹਿਲਾਂ ਵੀ ਕਦੇ ਵਿਸ਼ਵਾਸ ਨਹੀਂ ਕਰਦਾ ਸਾਂ। ਸਗੋਂ ਇਹੀ ਆਖਦਾ ਰਹਾਂਗਾ ਕਿ ਇਹ ਕੋਈ ਮਾਨਸਿਕਤਾ ਦੀ […]
30. ਦੇਖੋ ਮੱਤ, ਹੁਸ਼ਿਆਰ ਰਹੋ
– ਮੇਘ ਰਾਜ ਮਿੱਤਰ ਹੁਸ਼ਿਆਰਪੁਰ 12.5.86 ਇਸੇ ਮਹੀਨੇ ਪ੍ਰੀਤ-ਲੜੀ ਵਿਚ ਆਪਦਾ ਲੇਖ ਧਰਮ ਅਤੇ ਨਾਰੀ ਛਪਿਆ ਹੈ, ਜੋ ਤਰਕ ਕਾਲਮ ਅਧੀਨ ਆਪ ਨੇ ਲਿਖਿਆ ਹੈ। ਉਸ ਵਿੱਚ ਬੁੱਧ ਧਰਮ ਦੀ ਨਜ਼ਰ ਵਿਚ ਨਾਰੀ ਪਹਿਰੇ ਵਿਚ ਆਪ ਲਿਖਦੇ ਹੋ- ਬੁੱਧ ਧਰਮ ਦਾ ਜਨਮ ਦਾਤਾ ਮਹਾਤਮਾ ਬੁੱਧ ਲਿਖਦਾ ਹੈ- ‘‘ਇਸਤਰੀ ਨੂੰ ਦੇਖੋ ਮਤ, ਜੇ ਦੇਖਣਾ ਪੈ ਹੀ […]
29. ਪ੍ਰੀਤ ਲੜੀ ਨੇ ਤਰਕਸ਼ੀਲ ਬਣਾਇਆ ਸੀ
– ਮੇਘ ਰਾਜ ਮਿੱਤਰ ਤੂਤ 2 ਮਈ 1986 ਹਰ ਯੁੱਗ ਵਿਚ ਜਾਗੇ ਦਿਮਾਗ ਵਾਲੇ ਇਨਸਾਨ ਇਹ ਇੱਛਾ ਰੱਖਦੇ ਆਏ ਹਨ ਕਿ ਕੋਈ ਨਾ ਕੋਈ ਐਸੇ ਇਨਕਲਾਬੀ ਵਿਚਾਰਾਂ ਵਾਲੀ ਸੰਸਥਾ ਹੋਣੀ ਚਾਹੀਦੀ ਹੈ ਜੋ ਲੋਕਾਂ ਨੂੰ ਗੁੰਮਰਾਹ ਹੋਣੋ ਬਚਾ ਸਕੇ, ਵਿਗਿਆਨਕ ਢੰਗਾਂ ਨਾਲ ਲੋਕਾਂ ਦੇ ਮਨਾਂ ਵਿੱਚੋਂ ਅੰਧ ਵਿਸ਼ਵਾਸ ਦਾ ਹਨੇਰਾ ਦੂਰ ਕਰ ਸਕੇ ਅਤੇ ਅਖੌਤੀ […]
28. ਮੌਤ ਤੋਂ ਬਾਅਦ ਜ਼ਿੰਦਗੀ ਹੈ
– ਮੇਘ ਰਾਜ ਮਿੱਤਰ ਹੁਸ਼ਿਆਰਪੁਰ 30.4.1986 ਸਤਿ-ਸ੍ਰੀ-ਅਕਾਲ। ਮੈਂ ਛੇ ਕੁ ਮਹੀਨੇ ਪਹਿਲਾਂ ਡਾ. ਇਬਰਾਹਹਮ ਟੀ. ਕਾਵੂਰ ਦੀ ਪੁਸਤਕ `ਤੇ ਦੇਵ ਪੁਰਸ਼ ਹਾਰ ਗਏ’ ਪੜ੍ਹੀ। ਜਿਸ ਨੇ ਮੇਰੇ ਮਨ ਵਿਚ ਪੱਕੇ ਹੋਏ ਵਹਿਮਾਂ ਨੂੰ ਦੂਰ ਕੀਤਾ। ਉਸ ਤੋਂ ਬਾਅਦ ਮੈਂ ਰੈਸ਼ਨੇਲਿਸਟ ਸੁਸਾਇਟੀ ਪੰਜਾਬ ਦੁਆਰਾ ਪ੍ਰਕਾਸ਼ਤ ਪੁਸਤਕ ‘‘ਦੇਵ ਦੈਂਤ ਤੇ ਰੂਹਾਂ’’ ਪੜ੍ਹੀ। ਅੱਜ ਤੱਕ ਮੈਂ ਬਹੁਤ ਸਾਰਿਆਂ […]