? – ਗਾਹੇ ਬਗਾਹੇ ਅਸੀਂ ਬਹੁਤ ਕੁਝ ਚੰਗਾ ਪੜ੍ਹਦੇ ਸੁੱਣਦੇ ਰਹਿੰਦੇ ਹਾਂ। ਸਾਡੀ ਸਖਸ਼ੀਅਤ ਉੱਪਰ ਉਸ ਦਾ ਕਿੰਨਾ ਕੁ ਪ੍ਰਭਾਵ ਪੈਂਦਾ ਹੈ।

ਮੇਘ ਰਾਜ ਮਿੱਤਰ

? – ਸ਼ਰਾਬ ਕਿੰਨੀ ਕੁ ਮਾਤਰਾ ਵਿਚ ਪੀਣੀ ਸਿਹਤ ਲਈ ਠੀਕ ਰਹਿੰਦੀ ਹੈ।
– ਕਰਮਜੀਤ ਕੌਰ ਤੇ ਜਗਦੇਵ ਮਕਸੂਦੜਾ, ਲੁਧਿਆਣਾ
– ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਉਸ ਦੁਆਰਾ ਪ੍ਰਾਪਤ ਗਿਆਨ ਦਾ ਨਤੀਜਾ ਹੁੰਦੀ ਹੈ। ਇਹ ਗਿਆਨ ਉਸਨੇ ਕਿਹੜੇ ਸੋਮੇ (ਪੁਸਤਕਾਂ, ਟੀ.ਵੀ., ਵਿਅਕਤੀ, ਅਧਿਆਪਕ, ਮਾਪੇ, ਦੋਸਤ) ਤੋਂ ਪ੍ਰਾਪਤ ਕੀਤਾ ਹੈ ਇਹ ਵੱਖਰੀ ਗੱਲ ਹੈ।
– ਸ਼ਰਾਬ ਸਿਹਤ ਲਈ ਹਾਨੀਕਾਰਕ ਹੈ। ਇਸਦਾ ਤੁਪਕਾ ਵੀ ਆਪਣੀ ਸਮਰੱਥਾ ਅਨਸਾਰ ਸਿਹਤ ਨੂੰ ਵਿਗਾੜਦਾ ਹੈ।
***

Back To Top