Category: Shanka Nivrti

ਚੰਦਰਮਾ ਪੁੰਨਿਆਂ ਦੇ ਦਿਨਾਂ ਵਿੱਚ ਆਮ ਦਿਨਾਂ ਨਾਲੋਂ ਬਹੁਤ ਜ਼ਿਆਦਾ ਕਿਉਂ ਚਮਕਦਾ ਹੈ?

ਮੇਘ ਰਾਜ ਮਿੱਤਰ 2. ਉਬਾਸੀ ਲੈਣ ਦੇ ਕੀ ਕਾਰਨ ਹਨ। ਉਬਾਸੀ ਲੈਣ ਸਮੇਂ ਸਾਡਾ ਮੂੰਹ ਆਪ-ਮੁਹਾਰੇ ਕਿਉਂ ਅੱਡਿਆ ਜਾਂਦਾ ਹੈ? 3. ਸੁੱਤੇ ਵਿਅਕਤੀ ਨੂੰ ਉਠਾਉਣ ਤੇ ਉਸਨੂੰ ਆਮ ਹਾਲਤਾਂ ਨਾਲੋਂ ਜ਼ਿਆਦਾ ਗੁੱਸਾ ਕਿਉਂ ਆਉਂਦਾ ਹੈ? 4. ਕਈ ਵਾਰ ਆਸਮਾਨ ਉੱਤੇ ਚਿੱਟੇ ਰੰਗ ਦੀ ਧੂੰਏਂ ਦੀ ਲੰਬੀ ਲਕੀਰ ਜਿਹੀ ਬਣ ਜਾਂਦੀ ਹੈ। ਉਹ ਕੀ ਹੁੰਦੀ ਹੈ […]

ਸਾਡੇ ਹੱਥਾਂ ਤੇ ਰੇਖਾਵਾਂ ਕਿਉਂ ਹੁੰਦੀਆਂ ਹਨ?

ਮੇਘ ਰਾਜ ਮਿੱਤਰ 2. ਪਿਆਜ ਛਿਲਦੇ ਸਮੇਂ ਅੱਖਾਂ `ਚੋਂ ਪਾਣੀ ਕਿਉਂ ਆਉਂਦਾ ਹੈ? 3. ਰਾਤ ਨੂੰ ਦੇਖਣ ਵਾਲੀਆਂ ਐਨਕਾਂ ਕਿਵੇਂ ਕੰਮ ਕਰਦੀਆਂ ਹਨ? -ਈਸ਼ਵਰ ਜੀਤ ਸਿੰਘ S/ੋ ਸ੍ਰ. ਜਗਤਾਰ ਸਿੰਘ ਗਲੀ ਨੰ. 2, ਜੁਝਾਰ ਸਿੰਘ ਨਗਰ, ਸੰਗਰੂਰ 1. ਹੱਥਾਂ `ਤੇ ਰੇਖਾਵਾਂ ਹੋਣ ਦੇ ਕੁਝ ਕਾਰਨ ਹਨ। ਸਭ ਤੋਂ ਪਹਿਲਾ ਕਾਰਨ ਤਾਂ ਸਾਡੇ ਮਾਂ-ਪਿਉ ਦੇ ਹੱਥਾਂ […]

ਮੰਗਲ ਗ੍ਰਹਿ ਐਨਾ ਨਜ਼ਦੀਕ ਆਉਣ ਦੇ ਬਾਵਜੂਦ ਸਾਡੇ ਵਿਗਿਆਨੀ ਇਸ ਉੱਤੇ ਕਿਉਂ ਨਹੀਂ ਜਾ ਸਕੇ?

ਮੇਘ ਰਾਜ ਮਿੱਤਰ 2. ਸੂਰਜ ਸਵੇਰੇ-ਸ਼ਾਮ ਦੂਰ ਹੋਣ ਦੇ ਬਾਵਜੂਦ ਵੱਡਾ ਕਿਉਂ ਦਿਖਾਈ ਦਿੰਦਾ ਹੈ? 3. ਸਵੇਰੇ-ਸ਼ਾਮ ਸੂਰਜ ਵਿੱਚ ਦੋ ਕਾਲੇ ਜਿਹੇ ਨਿਸ਼ਾਨ ਦਿਖਾਈ ਦਿੰਦੇ ਹਨ, ਉਹ ਕੀ ਹਨ? 4. ਕੀ ਧਰਤੀ ਆਪਣੀ ਧੁਰੀ ਦੁਆਲੇ ਆਪਣੇ ਆਪ ਘੁੰਮਦੀ ਹੈ? ਜੇ ਆਪਣੇ ਆਪ ਘੁੰਮਦੀ ਹੈ ਤਾਂ ਹੁਣ ਤੱਕ ਇਸਦੀ ਚਾਲ ਘੱਟ ਹੋ ਜਾਣੀ ਚਾਹੀਦੀ ਸੀ? ਕਿਰਪਾ […]

ਬਾਘ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਸਦੇ ਨੇੜੇ-ਤੇੜੇ ਕੋਈ ਹੈ? ਕੀ ਇਸ ਦਾ ਕਾਰਨ ਖੂਨ ਹੈ ਜਾਂ ਨਹੀਂ?

ਮੇਘ ਰਾਜ ਮਿੱਤਰ 2. ਤਾਰਿਆਂ ਦੇ ਟਿਮਟਿਮਾਉਣ ਦਾ ਕੀ ਕਾਰਨ ਹੈ? 3. ਇੱਕ ਵਰਤੀ ਹੋਈ ਸੂਈ ਨੂੰ ਦੁਬਾਰਾ ਵਰਤਣ ਨਾਲ ਏਡਜ਼ ਹੋ ਜਾਂਦੀ ਹੈ ਪਰ ਜੇਕਰ ਮੱਛਰ ਕਿਸੇ ਏਡਜ਼ ਗ੍ਰਸਤ ਵਿਅਕਤੀ ਨੂੰ ਡੰਗ ਦੇਵੇ ਅਤੇ ਬਾਅਦ ਵਿੱਚ ਕਿਸੇ ਆਮ ਆਦਮੀ ਨੂੰ ਕੱਟ ਦੇਵੇ ਕੀ ਇਸ ਨਾਲ ਵੀ ਏਡਜ਼ ਹੋ ਜਾਂਦੀ ਹੈ? 4. ਹਾਰਟ ਅਟੈਕ ‘ਦਿਲ […]

ਚਿਕਣੀ ਮਿੱਟੀ ਦਾ ਰਸਾਇਣਿਕ ਸੂਤਰ ਕੀ ਹੈ?

ਮੇਘ ਰਾਜ ਮਿੱਤਰ 2. ‘ਸੁਰਮਾ’ ਇਸ ਦਾ ਰਸਾਇਣਿਕ ਸੂਤਰ ਕੀ ਹੈ? 3. ਕਲੋਰੋਫਾਰਮ ਗੈਸ ਨੂੰ ਕਿਸ ਤਰ੍ਹਾਂ ਦੇ ਬਰਤਨਾਂ ਵਿੱਚ ਰੱਖਿਆ ਜਾਂਦਾ ਹੈ ਤੇ ਕਿਉਂ? 4. ਸਭ ਤੋਂ ਭਾਰੀ ਤੇ ਹਲਕਾ ਤੱਤ ਕਿਹੜਾ ਹੈ? 5. ਲੋਹੇ ਤੋਂ ਬਗੈਰ ਹੋਰ ਕਿਹੜੇ ਤੱਤ ਚੁੰਬਕ ਵੱਲ ਆਕਰਸ਼ਤ ਹੁੰਦੇ ਹਨ? 6. (Lਛਧ) ਤੋਂ ਕੀ ਭਾਵ ਹੈ? -ਝਅਗਟਅਰ Sਨਿਗਹ ‘Sੲਕੋਨ’ […]

ਮਾਤਾ-ਪਿਤਾ ਦੇ ਦੋ ਬੱਚਿਆਂ ਵਿੱਚੋਂ ਇੱਕ ਚੁਸਤ ਤੇ ਦੂਜਾ ਸਾਊ ਕਿਉਂ ਹੁੰਦਾ ਹੈ?

ਮੇਘ ਰਾਜ ਮਿੱਤਰ 2. ਵਰਖਾ ਸੈਂਟੀਮੀਟਰ ਵਿੱਚ ਕਿਵੇਂ ਮਾਪੀ ਜਾਂਦੀ ਹੈ? 3. ਗੱਡੀਆਂ ਦੇ ਪਿਸਟਨ ਕਿਸ ਧਾਤ ਦੇ ਬਣੇ ਹੁੰਦੇ ਹਨ? -ਗੁਰਹਿੰਮਤ ਸਿੰਘ ਮਲੇਰਕੋਟਲਾ, ਤਹਿ. ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ 1. ਬੱਚੇ ਦੇ ਗੁਣ ਦੋ ਕਾਰਨਾਂ ਕਰਕੇ ਹੁੰਦੇ ਹਨ। ਇੱਕ ਉਸਨੂੰ ਵਿਰਾਸਤ ਵਿੱਚ ਮਿਲੇ ਗੁਣਾਂ ਕਰਕੇ, ਦੂਜਾ ਉਸਨੂੰ ਪਾਲਣ-ਪੋਸ਼ਣ ਸਮੇਂ ਪ੍ਰਾਪਤ ਮਾਹੌਲ। ਮਾਂ ਪਿਓ ਜਾਂ ਦਾਦਾ-ਦਾਦੀ ਜਾਂ […]

ਅਸਮਾਨੀ ਬਿਜਲੀ ਜਦੋਂ ਚਮਕਦੀ ਹੈ ਤਾਂ ਆਮ ਲੋਕ ਸਮਝਦੇ ਹਨ ਕਿ ਇਹ ਕਾਲੇ ਰੰਗ ਤੇ ਗਿਰਦੀ ਹੈ ਕਿਉਂ? ਕੀ ਇਹ ਗੱਲ ਸਹੀ ਹੈ?

ਮੇਘ ਰਾਜ ਮਿੱਤਰ 15. ਮੂੰਗੀ-ਮੋਠਾਂ ਦੀਆਂ ਦਾਲਾਂ ਵਿੱਚ ਕੋਹਕੁਰੂ ਕਿਉਂ ਰਹਿ ਜਾਂਦੇ ਹਨ। ਜਦੋਂਕਿ ਸਾਰੀ ਦਾਲ ਨੂੰ ਇੱਕੋ ਜਿਹੇ ਤਾਪਮਾਨ ਤੇ ਉਬਾਲਿਆ ਜਾਂਦਾ ਹੈ? 16. ਹਰ ਮੱਸਿਆ ਨੂੰ ਸੂਰਜ ਗ੍ਰਹਿਣ ਕਿਉਂ ਨਹੀਂ ਲੱਗਦਾ? 17. ਅਸੀਂ ਮੰਨਦੇ ਹਾਂ ਕਿ ਸਮੁੰਦਰ ਵਿੱਚ ਜਵਾਰਭਾਟਾ ਚੰਨ ਦੀ ਗੁਰੂਤਾਆਕਰਸ਼ਣ ਕਰਕੇ ਹੁੰਦਾ ਹੈ ਭਾਵ ਪਾਣੀ ਚੰਨ ਦੀ ਗੁਰੂਤਾ ਆਕਰਸ਼ਣ ਕਰਕੇ ਉੱਠਦਾ […]

12. ਕਈ ਵਾਰ ਅਜਿਹੀਆਂ ਘਟਨਾਵਾਂ ਵੇਖਣ ਵਿੱਚ ਆਉਂਦੀਆਂ ਹਨ ਜਿਨ੍ਹਾਂ ਤੇ ਆਮ ਲੋਕ ਸਹਿਜੇ ਹੀ ਵਿਸ਼ਵਾਸ ਕਰ ਲੈਂਦੇ ਹਨ ਜਿਸ ਤਰ੍ਹਾਂ ਕਿਸੇ ਵਿੱਚ ਭੂਤ-ਪ੍ਰੇਤ ਕਸਰ ਦਾ ਆਉਣਾ। ਜਾਂ ਫਿਰ ਕਈ ਵਾਰ ਕੋਈ ਛੋਟਾ ਬੱਚਾ ਜਦੋਂ ਬੋਲਣ-ਚੱਲਣ ਲੱਗਦਾ ਹੈ ਤਾਂ ਅਚਾਨਕ ਹੀ ਕਿਸੇ ਹੋਰ ਪਿੰਡ ਦੇ ਵਿਅਕਤੀ, ਜਿਸ ਨਾਲ ਉਸਦਾ ਕੋਈ ਸੰਬੰਧ ਨਹੀਂ ਹੁੰਦਾ, ਉਸ ਨਾਲ ਆਪਣਾ ਪਿਛਲੇ ਜਨਮ ਦਾ ਸੰਬੰਧ ਜ਼ਾਹਰ ਕਰਨ ਲੱਗਦਾ ਹੈ। ਇੱਕ ਬੱਚੇ ਦੇ ਦਿਮਾਗ ਵਿੱਚ ਅਜਿਹਾ ਕਿਵੇਂ ਆਉਂਦਾ ਹੈ?ਸ਼ੰਕਾ ਨਵਿਰਤੀ…?

ਮੇਘ ਰਾਜ ਮਿੱਤਰ 13. ਸ੍ਰੀਮਾਨ ਜੀ, ਜੇਕਰ ਮੈਂ ਤਰਕਸ਼ੀਲ ਵਿਚਾਰਾਂ ਦਾ ਹਾਂ ਤਾਂ ਮੈਨੂੰ ਉਹਨਾਂ ਲੋਕਾਂ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ ਜੋ ਤਰਕਸ਼ੀਲ ਵਿਚਾਰਾਂ ਨੂੰ ਸੁਣਨ ਤੇ ਹੀ ਝਗੜੇ ਤੇ ਉਤਰ ਆਉਂਦੇ ਹਨ? -ਗੁਰਦੀਪ ਸਿੰਘ, ਨੇੜੇ 33 ਕੇ. ਵੀ. ਕਲੋਨੀ, ਵਾਰਡ ਨੰ-4, ਮਕਾਨ ਨੰ.-23, ਖਾਈ ਰੋਡ, ਲਹਿਰਾਗਾਗਾ-148031 – ਤਿੰਨ ਸਾਲ ਤੋਂ ਵੱਧ ਉਮਰ […]

ਸ਼ੰਕਾ ਨਵਿਰਤੀ….?

ਮੇਘ ਰਾਜ ਮਿੱਤਰ 1. ਕੀ ਦੁਨੀਆਂ ਵਿੱਚ ਕੋਈ ਅਜਿਹਾ ਜੀਵ ਹੈ ਜਿਸਦੇ ਦਿਲ ਨਹੀਂ ਹੈ, ਜੇ ਕੋਈ ਅਜਿਹਾ ਜੀਵ ਹੈ ਤਾਂ ਉਹ ਦਿਲ ਤੋਂ ਬਿਨਾਂ ਕਿਵੇਂ ਜਿਉਂਦਾ ਰਹਿੰਦਾ ਹੈ? 2. ਕੀ ਪਸ਼ੂ ਰੰਗ ਪਹਿਚਾਣਦੇ ਹਨ। ਜੇ ਨਹੀਂ ਤਾਂ ਇਸਦਾ ਕੀ ਕਾਰਨ ਹੈ? 3. ਜਦੋਂ ਰਾਕਟ ਨੂੰ ਛੱਡਿਆ ਜਾਂਦਾ ਹੈ ਤਾਂ ਉਹ ਉਜ਼ੋਨ ਪਰਤ ਨੂੰ ਪਾਰ […]

ਸ਼ੰਕਾ ਨਵਿਰਤੀ….?

ਮੇਘ ਰਾਜ ਮਿੱਤਰ 18. ਹਰ ਇਨਸਾਨ ਦੀ ਸ਼ਕਲ ਇੱਕੋ ਜਿਹੀ ਕਿਉਂ ਨਹੀਂ ਹੁੰਦੀ। ਇਸ ਦਾ ਵਿਗਿਆਨਕ ਕਾਰਨ ਕੀ ਹੈ। ਕ੍ਰਿਪਾ ਕਰਕੇ ਸੌਖੀ ਜਿਹੀ ਭਾਸ਼ਾ ਵਿੱਚ ਦੱਸਣਾ? 19. ਇੱਕ ਬੱਚਾ ਕਰੋੜਪਤੀ ਦੇ ਘਰ ਜਨਮ ਲੈਂਦਾ ਹੈ। ਦੂਸਰਾ ਬੱਚਾ ਇੱਕ ਭਿਖਾਰੀ ਦੇ ਘਰ ਜਨਮ ਲੈਂਦਾ ਹੈ। ਕੀ ਤੁਸੀਂ ਇਸ ਨੂੰ ਕਿਸਮਤ ਜਾਂ ਪਿਛਲੇ ਜਨਮ ਦਾ ਕਰਮ ਨਹੀਂ […]

ਸ਼ੰਕਾ ਨਵਿਰਤੀ….?

ਮੇਘ ਰਾਜ ਮਿੱਤਰ 14. ਅਸਮਾਨੀ ਬਿਜਲੀ ਜਦੋਂ ਚਮਕਦੀ ਹੈ ਤਾਂ ਆਮ ਲੋਕ ਸਮਝਦੇ ਹਨ ਕਿ ਇਹ ਕਾਲੇ ਰੰਗ ਤੇ ਗਿਰਦੀ ਹੈ ਕਿਉਂ? ਕੀ ਇਹ ਗੱਲ ਸਹੀ ਹੈ? 15. ਮੂੰਗੀ-ਮੋਠਾਂ ਦੀਆਂ ਦਾਲਾਂ ਵਿੱਚ ਕੋਹਕੁਰੂ ਕਿਉਂ ਰਹਿ ਜਾਂਦੇ ਹਨ। ਜਦੋਂਕਿ ਸਾਰੀ ਦਾਲ ਨੂੰ ਇੱਕੋ ਜਿਹੇ ਤਾਪਮਾਨ ਤੇ ਉਬਾਲਿਆ ਜਾਂਦਾ ਹੈ? 16. ਹਰ ਮੱਸਿਆ ਨੂੰ ਸੂਰਜ ਗ੍ਰਹਿਣ ਕਿਉਂ […]

ਸ਼ੰਕਾ ਨਵਿਰਤੀ….?

ਮੇਘ ਰਾਜ ਮਿੱਤਰ 12. ਕਈ ਵਾਰ ਅਜਿਹੀਆਂ ਘਟਨਾਵਾਂ ਵੇਖਣ ਵਿੱਚ ਆਉਂਦੀਆਂ ਹਨ ਜਿਨ੍ਹਾਂ ਤੇ ਆਮ ਲੋਕ ਸਹਿਜੇ ਹੀ ਵਿਸ਼ਵਾਸ ਕਰ ਲੈਂਦੇ ਹਨ ਜਿਸ ਤਰ੍ਹਾਂ ਕਿਸੇ ਵਿੱਚ ਭੂਤ-ਪ੍ਰੇਤ ਕਸਰ ਦਾ ਆਉਣਾ। ਜਾਂ ਫਿਰ ਕਈ ਵਾਰ ਕੋਈ ਛੋਟਾ ਬੱਚਾ ਜਦੋਂ ਬੋਲਣ-ਚੱਲਣ ਲੱਗਦਾ ਹੈ ਤਾਂ ਅਚਾਨਕ ਹੀ ਕਿਸੇ ਹੋਰ ਪਿੰਡ ਦੇ ਵਿਅਕਤੀ, ਜਿਸ ਨਾਲ ਉਸਦਾ ਕੋਈ ਸੰਬੰਧ ਨਹੀਂ […]

ਸ਼ੰਕਾ ਨਵਿਰਤੀ….?

ਮੇਘ ਰਾਜ ਮਿੱਤਰ 7. ਵਾਟਰ ਵਰਕਸ ਪ੍ਰਣਾਲੀ ਵਿੱਚ ਪਾਣੀ ਨੂੰ ਕਿਵੇਂ ਸ਼ੁੱਧ ਕੀਤਾ ਜਾਂਦਾ ਹੈ? 8. ਪੁਲਾੜ ਵਿੱਚ ‘ਈਥਰ’ ਨਾਮ ਦੇ ਮਾਧਿਅਮ ਦਾ ਕੀ ਮਤਲਬ ਹੈ? 9. ‘ਰੀਚਾਰਜ ਸੈੱਲ’ ਕਿਸ ਤਰ੍ਹਾਂ ਕੰਮ ਕਰਦੇ ਹਨ? 10. ਸੰਸਾਰ ਦਾ ਸਭ ਤੋਂ ਵੱਧ ਗਤੀ ਨਾਲ ਚੱਲਣ ਵਾਲਾ ਰਾਕਟ ਕਿਸ ਗਤੀ ਨਾਲ ਚਲਦਾ ਹੈ? 11. ‘ਬਰਡ ਫਲੂ’ ਰੋਗ ਬਾਰੇ […]

ਸ਼ੰਕਾ ਨਵਿਰਤੀ….?

ਮੇਘ ਰਾਜ ਮਿੱਤਰ 4. ਮੈਡੀਕਲ ਸਾਇੰਸ ਹੋਮਿਓਪੈਥੀ ਨੂੰ ਅਪਰੂਵ ਕਿਉਂ ਨਹੀਂ ਕਰਦੀ? ਜਦੋਂ ਕਿ ਸੰਸਾਰ ਪੱਧਰ ਦੀ ਮੈਡੀਕਲ ਕੌਂਸਿਲ ਨੇ ਹੋਮਿਓਪੈਥੀ ਨੂੰ Scintfic Method of treatment ਦਾ ਦਰਜਾ ਦਿੱਤਾ ਹੋਇਆ ਹੈ। ਵੇਖਿਆ ਜਾਵੇ ਤਾਂ ਹੋਮਿਓਪੈਥੀ ਦੀਆਂ ਦਵਾਈਆਂ ਕੁਦਰਤੀ ਜੜੀ-ਬੂਟੀਆਂ ਤੋਂ ਬਣਾਈਆਂ ਜਾਂਦੀਆਂ ਹਨ। ਫਿਰ ਇਹਨਾਂ ਦਵਾਈਆਂ ਵਿੱਚ ਨੁਕਸਾਨਦਾਇਕ ਕੀ ਹੁੰਦਾ ਹੈ? 5. ਗੁਰੂ ਨਾਨਕ ਦੇਵ, […]

ਸ਼ੰਕਾ ਨਵਿਰਤੀ….?

‘ਸ਼ੰਕਾ ਨਵਿਰਤੀ’ ਕਾਲਮ ਲਈ ਆਪਣੇ ਪ੍ਰਸ਼ਨ ਹੇਠ ਲਿਖੇ ਪਤੇ ਤੇ ਭੇਜੋ : ਮੇਘ ਰਾਜ ਮਿੱਤਰ ਤਰਕਸ਼ੀਲ ਨਿਵਾਸ, ਬਰਨਾਲਾ-148101 (ਭਾਰਤ) 1. ਕੀ ਦੁਨੀਆਂ ਵਿੱਚ ਕੋਈ ਅਜਿਹਾ ਜੀਵ ਹੈ ਜਿਸਦੇ ਦਿਲ ਨਹੀਂ ਹੈ, ਜੇ ਕੋਈ ਅਜਿਹਾ ਜੀਵ ਹੈ ਤਾਂ ਉਹ ਦਿਲ ਤੋਂ ਬਿਨਾਂ ਕਿਵੇਂ ਜਿਉਂਦਾ ਰਹਿੰਦਾ ਹੈ? 2. ਕੀ ਪਸ਼ੂ ਰੰਗ ਪਹਿਚਾਣਦੇ ਹਨ। ਜੇ ਨਹੀਂ ਤਾਂ ਇਸਦਾ […]

Back To Top