ਮੇਘ ਰਾਜ ਮਿੱਤਰ
? ਜਦੋਂ ਸੂਰਜ ਖ਼ਤਮ ਹੋ ਗਿਆ ਤਾਂ ਕੀ ਧਰਤੀ ਦਾ ਘੁੰਮਣਾ ਵੀ ਰੁਕ ਜਾਵੇਗਾ।
– ਜਸਵੰਤ ਕੌਰ ਕੰਬੋਜ, ਵੀ.ਪੀ.ਓ. ਖੋਸਾ ਪਾਂਡੋ (ਮੋਗਾ)
– ਸੂਰਜ ਉੱਪਰ ਤਾਪਮਾਨ 6000 ਡਿਗਰੀ ਸੈਲਸੀਅਸ ਤੋਂ ਘੱਟ ਨਹੀਂ ਹੈ ਇਸ ਲਈ ਐਨੇ ਤਾਪਮਾਨ ਤੇ ਕਿਸੇ ਜੀਵ ਦਾ ਰਹਿਣਾ ਅਸੰਭਵ ਹੈ।
– ਸੂਰਜ ਨੇ ਆਪਣੇ ਖਾਤਮੇ ਵੇਲੇ ਫੈਲ ਕੇ ਧਰਤੀ ਤੱਕ ਅੱਪੜ ਜਾਣਾ ਹੈ। ਉਸ ਹਾਲਤ ਵਿੱਚ ਧਰਤੀ ਦਾ ਜੋ ਵੀ ਹਾਲ ਹੋਵੇਗਾ ਉਸ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ। ਧਰਤੀ ਖੱਖੜੀਆਂ ਕਰੇਲਿਆਂ ਦੀ ਤਰ੍ਹਾਂ ਖਿਲਰ ਜਾਵੇਗੀ।
***