? – ਸਮੁੰਦਰੀ ਪਾਣੀ ਦਾ ਰੰਗ ਨੀਲਾ ਕਿਉਂ ਹੁੰਦਾ ਹੈ ?

ਮੇਘ ਰਾਜ ਮਿੱਤਰ

? – ਕਿਹੜਾ ਰੁੱਖ/ਦਰੱਖਤ ਰਾਤ ਨੂੰ ਆਕਸੀਜਨ ਛੱਡਦਾ ਹੈ?
? – ਧੋਨਕਏ ਦਾ ਘੲਨਦੲਰ ਕੀ ਹੈ।
? – ਧੁੰਦ ਕੀ ਹੈ ਅਤੇ ਇਹ ਕਿੰਝ ਪੈਂਦੀ ਹੈ ?
– ਹਰਬੰਸ ਮੈਹਣਾ ਪਿੰਡ ਰੰਘੜਿਆਲ, ਜ਼ਿਲ੍ਹਾ ਮਾਨਸਾ
– ਪਾਣੀ ਦਾ ਕੋਈ ਰੰਗ ਨਹੀਂ ਹੁੰਦਾ। ਸੂਰਜ ਦੀ ਰੌਸ਼ਨੀ ਤਰੰਗਾਂ ਦੀ ਬਣੀ ਹੁੰਦੀ ਹੈ। ਇਹਨਾਂ ਵਿੱਚੋਂ ਨੀਲੇ ਰੰਗ ਦਾ ਖਿੰਡਾਅ ਜ਼ਿਆਦਾ ਹੁੰਦਾ ਹੈ। ਜਿਸ ਕਾਰਨ ਅਸਮਾਨ ਨੀਲਾ ਵਿਖਾਈ ਦਿੰਦਾ ਹੈ। ਅਸਮਾਨ ਤੋਂ ਰੌਸ਼ਨੀ ਦੇ ਪ੍ਰੀਵਰਤਨ ਕਾਰਨ ਹੀ ਸਮੁੰਦਰ ਨੀਲਾ ਵਿਖਾਈ ਦਿੰਦੀ ਹੈ।
– ਕਮਰਿਆਂ ਅੰਦਰ ਰੱਖਣ ਵਾਲੇ ਕੁਝ ਸਜਾਵਟੀ ਪੌਦੇ ਰਾਤ ਨੂੰ ਆਕਸੀਜਨ ਜ਼ਰੂਰ ਛੱਡਦੇ ਹਨ।
– ਧੋਨਕਏ ਦਾ ਘੲਨਦੲਰ ੁੰਲੲ ਹੈ। ਯਤਨ ਕੀਤਾ ਜਾਵੇ ਕਿ ਅਦਾਰਾ ਵਿਗਿਆਨ ਜੋਤੀ ਤੋਂ ਵਿਗਿਆਨ ਨਾਲ ਸੰਬੰਧਤ ਪ੍ਰਸ਼ਨ ਹੀ ਪੁੱਛੇ ਜਾਣ।
– ਧੁੰਦ, ਮਿੱਟੀ ਅਤੇ ਗਰਦ ਦੇ ਕਣਾਂ ਉੱਪਰ ਜੰਮੀਆਂ ਪਾਣੀ ਦੀਆਂ ਬੂੰਦਾਂ ਹਵਾ ਵਿੱਚ ਲਟਕਦੀਆਂ ਰਹਿੰਦੀਆਂ ਹਨ। ਇਸਨੂੰ ਹੀ ਧੁੰਦ ਕਹਿੰਦੇ ਹਨ। ਸੂਰਜ ਦੀ ਗਰਮ ਇਹਨਾਂ ਗਰਦ ਦੇ ਕਣਾਂ ਉ੍ਵਪਰ ਜੰਮੇ ਪਾਣੀ ਨੂੰ ਵਾਸ਼ਪ ਬਣਾ ਕੇ ਉਡਾ ਦਿੰਦੀ ਹੈ। ਇਸ ਲਈ ਧੁੱਪ ਵਿੱਚ ਇਹ ਖਤਮ ਹੋ ਜਾਂਦੀ ਹੈ।
***

Back To Top