ਮੇਘ ਰਾਜ ਮਿੱਤਰ ਆਕਲੈਂਡ ਵਿਚ ਇੱਕ ਮਹੀਨੇ ਦੀ ਠਹਿਰ ਦੌਰਾਨ ਮੈਨੂੰ ਬਹੁਤ ਸਾਰੇ ਤਰਕਸ਼ੀਲਾਂ ਦੇ ਘਰਾਂ ’ਚ ਰਾਤਾਂ ਗੁਜਾਰਨ ਦਾ ਮੌਕਾ ਮਿਲਿਆ। ਅਜਿਹਾ ਸਮਾਂ ਸਮੁੱਚੇ ਇਤਿਹਾਸ ਨੂੰ ਲੋਕਾਂ ਤੋਂ ਸਿੱਖ ਕੇ ਲੋਕਾਂ ਨੂੰ ਸਿਖਾਉਣ ਦਾ ਹੁੰਦਾ ਹੈ। ਜਦੋਂ 1984 ’ਚ ਅਸੀਂ ਇਹ ਲਹਿਰ ਸ਼ੁਰੂ ਕੀਤੀ ਸੀ ਤਾਂ ਦੋ ਤਿੰਨ ਵਰ੍ਹੇ ਦੌਰਾਨ ਹੀ ਸਾਡੇ ਕੋਲ ਦਸ […]
ਪੰਜਾਬੀ ਪੱਕੇ ਕਿਵੇਂ ਹੋਏ?…(3)
ਮੇਘ ਰਾਜ ਮਿੱਤਰ ਕੁਲ ਮਿਲਾਕੇ ਚਾਲੀ ਕੁ ਹਜ਼ਾਰ ਪੰਜਾਬੀ ਨਿਊਜੀਲੈਂਡ ਦੇ ਪੱਕੇ ਵਸਨੀਕ ਹਨ। ਇਹਨਾਂ ਵਿਚੋਂ ਪੱਚੀ ਕੁ ਹਜ਼ਾਰ ਆਕਲੈਂਡ ਵਿਖੇ ਹੀ ਰਹਿੰਦੇ ਹਨ। ਆਕਲੈਂਡ ਵਿੱਚ ਇਹਨਾਂ ਨੇ ਸੱਤ ਗੁਰਦੁਆਰੇ ਬਣਾਏ ਹੋਏ ਹਨ। ਭਗਤ ਰਵਿਦਾਸ ਦੇ ਨਾਂ ਤੇ ਵੀ ਗੁਰਦੁਆਰਾ ਹੈ। ਨਾਨਕਸਰੀਆਂ ਨੇ ਵੀ ਆਪਣਾ ਗੁਰਦੁਆਰਾ ਬਣਾਇਆ ਹੋਇਆ ਹੈ। ਬਾਹਰਲੇ ਲੋਕਾਂ ਲਈ ਗੁਰਦੁਆਰੇ ਪੂਜਾ ਘਰ […]
ਕਾਂ ਤੇ ਹੰਸ …(2)
ਮੇਘ ਰਾਜ ਮਿੱਤਰ ਅਜਿਹੇ ਪੰਜਾਬੀ ਮਾਪੇ ਜਿਹਨਾਂ ਦੇ ਪੁੱਤਰ ਜਾਂ ਧੀਆਂ ਨਿਊਜੀਲੈਂਡ ਦੇ ਪੱਕੇ ਵਸਨੀਕ ਹਨ ਉਹ ਹਰ ਇੱਕ ਦੋ ਸਾਲ ਬਾਅਦ ਨਿਊਜੀਲੈਂਡ ਵਿਜਟਰ ਵੀਜੇ ਤੇ ਚਲੇ ਜਾਂਦੇ ਹਨ। ਉੱਥੇ ਉਹ ਖੇਤਾਂ ਵਿੱਚ ਕੀਵੀ ਤੋੜਨ ਜਾਂ ਕੀਵੀ ਦੀ ਪ੍ਰੋਨਿੰਗ ਸਬੰਧੀ ਲੁਕ ਛਿਪ ਕੇ ਕੰਮ ਲੱਭ ਲੈਂਦੇ ਹਨ। ਇਹਨਾਂ ਨੂੰ ਘੱਟ ਤੋਂ ਘੱਟ ਉਜਰਤ ਜੋ ਉਸ […]
ਨਿਊਜੀਲੈਂਡ ਵਿਚ ਵੱਸਦੇ ਪੰਜਾਬੀ (ਪਰਿਵਾਰਕ ਸਮੱਸਿਆਵਾਂ…(1))
ਮੇਘ ਰਾਜ ਮਿੱਤਰ ਨਿਊਜੀਲੈਂਡ ਦੀ ਯਾਤਰਾ ਸਮੇਂ ਮੈਨੂੰ ਇੱਕ ਅਜਿਹੀ ਪੰਜਾਬੀ ਇਸਤਰੀ ‘ਨੀਤੂ’ ਨੂੂੰ ਮਿਲਣ ਦਾ ਮੌਕਾ ਵੀ ਮਿਲਿਆ। 30 ਕੁ ਵਰਿ੍ਹਆਂ ਦੀ ਨੀਤੂ ਹਰ ਸਮੇਂ ਪਾਠ ਹੀ ਕਰਦੀ ਰਹਿੰਦੀ ਸੀ। ਜਦੋਂ ਮੈਂ ਉਸਦੇ ਬੀਤੇ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਬੜੀ ਹੈਰਾਨੀ ਹੋਈ। ਉਸਦੇ ਆਪਣੇ ਮੌਜੂਦਾ ਪਤੀ ਨਾਲ ਸਬੰਧ ਬਹੁਤੇ ਠੀਕ ਨਹੀਂ ਸੀ […]
ਪਹਾੜੀ ਤੋਪਾਂ…(xviii)
ਮੇਘ ਰਾਜ ਮਿੱਤਰ ਅਗਲੇ ਦਿਨ ਰਾਜੂ ਤੇ ਮਮਤਾ ਮੈਨੂੰ ਫੇਰੀ ਤਾਂ ਬਿਠਾ ਕੇ ਲੈ ਗਏ ਅਤੇ ਇੱਕ ਪਹਾੜੀ ਤੇ ਬੀੜੀਆਂ 19 ਤੋਪਾਂ ਵੀ ਵਿਖਾਈਆਂ ਜੋ ਘਰੋਗੀ ਲੜਾਈਆਂ ਸਮੇਂ ਇਸਤੇਮਾਲ ਕੀਤੀਆਂ ਗਈਆਂ ਸਨ। ਮੇਰੇ ਜਾਣ ਤੋਂ ਪਹਿਲਾਂ ਟਰੱਸਟ ਨੇ ਦੇਸੀ ਖਾਦਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਭੋਜਨ ਸਮੱਗਰੀਆਂ ਦੇ ਇੱਕ ਮਾਹਰ ਨੂੰ ਕੈਨੇਡਾ ਤੋਂ ਬੁਲਾਇਆ ਸੀ। ਇਸ […]
ਤਰਕਸ਼ੀਲ ਸੁਸਾਇਟੀ ਬਣਾਉਣ ਦੇ ਪਹਿਲੇ ਯਤਨ….(xvii)
ਮੇਘ ਰਾਜ ਮਿੱਤਰ ਨਿਊਜੀਲੈਂਡ ਵਿੱਚ ਤਰਕਸ਼ੀਲ ਸੁਸਾਇਟੀ ਬਣਾਉਣ ਦੇ ਯਤਨ ਸਭ ਤੋਂ ਪਹਿਲਾਂ ਜਤਿੰਦਰ ਪੰਜਤੂਰੀ ਨੇ ਕੀਤੇ ਸਨ। ਬਰਨਾਲੇ ਉਸਦੀ ਰਿਸ਼ਤੇਦਾਰੀ ਹੋਣ ਕਾਰਨ ਉਹ ਸਾਡੇ ਕੋਲ ਅਕਸਰ ਹੀ ਆਉਂਦਾ ਜਾਂਦਾ ਰਹਿੰਦਾ ਸੀ। ਪਰ ਜਤਿੰਦਰ ਦਾ ਜਿਆਦਾ ਰੁਝੇਵਾਂ ਭਾਰਤ ਵਿੱਚ ਸੀ ਇਸ ਲਈ ਉਹ ਸੁਸਾਇਟੀ ਨੂੰ ਸਰਗਰਮ ਨਾ ਕਰ ਸਕਿਆ। ਹੁਣ ਵਾਲੀ ਸੰਸਥਾ ਨੇ ਕਾਫੀ ਕੰਮ […]
ਗੋਸ਼ਟੀਆਂ…(xvi)
ਮੇਘ ਰਾਜ ਮਿੱਤਰ ਇੱਕ ਗੋਸ਼ਟੀ ਵਿੱਚ ਤਾਂ ਹਾਜ਼ਰ ਇਸਤਰੀਆਂ ਕਹਿਣ ਲੱਗੀਆਂ ਕਿ ਵੱਖ-ਵੱਖ ਗੁਰੂਆਂ ਨੇ ਵੀ ਕਈ ਕਈ ਇਸਤਰੀਆਂ ਨਾਲ ਵਿਆਹ ਕਰਵਾਏ ਸਨ। ਇਸਦੇ ਨਾਲ ਹੀ ਵੱਖ-ਵੱਖ ਧਾਰਮਿਕ ਗ੍ਰੰਥਾਂ ਵਿੱਚ ਦਰਜ ਇਸਤਰੀਆਂ ਬਾਰੇ ਘਟੀਆ ਗੱਲਾਂ ਤੇ ਵੀ ਵਿਚਾਰ ਚਰਚਾ ਕੀਤੀ ਗਈ। ਇੱਕ ਇਸਤਰੀ ਕਹਿਣ ਲੱਗੀ ਕਿ ਹੁਣ ਤਾਂ ਇਸਤਰੀਆਂ ਨੇ ਆਪਣੇ ਮਾਪਿਆਂ ਦੇ ਸੰਸਕਾਰ ਸਮੇਂ […]
ਮੁਜਾਹਰੇ…(xv)
ਮੇਘ ਰਾਜ ਮਿੱਤਰ ਇਜਰਾਈਲ ਦੀ ਸਰਕਾਰ ਵੱਲੋਂ ਫਲਸਤੀਨੀਆਂ ਦੇ ਖਿਲਾਫ ਹੋ ਰਹੇ ਅਤਿਆਚਾਰ ਦੇ ਵਿਰੋਧ ਵਿੱਚ ਵੀ ਜੂਨ 2010 ਦੇ ਪਹਿਲੇ ਹਫਤੇ ਆਕਲੈਂਡ ਦੇ ਸਿਟੀ ਸੈਂਟਰ ਵਿੱਚ ਇਥੋਂ ਦੀ ਗਰੀਨਜ ਪਾਰਟੀ ਨੇ ਇੱਕ ਰੋਸ ਮੁਜਾਹਰਾ ਕੀਤਾ। ਟਰੱਸਟ ਦੇ ਇੱਕ ਵਰਕਰ ਧਰਮਪਾਲ ਤੇ ਉਸਦੀ ਪਤਨੀ ਤੇ ਦੋਵੇਂ ਬੱਚੇ ਵੀ ਸ਼ਾਮਲ ਹੋਏ, ਮੈਂ ਵੀ ਉਹਨਾਂ ਨਾਲ ਇਸ […]
ਪੁਲਸ ਤੇ ਫੌਜ…(xiv)
ਮੇਘ ਰਾਜ ਮਿੱਤਰ ਮੇਰੀ ਨਿਊਜੀਲੈਂਡ ਦੀ ਯਾਤਰਾ ਸਮੇਂ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਦਾ ਇੱਕ ਆਗੂ ਵੀ ਸੀ। ਉਹ ਉਹਨੀ ਦਿਨੀ ਆਪਣੀ ਧੀ ਕੋਲ ਯਾਤਰੀ ਵੀਜੇ ਤੇ ਪੁੱਜਿਆ ਹੋਇਆ ਸੀ। ਉਹ ਜਿੱਥੇ ਵੀ ਬੋਲਦਾ ਦੱਸਦਾ ਸੀ ਕਿ ਉਹਨਾਂ ਦੀ ਜਥੇਬੰਦੀ ਨੇ ਦਰਜਨਾਂ ਵਾਰ ਪੁਲਸ ਨੂੰ ਕੁੱਟਿਆ ਹੈ। ਉੱਥੋਂ ਦੇ ਵਸਨੀਕ ਇਸ ਗੱਲ ’ਤੇ ਬੜੀ ਹੈਰਾਨੀ […]
ਸਕੂਲੀ ਪੜ੍ਹਾਈ…(xiii)
ਮੇਘ ਰਾਜ ਮਿੱਤਰ ਨਿਊਜੀਲੈਂਡ ਵਿੱਚ ਵਿਦਿਆਰਥੀਆਂ ਨੂੰ ਪੜ੍ਹਨ ਲਈ ਮਜਬੂਰ ਨਹੀਂ ਕੀਤਾ ਜਾਂਦਾ ਹੈ ਅਤੇ ਨਾ ਹੀ ਉਹਨਾਂ ਨੂੰ ਕੋਈ ਹੋਮਵਰਕ ਦਿੱਤਾ ਜਾਂਦਾ ਹੈ। ਕੋਈ ਵੀ ਅਧਿਆਪਕ ਵਿਦਿਆਰਥੀਆਂ ਨੂੰ ਇਹ ਨਹੀਂ ਕਹਿੰਦਾ ਕਿ ਆਓ ਪੜ੍ਹੀਏ। ਸਗੋਂ ਪੜ੍ਹਾਈ ਲਈ ਸਿਰਫ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਛੋਟੇ ਬੱਚਿਆਂ ਦੇ ਸਕੂਲਾਂ ਵਿੱਚ ਹਰ ਕਿਸਮ ਦੇ ਸੰਦ ਤੇ ਖਿਡਾਉਣੇ ਰੱਖੇ […]
ਧਰਤੀ ਤੇ ਸਵਰਗ …(xii)
ਮੇਘ ਰਾਜ ਮਿੱਤਰ ਨਿਊਜੀਲੈਂਡ ਵਿੱਚ ਅਪਾਹਜਾਂ ਦੀ ਪੂਜਾ ਰੱਬ ਸਮਝ ਕੇ ਕੀਤੀ ਜਾਂਦੀ ਹੈ। ਉਹਨਾਂ ਨੂੰ ਵਧੀਆ ਤੋਂ ਵਧੀਆ ਖਾਣ ਲਈ ਪਹਿਨਣ ਲਈ ਅਤੇ ਰਹਿਣ ਲਈ ਮਹੁੱਈਆ ਕਰਵਾਇਆ ਜਾਂਦਾ ਹੈ। ਡਾਕਟਰੀ ਸਹੂਲਤਾਂ ਦੇ ਨਾਲ ਨਾਲ ਉਹਨਾਂ ਨੂੰ ਹਰ ਹਫ਼ਤੇ ਕਿਸੇ ਨਾ ਕਿਸੇ ਨਵੀਂ ਥਾਂ ਦੇ ਦਰਸ਼ਨਾਂ ਲਈ ਲੈ ਜਾਇਆ ਜਾਂਦਾ ਹੈ। ਹਰ ਕਾਨਫਰੈਂਸ ਹਾਲ, ਬੱਸ […]
ਸਿਹਤ ਤੇ ਪੜ੍ਹਾਈ…(xi)
ਮੇਘ ਰਾਜ ਮਿੱਤਰ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਨਿਊਜੀਲੈਂਡ ਦੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਹਨ ਤੇ ਉੱਥੋਂ ਦੇ ਵਸਨੀਕ ਧਰਤੀ ਉੱਪਰ ਉਸਾਰੇ ਗਏ ਸੱਚੀ ਮੁੁੱਚੀ ਦੇ ਸਵਰਗ ਵਿੱਚ ਰਹਿ ਰਹੇ ਹਨ। ਉਹਨਾਂ ਦੀਆਂ ਦੋ ਸਮੱਸਿਆਵਾਂ ਕਾਫੀ ਗੰਭੀਰ ਹਨ। ਪਹਿਲੀ ਸਮੱਸਿਆ ਤਾਂ ਕਾਰਾਂ ਦੀ ਪਾਰਕਿੰਗ ਦੀ ਹੈ। ਬਹੁਤ ਸਾਰੀਆਂ ਥਾਵਾਂ ਤੇ ਪਾਰਕਿੰਗਾਂ […]
ਘਰ ਦੀ ਸ਼ਰਾਬ…(x)
ਮੇਘ ਰਾਜ ਮਿੱਤਰ ਨਿਊਜੀਲੈਂਡ ਸਰਕਾਰ ਨੇ ਇਕ ਗੱਲ ਦੀ ਇਜਾਜ਼ਤ ਦਿੱਤੀ ਹੋਈ ਹੈ ਕਿ ਕੋਈ ਵੀ ਵਿਅਕਤੀ ਆਪਣੇ ਪੀਣ ਲਈ ਦਾਰੂ ਘਰੇਂ ਕੱਢ ਸਕਦਾ ਹੈ ਪਰ ਵੇਚਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ। ਸਟੋਰਾਂ ਤੇ ਤੁਹਾਨੂੰ ਭਾਂਤ ਭਾਂਤ ਦੀ ਸ਼ਰਾਬ ਬਹੁਤ ਸਸਤੀ ਮਿਲ ਜਾਂਦੀ ਹੈ। ਉਂਝ ਵੀ ਗੋਰੇ ਜਿੰਦਗੀ ਨੂੰ ਬਹੁਤ ਹੀ ਸਲੀਕੇ ਨਾਲ ਜਿਉਂਦੇ […]
ਕੰਮ ਦੇ ਕਦਰਦਾਨ…(ix)
ਮੇਘ ਰਾਜ ਮਿੱਤਰ ਦਸਵੀਂ ਕਰਨ ਤੋਂ ਬਾਅਦ ਇੱਕ ਸਾਲ ਦਾ ਵੀਜਾ ਲੈਕੇ ਜਦੋਂ ਅਵਤਾਰ ਨਿਊਜੀਲੈਂਡ ਪੁੱਜਿਆ। ਤਾਂ ਉਹ ਉੱਥੇ ਇੱਕ ਗੋਰੇ ਦੀ ਫੈਕਟਰੀ ਵਿੱਚ ਮਜਦੂਰੀ ਕਰਨ ਲੱਗ ਪਿਆ। ਇੱਕ ਦਿਨ ਉਹ ਗੋਰੇ ਨੂੂੰ ਕਹਿਣ ਲੱਗਿਆ ਕਿ ‘‘ਸ੍ਰੀਮਾਨ ਜੀ ਕੋਈ ਵੀ ਕੰਮ ਕਿਸੇ ਤੋਂ ਨਾ ਹੋ ਸਕਦਾ ਹੋਵੇ ਤਾਂ ਮੈਨੂੰ ਦੱਸਣਾ ਮੈਂ ਕਰਾਂਗਾ।’’ ਇੱਕ ਦਿਨ ਗੋਰੇ […]
ਚੋਰੀ ਨਾ-ਮਾਤਰ…(viii)
ਮੇਘ ਰਾਜ ਮਿੱਤਰ ਨਿਊਜ਼ੀਲੈਂਡ ਦੇ ਵਸਨੀਕ ਕਿਸੇ ਵਿਅਕਤੀ ਨੂੰ ਫੋਨ ਬਹੁਤ ਹੀ ਘੱਟ ਕਰਦੇ ਹਨ ਅਤੇ ਨਾ ਹੀ ਕਿਸੇ ਦਾ ਮੋਬਾਈਲ ਫੋਨ ਉਸਦੀ ਇਜਾਜ਼ਤ ਤੋਂ ਬਗੈਰ ਕਿਸੇ ਦੂਸਰੇ ਨੂੰ ਦੱਸਦੇ ਹਨ। ਇਹ ਗੱਲ ਵੀ ਉਸ ਦੇਸ਼ ਵਿੱਚ ਗੈਰ ਕਾਨੂੰਨੀ ਹੈ। ਇੱਥੇ ਲੈਟਰ ਬਾਕਸ ਆਮ ਤੌਰ ’ਤੇ ਘਰਾਂ ਤੋਂ ਬਾਹਰ ਹੁੰਦੇ ਹਨ। ਕੋਈ ਵੀ ਵਿਅਕਤੀ ਦੂਸਰੇ […]