ਮੇਘ ਰਾਜ ਮਿੱਤਰ ਧਰਤੀ ਦੀ ਉੱਪਰਲੀ ਤਹਿ ਥੱਲੇ ਵੱਡੀ ਮਾਤਰਾ ਵਿੱਚ ਚੱਟਾਨਾਂ ਮਿਲਦੀਆਂ ਹਨ। ਇਸ ਕਰਕੇ ਰੇਲਵੇ ਲਾਈਨਾਂ ਵਛਾਉਣ ਲਈ, ਸੜਕਾਂ ਬਣਾਉਣ ਵਾਸਤੇ ਤੇ ਪੁਲਾਂ ਦੀ ਉਸਾਰੀ ਸਮੇਂ ਜਦੋਂ ਹੇਠਲੀਆਂ ਚੱਟਾਨਾਂ ਨੂੰ ਪੁੱਟਿਆ ਜਾਂਦਾ ਹੈ ਤਾਂ ਬਹੁਤ ਵਾਰੀ ਇਹਨਾਂ ਚੱਟਾਨਾਂ ਵਿੱਚੋਂ ਮ੍ਰਿਤਕ ਪਸ਼ੂਆਂ ਤੇ ਪੌਦਿਆਂ ਦੇ ਫਾਸਿਲ ਵੀ ਮਿਲ ਜਾਂਦੇ ਹਨ। ਚੱਟਾਨਾਂ ਆਮ ਤੌਰ ਤੇ […]
ਮਰੇ ਜੀਵਾਂ ਦੀ ਉਮਰ ਦਾ ਕਿਵੇਂ ਪਤਾ ਲੱਗਦਾ ਹੈ ?
ਮੇਘ ਰਾਜ ਮਿੱਤਰ ਅੱਜ ਸੰਸਾਰ ਦੇ ਸਾਰੇ ਸਾਇੰਸਦਾਨ ਇਸ ਗੱਲ ਉੱਤੇ ਇੱਕਮੱਤ ਹਨ ਕਿ ਜੀਵਾਂ ਵਿੱਚ ਵਿਕਾਸ ਹੀ ਹੋਇਆ ਹੈ। ਜੀਵਾਂ ਤੇ ਪੌਦਿਆਂ ਵਿੱਚ ਕਰੋੜਾਂ ਸਾਲਾਂ ਵਿੱਚ ਹੋਏ ਇਸ ਵਿਕਾਸ ਨੂੰ ਕਿਸੇ ਸਾਇੰਸ ਦੀ ਪ੍ਰਯੋਗਸ਼ਾਲਾ ਵਿੱਚ ਕੁਝ ਮਿੰਟਾਂ ਦੇ ਪ੍ਰਯੋਗ ਰਾਹੀਂ ਸਿੱਧ ਨਹੀਂ ਕੀਤਾ ਜਾ ਸਕਦਾ ਹੈ। ਜੀਵ ਵਿਕਾਸ ਬਹੁਤ ਹੌਲੀ ਹੌਲੀ ਹੁੰਦਾ ਹੈ। ਬੀਤੇ […]
ਅਲਗ-ਅਲਗ ਨਸਲਾਂ ਦੀ ਉਤਪਤੀ ਕਿਵੇਂ ?
ਮੇਘ ਰਾਜ ਮਿੱਤਰ ਉਦਾਹਰਨ ਦੇ ਤੌਰ ਤੇ ਅਸੀਂ ਜ਼ਮੀਨ ਤੇ ਰਹਿਣ ਵਾਲੇ ਇੱਕ ਕੀੜਿਆਂ ਦੀ ਨਸਲ ਘੋਗੇ ਨੂੰ ਲੈਂਦੇ ਹਾਂ। ਨਸਲ ਤੋਂ ਸਾਡਾ ਭਾਵ ਅਜਿਹੇ ਕੀੜਿਆਂ ਦਾ ਇੱਕ ਸਮੂਹ ਹੈ ਜਿਸ ਵਿੱਚ ਨਰ ਅਤੇ ਮਾਦਾ ਦੇ ਮੇਲ ਰਾਹੀਂ ਆਪਣੇ ਵਰਗੇ ਹੋਰ ਜੀਵਾਂ ਨੂੰ ਪੈਦਾ ਕਰਨ ਦੀ ਸਮਰੱਥਾ ਹੈ। ਇਸ ਤਰ੍ਹਾਂ ਇੱਕੋ ਨਸਲ ਦੇ ਕੀੜੇ ਇੱਕ […]
ਜੀਵ ਵਿਕਾਸ ਕੀ ਹੈ ?
ਮੇਘ ਰਾਜ ਮਿੱਤਰ ਧਰਤੀ ਦੇ ਅਰਬਾਂ ਵਰਿ੍ਹਆਂ ਦੇ ਇਤਿਹਾਸ ਵਿੱਚ ਅਰਬਾਂ ਹੀ ਕਿਸਮ ਦੇ ਪੌਦੇ ਤੇ ਪ੍ਰਾਣੀ ਪੈਦਾ ਹੋਏ ਹਨ। ਇਹਨਾਂ ਵਿੱਚੋਂ ਬਹੁਤਿਆਂ ਦੀਆਂ ਨਸਲਾਂ ਧਰਤੀ ਤੋਂ ਅਲੋਪ ਹੋ ਚੁੱਕੀਆਂ ਹਨ। ਸਾਡੀ ਪ੍ਰਿਥਵੀ ਉੱਤੇ ਅੱਜ ਵੀ ਪੌਦਿਆਂ ਤੇ ਜੀਵਾਂ ਦੀਆਂ ਕਰੋੜਾਂ ਕਿਸਮਾਂ ਬਿਰਾਜਮਾਨ ਹਨ। ਹਰ ਕਿਸਮ ਦੇ ਪੌਦਿਆਂ ਤੇ ਪ੍ਰਾਣੀਆਂ ਨੂੰ ਜਿਉਂਦੇ ਰਹਿਣ ਲਈ ਆਪਣੇ […]
ਸਿਰਜਣਾ ਸੰਬੰਧੀ ਵਿਚਾਰ
ਮੇਘ ਰਾਜ ਮਿੱਤਰ ਇਹ ਇੱਕ ਸੱਚਾਈ ਹੈ ਕਿ ਧਰਤੀ `ਤੇ ਰਹਿਣ ਵਾਲੇ ਸਾਰੇ ਜੀਵਾਂ ਵਿੱਚੋਂ ਮਨੁੱਖ ਨੇ ਹਰ ਘਟਨਾ ਨੂੰ ਕਿਉਂ ਤੇ ਕਿਵੇਂ ਕਸੌਟੀ ਤੇ ਪਰਖਿਆ ਹੈ। ਪ੍ਰਾਚੀਨ ਸਮੇਂ ਵਿੱਚ ਮਨੁੱਖ ਦਾ ਵਿਸ਼ਵਾਸ ਸੀ ਕਿ ਧਰਤੀ ਤੇ ਮਿਲਣ ਵਾਲੇ ਲੱਖਾਂ ਹੀ ਕਿਸਮ ਦੇ ਪ੍ਰਾਣੀਆਂ ਤੇ ਪੌਦਿਆਂ ਦੀ ਸਿਰਜਣਾ ‘‘ਸਰਬ ਸ਼ਕਤੀਮਾਨ ਪ੍ਰਮਾਤਮਾ’’ ਨੇ ਕੀਤੀ ਹੈ। ਅੱਡ […]
ਧਰਤੀ ਦੀਆਂ ਗਤੀਆਂ
ਮੇਘ ਰਾਜ ਮਿੱਤਰ ਸਾਡੀ ਧਰਤੀ ਚਾਰ ਕਿਸਮ ਦੀਆਂ ਗਤੀਆਂ ਕਰਦੀ ਹੈ। ਪਹਿਲੀ ਗਤੀ ਇਹ ਆਪਣੇ ਧੁਰੇ ਦੁਆਲੇ ਘੁੰਮਦੀ ਹੈ। ਇਸੇ ਗਤੀ ਨਾਲ ਚੌਵੀ ਘੰਟੇ ਵਿੱਚ ਆਪਣੀ ਧੁਰੀ ਦੁਆਲੇ ਇੱਕ ਚੱਕਰ ਪੂਰਾ ਕਰਦੀ ਹੈ। ਦਿਨ ਰਾਤ ਬਣਨ ਦਾ ਕਾਰਨ ਵੀ ਇਹ ਹੀ ਹੈ। ਰਾਤ ਨੂੰ ਅੱਠ ਘੰਟੇ ਸੁੱਤੇ ਹੀ ਤੁਸੀਂ 13360 ਕਿਲੋਮੀਟਰ ਦਾ ਸਫ਼ਰ ਸਿਰਫ਼ ਇਸੇ […]
ਧਰਤੀ ਦੀ ਅੰਦਰੂਨੀ ਬਣਤਰ
ਮੇਘ ਰਾਜ ਮਿੱਤਰ ਭੂਚਾਲਾਂ ਦੀਆਂ ਤਰੰਗਾਂ ਦੀ ਸਹਾਇਤਾ ਨਾਲ ਮਨੁੱਖ ਨੇ ਧਰਤੀ ਦੀ ਅੰਦਰੂਨੀ ਬਣਤਰ ਬਾਰੇ ਕਾਫੀ ਅੰਦਾਜ਼ੇ ਲਾਏ ਹਨ। ਹੁਣ ਤੱਕ ਕੀਤੇ ਅਧਿਐਨ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਧਰਤੀ ਦੇ ਅੰਦਰ ਤਿੰਨ ਪਰਤਾਂ ਹਨ। ਸਭ ਤੋਂ ਉੱਪਰਲੀ ਪਰਤ ਨੂੰ ਪੇਪੜੀ ਕਿਹਾ ਜਾਂਦਾ ਹੈ। ਇਸ ਦੀ ਮੋਟਾਈ ਸੌਲਾਂ ਕਿਲੋਮੀਟਰ ਤੋਂ ਲੈ ਕੇ […]
ਧਰਤੀ ਕੀ ਹੈ ?
ਮੇਘ ਰਾਜ ਮਿੱਤਰ ਪ੍ਰਾਚੀਨ ਭਾਰਤੀ ਧਾਰਮਿਕ ਗਰੰਥਾਂ ਵਿੱਚ ਦਰਜ ਹੈ ਕਿ ਸਾਡੀ ਪ੍ਰਿਥਵੀ ਇੱਕ ਪਿਆਲੇ ਵਰਗੀ ਹੈ ਜਿਹੜੀ ਚਾਰ ਹਾਥੀਆਂ ਦੀ ਪਿੱਠ ਉੱਤੇ ਖੜ੍ਹੀ ਹੈ। ਇਹ ਹਾਥੀ ਇੱਕ ਕੱਛੂ ਉੱਪਰ ਖੜੇ੍ਹ ਹਨ। ਕੱਛੂ ਸੱਪ ਦੇ ਫਨ ਤੇ ਬੈਠਾ ਹੈ। ਜਦੋਂ ਹਾਥੀ ਹਿਲਜੁਲ ਕਰਦੇ ਹਨ ਤਾਂ ਧਰਤੀ ਤੇ ਭੂਚਾਲ ਆ ਜਾਂਦਾ ਹੈ। ਇੱਕ ਹੋਰ ਪੁਰਾਤਨ ਧਾਰਮਿਕ […]
ਸੂਰਜੀ ਪ੍ਰੀਵਾਰ
ਮੇਘ ਰਾਜ ਮਿੱਤਰ ਕਿਸੇ ਤਾਰੇ ਦੁਆਲੇ ਚੱਕਰ ਲਾਉੁਣ ਵਾਲੇ ਪਿੰਡਾਂ ਨੂੂੰ ਗ੍ਰਹਿ ਅਤੇ ਕਿਸੇ ਗ੍ਰਹਿ ਦੁਆਲੇ ਚੱਕਰ ਲਾਉੁਣ ਵਾਲੇ ਪਿੰਡਾਂ ਨੂੂੰ ਉੁੱਪ ਗ੍ਰਹਿ ਜਾਂ ਚੰਦਰਮਾ ਕਿਹਾ ਜਾਂਦਾ ਹੈ, ਜਿਵੇਂ ਪਹਿਲਾਂ ਹੀ ਵਰਨਣ ਕੀਤਾ ਜਾ ਚੁੱਕਿਆ ਹੈ ਕਿ ਸੂਰਜੀ ਪ੍ਰੀਵਾਰ ਵਿੱਚ ਨੌ ਗ੍ਰਹਿ, ਛਿਆਲੀ ਉਪਗ੍ਰਹਿ, ਇੱਕ ਹਜ਼ਾਰ ਛੇ ਸੌ ਤੋਂ ਵੱਧ ਲਘੂ ਗ੍ਰਹਿ, ਪੂਛਲ ਤਾਰੇ ਤੇ […]
ਸਾਡਾ ਗ੍ਰਹਿ ਮੰਡਲ
ਮੇਘ ਰਾਜ ਮਿੱਤਰ ਅਰਸਤੂ ਨੇ ਕਲਪਨਾ ਕੀਤੀ ਸੀ ਕਿ ਚੰਦਰਮਾ ਅਤੇ ਬਾਕੀ ਗ੍ਰਹਿ ਧਰਤੀ ਦੁਆਰੇ ਚੱਕਰ ਲਾਗਾਉਂਦੇ ਹਨ। ਪਟੋਲਮੀ ਨੇ ਵੀ ਦੂਜੀ ਸਤਾਬਦੀ ਵਿੱਚ ਇਸੇ ਵਿਚਾਰ ਦੀ ਪੁਸ਼ਟੀ ਕੀਤੀ। ਇਹ ਇਕ ਅਜਿਹਾ ਸਮਾਂ ਸੀ ਜਦੋਂ ਇਸ ਖੇਤਰ ਵਿੱਚ ਈਸਾਈ ਧਰਮ ਦਾ ਪੂਰਨ ਦਬਦਬਾ ਸੀ। ਕਿਉਂਕਿ ਈਸਾਈਆਂ ਦੀ ਧਾਰਮਿਕ ਪੁਸਤਕ ਬਾਈਬਲ ਵਿੱਚ ਦਰਜ ਸੀ ਕਿ ਸੂਰਜ […]