ਮੇਘ ਰਾਜ ਮਿੱਤਰ
? ਕਈ ਵਾਰੀ ਵਾਤਾਵਰਨ ਵਿੱਚੋਂ ਬਹੁਤ ਵੱਡਾ ਧਮਾਕਾ ਹੋਣ ਦੀ ਆਵਾਜ਼ ਆਉਂਦੀ ਹੈ ਅਤੇ ਧਰਤੀ ਵੀ ਕੰਬ ਜਾਂਦੀ ਹੈ। ਉਹ ਕੀ ਹੁੰਦਾ ਹੈ ?
– ਮਿੱਠਾ ਸਿੰਘ, ਬਲਵੰਤ ਸਿੰਘ, ਲਾਡਬਨਜਾਰਾ ਕਲਾਂ, ਸੁਨਾਮ
– ਟਟੀਰੀ ਇੱਕ ਅਜਿਹਾ ਪੰਛੀ ਹੈ ਜਿਹੜਾ ਹਮੇਸ਼ਾ ਆਪਣੇ ਖੰਭਾਂ ਨੂੰ ਫੜਫੜਾਉਂਦਾ ਰਹਿੰਦਾ ਹੈ। ਇਹ ਆਪਣੇ ਆਂਡੇ ਉੱਚੀਆਂ ਥਾਵਾਂ ਜਾਂ ਲੁਕਵੀਆਂ ਥਾਵਾਂ ਤੇ ਦਿੰਦੇ ਹਨ। ਇਸ ਲਈ ਦਰਖਤਾਂ ਤੇ ਸ਼ਿਕਾਰੀ ਪੰਛੀਆਂ ਦੀ ਹੋਂਦ ਤੋਂ ਇਹ ਬਹੁਤ ਚੁਕੰਨੇ ਰਹਿੰਦੇ ਹਨ।
– ਜਦੋਂ ਜਹਾਜ਼ ਦੀ ਗਤੀ, ਆਵਾਜ਼ ਦੀ ਗਤੀ ਦੀ ਸੀਮਾ ਨੂੰ ਪਾਰ ਕਰਦੀ ਹੈ ਤਾਂ ਵਾਤਾਵਰਣ ਵਿੱਚ ਅਜਿਹੇ ਧਮਾਕੇ ਹੁੰਦੇ ਹਨ।
***