? – ਹਰ ਇੱਕ ਵਿਅਕਤੀ ਇੱਕ ਦੂਸਰੇ ਨੂੰ ਮਿਲਣ ਤੇ ਉਸਦੇ ਸਤਿਕਾਰ ਲਈ ‘ਸਲਾਮ’ ਜਾਂ ‘ਸਤਿ ਸ਼੍ਰੀ ਅਕਾਲ’ ਕਹਿੰਦਾ ਹੈ, ਪਰ ਇੱਕ ਤਰਕਸ਼ੀਲ ਵਿਅਕਤੀ ਦੂਸਰੇ ਤਰਕਸ਼ੀਲ ਵਿਅਕਤੀ ਨੂੰ ਕੀ ਕਹਿ ਕੇ ਉਸਦਾ ਸਤਿਕਾਰ ਕਰਦਾ ਹੈ ?

ਮੇਘ ਰਾਜ ਮਿੱਤਰ

? – ਪਾਣੀ ਦਾ ਕੀ ਰੰਗ ਹੁੰਦਾ ਹੈ ?
? – ਗਣਿਤ ਦੇ ਅੱਖਰ 7 ਵਿਚਕਾਰ ਕਈ ਵਿਅਕਤੀ ਇੱਕ ਲਾਈਨ ਖਿੱਚ ਦਿੰਦੇ ਹਨ ਇਸਦਾ ਕੀ ਮਤਲਬ ਹੁੰਦਾ ਹੈ ?
– ਰਮਨ ਮੌੜ, ਸੰਗਰੂਰ
– ਤਰਕਸ਼ੀਲਾਂ ਨੂੰ ਜੈ ਇਨਸਾਨੀਅਤ ਜਾਂ ਜੈ ਮਾਨਵਤਾ ਆਦਿ ਨੂੰ ਵੱਡਿਆਂ ਦੇ ਸਤਿਕਾਰ ਲਈ ਚੁਣਨਾ ਚਾਹੀਦਾ ਹੈ।
– ਪਾਣੀ ਰੰਗ ਹੀਣ ਦ੍ਰਵ ਹੈ।
– 1 ਅਤੇ 7 ਦੇ ਅੰਤਰ ਨੂੰ ਸਪਸ਼ਟ ਕਰਨ ਲਈ ਅਜਿਹਾ ਕੀਤਾ ਜਾਂਦਾ ਹੈ।

Back To Top