ਮੇਘ ਰਾਜ ਮਿੱਤਰ
? – ਰੌਣ ਤੋਂ ਬਾਅਦ ਸਾਨੂੰ ਹਾਉਕੇ ਕਿਉਂ ਆਉਂਦੇ ਹਨ ?
– ਕੁਲਵਿੰਦਰ ਕੌਸ਼ਲ, ਪੰਜਗਰਾਈਆਂ (ਸੰਗਰੂਰ)
ਉੱਤਰ – ਇਹ ਦੋਵੇਂ ਸੁਆਲ ਅਸੀਂ ਪਾਠਕਾਂ ਤੇ ਛੱਡ ਰਹੇ ਹਾਂ। ਉਮੀਦ ਹੈ ਸਾਰੇ ਪਾਠਕਾਂ ਵਿੱਚ ਕੁਝ ਬੁੱਧੀਜੀਵੀ ਇਹਨਾਂ ਸੁਆਲਾਂ ਦੇ ਸੁਆਬ ਦੇਣਗੇ।
? – ਸਾਡਾ ਸੂਰਜ 5 ਅਰਬ ਸਾਲ ਪਹਿਲਾਂ ਗੈਸ/ਧੂੜ ਦੇ ਇੱਕ ਬੱਦਲ ਤੋਂ ਸੁੰਗੜ ਕੇ ਬਣਿਆ। ਉਹ ਗੈਸ/ਧੂੜ ਪਹਿਲਾਂ ਕਿੱਥੋਂ ਆਈ ?
– ਸੁਖਮੰਦਰ ਸਿੰਘ ਤੂਰ, ਪਿੰਡ ਖੋਸਾ ਪਾਂਡੋ
ਉੱਤਰ – ਉਹ ਗੈਸ ਧੂੜਾਂ, ਤਾਪ, ਊਰਜਾ ਦੇ ਕਣਾਂ ਦੇ ਸੰਘਣੇ ਹੋਣ ਕਾਰਨ ਪੈਦਾ ਹੋਈ ਸੀ।